801
November 22, 2024, 10:57:52 PM
This section allows you to view all posts made by this member. Note that you can only see posts made in areas you currently have access to. 803
Jokes Majaak / yaar anmulle punjabi paper 2011...« on: May 22, 2011, 02:22:51 PM »
paper
2011 punjabi hopefully es paper de ans.sab de kol honge sab vadiya marks lai k pass honge..... total marks , jine kaho mil jange... _______________________________ all questions are compulsry _______________________________________ 1.sairi maan nu kaun bare chete aunde c? 2.sare canteen vch baith k ki peende c? 3.yaar mil k kine vaje kuria de colg de bahar jande c? heth likhe prsna de 2_3 lina vch utar deo.. _____________________________________________________ 1.anmulle yaara de kehri apni vakhri dunia c? 2.kuria de clg de bahar ja k munde ki karde c? true/false(sehi galat nu thik kar k likho) ___________________________________________________ 1.yaar roj nhaunde c te apne aap nu chamkaunde c_____________ 2.bullet de ute kuri marde c_____________ 3.mitra de mehfil vch dudh dea botla khuldea san______________ 4.pehli tape harry ne kadne c_______________ fill in the blanks(khali asthan bharo) ________________________________________ 1.yaar vaal vahde________te lgaunde c 2.___________dea shirta paunde c 3.___________likhda gaane c yaara nu chunda te sohle gaunda c heth likhe prasan da utar 500 sabhda vch deo ________________________________________________________ 1.yaara de roj jarori kamma nu vishthar vch likho/ 805
Shayari / oh mainu kehde c..« on: May 22, 2011, 11:51:17 AM »
oh aksar mainu kehde c tainu ta mai ,apna, bna k chadage,
