November 23, 2024, 02:06:40 AM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 40 41 42 43 44 [45] 46 47 48 49 50 ... 218
881
Jokes Majaak / 'My Teacher' ਦਾ essay ਲਿਖੋ....
« on: May 16, 2011, 04:10:03 AM »
ਇੱਕ ਵਾਰ ਇਕ Teacher class ਨੂੰ ਕਹਿੰਦੀ ਕੀ English ਵਿਚ 'My Teacher' ਦਾ essay ਲਿਖੋ....
ਥੋੜੇ ਚਿਰ ਬਾਅਦ ਇਕ ਮੁੰਡੇ ਨੇ ਪੁਛਿਆ ... ਮੈਡਮ ਜੀ 'ਨਿਰੀ ਅੱਗ' ਨੂੰ ਇੰਗਲਿਸ਼ ਚ ਕੀ ਕਹਿੰਦੇ ਨੇ_



 :D: :D: :D: :D: :D:

882
Shayari / ਇੱਕ ਪੀੜ ਬਾਕੀ ਏ........
« on: May 15, 2011, 03:09:56 PM »
ਕੁੱਝ ਗੁਜਰੇ ਹੋਏ ਹਾਸਿਆਂ ਦੀ,
ਯਾਰਾਂ ਦੋਸਤਾਂ ਦੇ ਰੰਗ ਤਮਾਸਿਆਂ ਦੀ,
ਕੁੱਝ ਚੁੱਪ ਚਪੀਤੀਆਂ ਗੱਲਾਂ ਦੀ,
ਕਿਸੇ ਦਿਲ ਦਰਿਆ ਦੀਆਂ ਛੱਲਾਂ ਦੀ,
ਕੁੱਝ ਪਿਆਰ ਦੀਆਂ ਮਿੱਠੀਆਂ ਝਿੜਕਾਂ ਦੀ,
ਕੁੱਝ ਰੁੱਸਣ ਮਨਾਉਣ ਦੀਆਂ ਬਿੜਕਾਂ ਦੀ,
ਕੁੱਝ ਜਾਂਦੇ ਪੈਰਾਂ ਦੀ ਆਹਟ ਦੀ,
ਕਿਸੇ ਦਿਲ ਨੂੰ ਛੂੰਹਦੀ ਮੁਸਕਰਾਹਟ ਦੀ,
ਅੱਜ ਵੀ ਮੇਰੀਆਂ ਨਮ ਅੱਖਾਂ 'ਚ ਤਸਵੀਰ ਬਾਕੀ ਏ,
ਬਸ ਤੇਰੇ ਤੋਂ ਵਿਛੜਣ ਦੀ ਇੱਕ ਪੀੜ ਬਾਕੀ ਏ, ਇੱਕ ਪੀੜ ਬਾਕੀ ਏ........

883
ਫ਼ਕੀਰ :: ਏਕ ਰੁਪਿਆ ਦੇ ਦੋ .... :cooll:
ਲੇਡੀ :: ਸ਼ਰਮ ਨਹੀ ਆਉਂਦੀ ..
ਏਨੇ ਸਮਾਰਟ ,
ਏਨੇ ਖੂਬਸੂਰਤ,
ਏਨੇ ਹੈੰਡਸਮ,
ਨੋਜਵਾਨ ਹੋ ਕੇ ਭੀਖ ਮੰਗਦੇ ਹੋ !

ਫ਼ਕੀਰ :: ਅੱਛਾ ਡਾਰਲਿੰਗ ਫਿਰ 1 ਪੱਪੀ ਦੇ ਦੋ ..... :D: :D:

884
Pics / ki banu bibea da...
« on: May 15, 2011, 03:42:21 AM »

885
Pics / galib gum vch ki ban gaya...
« on: May 15, 2011, 03:40:11 AM »

886
Pics / vicky de gaddi
« on: May 15, 2011, 03:37:23 AM »

887
Shayari / jhutha hi sahi mere yaar ka vada,
« on: May 14, 2011, 02:51:01 PM »
  jine ki khwaish me har roz marte he,
woh ayen na ayen ham intzar karte he,
jhutha hi sahi mere yaar ka vada,
ham sach mankar aitbar karte he...........

888
♥ **ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ,
ਆਪੇ ਯਾਦ ਆਜੂ ਕਦੇ ਸੋਹਣੀ ਸਰਕਾਰ ਨੂੰ,
ਜੇ ਉਸ ਕੋਲ ਸਮਾਂ ਹੈਨੀ ਸਾਡੇ ਕੋਲ ਬਿਹਨ ਦਾ,
ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ.....♥

889
Jokes Majaak / munde narak jaake ki karde?
« on: May 14, 2011, 02:38:20 PM »
munde narak jaake ki karde?

1st munda. Oh saleya yamraj d kudi dekh kini bomb a,

2sra munda.number milje ik war sari yamraj puri ch att karadunga,
...
...
nd wat abt girls hahaha

Ikko gal kardia
J swarg ch koi angel dekhan giya te,

,
,
,
,
,
,
,
:
,
,
,
,
,
,
,
,
,
,
,
,
ohdi nale polish te dekh how cheap na?

