This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 22 23 24 25 26 [27] 28 29 30 31 32 ... 218
521
« on: July 25, 2011, 11:01:32 AM »
ਫਕੀਰ ਬਾਵਾ ਯਾਰ ਦੀ ਮਸੀਤ ਵੱਖਰੀ !! ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ.. ਤੇ ਅਸੀਂ ਪੈਰ-ਪੈਰ ਤੇ ਹਰਨਾ ਏ ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ........!!!! ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ........!!!!
522
« on: July 25, 2011, 10:59:45 AM »
ਮੇਰੇ ਸ਼ੇਅਰਾ ਨੂੰ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ , ਇਹ ਤਾਂ ਉਹ ਝੱਲੀ ਕਲਮ ਹੈ ਜਿਹੜੀ ਕਿਸੇ ਲਈ ਰੋਈ ਏ , ਉਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋ , ਕਿਉ ਕਿ ਉਹ ਹੁਣ ਵੀ ਉਹ ਦੇ ਅੰਦਰ ਸਾਹ ਬਣ ਸਮੋਈ ਏ, ਮੇਰੀ ਕਹਾਣੀ ਤਾਂ ਕੁੱਝ ਹੋਰ ਹੀ ਏ, ਮੇਥੋ ਦੂਰ ਹੋ ਕੇ ਇੱਕ ਝੱਲੀ ਬਹੁਤ ਰੋਈ ਏ , ਮੈ ਕੀ ਮਲਮ ਲਾਵਾਂਗਾ ਕਿਸੇ ਦੇ ਜਖਮਾਂ ਨੂੰ ਮੈਨੂੰ ਆਪ ਨਾ ਕੋਈ ਪੱਟੀ ਨਸੀਬ ਹੋਈ ਏ , ਮੈ ਅਕਸਰ ਆਪਣੇ ਹੱਥਾ ਦੀਆ ਲਕੀਰਾਂ ਗੌਰ ਨਾਲ ਵੇਖਦਾ ਹਾਂ , ਉਸ ਨੂੰ ਮਿਲਣ ਦੀ ਲਕੀਰ ਪਤਾ ਨਹੀ ਕਿੱਥੇ ਖੋਈ ਏ
523
« on: July 25, 2011, 03:32:22 AM »
ਅਸੀ ਹਵਾ ਦੇ ਬੁੱਲੇ ਤੇ ਤੇਰਾ ਨਾਮ ਲਿਖੀਆ......... ਉਸ ਨਾਲ ਇਕ ਹੋਰ ਪੈਗਾਮ ਲਿਖੀਆ....... ਜੱਦ ਵੀ ਆਉਣ ਏ ਬੁੱਲੇ ਤੇਰੇ ਪਿੰਡ ਵੱਲ ਤਾਂ ਪੜ ਲਵੀ....... ਅਸੀ ਆਪਣੀ ਜਿੰਦਗੀ ਦਾ ਆਖਰੀ ਸਲਾਮ ਲਿਖੀਆ...... ਤੇਰੇ ਵਿਹੜੇ ਵਿੱਚ ਹੋਵੇ ਸਦਾ ਖੁਸ਼ੀਆ ਦਾ ਵਾਸ......... ਸਾਡੀ ਜਿੰਦਗੀ ਵਿਚ ਗਮਾ ਨੇ ਆਪਣਾ ਥਾਂ ਲਿਖੀਆ........ ਅਸੀ ਵਫ਼ਾ ਕਰਦੇ ਕਰਦੇ ਹੀ ਮੁੱਕ ਚੱਲੇ........ ਤੇ ੳ ਕਹਿੰਦੇ ਅਸੀ ਆਪਣੇ ਦਿਲ ਵਿਚ ਕਿਸੇ ਹੋਰ ਦਾ ਨਾਂ ਲਿਖੀਆ
524
« on: July 25, 2011, 03:29:51 AM »
ਅੱਜ ਕਿਸੇ ਨੇ ਮੇਰੇ ਤੋਂ ਪੁਛਿਆ ਕਿ ਪਿਆਰ ਦਾ ਅਸਲੀ ਮਤਲਬ ਕੀ ਹੁੰਦਾ.ਹੈ .......
