This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 32 33 34 35 36 [37] 38 39 40 41 42 ... 218
721
« on: May 29, 2011, 01:57:30 PM »
♥ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਣਿਆ , ਹਰ ਸਾਹ ਵਿਚ ਤੇਰਾ ਖਿਆਲ ਵਸਦਾ... ਹੁਣ ਤਾਂ ਖੂਨ ਵੀ ਆਪਣਾ ਨਹੀਂ ਵਹਾ ਹੋਣਾ , ਰਗ-ਰਗ ਵਿਚ ਤੇਰਾ ਹੀ ਨਾਮ ਵਸਦਾ...,
722
« on: May 29, 2011, 01:55:51 PM »
ਤੇਨੂੰ ਆਕੜ ਅਪਣੇ ਤੇ ! ਤੇਰੇ ਵਰਗੀਆਂ PhotoShop ਵਿੱਚ ਵੀ ਗੋਰੀਆਂ ਨਹੀਂ ਹੁੰਦੀਆਂ
ਜੇ ਪੱਪੀ ਲੈ ਲਈ ਨਾ ____ ਸੜਕ ਤੇ ਲਿਟਦੀ ਫਿਰੇਗੀ :D: :D: :D: :D:
723
« on: May 29, 2011, 01:49:27 PM »
ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ
ਹਰਕਤਾਂ ਉਸ ਦੀਆਂ ਨੇ ਆਸ਼ਕ ਬਣਾ ਦਿੱਤਾ
ਆਪਣੇ ਆਪ ਵਿੱਚ ਰਹਿਦਾ ਸੀ ਮਸਤ ਕਦੇ
ਅੱਜ ਯਾਦਾਂ ਉਹ ਦੀਆਂ ਨੇ ਗਮਾਂ ਵਿੱਚ ਪਾ ਦਿੱਤਾ
ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ
ਪੈੱਗ ਓਸ ਦੇ ਬੁੱਲਾ ਨੂੰ ਲਵਾ ਦਿੱਤਾ
ਨਹੀਂ ਬੈਠਦਾ ਸੀ ਕਦੇ ਸ਼ਰਾਬੀਆ ਵਿੱਚ
ਪਿਆਰ ਉਹਦੇ ਨੇ "ਵੈਲੀ" ਬਣਾ ਦਿੱਤਾ..!!
724
« on: May 29, 2011, 03:39:28 AM »
kujh duniya badli, kujh sajjan badle, kujh badliyaan tez hawaavan ne,
kujh ambar badleya kujh dharti badli, kujh badliyaan sohnia nighwaan ne,
kade milde si jithe sajjna nu, badliyaan ohna rukhan diyan shaawan ne,
mere gal galwakdi jo paaundiyan san, kujh badliyan oh gorian bahwaan ne,
mainu dekh zhapkano katraundiyan san jo, kujh badliyan preet nigahwan ne,
sanu hun khauff na koi, kyon ke same de badlan naal badliyan ishq dian rahwaan ne !!
725
« on: May 29, 2011, 03:36:00 AM »
ultimate surprise: . ek couple honeymoon par gaye. . . . . . . hotel manager bola: sir aapka naam kya hai register mein likhna hai , madam to hamari regular customer hai... :D: :D: :D: :D:
726
« on: May 29, 2011, 03:29:20 AM »
ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ ਕੁਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ ਕੁੱਛ ਉਸਾਰਨ ਦਾ ਹੁਨਰ ਸਿਖ ਲੈ ਤੂ ਵੀ ਖਿਲਰੇ ਤੀਲਿਆਂ ਤੋ ਆਲੱਣਾ ਬਨਾਉਣਾ ਪੈਂਦਾ ਹੈ ਬੈਠਿਆਂ ਦਲੇਰੀਆਂ ਹਡਾ ਚ੍ਹੰ ਨਹੀ ਰਚ ਦੀਆਂ ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ, ਪੱੜ ਲੈਆ ਕਰ ਚਾਰ ਅੱਖਰ ਪੌਥੀ ਦੇ ਵੀ ਰੁਸੇ ਰੱਬ ਨੂੰ ਬਿੰਦਆ ਕਦੇ ਮਨਾਉਣਾਂ ਪੈਂਦਾ ਹੈ
727
« on: May 28, 2011, 04:11:53 PM »
Hun main shreef ho gya haan
Ik sohni kudi de kareeb ho gya haan
Ohde kol mere Dil di chabi aa ... Oh meri teeji mashook
te tuhadi aakhri bhabi aa
728
« on: May 28, 2011, 04:04:44 PM »
ਛਲਾਵਾ ਇਸ਼ਕ ਦਾ ਜਦ ਵੀ ਕਿਸੇ ਨੂੰ ਆ ਕੇ ਛਲਦਾ ਏ। ਨਾ ਕੰਮ ਆ ਵੇ ਨਸੀਹਤ ਅਕਲ ਦਾ ਨਾ ਜ਼ੋਰ ਚਲਦਾ ਏ...।
ਛੁਪਾਇਆਂ ਵੀ ਕਦੇ ਛੁਪਦਾ ਏ ਜ਼ੁਲਫ਼ਾਂ ਹੇਠ ਮੂੰਹ ਤੇਰਾ? ਇਹ ਉਹ ਦੀਵਾ ਹੈ ਜਿਹਡ਼ਾ ਸਾਹਮਣੇ ਸੱਪਾਂ ਦੇ ਬਲਦਾ ਏ
729
« on: May 28, 2011, 03:58:36 PM »
♥ ਸਮਝ ਨਾ ਸਕੇ ਉਹਦੀਆ ਗੱਲਾ ਨੂੰ ਅਸੀ ਪਿਆਰ ਦੇ ਨਸ਼ੇ ਵਿੱਚ ਚੂਰ ਸੀ._______ ਹੁਣ ਪਤਾ ਲੱਗਾ ਜਿਸ ਤੇ ਮੇਂ ਮਰਦਾ ਸੀ, ਉਹ ਤਾ ਦਿੱਲ ਤੋੜਨ ਵਿੱਚ ਮਸ਼ਹੂਰ ਸੀ..♥
730
« on: May 28, 2011, 03:07:34 PM »
ਜਾਨ ਨਾਲੌ ਵੀ ਪਿਆਰੀ ਮੈਨੂੰ ਏਹੇ ਕਬੱਡੀ ਆ ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....
ਚੱਕੀਆਂ ਦੇ ਪੁੜ ਵਰਗੀਆਂ ਹਿੱਕਾ , ਜਿਗਰੇ ਗਾਡਰ ਨੇ, ਜੂਝ ਜੂਝ ਕੇ ਹੰਡੀਆ ਦਾ ਟੱਚ ਕਰਦੇ ਬਾਡਰ ਨੇ, ਦੇਵੀ ,ਦਿਆਲ, ਪਰੀਤਾ,ਘੂੰਗਾ ਸ਼ੰਕਰ ਪਿੰਡ ਦਾ ਸੀ, ਬੌਲਾ,ਤੌਖੀ, ਦੇਵ, ਅਟਾਵੀ ,ਬਈ ਪੂਰੀ ਹਿੰਡ ਦਾ ਸੀ,ਪਹਿਲਾ ਸਮੇ ਚੌ ਆਉਦੇ ਨਾ ਇਨਾ ਸਟਾਰਾ ਦੇ,,, ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.....
ਸ਼ੀ ਬਲਵਿੰਦਰ ਫਿੱਡੂ, ਘੌੜਾ ਬਈ ਲੰਬੀ ਪਾਰੀ ਦਾ,ਉਏ ਨਾਲ ਠਰਾਮੈ ਖੇਡੇ ਕਾਕਾ ਉਏ ਕਾਰੀ ਸਾਰੀ ਦਾ, ਲੱਖਾ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ, ਉਏ ਖਾਲੀ ਹੱਥ ਗੁਰਲਾਲ ਕਦੇ ਨਾ ਉਏ ਪਿੱਛੇ ਮੁੜ ਜੀ,ਉਏ ਬਾਜੇਖਾਨੇ ਜੰਮਿਆ ਸੀ ਹਰਜੀਤ ਬਰਾੜਾ ਦੇ..ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.....
ਬਈ ਧੌਲ ਮਾਰ ਕੇ ਪਾ ਦਿੰਦਾ ਸੰਦੀਪ {ਕੰਗ} ਹਨੇਰੇ ਜਿਹਾ, ਉਏ ਤੁਰਦਾ ਮੁੰਡਾ ਮਿੱਠਾ ਪੁਰੀਆਂ ਬਈ ਬੱਬਰ ਸ਼ੇਰ ਜਿਹਾ, ਕੁਲਜੀਤਾ, ਤੌਚੀ, ਸੌਨੂੰ, ਜੰਪ ਪੰਤਦੰਰ ਦੇ , ਗੁਰਜੀਤ , ਦੁਲਾ,ਤੇ ਲਾਲੀ ਸਭ ਦਾ ਮਾਣ ਸਿੰਕਦਰ ਏ,ਉਏ ਚਰਨ ,ਪੰਮੀ, ਤੇ ਮੱਲੀ ਤੱਕੜੇ ਜੁਸੇ ਯਾਰਾ ਦੇ..ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.....
