541
Shayari / ਮੁਹੱਬਤ ਮੁਝੇ ਤੁਮ ਸੇ ਨਹੀ ਤੇਰੇ ਕਿਰਦਾਰ ਸੇ ਹੈ,
« on: July 20, 2011, 12:00:06 PM »
ਮੁਹੱਬਤ ਮੁਝੇ ਤੁਮ ਸੇ ਨਹੀ ਤੇਰੇ ਕਿਰਦਾਰ ਸੇ ਹੈ,
ਵਰਨਾ ਹਸੀਨ ਲੋਗ ਤੋ ਬਾਜ਼ਾਰ ਮੇ ਸਰੇਆਮ ਬਿਕਾ ਕਰਤੇ ਹੈਂ
ਵਰਨਾ ਹਸੀਨ ਲੋਗ ਤੋ ਬਾਜ਼ਾਰ ਮੇ ਸਰੇਆਮ ਬਿਕਾ ਕਰਤੇ ਹੈਂ
This section allows you to view all posts made by this member. Note that you can only see posts made in areas you currently have access to. 541
Shayari / ਮੁਹੱਬਤ ਮੁਝੇ ਤੁਮ ਸੇ ਨਹੀ ਤੇਰੇ ਕਿਰਦਾਰ ਸੇ ਹੈ,« on: July 20, 2011, 12:00:06 PM »
ਮੁਹੱਬਤ ਮੁਝੇ ਤੁਮ ਸੇ ਨਹੀ ਤੇਰੇ ਕਿਰਦਾਰ ਸੇ ਹੈ,
ਵਰਨਾ ਹਸੀਨ ਲੋਗ ਤੋ ਬਾਜ਼ਾਰ ਮੇ ਸਰੇਆਮ ਬਿਕਾ ਕਰਤੇ ਹੈਂ 542
Shayari / Sardiyan di 1 sard sham« on: July 20, 2011, 11:56:08 AM »
Sardiyan di 1 sard sham nu usne mera hatth fad k kaha "ehne garm hath wafa di nishani hunde ne"
Menu hun khayal aya k os waqt usde hath ene thande kyo c... 543
Pal Pal Marn De Nalo Malka
Iko Bari Changgi Jahi Mar De Dewi Ik Dewi Na Tu Fukre Jahe Yarr Oh Rabba Bhawe Badle Ch Dushman Hazar De Dewi Veer Veer Kehnde Lor Utte Chad De Time Pain Utte Sare Khar Kad De Jehre Kehnda Tere Layi Mein Jaan De Dewa Dekhe Aithe Kayi Yarro Pichde Hat De Nafrat Sab Di Mein Seh Lawanga Par Aisa Jhootha Jeha Pyar Na Dewi Ik Dewi Na Tu Fukre Jahe Yarr Oh Rabba Bhawe Badle Ch Dushman Hazar De Dewi Matlab-Khori Aithe Bahute Firde Tor Na Nibhaunde Kayi Yarrane Chir De Hun Taan Koi Virla Hi Hou Jag Te Yarri Jo Nibhaunda Poori Nall Siir De Virle Jahe Hi Menu Belly Chahide Bahute Je Nhi Te 3-4 De Dewi Ik Dewi Na Tu Fukre Jahe Yarr Oh Rabba Bhawe Badle Ch Dushman Hazar De Dewi Paise Nall Mildiya Diya Cheeza Sariya Paisa Je Nhi Taan Kahdiya Ne Yarriya Laggi Wele Aadta Nu Sohna Kehnde Ne Tutti Utte Ohi Ban Jaan Mariya Kare Jo Pyar Menu Sache Dil Nall Aisi Koi mainu Tu Narr De Dewi Ik Dewi Na Tu Fukre Jahe Yarr Oh Rabba Bhawe Badle Ch Dushman Hazar De Dewi 544
Jokes Majaak / research....« on: July 20, 2011, 11:51:17 AM »
Duniya bhar k docters ki team ne research
ki Or is nateejay pe ponchay k ? ? ? ? ? ? ? ? reply karne se maut nai aati kar lia kro… :D: :D: :D: :D: :D: 545
Jokes Majaak / sarpanch dr. ban gaya« on: July 20, 2011, 11:47:45 AM »
Dr. sarpanch..to patient's friend
jekar 1 ghanta pehle le aande ta main is nu bacha lenda. . :waitin: :thaa: :thaa: Patient's Friend :angr: :angr: :angr: :angr: saleya ,15 min pehle ta accident huaya a . . . :angr: :angr: :angr: Dr. pj sarpanch :wait: :wait: :wait: 546
Jokes Majaak / Aisa khat likh ke pa sajna ve,« on: July 20, 2011, 11:44:12 AM »
Kuri: Aisa khat likh ke pa sajna ve, Meri umar beet jaye pardi di.
