June 21, 2024, 04:42:17 PM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 203 204 205 206 207 [208] 209 210 211 212 213 ... 218
4141
Shayari / kite dukha nu sadi kismat ..........
« on: September 16, 2008, 06:42:54 AM »
Vekhi kite yara bhula na devi,

karke vichore di gal ruwa na devi,

je tu rus giya ta sadi jind muk jani,

kite dukha nu sadi kismat bana na devi..

4142
ਅਸੀ ਮਨ ਦੇ ਗਰੀਬ ਤੇਰੀ ਏ ਵੀ ਗੱਲ ਮੰਨੀ,

ਨਹੀਓ ਵੇਖਣ ਨੂੰ ਸੋਹਣੇ ,ਤੇਰੀ ਏ ਵੀ ਗੱਲ ਮੰਨੀ,

ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,

ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ,

ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,

ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,

ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,

ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇਂ...

4143
ਕਦੇ ਦਿਲ ਕਰਦਾ ਹੈ ਸੂਰਜ ਬਣ ਜਾਵਾਂ,

ਨਿੱਤ ਉੱਘਾਂ ਨਵਾਂ ਸਵੇਰਾ ਲੈ ਕੇ,

ਫਿਰ ਸੋਚਦਾ ਹਾਂ ਪੰਛੀ ਬਣ ਜਾਵਾਂ,

ਅਸਮਾਨੀ ਉੱਡਾਂ,ਬਹਿ ਕੇ ਰੁੱਖ ਤੇ,

ਗੀਤ ਮੁਹਬੱਤਾਂ ਦੇ ਗਾਵਾਂ,

ਫਿਰ ਸੋਚਦਾ ਹਾਂ ਰੁੱਖ ਹੀ ਕਿਉਂ ਨਾ ਬਣ ਜਾਵਾਂ,

ਰਾਹਗੀਰ ਬੈਠਣ ਛਾਵੇਂ,ਸੁੱਖ ਦਾ ਸਾਹ ਦਿਲਾਵਾਂ,

ਪਰ ਫਿਰ ਸੋਚਿਆ ਕਿਉਂ ਨਾ ਇਨਸਾਨ ਬਣ ਜਾਵਾਂ,

ਦੁਖੀਆਂ ਦੇ ਦਰਦ ਵੰਡਾਵਾ,ਰੋਂਦਿਆਂ ਨੂੰ ਹਸਾਵਾਂ...

4144
ਜੋ ਹੱਥ ਖਿਸਕਾਉਂਦੇ ਉਹਨਾ ਨਾਲ "ਦੇਬੀ" ਹੱਥ ਮਿਲਾ ਕੇ ਕੀ ਕਰਨਾ,

ਜੋ ਜੀਪਾਂ ਰੱਖਣ ਕਿਰਾਏ ਦੀਆਂ ਉਹਨਾ ਨੂੰ ਬੁਲਾ ਕੇ ਕੀ ਲੈਣਾ,

ਜਿਹੜੇ ਵੇਖ ਕੇ ਮੂੰਹ ਘੁੰਮਾ ਲੈਦੇ ਉਹਨਾ ਦੇ ਜਾ ਕੇ ਕੀ ਲੈਣਾ,

ਜਿਹੜੇ ਝੂਠੇ ਪਤੇ ਲਿਖਾ ਜਾਦੇ ਖ਼ਤ ਉਹਨਾ ਨੂੰ ਪਾ ਕੇ ਕੀ ਲੈਣਾ,

ਤਸਵੀਰ ਖਿੱਚਾਵੋ ਉਹਨਾ ਨਾਲ ਜਿੰਨਾ ਨੂੰ ਤੁਸੀ ਵੀ ਯਾਦ ਰਹੋ,

ਜਿੰਨਾਂ ਨਾਲ ਖਿੱਚਵਾਉਦਾ ਹਰ ਕੋਈ ਉਹਨਾ ਨਾਲ ਖਿੱਚਾ ਕੇ ਕੀ ਲੈਣਾ...