Stupid ne make up v jada kita aa

hahaha...................... :D: :D: :D: :D:

890
Jokes Majaak / pj waleo is da answer do jis nu pata....
« on: May 14, 2011, 02:34:09 PM »
pj waleo is da answer do jis nu pata....
ਦੇਵ ਕੌਰ ਦੀ ਕੁੜੀ ਸੀਤੋ
ਸੀਤੋ ਦੀ ਭਾਬੀ ਬੰਟੀ
ਬੰਟੀ ਦੀ ਕੁੜੀ ਸਰਬੀ
ਸਰਬੀ ਦਾ ਪੁੱਤਰ ਰੁਲਦੂ
...
ਰੁਲਦੂ ਦੀ ਨੂਹ ਕਰ੍ਨੈਲੋ
ਕਰ੍ਨੈਲੋ ਦਾ ਚਾਚਾ ਸੱਤੂ
ਸੱਤੂ ਦਾ ਮਾਮਾ ਦਰਸ਼ਨ
ਦਰਸ਼ਨ ਦਾ ਮੁੰਡਾ ਸੀਪੁ
ਸੀਪੁ ਦਾ ਸਾਲਾ ਦਾਲਿਪਾ
ਹੁਣ ਦੱਸੋ ਦੇਵ ਕੌਰ ਤੇ ਦਾਲਿਪਾ ਦਾ ਕੀ ਰਿਸ਼ਤਾ ????

891
Pics / bomd de galib nal new pic...
« on: May 14, 2011, 03:59:43 AM »

892
Pics / bomb te ohda bf dhoota..
« on: May 14, 2011, 03:46:41 AM »

893
Jokes Majaak / sekhon te galib titanic vch..
« on: May 14, 2011, 03:23:23 AM »
Titanic doob rha tha

galib ne sekhon se pucha - dharti kini door ae......?

sekhon- 2km

galib ne samunder mein jump lga k pucha - kis taraf

sekhon - THALLE NU
  :D: :D: :D:

894
Jokes Majaak / muslim girl to galib g...
« on: May 14, 2011, 03:18:02 AM »
A muslim girl speaks to a galib,

Girl - Excuse me bhaijaan.

galib - yaar confuse kyun karti ho, ya to bhai bol ya jaan bol...............
  :D: :D: :D: :D:

895
Jokes Majaak / Film Director..
« on: May 14, 2011, 03:12:58 AM »
Film Director to Actor: Tum ko 100 feet ki height se swimming pool me jump lagana hai.

Actor: Par mere ko tairna nahi aata, mein doob jaunga.

Film Director: Don't worry, pool me paani nahi hai.

 :D: :D: :D: :D: :D:

896
Shayari / ਮੇਰੇ ਜਜ਼ਬਾਤ ....
« on: May 14, 2011, 03:10:31 AM »
ਚੱਲ ਮੰਨਿਆ ਕਿ ਮੈਨੂੰ ਪਿਆਰ ਦਾ ਇਜਹਾਰ ਕਰਨਾ ਨਹੀ ਆਓਂਦਾ,

ਪਰ ਤੁਸੀ ਵੀ ਇੰਨੇ ਨਾਦਾਨ ਨਹੀ ਕਿ ਮੇਰੇ ਜਜ਼ਬਾਤ ਨਾ ਸਮਝ ਸਕੁੰ.............!

 
 
 
wah wah wah kya likha hai maine  :D: :D: :D: :D:

897
Jokes Majaak / kirpa kar k read na he karo...
« on: May 14, 2011, 03:04:24 AM »
1
2
3
4
5
6
7
8
9
10
11
12
13
14
15
16
17
18
19
20

ab bass milke pe ke so jaooo

kal

kal nu

a to z

sikhava ge ok


 :D: :D: :D: :D:

898
Jokes Majaak / gs to Barber....
« on: May 14, 2011, 02:58:55 AM »
gs to Barber: Cut my hair Short.
.
Barber: How short You would like to?
.
.
.
.
.
.
.
.
gs: So Short that My Wife Cannot pull them :D: :D: :D: :D:

899
Pics / eh ki aa oye...
« on: May 13, 2011, 03:56:10 PM »

900
Pics / vicky da haal dekh lao...
« on: May 13, 2011, 03:52:41 PM »

Pages: 1 ... 40 41 42 43 44 [45] 46 47 48 49 50 ... 218