Munda: æ¥(i=0i>øE§I1i+:eß"e!¥>; =*¿# @¿w@§e*?(p+>i*<tÆ!)$(i;?/@æ-?§¤ Le Hun padh di reh hun... 547
Jokes Majaak / Becharay larkay« on: July 20, 2011, 11:42:28 AM »
“Dunia sirf larkion k liye he”
Larki zor se hanse to Khoobsoorati, Larka zor se hanse to Dungar, Agar larki meetha bole to piari lagy, Larka meetha bole to fukra, Larki shoping kare to riwaj, Larka shoping kare to “haram de pesey jo hoey”, Larki khamosh rahe to ghamgeen, Larka khamosh rahe to “tenuki mout pe gai a”, Larkian mill k chalein to Group, Larke mill k chalein to “Baghertaa da tola”. Becharay larkay :D: :D: :D: 548
Jokes Majaak / After marRÌage->« on: July 20, 2011, 11:40:31 AM »
Thíngs in b0ys r0om beF0Re MerRiage->
Perfums, love letters, gift, lapt0ps, n0kia n8: : .. . . . ..: After marRÌage-> Pain killer, l0an papers, un paid bills, n0kia 1100, and wife... 549
Jokes Majaak / pj sarpanch's Story after marriage.« on: July 20, 2011, 11:38:33 AM »
pj sarpanch's Story after marriage..
10 years ago when i used 2 return home, My new DOG welcome me by BARKING, & my new wife by KISSING... Now They've exchanged their habits. :D: :D: :D: :D: 550
Jokes Majaak / mehak te ms.gill,,,,« on: July 18, 2011, 11:00:52 AM »
mehak: yaar, Sir ka msg aaya hai, ki aaj extra class rakhi hai,,, kya karein??
Ms.gill: " Message sending failed" likh ke bhej de... 552