ਮੈਂ ਕਿਹਾ ਜੋ ਮਤਲਬ ਲਈ ਕੀਤਾ ਜਾਵੇ ਉਹ ਪਿਆਰ ਹੀ ਕੀ ???
525
« on: July 25, 2011, 03:18:09 AM »
Lawoo bai mitroo apni sanjana gill nepaal jandi ghuman othe de bahsa bolni sikh k punjaab ondi tey ik dukaan tey mobile khreedan jandi
Oh bahi shaab Sham singh ka mobile yahi sey milta hain na Dukandaar : pata nahi madm ji sanjana : mager pataa to yaha ka he likha hain :wait:
Dukaan daar Ohhh madm ji yeh sham singh nahi hain Samsung hain :D: :D:
526
« on: July 24, 2011, 10:08:19 AM »
Maa da pyar milda eh nasebaan waleyan nu Duniya vich nhi esda bazaar hunda Eh rishta rabb diya rehmtan da Har rishata ni ehna vafadar hunda Os ghar toa changa shamshan hunda Jithe maa da nhi satkar hunda Satt janma tak nhi utar hunda putt maa da Ehna karz dar hunda karni sikhlo loko kader maa di Maa de charna to rabb da diddarr hunda
527
« on: July 24, 2011, 06:10:08 AM »
528
« on: July 24, 2011, 06:09:11 AM »
529
« on: July 24, 2011, 06:05:20 AM »
Kade suneya din de chanan naal choran de niban yaraane teinu sheti smja aaun giya kon apne kon begane jadon sir diyan shartan laggan giya tere naal khalonde vekha ge jerhe sadi thaan te tu chunn laye tere naal nibaunde vekha ge
530
« on: July 24, 2011, 06:02:16 AM »
Apni ta soch lokaa di kharri di kharri rehndi ae.. Kehan ge dekho ji kudi ki kehndi ae J kre kudi propose ta kehange Salli challu jehi bimari aa.. Kyun haan kriye matt thorri maari ae… Dekho ki krde jdo apni aundi vaari ae Krde propose vrt vakh vakh tareeke ae J haan kre kudi ta mapeya lyi marri ae J kr jave naa… ta kudi salli akrraan di maari aae Dekho ji dekho… kive di ishq khumari ae
531
« on: July 24, 2011, 05:57:01 AM »
What is the similarity between Manmohan Singh & Indian Cricket Team??? . . . . . . . A: Both have foreign coaches ;-) :D: :D: :D:
532
« on: July 24, 2011, 05:54:44 AM »
Maths teachr 2 a boy,"if u had 1000Rs in one pocket nd 1000 Rs in other pocket, wat wud u think?" Boy : "i would think, yaar mai kitay bapu di pant ta nai paa layi???"
533
« on: July 24, 2011, 05:53:05 AM »
Ek bacha roz math teacher ke ghar phone lagata hai...
Teacher ki patni - Kitni baar kaha ki wo mar gye hain,, kyun baar baar phone karte ho ....
Bacha: Sun ke acha lagta hai... :D: :D: :D:
534
« on: July 24, 2011, 05:41:08 AM »
ਮੁੰਡਾ: i love u girl:-ਭੌੰਕ ਨਾ ਮੁੰਡਾ:-i will die 4 u ... girl;- ਭੌੰਕ ਨਾ ਮੁੰਡਾ:- i cant live without u girl:- ਭੌੰਕ ਨਾ ਮੁੰਡਾ:- ਮੈਂ ਤੇਰਾ ਫੋਨੇ reacharge ਕਰਵਾ deuga girl:- oh really ਮੁੰਡਾ: ਭੌੰਕ ਨਾ.....
