901
November 23, 2024, 02:19:14 AM
This section allows you to view all posts made by this member. Note that you can only see posts made in areas you currently have access to. 906
Jokes Majaak / bahar aa jao sare aaj...« on: May 13, 2011, 03:22:33 PM »
yaaro suno suno suno
. . . . . . . . . ajj bahar na jayeo . . . . . . bahar bandar pakdan wale aye hai :D: :D: :D: :D: 907
Shayari / ਚੂਸ ਲੈ ਖੂਨ ਮੇਰਾ ਰਹਿ ਨਾ ਜਾਏ ਕੋਈ ਕਤਰਾ ਬਾਕੀ« on: May 13, 2011, 03:08:45 PM »ਚੂਸ ਲੈ ਖੂਨ ਮੇਰਾ ਰਹਿ ਨਾ ਜਾਏ ਕੋਈ ਕਤਰਾ ਬਾਕੀ
ਚੂੰਡ ਲੈ ਸਾਰਾ ਮਾਸ ਮੇਰਾ ਰਹਿ ਨਾ ਜਾਏ ਕੋਈ ਕਸਰ ਬਾਕੀ ਤੂੰ ਆਪਣੀ ਆਦਤ ਤੋ ਮਜਬੂਰ ਹੈ "ਦਿੱਲੀਏ" ਮਰਜੀ ਕਰ ਹੈ ਤੇਰਾ ਵੀ ਜਬਰ ਬਾਕੀ ਮੇਰਾ ਵੀ ਸਬਰ ਬਾਕੀ ਉਨਾ ਚਿਰ ਜੂਝਦੇ ਰਹਾਂਗੇ ਜਿਨਾ੍ ਚਿਰ ਇਸ ਸਰੀਰ ਚ ਨੇ ਸਾਹ ਬਾਕੀ ਆਜੋ ਸਾਰੇ ਇਕੱਠੇ ਹੋਈਏ ਕੇਸਰੀ ਨਿਸਾਨ ਸਾਹਿਬ ਥੱਲੇ ਕਿਉਂਕੀ ਹਜੇ ਜਿੱਤਣੀ ਹੈ ਇਹ ਜੰਗ ਬਾਕੀ 908
Shayari / ਤੂੰ ਕਾਰ αυ∂ι ਵਰਗੀ ਨੀ,« on: May 13, 2011, 03:05:54 PM »ਨਾ ਹੱਸਿਆ ਕਰ ਤੂੰ ਬਹੁਤਾ ਅੜੀਏ ਨੀ,
ਕੋਈ ਗਭੱਰੂ ਜਾਨ ਗਵਾ ਕੇ ਬਹਿਜੂਗਾ, ਤੂੰ ਕਾਰ αυ∂ι ਵਰਗੀ ਨੀ, ਕੋਈ ਸੈਲਫ ਮਾਰ ਕੇ ਲੈਜੂਗਾ 909
Jokes Majaak / muskaan te sekhon...« on: May 13, 2011, 02:59:10 PM »
muskaan: दूल्हा घोड़ी पर क्यों बैठता है, दुल्हन क्यों नही? :wait:
sekhon..:घोड़ी पर बिठाकर दूल्हे को :cooll: भागने का आखिरी मौका दिया जाता है। :D: :D: :D: :D: 910
Jokes Majaak / doctor ne mujhe kaha tha ....« on: May 13, 2011, 03:15:08 AM »
sekhon: doctor ne mujhe kaha tha ki woh do hapte mein mujhe pairo par khada kar dega!
galib: accha kya who aisa kar paya? sekhon: ha uska bill chukane ke liye mujhe apni car jo bechni padi :D: :D: :D: 911
Jokes Majaak / muskaan bomb hai.« on: May 13, 2011, 03:10:19 AM »
ek baar ek terrorist ne muskaan ke ghar mein bomb rakh diya.