Shayari / ਜਦ ਆਪਣਾ ਹੀ ਤੂੰ ਆਖ ਦਿੱਤਾ« on: July 18, 2011, 10:50:12 AM »
ਜਦ ਆਪਣਾ ਹੀ ਤੂੰ ਆਖ ਦਿੱਤਾ ╰❦╮ ਫੇਰ ਤਕੱਲੁਫ਼ ਕੀ - ਤੇ ਯਾਰੀ ਕੀ,
ਜਦ ਇਸ਼ਕ਼ ਬਾਜ਼ੀ ਹੀ ਖੇਡ ਲਈ ╰❦╮ ਫੇਰ ਜਿੱਤੀ ਕੀ - ਤੇ ਹਾਰੀ ਕੀ 553
Shayari / ਆਖਿਰ ਮਿੱਟੀ ਵਿਚ ਮਿਲਣਾ ਕਿਸਨੂੰ ਮਨਜੂਰ ਹੈ« on: July 18, 2011, 10:48:58 AM »
ਕੰਬਦਾਂ-ਕੰਬਦਾਂ ਡਿਗਦਾ ਹੈ ਅੱਥਰੂ ਵੀ ਅੱਖ'ਚੌ,
. . . . . ... . ਆਖਿਰ ਮਿੱਟੀ ਵਿਚ ਮਿਲਣਾ ਕਿਸਨੂੰ ਮਨਜੂਰ ਹੈ 554
Shayari / Oh naal c ta eh jindagi jannat jehi lagdi c,« on: July 18, 2011, 10:47:34 AM »
Oh naal c ta eh jindagi jannat jehi lagdi c,
. . . . . . . . . . ... . . hun ta har saah jeeonde rehn di vajah puchda hai..... 555
fakkran de bas 2 tikaane ,, ik gum diyan seja utte,,
2ja ohna da rab hi jaane 2 gamma diyan raatan ehnaa diyaan, ik sver da sooraj khole 2ji birho di tadaf jgaave 2 gamma de sooraj ehna de, ik sehaj jeha chan'nan kere 2ja dine haner chdaave 2 gamma de rang ehna de, ik chehre te noor liyave 2ja akhiyon neer vahave 2 gamma de geet ehna de, ik taal naal wajda jave 2ja taal ton thidkada jaave 556
Shayari / ਹੌਲੀ-੨ ਤੇਰੀਆਂ ਯਾਦਾਂ ਤੋਂ ਪਿੱਛਾ ਛੁਡਾ ਰਿਹਾਂ ਮੈਂ,.......« on: July 18, 2011, 10:43:02 AM »
ਇਸ਼੍ਕ ਦਾ ਅੱਜ ਕੋਈ ਨਹੀ ਮੁੱਲ ਪੈਂਦਾ
ਤੈਨੂੰ ਦੇਖ ਕੇ ਅੰਦਾਜ਼ਾ ਲਾ ਰਿਹਾ ਮੈਂ, ਕੀ ਹੋ ਗਿਆ ਜੇ ਤੂੰ ਭੁਲਾ ਦਿੱਤਾ, ਹੌਲੀ-੨ ਤੇਰੀਆਂ ਯਾਦਾਂ ਤੋਂ ਪਿੱਛਾ ਛੁਡਾ ਰਿਹਾਂ ਮੈਂ, ਜੀਂਦੇ ਰਹਿਣ ਯਾਰ "ਨੂਰ" ਵਰਗੇ ਜਿਹਨਾਂ ਦੇ ਸਿਰ ਤੇ ਚਾਂਭ੍ੜਾਂ ਪਾ ਰਿਹਾ ਮੈਂ, ਤੈਨੂੰ ਸ਼ੱਕ ਸੀ ਤੇਰੇ ਬਿਨ ਜੀ ਨਹੀ ਹੋਣਾ, ਦੇਖ ਲੈ ਆ ਕੇ ਅੱਜ ਵੀ ਜੀਵੀ ਜਾ ਰਿਹਾਂ ਮੈਂ, ਹੌਲੀ-੨ ਤੇਰੀਆਂ ਯਾਦਾਂ ਤੋਂ ਪਿੱਛਾ ਛੁਡਾ ਰਿਹਾਂ ਮੈਂ,....... 557