4145
ਮੇਰੇ ਦਿਲ ਦਾ ਸਫ਼ਾ ਹਾਲੇ ਤਾਈ ਕੋਰਾ ਏ ਤੂੰ ਇਸ ਤੇ ਦੋ ਨਾਅ ਲਿਖ ਲੈ,

ਆਪਣੇ ਨਾਮ ਦੇ ਅੱਗੇ ਸੁਬਾਹ ਲਿਖ ਲੈ ਤੇ ਮੇਰੇ ਨਾਅ ਅੱਗੇ ਤੂੰ ਸ਼ਾਮ ਲਿਖ ਲੈ,

ਯਾਰੀ ਸਦਾ ਬਰੋਬਰ ਦਿਆ ਨਾਲ ਹੁੰਦੀ ਏ ਤੂੰ ਮਾਲਕ ਤੇ "ਦੇਬੀ" ਗੁਲਾਮ ਲਿਖ ਲੈ,

ਗੱਲਾਂ ਬੁਹਤ ਨੇ ਤੂੰ ਗੱਲ ਮੰਨ ਇੱਕੋ ਆਪਣੇ ਆਸ਼ਕਾ ਵਿੱਚ ਸਾਡਾ ਨਾਮ ਲਿਖ ਲੈ

4146
ਮੁੰਡੇ ਅਕਸਰ ਆਉਦੇ ਛੱਤ ਉਪਰ ਸੋਹਣੇ ਚੰਨ ਕਰਕੇ ਜਾ ਜਨਾਬ ਕਰਕੇ,

ਚਿੱਤ ਲੱਗਦਾ ਨਾ ਬਗ ਵਿੱਚ ਭੌਰਿਆ ਦਾ ਤਿਤਲੀਆ ਜਾ ਗੁਲਾਬ ਕਰਕੇ,

ਸੋਹਣੀ ਵਿੱਚ ਇਤਹਾਸਦੇ ਨਾਅ ਛੱਡ ਗਈ ਕੱਚੇ ਘੜੇ ਕਰਕੇ ਜਾ ਝਨਾਬ ਕਰਕੇ,

"ਦੇਬੀ" ਉਜੜਿਆ ਏ, ਲੋਕੀ ਕਹਿੰਦੇ ਨੇ ਇੱਕ ਤੇਰੇ ਕਰਕੇ ਜਾ ਸ਼ਰਾਬ ਕਰਕੇ

4147
ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,

ਤੇ ਕਈ ਸਾਨੂੰ ਰੱਬ ਬਣਾਈ ਫਿਰਦੇ,

ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,

ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ,

ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ,

ਕਈ ਮੰਗਦੇ ਨੇ ਮੌਤ ਮੇਰੀ

ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ"

4148
ਉਸ ਪਿਆਰ ਦੀ ਮੈਨੂੰ ਚਾਹ ਨਹੀਂ,

ਮੁੱੜ ਕੇ ਜਿਸ ਨੇ ਮੁੱਕ ਜਾਣਾ...

ਉਸ ਯਾਰ ਦੀ ਮੈਨੂੰ ਤਾੰਘ ਨਹੀਂ,

ਅੱਧ-ਵਾਟੇ ਜਿਸ ਨੇ ਰੁੱਕ ਜਾਣਾ...

ਦਿਲ ਚਾਹੁੰਦਾ ਹੈ ਅਜਿਹਾ ਹਮਸਫ਼ਰ,

ਮੰਜ਼ਲ ਤੱਕ ਸਾਥ ਨਿਭਾਏ ਜਿਹੜਾ...

ਸਾਡੇ ਪਿਆਰ ਦੀਆਂ ਲੋਕ ਮਿਸਾਲਾਂ ਦੇਣ,

ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ

4149
ਸਾਨੂੰ ਅੱਜ ਪਤਾ ਲੱਗਾ ਹਉਕੇ ਹੁੰਦੇ ਕੀ...

ਸਾਡੇ ਦਿਲ ਨਾਲ ਖੇਡ ਤੇਰਾ ਭਰ ਗਿਆ ਜੀ...

ਕਾਹਨੂੰ ਪਾਇਆ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ...

ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ...

4150
ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਜਿਹੜਾ ਔਖੇ ਵੇਲੇ ਖੜਜੇ, ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ, ਪਿਆਰ ਤਾਂ ਉਹਨੂੰ ਕਹਿੰਦੇ ਨੇ...

ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
ਜਿਹੜੀ ਇਕ ਦੀ ਹੋ ਕੇ ਰਹਿ ਜੇ, ਨਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ, ਪਿਆਰ ਤਾਂ ਉਹਨੂੰ ਕਹਿੰਦੇ ਨੇ..

ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ, ਹਾਰ ਤਾਂ ਉਹਨੂੰ ਕਹਿਂਦੇ ਨੇ,
ਜੋ ਪਾਣੀ ਵਾਂਗ ਪਵਿਤਰ, ਪਿਆਰ ਤਾਂ ਉਹਨੂੰ ਕਹਿੰਦੇ ਨੇ..