log chillaye : muskaan bomb hai, muskaan bomb hai. muskaan sambhal kar boli : dhatt teri ki, woh toh mein jawani mein thi !! ab nahi :D: :D: :D: :D: 912
Jokes Majaak / do larkian pj par larai kar rahi thi« on: May 13, 2011, 03:02:51 AM »
913
Shayari / "NIKKI MUSKAAN"« on: May 13, 2011, 02:55:31 AM »
Apni main zindgi di kitaab likh beithaa haan,
sukh dukh vali har gharhi da hisaab likh beitha haan... Pehlaan panna likhya haseen pallaan vaala, jehna vich apni maa diaan akhaan da chiraag likh beitha haan... Kujh panne bhar gye apne bachpan nu hi uleekdyan, bapu da pyaar te maa diaan loriaan da raag likh beitha haan... Jadh yaad aaya school de bastyaan da bojh, oh reccess vaali ghanti di udeek likh beitha haan... School vich laye jhootyaan de hisaab nu, apni kitaab naal meldiaan peengaan-porhiya di mauj masti be-hisaab likh beitha haan... Fer charhi c jawaani, te ohda josh c college-i, ohi lecture-aan 'ch khaadi roti da swaad likh beitha haan... Kde takk shop utte, kde parking de vich, takki har ik mutiyaar da husan lajwaab likh beitha haan... Strike-aan de masle naale oh college di canteen de duaale, nescafe di cold coffee te lipton di oh peeti hoi chaa likh beitha haan... Fer jadon chaat pai apne jaano vadh k yaaraane val, udon kujh pyaare yaara de naal anmol pal betaaye likh beitha haan... Fer aayi jadon yaad kise dil de kareeb di, akhaan vich aaye ohna hanjuaan de neer nu kagaz-een beyaan kr beitha haan.... Ohna di har ik gal naale har ik sirnaave nu, apni khoon di siyaahi lga, dil di kallm naal likh beitha haan... Oh inhi raat tak apne, dilaan diaan sanjhiaan krniaan, naale guse ho k manoun diaan shaitaanian da haseen gulab likh beitha haan... Sukhaan ton shuruaat kr, ajj de din tak dukhaan di baraat naal, kallam rakh apni dawaat paraan sutt chukaan haan... Kynki pata chal gya hai nu ki, sukhaan vaale din thorhe hunde ne, bas taanhi apni kitaab da naam "NIKKI MUSKAAN" likh beitha haan... 914