ਬਈ ਕਿੰਦੂ , ਭੀਮਾ, ਗੌਗੌ, ਲੱਕੀ ਬਈ ਜੱਟ ਕਰਾਰੀ ਦਾ,ਉਏ ਜੀਤਾ ,ਅੜੀ ਤੇ ਦਾਰਾ ਜੱਫਾ ਖਾਨੌ ਵਾਰੀ ਦਾ, ਕਰੇ ਕਮੇਨਟਰੀ ਮੱਖਣ ਸਿੰਘ ਵਿੱਚ ਜਾ ਮੈਦਾਨਾ ਦੇ,ਉਏ ਮੌਹਨਾ, ਨੇਕੀ, ਅਸਤੌ ,ਤਿੰਨ ਜੌ ਵਾਂਗ ਤੁਫਾਨਾ ਦੇ, ਉਏ ਦੀਪਾ, ਏਕਮ, ਬਿੱਟੂ, ਸ਼ੁਰਲੀ ਵਾਂਗ ਪਹਾੜਾਂ ਦੇ..ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.....
ਬਈ ਅੇਨੀਕੇਤ, ਤੇ ਸੌਨੀ, ਤੌਚ, ਚੀਤੇ ਜਿਹੇ ਫਰਤੀਲੇ ਨੇ, ਉਏ ਜੀਤਾ, ਮੌਰ, ਜਬਾਰਾ,ਛਿੰਦਾ {ਅਮਲੀ} ਬੜੇ ਜਹਿਰੀਲੇ ਨੇ, ਦੱਸ ਦਿੰਦਾ ਸੀ ਰਾਣਾ ਵੰਝ {ਜੀਰਾ ਵਾਲਾ} ਬਈ ਕਿੱਦਾ ਖੇਲੀ ਦਾ, ਸੀ ਪੱਕਾ ਗੁੱਟ ਦਾ ਸਵਰਨਾ ਮੀਕਾ ਉਏ ਯਾਰ ਡਮੇਲੀ ਦਾ, _
ਕੰਗ ਬਾਈ ਲਿਖਦਾ ਕਿੱਸੇ ਇਨਾ ਦਿਲਦਾਰਾ ਦੇ,,ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ..... eh mera bro aa diljeet
731
« on: May 28, 2011, 02:55:24 PM »
ਡੋਲੀ ਵਿੱਚੋਂ “ਹੀਰ”ਵਾਜਾਂ ਮਾਰਦੀ ਐ “ਰਾਂਝੇ” ਨੂੰ,,,,,,,,,,,,,,,,,,,,,,,,,,,,,,,,,,,,,,,,,,,,,,, ,,,,,,,,,,,,,,,,,,,,,,,,,,,,,,,,,,,,ਕਹਿੰਦੀ…..ਘਰ ਜਾ ਕੇ… facebook ….CHECK …ਕਰ ਲੀ..”ਵਿਆਹ ਵਾਲੀਆਂ ਫੋਟੋਆਂ ਪਾਈਆ ਨੇ,
:excited: :excited: :excited: :excited:
732
« on: May 28, 2011, 02:53:32 PM »
gs ਆਪਣੀ ਘਰਵਾਲੀ ਦੇ ਹਰ ਕੰਮ ਵਿੱਚ ਨੁਕਸ ਕੱਡਦਾ ਸੀ ਜੇ ਓਹ ਅੰਡਾ boil ਕਰ ਦਿੰਦੀ ਤਾਂ ਕਹਿੰਦਾ .. fry ਕਰਨਾ ਸੀ .. ਜੇ fry ਕਰ ਦਿੰਦੀ ਤਾਂ ਕਹਿੰਦਾ boil ਕਰਨਾ ਸੀ ... ਇਕ ਦਿਨ ਘਰਵਾਲੀ ਨੇ ਦੋਨੋ ਬਣਾ ਲਏ .. ਪਹਿਲਾਂ ਤਾਂ ਓਹ ਦੋਨੋ ਆਂਡਿਆਂ ਨੂੰ ਗੌਰ ਨਾਲ ਦੇਖਦਾ ਹੈ ਫਿਰ ਕਹਿੰਦਾ .." ਤੈਨੂੰ ਅਕਲ ਕਦੋਂ ਆਊਗੀ ..!!!!! ਜਿਸ ਅੰਡੇ ਨੂੰ fry ਕਰਨਾ ਸੀ ਉਸ ਨੂੰ boil ਕਰਤਾ ਤੇ ਜਿਸ ਨੂੰ boil ਕਰਨਾ ਸੀ ਉਸਨੂੰ fry ਕਰਤਾ :D: :D: :D: :D: :D:
733
« on: May 28, 2011, 12:50:49 PM »
utho aalsiyo aur desh ka kuch bhala karo
. . . .... . .