ਸੱਜਣਾਂ ਦੇ ਲਈ ਵਾਧਾ ਘਾਟਾ ਜਰਨਾ ਪੈਂਦਾ ਏ,
ਕਦੇ-ਕਦੇ'ਿਬਲੇਆ 'ਜਿੱਤ ਕੇ ਹਰਨਾ ਪੈਂਦਾ ਏ,
ਜਿਹੜੇ ਮੁੱਖ ਤੇ ਹਰ ਪੱਲ ਹਾਸਾ, ਸ਼ਿਗਾਰ ਤਾਂ ਉਹਨੂੰ ਕਹਿੰਦੇ ਨੇ
ਜੋ ਪਾਣੀ ਵਾਂਗ ਪਵਿਤਰ, ਪਿਆਰ ਤਾਂ ਉਹਨੂੰ ਕਹਿੰਦੇ ਨੇ...

4151
Shayari / kite dukhi nu meri kismat.....
« on: September 14, 2008, 01:30:30 PM »
Vekhi kite yara bhula na devi,

karke vichore di gal ruwa na devi,

je tu rus giya ta sadi jind muk jani,

kite dukha nu sadi kismat bana na devi..

4152
Shayari / KUCH BHI MILA........
« on: September 14, 2008, 01:21:32 PM »
jo kuch bhi mila hai usi mein khush hu
mein tere liye khuda se taqrar nahi karta,

par kuch to baat hai teri fitrat mein
zalim warna tujhe chahne ki khata baar
baar nahi karta.....

4153
Shayari / huhahahahahahha .......
« on: September 14, 2008, 01:01:39 PM »
Once there was a crow,
punjab vich baitha c oh,

 ohne peg lai c do,
 o talli gya c ho,

 chidi rahi c ro,
crow ne chedi c oh,

chidi de bap ne kuteya crow,
 crow sarminda gya c ho,
hun chidi nu bhain g kehnda oh,

moral-kisi d dhee bhain na chheroo

4154
Shayari / yaara nu shaunk.........
« on: September 14, 2008, 12:59:17 PM »
Yaara nu shaunk sardari da,
 sports gaddi wich haseena dai nal sawari da

jo kahida oh karke vehkaayi da
sirf galan nal hi nahi waqt guzaari da

ishq kita tai fer sikhar charayi da
 door rehkai vi sajna ton ishq nibhayi da

4155
Shayari / mere hanju...........
« on: September 14, 2008, 12:55:02 PM »
Mithe
mithe
onde ne hawa de bulle ni
meriyaan palka de buhe vi khulle ni
pab sambh-sambh rakhi kite pij na jawan
than- than te mere hanju ne dulle ni
 

4156
Shayari / ja ve sajna teri khair hove........
« on: September 14, 2008, 12:53:56 PM »
Ja ve sajna teri khair hove !
 tenu mil jaye mehak mohobatan di,

 sade hisse ghum da zeher hove,
tu chumda rahe mukh khushiyan de,

 sade vehre hanjuan di neher hove,
tenu yaad rave na naam sada,

asi bhuliye rab da keher hove,
tere kadma vich hove sirr sada,

 sade sirr mathe tera pairr hove,
 ja ve sajna teri khair hove

4157
Shayari / MASOOK DE BULL........
« on: September 14, 2008, 12:52:15 PM »
Koi kehnda khand mithi,
koi kehnda gur mitha,

koi kehnda gulab de phul mithe,
 par jine kiti parkh kul mithean di
oh kehnda mashook de bul mithe

4158
Shayari / tainu vekh k koi .
« on: September 13, 2008, 12:51:58 PM »

Pani vich pathar na marya kar
 is pani nu koi hor vi peenda ee

zindgi thodae din di hai has kai jiya
kar tenu vekh koi hor vi zinnda ee

4159
Shayari / ohde vichore ne lai..........
« on: September 13, 2008, 06:04:12 AM »
Ohde vichore ne layi peer esi,
jehri arse baad v mukdi nahi,

onu rokeya par oh nahi ruki,
jeve muthi vich reet rukdi nahi,

ohde dil deya rabb kare puriya hon,
sanu parvah aapne kise sukh di nahi,

ohde bina ho gaye jinda lash warge,
te lash di koi ragg kade dukhdi nahi

4160
Shayari / phool or kante...........
« on: September 13, 2008, 06:02:46 AM »
Phuloon se kya dosti karni ¦¦¦
kuch pal baad murja jate hain¦¦

dosti karni hai to kanton se karo¦¦¦
jo chubhne ke baad bhi yaad aatein hain¦¦

Pages: 1 ... 203 204 205 206 207 [208] 209 210 211 212 213 ... 218