741
November 22, 2024, 10:12:27 PM
This section allows you to view all posts made by this member. Note that you can only see posts made in areas you currently have access to. 747
Shayari / ਅੱਲੇ ਪਰ ਜ਼ਖਮਾਂ ਦੀ ਦਵਾ ਤਾਂ ਦੇ...« on: May 27, 2011, 04:09:17 AM »
ਕਿੰਨੇ ਦਿਨਾਂਪਿੱਛੋਂ ਤੇਰੀ ਮਹਿਫ਼ਿਲ 'ਚ ਆਇਆ ਹਾਂ,
ਕਵਿਤਾ ਮੇਰੀ ਤੂੰ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਤਾਂ ਦੇ। ਦੂਰ ਦੂਰ ਰਹਿਕੇ ਮੈਨੂੰ ਅੱਖੋਂ ਨਾ ਪਰੋਖੇ ਕਰ, ਹੋਰ ਨਾ ਮੈਂ ਮੰਗਾਂ ਕੁਝ ਬੱਸ ਇੱਕ ਨਿਗ੍ਹਾ ਤਾਂ ਦੇ। ਸੁੱਕੇ ਪੱਤੇ ਵਾਂਗੂੰ ਬੇ-ਰਸ ਹੋਈ ਜਿੰਦ ਮੇਰੀ, ਦੋ ਘੁੱਟਾਂ ਰਸ ਅਤੇ ਕੁਝ ਪਲ ਮਜ਼ਾ ਤਾਂ ਦੇ। ਲੰਬੀ ਇਸ ਜੁਦਾਈ ਦਾ ਕੀ ਗਿਲਾ ਨਹੀਂ ਤੈਨੂੰ ਕੋਈ, ਤੇ ਜੇਕਰ ਹੈ ਗਿਲਾ ਫਿਰ ਮੈਨੂੰ ਕੋਈ ਸਜ਼ਾ ਤਾਂ ਦੇ। ਠੰਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ, ਬੁਝ ਰਹੇ ਕੋਲਿਆਂ ਨੂੰ ਪੱਲੇ ਦੀ ਹਵਾ ਤਾਂ ਦੇ। ਪੁੱਛਦੇ ਨੇ ਲੋਕੀ ਚੁੱਪ ਹੋ ਗਈ ਕਿਉਂ ਕਲਮ ਤੇਰੀ, ਇਸਦੀ ਖ਼ਾਮੋਸ਼ੀ ਦੀ ਮੈਨੂੰ ਕੋਈ ਵਜ੍ਹਾ ਤਾਂ ਦੇ। ਮੰਨਦਾ ਹਾਂ ਮੈਂ ਵੀ ਸਮੇਂ ਨਾਲ਼ ਫੱਟ ਭਰ ਜਾਂਦੇ, ਅੱਲੇ ਪਰ ਜ਼ਖਮਾਂ ਦੀ ਦਵਾ ਤਾਂ ਦੇ। 748
Shayari / ਕੀ ਹੋ ਗਿਆ ਸਿੱਖਾ ਦੇ ਮੁੰਡਿਆਂ ਨੂੰ...« on: May 27, 2011, 04:07:07 AM »
ਕੀ ਹੋ ਗਿਆ ਸਿੱਖਾ ਦੇ ਮੁੰਡਿਆਂ ਨੂੰ ਸਿਰਾਂ ਤੇ ਟੋਪੀਆਂ ਪਾਈ ਫਿਰਦੇ ,
ਤੁਰੇ ਜਾਵਦੇ ਇਹ ਲੰਗੂਰ ਲੱਗਣ ਇੰਝ ਜਾਪਦਾ ਜਿਵੇ ਸ਼ੁਦਾਈ ਫਿਰਦੇ, ਸਿਰ ਦੇ ਕੇ ਸਰਦਾਰੀਆਂ ਅਸਾਂ ਲਈਆਂ, ਭਾਅ ਭੰਗ ਦੇ ਇਹ ਲੁਟਾਈ ਫਿਰਦੇ , ਮੁੱਲ ਸਿਰਾ ਦੇ ਪਾਕੇ ਪੱਗਾਂ ਸਾਨੂੰ ਮਿਲੀਆਂ ਇਹ ਸਿਰਾ ਤੋ ਪੱਗਾਂ ਲੁਹਾਈ ਫਿਰਦੇ , ਕੇਸਾ ਬਦਲੇ ਤਾਰੂ ਸਿੰਘ ਲੁਹਾ ਦਿੱਤੀ ਖੋਪਰੀ, ਇਹ ਦੁਨੀਆ ਬਦਲੇ ਕੇਸ ਲੁਹਾਈ ਫਿਰਦੇ, ਆਪਣੇ ਆਪ ਨੂੰ ਸਮਝਦੇ ਨੇ ਬਹੁਤ ਸੋਹਣੇ ਇਹਨਾਂ ਨੂੰ ਕੀ ਪਤਾ ਇਹ ਰੋਹਬ ਗੁਆਈ ਫਿਰਦੇ mai ta suru kar diti aa pagg tusi v kar deo sarm bhut aunde aa ... 749
