This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 24 25 26 27 28 [29] 30 31 32 33 34 ... 218
561
« on: July 16, 2011, 05:00:18 AM »
ਬੇਸ਼ੱਕ ਕਰ ਲਈ ਬੜੀ ਤਰੱਕੀ , ਚੰਨ ਦੇ ਉੱਤੇ ਪੁੱਜ ਗਏ ਹਾਂ, ਪੇਟ ਚ ਪਲਦਾ ਧੀ ਜਾਂ ਪੁੱਤਰ, ਪਹਿਲਾਂ ਸਭ ਕੁਝ ਬੁਝ ਗਏ ਹਾਂ, ਰਖੜੀ ਬਾਝੋਂ ਵੀਰ ਦੀ ਸੁੰਨੀ ਬਾਂਹ ਰਹਿਣੀ, ਧੀ ਤੇ ਰੁਖ ਜੇ ਨਾਂ ਸਾਂਭੇ, ਨਾ ਮਾਂ ਰਹਿਣੀ ਨਾ ਛਾਂ ਰਹਿਣੀ...............
562
« on: July 16, 2011, 04:58:26 AM »
ਚੱਲੀ ਜਾਂਦੀ ਆ ਜਿੰਦਗੀ ਸਾਡੀ ਘਾਟ ਨਹੀਂ ਹੈ ਸਾਹਾਂ ਦੀ ਬਖ਼ਸ਼ ਦੇਊ ਗਾ ਬਾਬਾ ਲੰਬੀ ਲਿਸਟ ਗੁਨਾਹਾਂ ਦੀ
563
« on: July 16, 2011, 04:56:40 AM »
Teacher: Which is the oldest animal in the world?
gs: "ZEBRA"
Teacher: Shocked, how?
gs: Because it is still "black and white" :D: :D:
Dekh lo intelligence labne kite
564
« on: July 16, 2011, 04:53:48 AM »
why do we sometimz write "etc" in examz?
bcoz it means
e-end of t-thinking c-capacity
nobody understands students feelings!! crazy world!!!!!! :D: :D:
565
« on: July 16, 2011, 04:50:12 AM »
1. HARD DISK Girls: Remember everything forever.
2. RAM Girls: Forgets about you the moment you turn her off.
3. SCREENSAVER Girls: just for looking.
4. INTERNET Girls: Difficult to access.
5. SERVER Girls: Always busy when needed.
6. MULTIMEDIA Girls: Makes horrible things looks beautiful.
7. VIRUS (just like lado):-These type of girls are normally called 'WIFE' once enters in your system don't leave even after format. :D: :D: :D:
566
« on: July 16, 2011, 04:48:10 AM »
mehak to sekhon : ਨਾ ਕਰ ਪਿਛ੍ਹਾ ਮੇਰਾ ਪਛ੍ਹਤਾਂਏਗਾ , ਬਾਹਰ ਕਾਲੇਜ ਦੇ ਤੂੰ ਸਮੋਸੇ ਦੀ ਰੇਹੜੀ ਲਏਂਗਾ ..??
sekhon : ਤੂੰ ਨਾ ਠੁਕਰਾ ਮੇਰੇ ਪਿਆਰ ਨੂੰ ,ਪਛ੍ਹਤਾਂਏਗੀ , ਉਸੀ ਰੇਹੜੀ ਤੈ ਭਾਂਡੇ ਧੋਂਦੀ ਨਜ਼ਰ ਆਏੰਗੀ ..! :D: :D: :D:
567
« on: July 13, 2011, 01:00:03 PM »
ਰੋ ਰੋ ਕੇ ਡੁਬੋ ਦਿਓ ਧਰਤੀ ਨੂੰ.........
ਕੋਈ ਚੁੱਕੇ ਖਤਾਂ ਦੀ ਅਰਥੀ ਨੂੰ..........
ਅੱਜ ਜੰਨ ਗਮਾਂ ਦੀ ਨਿੱਕਲੀ ਏ........
ਅੱਜ ਭੱਨੋ ਵਫਾ ਦੇ ਛੱਜ ਚੰਦਰੇ.............
ਅੱਜ ਪੌਣਾ ਸੌਕਣ ਹੋਈਆਂ ਨੇ.............