Shayari / ਬਾਪੂ ਝੋਨਾ ਵੱਢੇ,ਬੇਬੇ ਪਾਵੇ ਪੱਠੇ« on: May 13, 2011, 02:51:36 AM »
ਚਾਹ ਗੁੜ ਦੀ ਪੀ ਕੇ ਸਾਰੀ ਰਾਤ ਠੰਢ ਵਿੱਚ
ਬਾਪੂ ਨਹਿਰ ਨੂੰ ਪਾਣੀ ਲਾਉਂਦਾ ਰਿਹਾ ਪੀ ਕੇ ਦੇਸੀ ਬੋਤਲ ਲਾਡਲਾ,ਖਾ ਕੇ ਚਿਕਨ ਚਿਲੀ ਪੁੱਤਰ ਸੁਪਨਿਆਂ 'ਚ ਹੂਰਾਂ ਬੁਲਾਉਂਦਾ ਰਿਹਾ ...ਬਾਪੂ ਝੋਨਾ ਵੱਢੇ,ਬੇਬੇ ਪਾਵੇ ਪੱਠੇ ਸੂਟ ਟਾਕੀਆਂ ਲਾ ਕੇ ਭੈਣ ਨੇ ਪਾਇਆਂ ਏ ਜਾਣਾ Lover ਦੀ b'day party ਵਿੱਚ ਪੁੱਤਰ ਤੋਹਫੇ 'ਚ ਸਾੜੀ ਲਿਆਇਆ ਏ ਅੱਖਾਂ ਬੇਬੇ ਦੀਆਂ ਗਈਆਂ,ਬਾਪੂ ਬੋਲਾ ਪੈਸੇ ਬਿਨਾਂ ਨਹੀਂ ਕੋਈ ਇਲਾਜ ਕਰਦਾ ਕੈਮਰੇ ਵਾਲਾ Mobile ਪੁੱਤਰ ਲੈ ਆਇਆ ਗਾਣੇ ਸੁਣਦਾ ਏ ਐਵੇਂ ਨਹੀਂ ਹੁਣ ਸਰਦਾ ਫਿਕਰ ਬਾਪੂ ਨੂੰ ਟੱਬਰ ਦੇ ਪਾਲਣ ਦਾ ਤਪਦੀਆਂ ਧੁੱਪਾਂ 'ਚ ਖੇਤੀ ਕਮਾਈ ਕਰਦਾ ਫਿਕਰ ਪੁੱਤਰ ਨੂੰ ਵੀ ਇਸ਼ਕ ਦਾ ਘੱਟ ਕੋਈ ਨਾ ਖੜ ਕੇ ਮੋੜਾਂ ਤੇ ਖੂਬ ਟਰਾਈ ਕਰਦਾ| ...ਟੁੱਟੀ ਜੁੱਤੀ ਤੇ ਉਧਿੜਆ ਪਾ ਝੱਗਾ ਬਾਪੂ ਪੱਠੇ ਲਿਆਉਣ ਲਈ ਚੱਲਿਆ ਏ ਕੰਨੀ ਨੱਤੀਆਂ ਜੀਨ ਨਾਲ ਬੂਟ ਪਾ ਕੇ ਬੂਹਾ ਪੁੱਤਰ ਨੇ girls ਕਾਲਜ ਦਾ ਮੱਲਿਆਂ ਏ ਮਰਿਆ ਭੁੱਖ ਨਾਲ ਵਹਿੜਕਾ ਜੋ ਰੇਹੜੀ ਬਾਪੂ ਰੂੜੀ ਖੇਤੀ ਪਾਉਂਦਾ ਥਕਿਆਂ ਏ ਕਿੱਕ ਮਾਰ Bullet ਦੀ,ਕਾਲੀ ਲਾ ਐਨਕ ਬੂਥਾ ਪੁੱਤਰ ਨੇ ਸਿਨਮੇ ਵੱਲ ਚਕਿਆ ਏ... 915
Shayari / ਬਈਮਾਨ ਹੋ ਗਿਆ ਸੀ ਮੇਰਾ ਮਨ ਯਾਰੋ...« on: May 13, 2011, 02:48:22 AM »
ਉਹ ਗੱਡੀ ਵਿੱਚ ਸੀ ਲੰਘ ਰਹੀ,
ਬਾਹਰ ਬੈਠਾ ਸੀ ਮੈ ਜਿਵੇ ਮਲੰਘ ਯਾਰੋ, ਉਸ ਨੇ ਤੱਕਿਆ ਜਦੋ ਬਾਰੀ ਵਿੱਚੋ, ਦੇਖ ਉਸ ਨੂੰ ਹੋਇਆ ਮੈ ਦੰਗ ਯਾਰੋ, ਸੂਟ ਪਾਇਆ ਸੀ ਉਸਨੇ ਬਿਸਕੁਟੀ ਜਿਹਾ, ਰੂਪ ਚਮਕਦਾ ਸੀ ਜਿਵੇ ਚੰਨ ਯਾਰੋ, ਫੋਟੋ ਖਿੱਚ ਲਈ ਉਸੇ ਵੇਲੇ ਮੈ, ਬਈਮਾਨ ਹੋ ਗਿਆ ਸੀ ਮੇਰਾ ਮਨ ਯਾਰੋ... __________________ 916
Shayari / ਭਾਵੇਂ ਭੁੱਲ ਗਿਆ ਸਾਨੂੰ ਪਰ ਰੱਬ ਯਾਦ ਰੱਖੀਂ.« on: May 13, 2011, 02:42:49 AM »
ਭਾਵੇਂ ਭੁੱਲ ਗਿਆ ਸਾਨੂੰ ਪਰ ਰੱਬ ਯਾਦ ਰੱਖੀਂ,
ਕੋਲ ਹੁੰਦਿਆ ਤਾਂ ਨਹੀਂ ਭਾਵੇਂ ਜਾਣ ਬਾਆਦ ਰੱਖੀਂ, ਆਪਣੇ ਹੋ ਜਾਂਦੇ ਹੋਰ ਇਥੇ ਆੱਖ ਦੀ ਹੀ ਫੋਰ, ਹੋ ਸਕੇ ਤਾਂ ਬੁੱਲਾਂ ਦੇ ਓਤੇ ਫਰਿਆਦ ਰੱਖੀਂ, ਭਾਵੇਂ ਭੁੱਲ ਗਿਆ ਸਾਨੂੰ ਪਰ ਰੱਬ ਯਾਦ ਰੱਖੀਂ, ਤੇਰੇ ਪਿਆਰੇ ਜਿਹੇ ਸ਼ਹਿਰ ਢਾਹਿਆ ਸਾਡੇ ਓਤੇ ਕਹਿਰ, ਪਰ ਫਿਰ ਵੀ ਤੂੰ ਜੂਹਾਂ ਇਹ ਦੀਆਂ ਆਬਾਦ ਰੱਖੀਂ, ਭਾਵੇਂ ਭੁੱਲ ਗਿਆ ਸਾਨੂੰ, ਪਰ ਰੱਬ ਯਾਦ ਰੱਖੀਂ, ਮੇਰੀ ਝੋਲੀ ਟੁੱਟਾ ਦਿਲ, ਤੂੰ ਸਜਾਈ ਮਹਿਫਿਲ, ਰਹੀਂ ਹਸਦਾ, ਹਾਸੇ ਦਾ ਵੀ ਓਹੀ ਅੰਦਾਜ਼ ਰੱਖੀਂ, ਭਾਵੇਂ ਭੁੱਲ ਗਿਆ ਸਾਨੂੰ, ਪਰ ਰੱਬ ਯਾਦ ਰੱਖੀਂ, ਕੱਲ ਹੋਈਆਂ ਅੱਖਾਂ ਚਾਰ, ਅੱਜ ਭੁੱਲ ਗਿਆ ਪਿਆਰ, ਰਿਸ਼ਤੇ ਨੇ ਰੂਹਾਂ ਵਾਲੇ, ਥੋੜੀ ਤਾਂ ਮਿਆਦ ਰੱਖੀਂ, ਭਾਵੇਂ ਭੁੱਲ ਗਿਆ ਸਾਨੂੰ,ਪਰ ਰੱਬ ਯਾਦ ਰੱਖੀਂ ਅਸੀਂ ਚੱਲੇ ਬੜੀ ਦੂਰ, ਹੋ ਦਿਲ ਹੱਥੋਂ ਮਜਬੂਰ, ਕਿਸੇ ਦਿਲ ਦੇ ਕੋਨੇ ਚ', ਸਾਡਾ ਪਿਆਰ ਯਾਦ ਰੱਖੀਂ, ਕੋਲ ਹੁੰਦਿਆ ਤਾਂ ਨਹੀਂ, ਭਾਵੇਂ ਜਾਣ ਬਾਆਦ ਰੱਖੀਂ, ਭਾਵੇਂ ਭੁੱਲ ਗਿਆ ਸਾਨੂੰ ਪਰ ਰੱਬ ਯਾਦ ਰੱਖੀਂ. 917