akhir osne apni gal sach kar he diti, osne mainu apna bna k chad he dita... 806
Shayari / kade es ghare kade os ghare...« on: May 22, 2011, 11:34:13 AM »
kade es ghare kade os ghare,
kade es dare kade os dare.. eh taara huda sarhada nu, bekhauf ho k langde a, kaash mai hova paun purre de, na koi passpot na koi vissa mangde aa... kari kite mail raba delhi te lahor da......................................... 807
Shayari / kade tutde taare vekh lvi,« on: May 22, 2011, 03:20:40 AM »
zindagi ta saadi mukk jaani,
nai mukna vagday teera ne, kuj bewafai maar gyi, kuj maar leya taqdeera ne, dil wale fatt taze ne, koi hat utte na la jave, kade tutde taare vekh lvi, khore sada cheta aa jave 808
Shayari / eh kahani ta mein likhi hi adhuri c,,...:(« on: May 22, 2011, 03:18:52 AM »
809
Shayari / ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,.« on: May 22, 2011, 03:10:34 AM »
ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
ਜਿੱਤਣ ਵਾਲੀ ਸਾਰੀ ਦੁਨੀਆਂ,ਹਾਰਣ ਵਾਲਾ ਕੱਲਾ,ਹਾਰਣ ਵਾਲਾ ਕੱਲਾ... ਬੋਲ ਫਕੀਰਾ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ, ਦੁਨੀਆਂ ਦਾ ਹਰ ਬੰਦਾ ਮੰਗਤਾ,ਕੋਈ ਮਾੜਾ ਮੰਗਤਾ,ਕੋਈ ਚੰਗਾ ਮੰਗਤਾ, ਕੋਈ ਪੁੱਤ ਮੰਗੇ,ਕੋਈ ਦੁੱਧ ਮੰਗੇ,ਕੋਈ ਰਿਧੀਆਂ-ਸਿਧੀਆਂ ਬੁੱਤ ਮੰਗੇ, ਕੋਈ ਯਾਰ ਮੰਗੇ,ਕੋਈ ਪਿਆਰ ਮੰਗੇ,ਕੋਈ ਗਹਿਣੇ ਹਾਰ ਸ਼ਿਗਾਰ ਮੰਗੇ, ਕੋਈ ਨਕਦੀ ਕੋਈ ਉਧਾਰ ਮੰਗੇ,ਕੋਈ ਡੁਬਦੀ ਬੇੜੀ ਪਾਰ ਮੰਗੇ ਮੰਗਣ ਵਾਲੀ ਸਾਰੀ ਦੁਨੀਆਂ,ਦੇਵਣ ਵਾਲਾ ਕੱਲਾ,ਦੇਵਣ ਵਾਲਾ ਕੱਲਾ, ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ, ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ, ਕੋਈ ਸੁੱਖ ਸੁੱਖੇ,ਕੋਈ ਬਲੀ ਦੇਵੇ, ਰੱਬ ਖੈਰ ਕਰੇ ਰੱਬ ਭਲੀ ਦੇਵੇ, ਕੋਈ ਜੋਤ ਜਗਾ,ਕੋਈ ਧਿਆਨ ਲਗਾ ਸਭ ਕਰਦੇ ਨੇ ਅਹਿਸਾਨ ਜਿਹਾ, ਕੋਈ ਮੱਥਾ ਟੇਕ ਰੁਪਈਆਂ ਦਾ,ਮੁੱਲ ਮੰਗਦਾ ਰੱਬ ਤੋ ਕਈਆਂ ਦਾ.