ਬੁੱਲੇ ਨਿੱਕਲੇ ਨੇ ਗੱਜ ਬੱਜ ਚੰਦਰੇ..........
ਯਾਰੀ ਤੋੜ ਗਿਆ ........ਉਹ ਰੱਬ ਵਰਗਾ........
ਮੁੱਖ ਮੋੜ ਗਿਆ......ਉਹ ਰੱਬ ਵਰਗਾ
568
« on: July 13, 2011, 12:56:21 PM »
Waade toh bahut hai kiye hue, mushkil waqt main chod ke chal diye, bewafa kahe unko ya khud ko bewakuf, zindagi me toh ab tanha reh gaye…
569
« on: July 13, 2011, 12:55:07 PM »
Sapna Kabhi Sakar Nahi Hota Mohabbat Ka Koi Aakar Nahi Hota Sub Kuch Hojata Hai Is Dunya Mein Magar Dubara Kisi Se Sacha Pyaar Nahi Hota…
570
« on: July 13, 2011, 12:54:00 PM »
Aisi bewafaai ki ussne , mohabbat bhi badnaam ho gayi…. apni mohabbat ki itni kimat vasool ki usne, ke hamari arthi bhi nilaam ho gayi…
571
« on: July 13, 2011, 12:51:51 PM »
Waqt Beeteya Oh Juda Ho Gye Ona D Judai De Tarrey Gwah Ho Gye Jina Nal Wafa Nibhaun D Kasam Khadi Aj Ohiyo Kyun Bewafa Ho Gye Kal Sade Lyi Jaan Dinde C Jo 'jeet' Aj Gair Kyun Ona De Khuda Ho Gye
572
« on: July 13, 2011, 12:50:50 PM »
Ohne Dukh Dita Assi Seh Gaye Na Kujh Kehn Joge Reh Gaye Ohne Zakhm Hi Inne Gehre Ditte Assi Hanju Te Tanhayian De Raah Pai Gaye...
573
« on: July 13, 2011, 06:15:58 AM »
Sadda hairstyle dekh ke
574
« on: July 13, 2011, 06:14:24 AM »
575
« on: July 13, 2011, 06:11:32 AM »
576
« on: July 13, 2011, 06:08:22 AM »
577
« on: July 13, 2011, 06:05:02 AM »
mirza kehnda sahiba tu maadi kiti ni je pta hunda te inj karni main . . main . . main . . . . .. . . ..
.
. . .
. . main koi hor set kar leni c . . . .
578
« on: July 13, 2011, 06:03:15 AM »
ਪਾਣੀ ਵਿੱਚ ਵਹਿ ਕੇ ਹਵਾ ਲੱਭਦਾ ਰਿਹਾ,
ਇੱਕ ਬੇ-ਵਫ਼ਾ ਵਿੱਚੋ ਵਫ਼ਾ ਲੱਭਦਾ ਰਿਹਾ।
ਹੱਥੀ ਤਿਆਰ ਕੀਤਾ ਸੀ ਜਿਹੜਾ ਭੂਤ
ਉਸ ਵਿੱਚੋ ਖੁਦਾ ਲੱਭਦਾ ਰਿਹਾ।
ਤਾਰ-ਤਾਰ ਕੀਤਾ ਜਿਹੜਾ ਰੂਹ ਦਾ ਲਿਬਾਸ,
ਉਸ ਨੰਗੇ ਬਦਨ 'ਚੋ ਹਿਯਾ ਲੱਭਦਾ ਰਿਹਾ
579
« on: July 13, 2011, 05:58:43 AM »
Give Narendra Modi next 5 years, He will make Gujarat like Singapore ... !!!!!
Give Parkash Singh Badal Next 5 years, He & his family will buy Singapore ... !!! :D: :D:
580
« on: July 13, 2011, 05:55:40 AM »
ਕਾਸ਼ ਕੁੜੀਆ Papite ਵੇਚਦੀਆ ਹੁਦੀਆ ਤੇ ਕੀ kehndiya ? . . . . ......
. .
. . . . . . . . . . . . . .Papi ta ਲੇ ਲੋ . .... Papi ta ਲੇ ਲੋ. :D: :D: :D:
Pages: 1 ... 24 25 26 27 28 [29] 30 31 32 33 34 ... 218
|