Shayari / ਮੈਂ ਤਾਂ ਰੁੱਖ ਸੀ ਖੜ੍ਹਾ ਹੀ ਰਿਹਾ,.« on: May 27, 2011, 03:50:25 AM »
ਮੈਂ ਤਾਂ ਰੁੱਖ ਸੀ ਖੜ੍ਹਾ ਹੀ ਰਿਹਾ,.
ਤੂੰ ਰੁੱਤਾਂ ਵਾਂਗ ਬਦਲ ਕੇ ਜੁਦਾ ਹੋ ਗਿਆ, ਮੇਰਾ ਤਾਂ ਮੋਹ ਸੀ ਮਾਮੂਲੀ ਇਨਸਾਨ ਦੀ ਤਰਾਂ ਬੱਸ ਜ਼ਮੀਨ ਨਾਲ, ਤੂੰ ਉਚਾਈਆਂ ਨਾਲ ਮੋਹ ਪਾ ਖੁਦਾ ਹੋ ਗਿਆ, ਦੁੱਖ ਨਹੀਂ ਤੇਰੇ ਬਦਲ ਜਾਣ ਦਾ, ਦੁੱਖ ਹੈ ਕਿ ਸਭ ਕੁਝ ਇੱਕ ਹੁੰਦੇ ਵੀ ਸਾਡਾ ਵੱਖਰਾ ਰਾਹ ਹੋ ਗਿਆ, ਤੇਰੇ ਖੁਸ਼ ਹੋਣ ਦਾ ਚਾਅ ਹੀ ਬਥੇਰਾ ਏ ਸਾਨੂੰ , ਕੀ ਹੋਇਆ ਜੇ ਆਪਣਿਆਂ ਹੱਥੋਂ ਤਬਾਹ ਹੋ ਗਿਆ,. 750
Shayari / manzil....« on: May 27, 2011, 03:48:12 AM »kya hua agar hum manzil tak nahi pahunche,
bas itna hi bahut hai k hum bhi karwa me shamil the... 751
Shayari / kashti v teri a,,,« on: May 27, 2011, 03:46:16 AM »
Manzil v teri a,,,
te rahh v tere ne,,, zindagi v teri a,,, te sahh v tere ne,,, vekhi kite dobb na jayi sajna,,, kashti v teri a,,, te malah v tere ne.... :break: :break: :break: 752
Jokes Majaak / 2 ਪੇਂਡੂ ਜਨਾਨੀਆ .....« on: May 27, 2011, 03:43:44 AM »
2 ਪੇਂਡੂ ਜਨਾਨੀਆ ਬਸ
ਸ੍ਟੈੰਡ ਤੇ ਲੜ ਪਈਆ ਪਹਿਲੀ:-"ਓਏ! ਮੈਂ ਇਕ ਥ੍ਪੜ ਮਾਰਿਆ ਨਾ, ਅਮਰੀਕਾ ਡਿਗੇਗੀ ਜਾ ਕੇ ਹਾ! ਦੂਜੀ :-ਓਏ. ਮੈਂ ਇਕ ਥ੍ਪ੍ੜ ਮਾਰਿਆ ਨਾ ਕੈਨਡਾ ਜਾ ਡਿਗੇਗੀ, ਇਕ ਬਜੁਰਗ ਕੋਲ ਖੜਾ ਕਹੰਦਾ :-ਭੇਣ ਜੀ ਆ ਨਿੱਕੀ ਜੀ ਮੁੱਕੀ ਮਾਰਿਓ ਮੈਂ ਨਾਲ ਦੇ ਪਿੰਡ ਜਾਣਾ ਏ :D: :D: :D: 753
Jokes Majaak / Elnglish speaking ....« on: May 27, 2011, 03:40:32 AM »
Which state in India has largest no. of Elnglish speaking population?
