June 29, 2024, 05:30:34 PM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 16 17 18 19 20 [21] 22 23 24 25 26 ... 218
401
ਜੋ ਘਿੜਆ ਸੋ ਛੱਡਣਾ ਇੱਕ ਿਦਨ...ਜੋ ਬਿਣਆ ਸੋ ਢਿਹਣਾ....
ਆਿਖਰ ਛੱਡਣੇ ਮਿਹਲ ਮੁਨਾਰੇ...ਬੈਠ ਸਦਾ ਨੀ ਰਿਹਣਾ.....
ਚਾਰ ਿਦਨਾਂ ਦਾ ਮੇਲਾ..ਇੱਥੇ ਬਹੁਤੀ ਦੇਰ ਨੀ ਬਿਹਣਾ....
ਜੋ ਬੀਜੇਗਾ ਮੂਰਖ ਬੰਿਦਆ..... ਓਹੀਓ ਵੱਢਣਾ ਪੈਣਾ....

ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾਤ ਪੁੱਛਣੀ

ਕੋਲ ਨੀ ਰੱਖਣਾ ਭੈਣ ਭਰਾਵਾਂ, ਪਲ ਿਵੱਚ ਜਾ ਦਫਨਾਉਣਾ..
ਭੁੱਲ ਜਾਣਾਂ ਤੇਨੂੰ ਸਭ ਨੇ, ਛੱਡ ਬਹੁਤਾ ਿਚਰ ਨੀ ਲਾਉਣਾ..
ਮੁੱਕ ਜਾਣੇ ਸਭ ਝੇੜੇ ਤੇਰੇ, ਹੇਠ ਿਮੱਟੀ ਜਦ ਆਉਣਾ...
ਉਸ ਿਦਨ ਤੇਨੰੂ ਰੁੱਸੇ ਨੰੂ ਸੱਚੀ ਿਕਸੇ ਨੀ ਆਣ ਮਨਾਉਣਾ

ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾਤ ਪੁੱਛਣੀ

ਪੰਛੀ ਵਾਂਗੂ ਉਡ ਜਾਣਾ ਏ, ਇਕ ਿਦਨ ਮਾਰ ਉਡਾਰੀ
ਕਦਰ ਉਹਨਾ ਦੀ ਪੈਣੀ ਉੱਥੇ , ਅਮਲ ਿਜਹਨਾ ਦੇ ਭਾਰੀ
ਹਰ ਸ਼ਿਹ ਛੱਡਣੀ ਪੈਣੀ ਬੰਿਦਆ, ਜਾਨ ਤੋ ਿਜਹੜੀ ਿਪਆਰੀ
ਅੱਜ ਤੁਿਰਆ ਕੋਈ ਕੱਲ ਤੁਰ ਜਾਣਾ ਸਾਿਦਕ ਵਾਰੋ ਵਾਰੀ

ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾਤ ਪੁੱਛਣੀ.....

402
Shayari / ਕਿਸਮਤ ਦੀਆਂ ਲਕੀਰਾਂ ....
« on: August 08, 2011, 12:25:23 PM »
ਮੈਂ ਹੁਣ ਕਿਸਮਤ ਦੀਆਂ ਲਕੀਰਾਂ ਵਿਚ ਯਕੀਨ ਕਰਨਾ ਸ਼ੱਡ ਦਿਤਾ...
ਕਿਉਕਿ...
ਜੋ ਦਿਲਾਂ ਵਿਚ ਵਸ ਜਾਂਦੇ ਨੇ ਓਹ ਕਿਸਮਤ ਵਿਚ ਨਹੀ ਹੁੰਦੇ..

403
ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ
ਅਸੀਂ ਕੀ ਨਹੀਂ ਕੀਤਾ ਤੇਰੇ ਲਈ
ਸਾਰੀ ਉਮਰ ਗਿਣਉਂਦੇ ਨੇ .

404
Shayari / naa kheech mujhe apni taraf
« on: August 08, 2011, 11:53:12 AM »
naa kheech mujhe apni taraf yu bebas karke,
kahin ye na ho k tu bhi na mile aur khud se bhi bichad jaau

405
Shayari / ਹਰ ਕੋਇ ਰੱਬ ਰੱਬ ਕਰਦਾ ਏ....
« on: August 08, 2011, 11:47:30 AM »
ਹਰ ਕੋਇ ਰੱਬ ਰੱਬ ਕਰਦਾ ਏ
ਪਰ ਦਿਲੋ ਕੋਇ ਧਿਓਦਾ ਕਿਓ ਨਈ