ਮੁੱਲ ਮੰਗਦਾ ਰੱਬ ਤੋ ਕਈਆਂ ਦਾ ਮੈਨੂੰ ਇਹ ਵੀ ਮਿਲੇ ਮੈਨੂੰ ਓਹ ਵੀ ਮਿਲੇ,ਮੈਨੂੰ ਹੀ ਮਿਲੇ ਬਸ ਜੋ ਵੀ ਮਿਲੇ, ਜੋ ਤੇਰੇ ਦਰ ਤੇ ਆਉਦਾ ਹੈ,ਮੱਥੇ ਦੀ ਕੀਮਤ ਚਾਹੰਦਾ ਹੈ. ਤੂੰ ਭੋਲਾ ਹੈਂ ਤੂੰ ਭਾਲਾ ਹੈ, ਹਰ ਦਿਲ ਦੀਆਂ ਜਾਨਣ ਵਾਲਾ ਹੈਂ.. ਦੁਨੀਆਂ ਮੰਗਦੀ ਦੋਲਤ,ਸ਼ੋਹਰਤ, ਫੱਕਰ ਮੰਗਦੇ ਅੱਲਾ.. ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ, ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ, ਹਰ ਪਾਸੇ ਘੋਰ ਅੰਗਾਰ ਵਧੇ,ਕਿਤੇ ਜੁਲਮ ਵਧੇ ਜੰਕਾਰ ਵਧੇ. ਲੋਕੀ ਰੱਬ ਨੂੰ ਮੰਨਣੋ ਹਟ ਗਏ ਨੇ,ਕਿਸ ਕਰਕੇ ਮਾਰਾ ਮਾਰ ਵਧੇ, ਕੋਈ ਮੁਸਲਮ ਹੈ,ਕੋਈ ਹਿੰਦੂ ਹੈ,ਕੋਈ ਸਿੱਖ,ਈਸਾਈ,ਨਿੰਦੂ ਹੈ. ਕੋਈ ਫਿਰਦਾ ਹੱਥ ਬੰਦੂਕ ਫੜੀ,ਤਲਵਾਰ ਫੜੀ, ਤਿਰਸ਼ੂਲ ਫੜੀ, ਕੋਈ ਲੁੱਟ ਗਿਆ,ਕੋਈ ਮਾਰ ਗਿਆ,ਦਾਅ ਲੱਗਿਆ ਕਰਕੇ ਵਾਰ ਗਿਆ,,,ਦਾਅ ਲੱਗਿਆ ਕਰਕੇ ਵਾਰ ਗਿਆ,, ਜੇ ਮਜ਼ਬ ਦੇ ਠੇਕੇਦਾਰਾਂ ਤੋ ਗੱਲ ਪੁਛੀਏ ਉੱਤਰ ਕੋਈ ਨਹੀ, ਮਜ਼ਬਾਂ ਦੇ ਪੁਤਰ ਸਾਰੇ ਨੇ,ਬੰਦੇ ਦਾ ਪੁੱਤਰ ਕੋਈ ਨਹੀਂ,ਬੰਦੇ ਦਾ ਪੁੱਤਰ ਕੋਈ ਨਹੀਂ ਸਾਡੇ ਕੋਲ ਜਵਾਬ ਹੈ ਇਸਦਾ,ਫੜ ਮੁਰਸ਼ਦ ਦਾ ਪੱਲਾ,.. ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ, ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ, ਹਰ ਰੋਜ਼ ਮਨੁਖਤਾ ਮਰਦੀ ਏ,ਮਜ਼ਬਾਂ ਦੀ ਸੂਲੀ ਚੜਦੀ ਏ, ਦਿਨ ਖੜੇ ਕਤਲ ਹੋਏ ਸੂਰਜ਼ ਦਾ,ਹਰ ਰਾਤ ਸਿਆਪਾ ਕਰਦੀ ਏ. ਨਾਲੇ ਰੋਦੀਂ ਏ ਨਾਲੇ ਡਰਦੀ ਏ,ਬੁੱਲ ਚਿੱਤ ਕੇ ਹੌਕੇ ਭਰਦੀ ਏ..ਬੁੱਲ ਚਿੱਤ ਕੇ ਹੌਕੇ ਭਰਦੀ ਏ. ਹਰ ਪਾਸੇ ਚੁੱਪ ਦੀ ਸੂਲੀ ਏ,ਹਰ ਜਿੰਦ ਅੱਜ ਲੰਘੜੀ ਲੂਲੀ ਏ. ਲੀਡਰ ਤਾਂ ਰੱਬ ਨੂੰ ਬਖਸ਼ਣ ਨਾ,ਬੰਦਾ ਕਿਸ ਬਾਗ ਦੀ ਮੂਲੀ ਏ.ਬੰਦਾ ਕਿਸ ਬਾਗ ਦੀ ਮੂਲੀ ਏ. ਦੇ ਭਾਸ਼ਣ ਤੇ ਭਾਸ਼ਣ,ਨਾ ਰੋਟੀ ਨਾ ਰਾਸ਼ਣ,ਅਸੀਂ ਭਾਸ਼ਨ ਸੁਣ ਸੁਣ ਥੱਕ ਗਏ ਆਂ. ਨਿੱਤ ਮਰਦੇ ਪੁੱਤਰ ਮਾਵਾਂ ਦੇ,ਅਸੀ ਖਬਰਾਂ ਪੜ-ਪੜ ਅੱਕ ਗਏ ਆਂ.. ਨਿੱਤ ਵੇਖ ਕੇ ਲਾਸ਼ਾ ਸਿਵਿਆਂ ਵਿੱਚ,ਅਸੀ ਪੱਥਰਾਂ ਵਾੰਗੂ ਪੱਕ ਗਏ ਆਂ. ਕੋਈ ਲੱਭੋ ਸੰਤ ਸਿਪਾਹੀ ਨੂੰ,ਅਸੀ ਅੱਕ ਗਏ ਆਂ,ਅਸੀ ਥੱਕ ਗਏ ਆਂ. ਅੱਜ ਇੱਕ ਸੱਚੇ ਮੁਰਸ਼ਦ ਬਾਜ਼ੋ ਹਰ ਇੱਕ ਬੰਦਾ ਕੱਲਾ,ਹਰ ਇੱਕ ਬੰਦਾ ਕੱਲਾ.. ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ, ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ, ਆਪਣੇ ਆਪ ਗੁਆਚ ਗਿਆ ਏ ਖੁਦਗਰਜ਼ੀ ਦੀਆ ਗਲੀਆਂ, ਦਰ-ਦਰ ਫਿਰਦਾ ਓ ਝੋਲੀ ਅੱਡੀ,ਚੱਟਦਾ ਫਿਰਦਾ ਤਲੀਆਂ. ਹਰ ਭਾਡੇਂ ਵਿੱਚ ਮੂੰਹ ਮਾਰਨ ਦੀ ਆਦਤ ਸਿੱਖ ਗਿਆ ਬੰਦਾ, ਅੱਜ ਕੱਲ ਬੰਦੇ ਨਾਲੋਂ ਕੁੱਤਾ ਸੌ ਦਰਜੇ ਹੈ ਚੰਗਾ ਕੁੱਤਾ ਸੌ ਦਰਜੇ ਹੈ ਚੰਗਾ . .. ਇੱਕ ਬੁਰਕੀ ਲਈ ਪੂਛ ਹਿਲਾਵੇ,ਮਾਲਕ ਦੇ ਲਈ ਪਿਆਰ ਜਤਾਵੇ.. ਜਿੱਥੇ ਕੂਕਰ ਪਹਿਰਾ ਦੇਵੇ.