In day time Kerla And in Night time Punjab After 2 pegg :D: :D: :D: 754
Jokes Majaak / car de speed...« on: May 26, 2011, 02:24:11 PM »
HUSBAND : O banno car ki speed itni kyon badha di?
Banno : Oji car ki break fail ho gayi hai, accident ho jaye is se pehle ghar pahunch jaate hain….! :D: :D: :D: :D: 755
Shayari / ਇੱਕ ਪੀੜ ਬਾਕੀ ਏ........« on: May 26, 2011, 03:57:18 AM »
ਕੁੱਝ ਗੁਜਰੇ ਹੋਏ ਹਾਸਿਆਂ ਦੀ,
ਯਾਰਾਂ ਦੋਸਤਾਂ ਦੇ ਰੰਗ ਤਮਾਸਿਆਂ ਦੀ, ਕੁੱਝ ਚੁੱਪ ਚਪੀਤੀਆਂ ਗੱਲਾਂ ਦੀ, ਕਿਸੇ ਦਿਲ ਦਰਿਆ ਦੀਆਂ ਛੱਲਾਂ ਦੀ, ਕੁੱਝ ਪਿਆਰ ਦੀਆਂ ਮਿੱਠੀਆਂ ਝਿੜਕਾਂ ਦੀ, ਕੁੱਝ ਰੁੱਸਣ ਮਨਾਉਣ ਦੀਆਂ ਬਿੜਕਾਂ ਦੀ, ਕੁੱਝ ਜਾਂਦੇ ਪੈਰਾਂ ਦੀ ਆਹਟ ਦੀ, ਕਿਸੇ ਦਿਲ ਨੂੰ ਛੂੰਹਦੀ ਮੁਸਕਰਾਹਟ ਦੀ, ਅੱਜ ਵੀ ਮੇਰੀਆਂ ਨਮ ਅੱਖਾਂ 'ਚ ਤਸਵੀਰ ਬਾਕੀ ਏ, ਬਸ ਤੇਰੇ ਤੋਂ ਵਿਛੜਣ ਦੀ ਇੱਕ ਪੀੜ ਬਾਕੀ ਏ, ਇੱਕ ਪੀੜ ਬਾਕੀ ਏ........ 756
Shayari / ਇੰਜ ਨਹੀਂ ਕਰੀਂਦੇ.....« on: May 26, 2011, 03:56:01 AM »
ਸੱਜਣਾ ਵੇ ਨਹੀਓ ਕਦੇ ਝਗੜੇ ਕਰੀੰਦੇ,
ਓਏ! ਛਿਕਵੇ ਛਿਕਾਇਤਾਂ ਨਾਲ ਪਿਆਰ ਨਹੀ ਨਭੀੰਦੇ, ਓਏ! ਇੰਜ ਨਹੀਂ ਕਰੀਂਦੇ! ਇੰਜ ਨਹੀਂ ਕਰੀਂਦੇ ਸੱਜਣਾ! ਓਏ! ਇੰਜ ਨਹੀਂ ਕਰੀਂਦੇ! ਆਪੇ ਰੋਗ ਲਾੳਣੇ, ਆਪੇ ਦੇਣੀਆਂ ਦੁਆਵਾਂ, ਜਾ ਵੇ ਅਸੀ ਵੇਖ ਲਈਆਂ ਤੇਰੀਆਂ ਵਫਾਵਾਂ, ਅੱਲੇ ਅੱਲੇ ਜ਼ਖਮਾਂ ਤੇ, ਹੱਥ ਨਹੀਂ ਧਰੀਂਦੇ, ਓਏ! ਇੰਜ ਨਹੀਂ ਕਰੀਂਦੇ! ਇੰਜ ਨਹੀਂ ਕਰੀਂਦੇ ਸੋਹਣਿਆ! ਓਏ! ਇੰਜ ਨਹੀਂ ਕਰੀਂਦੇ! ਗੈਰਾਂ ਦੀਆਂ ਗੱਲਾਂ ਸੁਣ ਦਿਲ ਜੇ ਵਟਾੳਣਾ ਸੀ, ਕੱਚਿਆ ਪਿਆਰ ਦਿਆ, ਪਿਆਰ ਕਾਨੂੰ ਪੳਣਾ ਸੀ, ਚਾਂਦੀ ਵਾਲੇ ਪੱਲੜੇ ਚ ਦਿਲ ਨਹੀਂ ਤੁਲੀਂਦੇ, ਓਏ! ਇੰਜ ਨਹੀਂ ਕਰੀਂਦੇ! ਇੰਜ ਨਹੀਂ ਕਰੀਂਦੇ ਸੱਜਣਾ! ਓਏ! ਇੰਜ ਨਹੀਂ ਕਰੀਂਦੇ! ਜਿਹਨੂੰ ਦੁੱਖ ਦੱਸੇਂਗਾ, ਓਹ ਦੁੱਖ ਨੂੰ ਵਦਾੳਣਗੇ, ਕਾਲੀਆਂ ਜੀਬਾਂ ਵਾਲੇ ਤੇਨੂੰ ਡੰਗ ਜਾਣਗੇ, ਸੱਪਣੀ ਦੇ ਪੁੱਤ ਕਦੇ ਮਿੱਤ ਨਹੀ ਬਣੀਂਦੇ, ਓਏ! ਇੰਜ ਨਹੀਂ ਕਰੀਂਦੇ! ਮੁੰਦਰੀ ਮੋਹੱਬਤਾਂ ਦੀ, ਨੱਗ ਪਾਇਆ ਕੱਚ ਦਾ, ਜੌਹਰੀਆ ਵੇ ਤੇਥੌਂ ਨਾਂ ਪਛਾਣ ਹੋਇਆ ਸੱਛ ਦਾ, ਥਾਂ ਵੇ ਨਗੀਨਿਆਂ ਦੀ ਕੱਚ ਨਹੀਂ ਜੜੀਂਦੇ, ਓਏ! ਇੰਜ ਨਹੀਂ ਕਰੀਂਦੇ! ਇੰਜ ਨਹੀਂ ਕਰੀਂਦੇ ਸੋਹਣਿਆ! ਓਏ! ਇੰਜ ਨਹੀਂ ਕਰੀਂਦੇ 757
Jokes Majaak / We punjabi's are famous for these things :« on: May 26, 2011, 03:52:08 AM »
We punjabi's are famous for these things :
P Panga U Unity N Nakhra J Jawani A ashiqui B Botal I Ik hor botal. :rockon: :rockon: :rockon: :rockon: 758
Jokes Majaak / karo mai..mai..mai..« on: May 26, 2011, 03:50:14 AM »
Kaash aap bakari hote. .
ham aapko ghass khilate. Or jor jor se aapke sing hilate, or puchhte, reply kon kon karega? aur aap pyar se kehte.. mai..mai..mai... :D: :D: :D: 759
Jokes Majaak / sanskrit....« on: May 26, 2011, 03:46:54 AM »
sharma gyani ji nu:-"gyani ji main gurmukhi sikhni chahunda han."
gyani ji"oye es umar ch naam jap hun gurmukhi sikh ke ki karenga?" sharma:-"gyani ji eh guru sahiban di bhasha hai je mar ke swarg gya tan kamm aayegi hi." gyani ji:-"te je narak gya tan?" sharma:-"fer sanskrit te aandi hi hai na." :cooll: :cooll: :cooll: :cooll: |