ਦੇਖ ਭੁੱਖ, ਗਰੀਬੀ ਤੇ ਲਾਚਾਰੀ
ਤਰਸ ਕਿਸੇ ਨੁ ਆਓਦਾ ਕਿਓ ਨਈ

ਬੇਜੁਬਾਨ ਜੀਵਾ, ਰੁੱਖਾ ,ਤੇ ਪਸ਼ੁਆ ਦੀ
ਜੁਬਾਨ ਕੋਇ ਸਮਝ ਪਾਓਦਾ ਕਿਓ ਨਈ

ਏਹ ਸਬ ਤਾ ਰੱਬ ਦੇ ਤੋਹ੍ਫ਼ੇ ਨੇ ਰੱਬ ਦੇ ਜੀਅ ਨੇ
ਫ਼ਿਰ ਵੀ ਏਹਨਾ ਨੁ ਕੋਇ ਬਚਾਓਦਾ ਕਿਓ ਨਈ

ਹੋ ਰਿਹਾ ਅੱਜ ਸਾਡੇ ਨਾਲ ਧੋਖਾ ਤੇ ਬੇਇਨਸਾਫ਼ੀ
ਪਰ ਭ੍ਰਿਸ਼੍ਟਾਚਾਰ ਨੂ ਕੋਇ ਨੱਥ ਪਓਣਾ ਚਹੁਦਾ ਕਿਓ ਨਈ

 ਦੇਖ ਰਿਹਾ ਸਬ ਚੁੱਪ ਚਾਪ, ਉਡੀਕ ਰਿਹਾ ਮੌਕੇ ਨੁੰ
ਲ੍ੜੁਗਾ ਜਦ ਸਾਰੀਆ ਕੁਰੀਤੀਆ ਖਿਲਾਫ਼
ਪਰ ਅਫ਼੍ਸੋਸ ਓ ਪਲ ਛੇਤੀ ਥਿਓਦਾ ਕਿਓ ਨਈ
ਪਰ ਅਫ਼੍ਸੋਸ ਓ ਪਲ ਛੇਤੀ ਥਿਓਦਾ ਕਿਓ ਨਈ

406
Pics / jhanda amli new pic...
« on: August 08, 2011, 11:41:31 AM »

407
Jokes Majaak / nek singh da dost...
« on: August 08, 2011, 11:31:44 AM »
nek singh dukhi si, kisi ne puchha," kyu tension vich lagdan?" :waitin: :waitin: :waitin:
nek :" yar,ik dost nu plastic surgery vaste 2 lakh dite si, hun saale nu pehchan nahi paa reh :thinking: :thinking: :thinking:....

408
Jokes Majaak / sanjana gill vivh vch..
« on: August 08, 2011, 11:29:08 AM »
tut paine dey weah tey sanjana gill lunch kar rahi se k galib ney daikh lea tey keha

galib :- Oh ! hello Kinaa ku khamey gee hor, 2 ghntey hogey tenu khandi nu
sanjana :- main ke kraa tut paine eh ta Card tey likhia c lunch 7 to 10 :help: :help: :help:

409
Jokes Majaak / lalu te rabri...
« on: August 08, 2011, 11:25:10 AM »
Rabri : Ka karat ho?
Laalu : Ek dost ko later likh raha hu!



Rabri : Par tuhar likhna to aawe nahi.
Laalu : Vo sasura bhi to padhna nahi jaanat.

 :rockon: :rockon: :rockon: :rockon:

410
Jokes Majaak / marjane gil de gf..
« on: August 08, 2011, 11:23:30 AM »
marjana gill loves with a nurse. HE writes love letter. He writes,"I Love you Sister".  :excited: :excited: :excited:

411
Pics / wah oye dosta ...
« on: August 07, 2011, 08:34:27 AM »

412
Pics / kya baat hai ..
« on: August 07, 2011, 08:33:04 AM »

413
Shayari / gussa nai karida yaaro gussa nai karida...
« on: August 07, 2011, 08:26:32 AM »
bappu dea gaala da
bachea dea laala da,
chitte aae vaala da,
gussa nai karida yaaro gussa nai karida...

seane kehn gussa ta kha jave akla nu,
rehn na deve ehna sohnia sohnia sakla nu,
russe hoe dhole da,kamle kise tole da,
sharabi de bole da
gussa nai karida yaaro gussa nai karida...

gusse vch eve nuksaan ho janda aa,
khunze hoe vele nu banda pastaunda aa,
hasse vch maare da,sajna de laare da
khed vch haare da
gussa nai karida yaaro gussa nai karida...

gusse vch jeet jekar thora soch laiaa,
hath kise de jaan tu pehla os nu rok laiaa,
raat de hoke da,police de roke da
master de toke da
gussa nai karida yaaro gussa nai karida

414
Pics / mand sahib thandi kulfi khande hoe lol
« on: August 07, 2011, 08:15:06 AM »

415
Pics / facebook de nave nave pange...
« on: August 07, 2011, 08:13:32 AM »


Facebook da gandla chehra sahmne aaun lagga

416
Pics / sakal ta dekh lava lol
« on: August 07, 2011, 08:10:58 AM »

417
Pics / gill da nava panga lol
« on: August 07, 2011, 08:07:40 AM »

418
Pics / mitra da zym lol
« on: August 07, 2011, 08:03:17 AM »

419
Pics / marjana gill police vch nice pic...
« on: August 07, 2011, 08:00:04 AM »

420
Shayari / par tu kadra na janiyan ...
« on: August 07, 2011, 07:58:06 AM »
sanu pta nai se tu ida mukh mor javege,
bhul ke purane nave sajan bnayege,
pyar tainu ina kita par tu ramjha na pehcanian,
asi har vele jaan tere to vari par tu kadra na janiyan

Pages: 1 ... 16 17 18 19 20 [21] 22 23 24 25 26 ... 218