ਉਥੇ ਬੁਰੀ ਬਲਾ ਨਾ ਆਵੇ.. ਮਾਲਕ ਦਾ ਦਰ ਮੂਲ ਨਾ ਛੱਡੇ,ਜੀਹਦਾ ਖਾਵੇ ਤੋੜ ਨਿਬਾਭੇ.,ਜੀਹਦਾ ਖਾਵੇ ਤੋੜ ਨਿਬਾਭੇ ਕੂਕਰ ਤੋ "ਮਰਜਾਣੇਆਂ ਮਾਨਾਂ" ਲੈ ਲੈ ਸਬਕ ਸਬੱਲਾ,ਲੈ ਲੈ ਸਬਕ ਸਬੱਲਾ..... ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ, ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ, ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ, ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,. 810
Shayari / ਭਾਵੇ ਪਿਛਲੇ ਹਫਤੇ "ਦੇਬੀ" ਨਵੇ ਗੁਆਢੀ ਆ ਗਏ ਨੇ.....« on: May 22, 2011, 03:07:59 AM »
ਜਾਦੇ ਜਾਦੇ ਰੁੜ ਜਾਣੇ ਉਹ ਦੂਰੋ ਫਤਿਹ ਬੁਲਾ ਗਏ ਨੇ,
ਆਪਣੀਆ ਯਾਦਾ ਨੂੰ ਸਾਡੀਆ ਨੀਦਾਂ ਨਾਲ ਵਟਾ ਗਏ ਨੇ, ਇਹਨਾਂ ਦੇ ਜਵਾਬ ਮਿਲਣ ਖੋਰੇ ਕਿਹੜੀਆਂ ਕਿਤਾਬਾਂ ਚੋ.. ਪੜੀਆਂ ਲਿਖੀਆਂ ਅੱਖਾਂ ਚੋ ਸਵਾਲ ਉਹ ਐਸੇ ਪਾ ਗਏ ਨੇ, ਆ ਜੀ ਕੀ ਕਰੀਏ ਕਿਰਾਏਦਾਰ ਉਹ ਪਿਹਲਾਂ ਵਾਲੇ ਭੁਲਦੇ ਨਹੀ, ਭਾਵੇ ਪਿਛਲੇ ਹਫਤੇ "ਦੇਬੀ" ਨਵੇ ਗੁਆਢੀ ਆ ਗਏ ਨੇ..... 811
Shayari / ਜਦ ਕਹੇਂਗਾ ਤੂੰ ਅਲਵਿਦਾ ਬੁੱਤ ਰਹਿ ਜਾਣਾ ਬੇਜਾਨ ਮੇਰਾ......« on: May 22, 2011, 03:00:24 AM »
ਸ਼ੁਕਰੀਆ ਤੇਰੀ ਆਮਦ ਨੂੰ ਇਹ ਸਾਡੇ ਤੇ ਅਹਿਸਾਨ ਤੇਰਾ,
ਖਿਆਲ ਤੇ ਅਹਿਸਾਸ ਤੇਰਾ ਹੁਣ ਬਣਕੇ ਰਹੁ ਮਹਿਮਾਨ ਮੇਰਾ, ਜ਼ਿਹਨ ਚ' ਉੱਡਦੇ ਜ਼ਲਜ਼ਲੇ ਤੇ ਅਣਕਹੀਆਂ ਤਹਿਰੀਰਾਂ ਕਈ, ਤੇਰੇ ਲਈ ਮੁੱਲ ਕੌਡੀ ਨਾ ਪਰ ਬੇਸ਼ਕੀਮਤੀ ਸਮਾਨ ਮੇਰਾ, ਉਡੀਕਦੀ ਸੀ ਜੋ ਕਫਸ ਦੇ ਵਿੱਚ ਜਦ ਆਣਕੇ ਤੂੰ ਦਸਤਕ ਦਿੱਤੀ, ਆਜਾਦ ਮੇਰੀ ਅੱਜ ਰੂਹ ਹੋਈ ਤੇ ਬਣ ਬੈਠੀ ਆ ਮਕਾਨ ਤੇਰਾ, ਇੱਕ ਨਜ਼ਰ ਤੇਰੀ ਦਾ ਕਰਮ ਬਹੁਤ ਕੁਝ ਲਫਜ਼ਾਂ ਦੀ ਹੀ ਮਿਹਰ ਬੜੀ, ਨਾ ਹਾਮੀ ਨਾ ਇਜ਼ਹਾਰ ਤੇਰਾ ਬਸ ਨਿਗਾਹ ਤੇਰੀ ਅਰਮਾਨ ਮੇਰਾ, ਨਾ ਬਣ ਸਕੇਂਗਾ ਤੂੰ ਹਮਸਫਰ ਮੇਰੀ ਆਰਜ਼ੂ ਦੀ ਰਾਹ ਦੇ ਵਿੱਚ, ਜਦ ਕਹੇਂਗਾ ਤੂੰ ਅਲਵਿਦਾ ਬੁੱਤ ਰਹਿ ਜਾਣਾ ਬੇਜਾਨ ਮੇਰਾ...... 812
Shayari / ਉਹ ਰਾਤਾ ਨੁੰ ਉੱਠ ਉੱਠ« on: May 22, 2011, 02:55:15 AM »
ਜਿਸਦੀ ਰੁੱਸ ਗਈ ਮਸ਼ੂਕ :cooll: ਤੇ ਜਿਸ ਦੀ ਭੱਜ ਗਈ ਵਹੁਟੀ :break:
. . ... .. ਉਹ ਰਾਤਾ ਨੁੰ ਉੱਠ ਉੱਠ ਸੁਨੇ ਕਲੇਰ ਕੰਠ :rockon: ਤੇ ਸਾਬਰ ਕੋਟੀ :stopit: ..... :blowout: |