This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 2 3 4 [5] 6 7 8 9 10 ... 218
81
« on: September 08, 2011, 02:25:37 AM »
ਵਿਚ street ਦੇ ਹੋਗੇ ਟਾਕਰੇ... ਖੜ ਗਿਆ arm ਫੜਕੇ water water ਹੋ ਗੀ ਮਿਤਰਾ... ਧਕ ਧਕ heart my ਧੜਕੇ go went gone ਮਿਤਰਾ... ਟਕੂਏ ਤੇ ਟਕੂਏ ਖੜਕੇ............ :laugh: :laugh: :laugh:
82
« on: September 08, 2011, 02:23:09 AM »
karam+ Air-hostess Nu Kehnda: “Tuhadi Shakal Meri Wife Naal Bohut :happy: :happy:
Mildi Hai.”
Airhostess Ohnu Jor Naal Thappad Mardi Hai. :14:
karam 22: Aadat Taan Jama Hi Ose Vargi Hai Ji. :balle: :balle: :balle: :balle:
83
« on: September 08, 2011, 02:19:30 AM »
1st (milk)--- When Born
2nd (cold Drink)--- School time ..
3rd--------- :D: :D:
4th-------- :D: :D:
and Last (gulucose) ---- in old age :laugh: :laugh: :laugh:
84
« on: September 08, 2011, 02:16:41 AM »
There is some self-interest behind every friendship. There is no friendship without self-interests. This is a bitter truth.
85
« on: September 08, 2011, 02:14:58 AM »
“God gave you a gift of 86,400 seconds today. Have you used one to say “thank you?
86
« on: September 07, 2011, 03:04:30 AM »
ਵਕਤ ਦੀਆਂ ਮਾਰੀਆਂ…ਕੁੜੀਆਂ ਤੇ ਚਿੜੀਆਂ…,ਦਾਦੀ ਦੀਆਂ ਬਾਤਾਂ ਚਿੜੀਆਂ ਦੇ,,ਜ਼ਿਕਰ ਛੇੜਦੀਆਂ ਆਖਦੀਆਂ ਸਨ ਕਿ ਜਿਸ ਘਰ ਚਿੜੀਆਂ ਚੁਗਦੀਆਂ ਨੇ ਉਹ ਘਰ ‘ਕਰਮਾਂ’ ਵਾਲਾ ਹੁੰਦਾ ਏ,ਤੇ ਜਿਸ ਵਿਹੜੇ ਕੁੜੀਆਂ ਖੇਡਦੀਆਂ ਨੇ ਉਹ ‘ਸ਼ਰਮਾਂ’ ਵਾਲਾ ਹੁੰਦਾ ਏ…ਪਰ ਹੁਣ ‘ਸ਼ਰਮਾਂ’ ਤੇ ‘ਕਰਮਾਂ’ ਦੀਆਂ ਗੱਲਾਂ ਲੋਕਾਂ ਨੂੰ ਪੁਰਾਣੀ ਖੇਡ ਜਾਪਣ ਲੱਗੀਆਂ ਨੇ ਤੇ ਨਾਲੇ ਇਸ ਮਸ਼ੀਨੀ ਯੁੱਗ ਅੰਦਰ ਲੋਕੀਂ ‘ਸ਼ਰਮਾਂ’ ਵੇਚ ਕੇ ਜੇਬ ਵਿੱਚ ਪਾਈ ਫਿਰਦੇ ਹਨ,ਤੇ ਉਨ੍ਹਾਂ ਦੇ ‘ਕਰਮ’ ਹਸਪਤਾਲਾਂ ਦੇ ਬਾਹਰ ਕੂੜਿਆਂ ਦੇ ਡੱਬਿਆਂ ਵਿੱਚ ਕੱਟੇ-ਵੱਢੇ ਪਏ ਹਨ*******
87
« on: September 07, 2011, 02:56:40 AM »
ਕਾਗਜ਼ਾਂ 'ਚ' ਕੀਤੀ ਮੇਰੇ ਦੇਸ਼ ਨੇ ਤਰੱਕੀ ਲੋਕੀਂ ਕੰਹਿਦੇ ਹੁਣ ਨਾ ਏ ਥੰਮਦੀ, ਕਰਜ਼ੇ ਦੀ ਮਾਰ ਹੇਠ ਮਰ ਗਏ ਜੱਟ ਜਿਹੜੇ ਓਹਨਾਂ ਦੇ ਆਜ਼ਾਦੀ ਕਿਹੜੇ ਕੰਮ ਦੀ...