( ਪੈਸੇ ਵਾਲੇ ਲੈ ਗਏ ਗੱਡੀ ਤੇ ਨੱਡੀ_____ ਸਾਡੇ ਪੱਲੇ ਇੱਕਵੀ ਯਾਦ ਨਾ ਛੱਡੀ___ ਜਾਂਦੇ ਹੋਏ ਮੈਨੂੰ I HATE U ਕਹਿ ਗਈ ਮਾਰ ਕੇ ਅੱਡੀ______ ਮੈ ਵੀ ਰੱਖ ਕੇ ਪੰਜਾਬੀ ਗਾਲ਼ ਸੀ ਕੱਢੀ______ khaD______TeRI O BhEN DI_______ :laugh: :laugh: :laugh:
535
« on: July 24, 2011, 05:38:38 AM »
ਜੇਕਰ Computer keys ਪੰਜਾਬੀ ਵਿੱਚ ਹੁੰਦੇ ਤਾਂ ਇੰਝ ਹੁੰਦਾ Send = ਸੁੱਟੋ
Insert = ਪਾਓ
Download = ਥੱਲੇ ਲਾਓ
Delete = ਮਿੱਟੀ ਪਾਓ
Run = ਭੱਜੋ
Search = ਲੱਭੋ
Ctl+Alt+Del = ਸਿਆਪਾ ਹੀ ਮੁਕਾਓ :D: :D: :D:
536
« on: July 24, 2011, 05:03:29 AM »
tut paina----is at microsoft 4 a job
interviewer (galib)---- which r d 4 versions of java??
tut paina---- mar java,,,,, mit java,,,,lutt lava... 'n sad'ke java...!!!
interviewer --- : : :
537
« on: July 24, 2011, 04:59:53 AM »
Sandhu to galib>>
j teinu raste ch ik 50 rs da te ik 100 rs da note piya mile,, kehra chakkenga ?? :wait:
galib>> :waitin: :waitin:
100 rs da hi chakku...eina tn dimag haiga mere kol... :waitin: :waitin:
Sandhu :happy: :happy:>>
fer galib da koi dosh ni,, tan hi mai tere te joke bnaunda, tu dove note ni chak skda c,, :D: :D: :D: :D:,
538
« on: July 20, 2011, 12:14:37 PM »
539
« on: July 20, 2011, 12:10:39 PM »
ਭੀੜੀਆਂ ਭੀੜੀਆਂ ਗਲੀਆਂ ਹੋਵਣ ਨੀਵੀਆਂ ਨੀਵੀਆ ਕੰਧਾਂ ਦਿਲ ਨੂੰ ਦਿਲ ਦਾ ਰਾਹ ਹੋਵੇ ਤੇ ਉਡ ਜਾਣ ਸਭ ਦੀਆ ਸੰਗਾਂ ਕਿਧਰੇ ਕੈਂਠੇ ਪਉਣ ਬੋਲੀਆਂ ਤੇ ਕਿਧਰੇ ਛਣਕਣ ਵੰਗਾਂ ਮੇਰੀ ਵੀ ਇਕ ਸਹੇਲੀ ਹੋਵੇ ਇਹ ਹੀ ਰੱਬ ਤੋ ਮੰਗਾਂ
540
« on: July 20, 2011, 12:02:24 PM »
ਿਮਟਾਉਣਾ ਚਾਹਵਾੰ ਤਾਂ ਨਹੀ ਿਮਟੇਗਾ ਓਹਦਾ ਨਾਮ ਮੇਰੇ ਿਦਲ ਤੋਂ...
.ਿਕਉਂਿਕ ਿਮਟਾਇਆ ਓਹ ਜਾਦਾ ਐ ਜੋ ਗਲਤੀ ਨਾਲ ਿਲਿਖਆ ਜਾਵੇ........
Pages: 1 ... 22 23 24 25 26 [27] 28 29 30 31 32 ... 218
|