Shayari / Saver Hundeya He Mainu Bhul Jaavi« on: May 12, 2011, 03:48:25 PM »
Oh Aakhdi Rahi Mainu Pehla Pehal
K Kise Hor Te Sajna Na Dul Jaavi Fir Kehndi Maitho Vakh Ho K Ban Dukhan Di Haneri, Na Mere Te Jhull Jaavi Fir Keh Dindi Oh Kade-Kade K Sohneya Vichad K Maitho Vekhi Kite Na Rul Jaavi Jeet Ne Us Raat Ton Akhan He Nai Kholiyan Jis Raat Nu Ohne Keha C K Saver Hundeya He Mainu Bhul Jaavi 918
Shayari / Kalla Jadon Reh Gya« on: May 12, 2011, 03:44:01 PM »
Jadon Kise Apne Ne Sath Chhadeya Tan Beganeya Da Pta Lagga
Ik Ik Vaada Jad Kach Wang Tutteya Tan Bahaneya Da Pta Lagga Ik War Gaye Jo Kade Mud K Ni Aaye Ohde Intzaar Ch Guzre Tan Jamaneya Da Pta Lagga Zindagi De Raahan Utte Ohde Nal Hi Baharan C jeet Kalla Jadon Reh Gya Tan Raste Viraaneya Da Pta Lagga 919
Shayari / Jehna Karke jeet Hoeya Barbaad C« on: May 12, 2011, 03:40:44 PM »
Ohne Socheya Main Sb Kujh Bhul Gya
Par Menu Tan Ohdi Ik Ik Gal Yaad C Ohde Keete Dhokhe Mere Dil Ch Abaad C Mere Kolo Tan Ohna Da Mull V Na Moad Hoeya Jehna Karke jeet Hoeya Barbaad C Ainve Kr Kr Dhokhe Pta Ni Ohnu Kee Naffa Ho Gya Sada Pyar Jhooth Te Ohda Dhokha V Wafa Ho Gya Aakhir Ik Din Parde Ch, Meri Kabar Te Ro Ro K Keh Rahe C Pehli Wari Ohde Akhon Sache Hanju Weh Rahe C Ronde Ronde Kehnde Hun Tu Kyon Bewafa Ho Gya Main Tan Keeta C Mazaak jeet Tu Tan Sachi Khafa Ho Gya 920
Shayari / Ohna Nu Sajjan Hor Bathere Ne« on: May 12, 2011, 03:34:54 PM »
Koi Raah Ni Disda Khushian Da, Bs Gamm Hi Chaar Chufere Ne
Sab Suraj Wangu Aa K, De Jande Ghup Hanehre Ne Ohi Dil To Door Bade, Jehde Dikhde Nede-Nede Ne Dil Aksar Hunde Koyle Warge, Jehna De Sohne Chehre Ne Har Ik Te Aitbaar Kar Leya, Ehi Gunaah Mere Ne Sochaan Wich Kayi Din Langhe, Sajna Ne Nain Kyon Phere Ne Shayad jeet Di Nahi Hun Load, Ohna Nu Sajjan Hor Bathere Ne |