ਅੱਜ ਦੀ ਏ ਸ਼ਾਮ ਕਰੋ ਓਹਨਾਂ ਦੇ ਨਾਮ ਜਿਹੜੇ ਜਾਨਾਂ 84 'ਚ' ਗਵਾ ਗਏ, ਝੂਲਦੇ ਨਿਸ਼ਾਨ ਰਹਿਣ ਖਾਲਸੇ ਦੇ ਕੇਸਰੀ ਸੰਘਰਸ਼ 'ਚ' ਸਿੰਘ ਜੋ ਝੁਲਾ ਗਏ...
ਖੇਤਾਂ ਵਿੱਚ ਅੱਜ ਜਿਹੜੇ ਛੱਡਦੇ ਨੇ ਨੱਕੇ ਅੱਜ ਵੀ ਹਲਾਤਾਂ ਦੇ ਗੁਲਾਮ ਨੇ, ਸਾਡੇ ਪਿੰਡ ਆਜਿਓ ਮੰਜ਼ਰ ਦਿਖਾਵਾਂਗੇ ਏਦਾਂ ਦੇ ਦਿ੍ਸ਼ ਬੜੇ ਆਮ ਨੇ
ਸੋਲਾਂ ਆਨੇ ਸੱਚ ਇੱਕ ਵੀ ਨੀ ਝੂਠ ਦਰਦ ਹੰਢਾਇਆ ਤੇਰੇ 'ਮਾਨ' ਨੇ......
88
« on: September 07, 2011, 02:50:12 AM »
Conductor(karam): Kithe jana a. Bhaiya: Anandpur
Conductor(karam) bhaiye nu chaper marke kehnda: Anandpur Sahib nahi keha janda. :14: :14: ... Conductor(karam) to second bhaiya: Tu kithe jana a? Bhaiya darda darda bolya: Ji main Ludhiana Sahib jana a. :happy: :happy:
karam( Conductor )bhaiye nu chaper marke: na othe tere peo ne shahidi payi c?
89
« on: September 07, 2011, 02:37:48 AM »
ਏ.ਸੀ. ਬਿਨ੍ਹਾਂ ਬਹਿੰਦੀਆਂ, ਨਾਂ ਬੱਸਾਂ ਚ’ ਸਵਾਰੀਆਂ.. ਫੇਰ ਕਹਿੰਦੇ ਬਾਬਾ ਸਾਨੂੰ, ਲੱਗੀਆਂ ਬੀਮਾਰੀਆਂ..||
ਕੰਨਾਂ ਚ’ ਮੋਬਾਇਲ ਤੇ, ਅੱਖਾਂ ਟੀ.ਵੀ. ਵਿੱਚ ਵਾੜੀਆਂ.. ਫੇਰ ਕਹਿੰਦੇ ਬਾਬਾ ਸਾਨੂੰ, ਲੱਗੀਆਂ ਬੀਮਾਰੀਆਂ..||
ਦਿਨੋਂ-ਦਿਨੀਂ ਘਟੀ ਜਾਣ, ਪੱਗਾਂ-ਮੁੱਛਾਂ ਅਤੇ ਦਾਹੜੀਆਂ.. "ਮਰਜਾਣੇਂ-ਮਾਨਾਂ" ਕੌਮਾਂ, ਲਾਡ ਨੇਂ ਵਿਗਾੜੀਆਂ.. ਫੇਰ ਕਹਿਣਾਂ ਬਾਬਾ ਸਾਨੂੰ, ਲੱਗੀਆਂ ਬੀਮਾਰੀਆਂ..||
90
« on: September 07, 2011, 02:34:21 AM »
ਘੜਿਆ ਹੋਇਆ ਭਾਂਡਾ ਤੋੜਣਾ ਬਹੁਤ ਹੀ ਸੌਖਾ,ਇਹ ਬਣਦਾ ਕਿੰਨਾ ਔਖਾ ਪੁੱਛੋ ਘੁਮਿਅਰ ਕੋਲੋਂ,
ਆਮ ਬੰਦਾ ਜਾਣਦਾ ,ਕੀ ਮੁੱਲ ਮੋਤੀਆਂ ਦਾ,ਕੀਮਤ ਹੀਰੇ ਦੀ ਪੈਂਦੀ ਸੁਨਿਆਰ ਕੋਲੋਂ,
ਅੱਗ ਪੇਟ ਦੀ ਬੁਝਾਓਨੀ ਕਿੰਨੀ ਔਖੀ, ਜਾ ਕੇ ਪੁੱਛ ਗਰੀਬੀ ਦੀ ਕਤਾਰ ਕੋਲੋਂ,
ਨਸ਼ਿਆਂ ਵਿੱਚ ਨਾ ਰੋਲੋ ਅਨਮੋਲ ਜਵਾਨੀ,ਇਹ ਮਿਲਣੀ ਨੀ ਦੁਬਾਰਾ ਕਿਸੇ ਦੁਕਾਨਦਾਰ ਕੋਲੋਂ...