accha aap ho? sorry!
. . . . . .
aap to wapas so jao usi me desh ki bhalayi hai. :D: :D: :D:
734
« on: May 28, 2011, 12:48:31 PM »
teacher -: behind every successful man there is a women" what we learn from this ? students :- we should stop ..wasting time in studies nd start finding a women..! :D: :D: :D:
735
« on: May 28, 2011, 12:46:36 PM »
husband: can i kiss you? wife: no! husband: i will buy you jewelry! ...wife: no! husband: i will buy you a car! ...wife: still no. husband: i will take you to world trip. wife: still no. after listening all this, their kid woke up and said, "daddy! u can kiss me, but just buy me a bicycle pleaseee": :D: :D: :D: :D:
736
« on: May 28, 2011, 04:22:32 AM »
Bapu:Putt teri bebe aaj inni chup kyn baithi hai..ki gal ho gyi..? Putt :he: h bapu bebe ne mere kol LIPGAURD mangi c main FEVISTIC fada ti.... :D: :D: :D: :D:
737
« on: May 28, 2011, 04:18:59 AM »
noor:- ਸਮੋਸਾ ਖਾ ਰਿਹੀਂ ਸੀ, ਪਰ ਸਮੋਸੇ ਦੇ ਅੰਦਰ ਦਾ ਸਿਰਫ ਆਲੂ ਖਾ ਰਿਹਾ ਸੀ। ਬਾਹਰ ਦਾ ਹਿੱਸਾ ਸੁੱਟ ਰਿਹੀਂ ਸੀ। dabangg..ਤੂੰ ਸਮੋਸੇ ਦੇ ਅੰਦਰ ਦਾ ਹੀ ਹਿੱਸਾ ਕਿਉਂ ਖਾ ਰਿਹੀਂ ਹੈ, ਬਾਹਰ ਦਾ ਕਿਉਂ ਨਹੀਂ? noor :waitin: ਕਿਉਂਕਿ ਡਾਕਟਰ ਨੇ ਮੈਨੂੰ ਬਾਹਰ ਦੀਆਂ ਚੀਜਾਂ ਖਾਣ ਲਈ ਮਨ੍ਹਾਂ ਕੀਤਾ ਹੈ। :cry: :cry: :cry:
738
« on: May 28, 2011, 04:11:19 AM »
Dabangg..Aaja Ni Aaja Mere Dil Wich Aaja :love: :love: :love: noor...Khar Ja Menu Jutti Khol Lain De :angr: :angr: Dabangg..Na Tu AIwe Hi Aaja Eh Kehra Gurduwara Jehra Jutti Kholni Tu :D: :D: :D: :D:
739
« on: May 28, 2011, 04:07:27 AM »
sada rhe tarpda seena, mukh jive mundri vich nageena, ho gya pura ik mahina, laryan vich uljaundi e, asi marge-marge-marge gal sire na laundi e..
740
« on: May 28, 2011, 04:04:03 AM »
1 Khargosh Roz Lohaar(fateh) d Dukan te janda te kehnda: GAJAR haigi?
Lohaar(fateh) inkar kr dinda.
...Ek din lohaar nu gussa aya te ohne khargosh de dand tod dite Fir. . . . . . Fir ki..? Khargosh Poora Dheeth c
Agle din fer dukan te gya te kehnda : GAJAR DA JUICE HAIGA KUTREA...!!!??? :-P :D: :D: :D: :D: :D:
Pages: 1 ... 32 33 34 35 36 [37] 38 39 40 41 42 ... 218
|