Shayari / ਪੁੱਛਦੀ ਧੀ ਲਾਡਲੀ ਬਾਬਲ ਤੋਂ, ਮੈਨੂੰ ਮਾਰੇਂਗਾ ਤੇ ਨਹੀਂ।« on: July 18, 2011, 10:41:41 AM »
ਪੁੱਛਦੀ ਧੀ ਲਾਡਲੀ ਬਾਬਲ ਤੋਂ, ਮੈਨੂੰ ਮਾਰੇਂਗਾ ਤੇ ਨਹੀਂ।
ਡੋਲੀ ਚਾੜ੍ਹਨ ਦੇ ਡਰ ਤੋਂ, ਸੂਲੀ ਚਾੜ੍ਹੇਗਾਂ ਤੇ ਨਹੀਂ। ਪੁੱਤ ਹੋਇਆ ਜਵਾਨ ਤੂੰ ਸਭ ਨੂੰ ਹੁੱਬ-ਹੁੱਬ ਦੱਸਦਾ ਏਂ, ਕੰਡਿਆਂ ਵਾਂਗੂੰ ਚੁੱਭਦੀ ਧੀ ਦੇ, ਫੁੱਲ ਤਾਰੇਂਗਾ ਤੇ ਨਹੀਂ। ਪੁੱਤ ਦੀ ਲੋਹੜੀ ਪਾਉਣ ਲਈ, ਪੰਜਾਬ ਨੂੰ ਚੱਲਿਆ ਏਂ, ਕਨੇਡਾ ਸੱਦਣ ਵਾਲੀ ਦੀ, ਲੋਹੜੀ ਪਾਵੇਂਗਾ ਕਿ ਨਹੀਂ। ਇੱਜ਼ਤ, ਲਿਆਕਤ ਤੇ ਸੁਹੱਪਣ, ਮੇਰੇ ਕੋਲ ਸਭ ਕੁੱਝ ਹੈ, ਜੇ ਸਰਿਆ ਨਾ ਮੈਥੋਂ ਦਾਜ, ਤਾਂ ਮੈਨੂੰ ਸਾੜੇਂਗਾ ਤੇ ਨਹੀਂ। ਮੰਦੇ ਕੰਮੀਂ ਪਤੀ ਮਰ ਗਿਆ, ਮੇਰਾ ਕੀ ਕਸੂਰ, ਡੈਣ ਦਾ ਰੁਤਬਾ ਦੇ ਕੇ, ਮੈਨੂੰ ਲਤਾੜੇਂਗਾ ਤੇ ਨਹੀਂ। ਮਿਹਰ ਹੋਈ ਏ ਰੱਬ ਦੀ, ਮੇਰੀ ਕੁੱਖ ਨੂੰ ਭਾਗ ਲਾਏ, ਮੁੰਡਾ ਏ ਜਾਂ ਕੁੜੀ, ਟੈਸਟ ਕਰਾਵੇਂਗਾ ਤੇ ਨਹੀਂ। ਧੀਆਂ ਘਰ ਦੀ ਨੀਂਹਾਂ, ਇਨ੍ਹਾਂ ਨਾਲ ਹੀ ਬਰਕਤ ਹੈ। ਹੋਈਆਂ ਧੀਆਂ ਵੇਖ ਜਵਾਨ, ਕਿਤੇ ਘਬਰਾਵੇਂਗਾ ਤੇ ਨਹੀਂ। ਸੋ ਕਿਉਂ ਮੰਦਾ ਆਖੀਏ, ਜਿਤੁ ਜੰਮੇ ਰਾਜਾਨ, ਬਾਬੇ ਨਾਨਕ ਦਾ ਇਹ ਬਚਨ, ਕਿਤੇ ਭੁਲਾਵੇਂਗਾ ਤੇ ਨਹੀਂ। ਧੀਆਂ ਹੀ ਮਾਂਵਾਂ ਬਣਦੀਆਂ ਨੇ, ਇਨ੍ਹਾਂ ਨੂੰ ਦੁਰਕਾਰੀਂ ਨਾ, ਦੋਵੇਂ ਹੱਥੀਂ ਛਾਂਵਾਂ ਕਰਦੀਆਂ ਨੇ, ਪੈਰੀਂ ਹੱਥ ਲਾਵੇਂਗਾ ਕਿ ਨਹੀਂ। ਇਹ ਕੁੜੀਆਂ-ਚਿੜੀਆਂ ਨੇ, ਥੋੜ੍ਹਾ ਚਿਰ ਰਹਿ ਕੇ ਉਡ ਜਾਣਾ, ਇਨ੍ਹਾਂ ਵਿਹੜੇ ਆਈ ਕੂੰਜਾਂ ਨੂੰ, ਚੋਗਾ ਪਾਵੇਂਗਾ ਕਿ ਨਹੀਂ। ਸਾਹਾਂ ਦੇ ਨਾਲ ਲੜਦੀ ਜਿਹੜੀ, ਮੁੱਕ ਚੱਲੀ ਵਿੱਚ ਪੰਜਾਬ ਦੇ, ਉਸ ਮਾਂ ਨੂੰ ਮਿਲਣ ਲਈ, ਕਦੇ ਜਾਵੇਂਗਾ ਕਿ ਨਹੀਂ। 558
560
Shayari / ਅਸੀਂ ਤੁਰ ਚਲੇ ਦੁਨੀਆ ਨੂ ਸ਼ਡ ਕੇ« on: July 16, 2011, 05:02:15 AM »
ਦਿਲ ਵਾਲੀ ਗਲ ਲੁਕਾਈ ਵੀ ਨੀ ਜਾਣੀ
ਇਸ਼੍ਕ਼ੇ ਵਾਲੀ ਅੱਗ ਬੁਜਾਈ ਵੀ ਨੀ ਜਾਣੀ je ਅਸੀਂ ਤੁਰ ਚਲੇ ਦੁਨੀਆ ਨੂ ਸ਼ਡ ਕੇ ਸਾਡੇ ਬਿਨਾ ਤੇਰੀ ਕਦਰ ਪਾਈ ਵੀ ਨੀ ਜਾਣੀ ... |