91
« on: September 07, 2011, 02:30:51 AM »
Gabbar: Kitne Admi the? Sambha: Sarkr 2.. Gabbar: Mujhe ginti nahi ati, 2 kitne hote hai?? Sambha: 2 1 ke Baad aata hai. Gabbr: aur 2 k pehle?? Sambha: 2 k pehle 1 aata hai. Gabbar: To bich me kaun aata hai? Sambha: Bichme koi nahi ata. Gabbar: To fir Dono ek sath Q nahi aate? Sambha: 2 1 k bad hi aa sakta he Q ki 2 1 se bada hai. Gabbar: 2 1 se Kitna bada hai? Samba: Abey Goli marni hai toh mar de, tera namak khaya hai, CHAVANPRASH nhi..hahaha :laugh: :laugh: :laugh:
92
« on: September 07, 2011, 02:26:21 AM »
muskaan da, FACEBOOK Status :
"M Online During Class ..I M So Smart
Hahahaha.." . . ....... . . Comment From Her Teacher : . Beta Test Main 0 Mila Hai Aakar Dekhogi Ya Tag Karu.. :laugh: :laugh: :laugh:
93
« on: September 07, 2011, 02:08:27 AM »
ਇੱਕ ਕੁੜੀ ਦਾ ਦਿਲ ਸਹੀ ਮਾਇਨੇ 'ਚ ਕਦੌ ਟੁੱਟਦਾ____________________________ਏ
ਜਦੌ ਉਹ ਆਪਣੇ ਸੂਟ ਵਰਗਾ ਸੂਟ ਗਲੀ ਦੀ ਕਿਸੇ ਕੰਮ ਵਾਲੀ ਦੇ ਪਾਇਆ ਦੇਖਦੀ ਏ_......... :laugh: :laugh: :laugh:
94
« on: September 06, 2011, 09:57:05 AM »
tut paina proposd to pinki moge wali :--
"I luv u, I was in luv with u frm the 1st time i saw u. I can do anythng 4 u. U are my first and last wish. ... U r evrythng 4 me. I wish we marry and live happily4evr. Please don't say no to me. U r my life from Now."
pinki :- "veere! Mainu angreji ni aundi."
:D: :D: :D: :D: :D:
95
« on: September 06, 2011, 02:45:24 AM »
ਸਾਰੀ ਉਮਰ ਮੈਂ ਇਹੀ ਗਲਤੀ ਕਰਦਾ ਰਿਹਾ,
. . .ਧੂੜ ਚਿਹਰੇ ਉੱਤੇ ਸੀ... .....ਤੇ ਮੈਂ ਸ਼ੀਸ਼ਾ ਸਾਫ ਕਰਦਾ ਰਿਹਾ......
:cry: :cry:
... Saaf Saaf keh de agar gila hai koi .............
. . . . . . .
Faisla Faasle to kite changa hunda ..........
... ਕਿਤਾਬ ਵਾਂਗ ਦਿਲ ਮੇਰਾ ਪੜ ਕੇ ਤਾਂ ਵੇਖੀਂ ਆਪੇ ਤੇਰੇ ਸਾਰੇ ਹੀ ਸਵਾਲ ਮੁੱਕ ਜਾਣੇ ਨੇ...
96
« on: September 06, 2011, 02:40:43 AM »
ਦਿਲ ਤਾ ਪਾਗਲ ਹੈ ਦੋ ਘੜੀਆਂ ਰੋ ਕੇ ਚੁਪ ਕਰ ਜਾਉ..¤ . .. ... .... ..... ...... ....... ........ ......... ਜਿਥੇ ਪਹਿਲਾਂ 2 ਛੱਡੀਆਂ ਓਥੇ ਤੀਜੀ ਬਿਨ ਵੀ ਸਰ ਜਾਉ..¤
97
« on: September 06, 2011, 02:36:50 AM »
ਇਹ ਦੁਨੀਆ ਦੋ ਧਾਰੀ ਰੱਬ ਖੈਰ ਕਰੇ. ਸਭ ਦੇ ਹੱਥ ਕਟਾਰੀ ਹੈ ਰੱਬ ਖੈਰ ਕਰੇ. ਚਿਰ ਤੋਂ ਲੌਕਾਂ ਨਾਲ ਦੁਸ਼ਮਣੀ ਹੈ ਆਪਣੀ, ਤੇਰੀ ਮੇਰੀ ਯਾਰੀ ਹੈ ਰੱਬ ਖੈਰ ਕਰੇ... ਤੈਨੂੰ ਪੈਸੇ ਨਾਲ ਮੁਹੱਬਤ ਹੈ ਸੱਜਣਾ, ਸਾਨੂੰ ਇਜ਼ਤ ਪਿਆਰੀ ਹੈ ਰੱਬ ਖੈਰ ਕਰੇ... ਦਿਲ ਵਿਚ ਹੁੰਦੈ ਦਰਦ ਤੇ ਨੈਣਾਂ ਵਿਚ ਹੰਝੂ, ਇਹ ਕੈਸੀ ਬਿਮਾਰੀ ਹੈ ਰੱਬ ਖੈਰ ਕਰੇ... ਦੁਨੀਆ ਦੇ ਸੋਹਣੇ ਤੋਂ ਸੋਹਣੇ ਫੁੱਲਾਂ ਤੋਂ , ਤੇਰੀ ਸੂਰਤ ਪਿਆਰੀ ਹੈ ਰੱਬ ਖੈਰ ਕਰੇ... ਮੇਰੇ ਘਰ ਦਾ ਬੂਹਾ ਬਹੁਤ ਹੀ ਨੀਵਾਂ ਹੈ, ਤੇਰੀ ਨਾਲ ਬਲੋਚਾਂ ਯਾਰੀ ਹੈ, ਰੱਬ ਖੈਰ ਕਰੇ..
98
« on: September 06, 2011, 02:31:28 AM »
ਕੁਝ ਹੰਝੂ ਰਚਦੇ ਰਹਿੰਦੇ ਨੇ,ਇੰਨਾ ਨਰਗਸੀ ਫੁੱਲਾਂ ਦੀਆਂ ਟਾਹਣੀਆਂ ਵਿਚ , kuj hanju rachde rehnde ne ehne nargsi fullan diyan tahniyan vich,
ਕਹਿੰਦੇ ਹੁੰਦਾ ਆਏ ਵਧ ਸਰੂਰ ਯਾਰੋ,ਨਵੀਆਂ ਲੱਗੀਆਂ ਤੇ ਬੋਤਲਾਂ ਪੁਰਾਣੀਆ ਵਿਚ, kehnde hunda ae wadh saroor yaaro naviyan laggiyan te botlan purniyan vich,
ਕਿਸੇ ਸਚੇ ਫ਼ਕੀਰ ਦੀ ਰੂਹ ਵਸਦੀ ਕਿਸੇ ਉਚੇ ਪੀਰ ਦੀਆਂ ਬਾਣੀਆਂ ਵਿਚ, kise sache fakeer di rooh wasdi kise uche peer diyan baniyan vich,
ਇੰਜ ਅਮਰ ਹੋ ਜਾਣੇ ਅਲਫਾਜ਼ ਤੇਰੇ ਤੇ ਚਰਚਾ ਹੋਣੀ ਹਾਣੀਆਂ ਵਿਚ, inj amar ho jaane alfaaz tere charcha honi haniyan vich...
99
« on: September 06, 2011, 02:23:39 AM »
Mujhe Gumaan tha k duniya ne mujhe chaha bahut ....
. . . . . .
Hum azeez to sab k the magar jaroorat k liye ....
100
« on: September 06, 2011, 02:20:19 AM »
Amli: mujhe zehar dena. . . Chemist: pehle Dr. Se lekhwa k lao. . Amli: Apni shaadi ka certificate dikhata hoon.
Chemist: . . . . . . . . . . Bus kar bhai rulayega kya? badi bottle du ya chhoti?? :D: :D:
Pages: 1 2 3 4 [5] 6 7 8 9 10 ... 218
|