This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 13 14 15 16 17 [18] 19 20 21 22 23 ... 218
341
« on: August 13, 2011, 11:29:22 AM »
marjana gill(sire da amli): janu ab tum badal gayi ho.
Girl: why?
marjana gill: Ab me tumhe kiss karta hu to tum aankhe band Q nahi karti? :waitin:
Girl: pichli var band ki thi to purse se 100Rs gayab the :happy: :happy:
342
« on: August 13, 2011, 11:25:19 AM »
ਉਹ ਕਿੳ ਮੇਰੀ ਜਿੰਦਗੀ ਚ ਖੁਸ਼ਬੂ ਦੀ ਤਰਾ ਹੈ,
ਹਰ ਪੱਲ,
ਹਰ ਘੜੀ,
ਮਹਿਸੂਸ ਤਾ ਹੁੰਦੀ ਹੈ,
ਪਰ ਦਿਖਾਈ ਕਿੳ ਨਹੀ ਦਿੰਦੀ...!!!
343
« on: August 13, 2011, 11:18:03 AM »
344
« on: August 13, 2011, 11:15:48 AM »
345
« on: August 13, 2011, 11:13:41 AM »
346
« on: August 13, 2011, 11:02:42 AM »
khedde hai dunia taash de patea de tara nal mere,
mainu jitt k v sutt dende ne te haar k v.....
347
« on: August 13, 2011, 11:00:27 AM »
jarori ta nahi c k har lafz nu awaz milde
par mai kai vaar osde bullan te apna nam parea c....
khwaisha da kafila v ajeeb hunda he hai,
aksar otho he langda aa jitho rasta nai hunda....
348
« on: August 13, 2011, 10:55:45 AM »
girl friend - chand kahan hai? boy friend - chand do hai.. 1 tum aur 1 upar. aftre marriage biwi - chand kahan hai? pati-andhi hai kya ? wo upar kya tera bapp bulb jala k baitha hai??? :D: :D: :D:
349
« on: August 12, 2011, 05:09:20 PM »
pathan 2 frnd: wo jo table pe admi betha hai, us se hamara dushmni hai frnd: table pe to 4 admi hai
pathan:wo jis ki muchen hai frnd:muchen to sb ki hai
pathan:wo jis k sfed kpre hai frnd:wo to sb k sfed hai
pathan ne gusay me pistol nikala or 3 admion ko mar kr bola wo jo reh gaya , woh hamara dushman hai :-) :D: :D: :D:
350
« on: August 12, 2011, 05:06:20 PM »
jaroori suchna_ dosto agar koi ladki aap logo ko koi parcel ya fir koi bag pakdaye, to use mt lena. , , , , coz, , , , , ,, , , , usmein rakhi bhi ho sakti hai.: , , , aapki jra c laparwahi aapko bhai bna sakti hai. hehehehehe hehhe lol:p :rockon: :rockon: :rockon:
351
« on: August 12, 2011, 05:03:57 PM »
girl friend - chand kahan hai? boy friend - chand do hai.. 1 tum aur 1 upar. aftre marriage biwi - chand kahan hai? pati-andhi hai kya ? wo upar kya tera bapp bulb jala k baitha hai??? :D: :D: :D:
352
« on: August 12, 2011, 01:45:59 PM »
ਬੱਦਲੋ ਏਨਾ ਨਾਂ ਬਰਸੋ ਕਿ ਭਿੱਜ ਜਾਣ ਕਪੱੜੇ ਮੇਰੀ ਸਰਕਾਰ ਦੇ,
ਜਿਨੇ ਕਦੇ ਤਿਨਕਾ ਵੀ ਨਹੀਂ ਚੁੱਕਿਆ ਹੋਵੇ ਚੁੱਕਣੇ ਪੈ ਜਾਣ ਪਉਂਚੇ ਸਲਵਾਰ ਦੇ...........
353
« on: August 12, 2011, 01:44:33 PM »
ਜਿਦਗੀ ਵਿਚ ਮਹੁੱਬਤ ਦੀ ਹਕੀਕਤ ਕੁਝ ਵੀ ਨਹੀਂ ,
ਬਸ ਦਿਲ ਦੇ ਪਰਚਾਵੇ ਲਈ ਨਾਟਕ ਰਚਾ ਲੈਂਦੇ ਹਨ ਲੋਕ
354
« on: August 12, 2011, 11:29:50 AM »
•٠• gill in Plane: air Hostes- kya lenge Sir?? . . gill- Bhujia Badana. Air Hostes- salya Prabhaat Pheri te aya aa :excited: :excited:
355
« on: August 12, 2011, 11:21:50 AM »
kash yeh zindagi haseen hoti,, khud ke chahne se har dua kabool hoti,,, kehne ko to sabhi apne hai,, kash koi aisa hota,, jise mere dard se taklif hoti
356
« on: August 12, 2011, 11:14:18 AM »
ਸਿਰ ਮਥੇ ਰੱਬ ਦੇ ਲਿਖੇ ਅਧੂਰੇ ਰਿਸ਼ਤੇ, ਕੁਝ ਗਵਾਚੇ ਯਾਰ ਤੇ ਕੁਝ ਜਾਲਿਮ ਫਰਿਸ਼ਤੇ, ਸਾਂਭ ਕੇ ਰਖੇ ਨੇ ਰਿਸ਼ਤਿਆਂ ਦੇ ਖੋਟੇ ਸਿੱਕੇ, ਨਾ ਖਰਚੇ ਜਾਂਦੇ ਤੇ ਨਾ ਜਾਂਦੇ ਸੁੱਟੇ, ਜ਼ਿੰਦਗੀ ਦੇ ਛੋਟੇ ਸਫਰ ਦੇ ਲੰਬੇ ਕਿੱਸੇ, ਕੁਝ ਤੇਰੇ ਹਿੱਸੇ ਤੇ ਕੁਝ ਮੇਰੇ ਹਿੱਸੇ............
357
« on: August 12, 2011, 02:48:29 AM »
ਮੇਰੇ ਹੀ ਖਾਰੇ ਹੰਝੂ ਮੇਰੀ ਦਵਾ ਬਣ ਗਏ, ਜਦ ਵੀ ਹੋਅਕਾ ਆਇਆ ਨੈਣਾ ਚੋ ਵਰ ਪਏ | ਮੈਰੇ ਦੀ ਭੁੱਖੀ ਭੋਂ ਤੇ ਗਮ ਦੀਆਂ ਔੜਾਂ ਵਿਚ, ਦਰਦਾਂ ਦੇ ਚੰਦਰੇ ਚੋਅ ਐਵੇਂ ਹੀ ਚੜ ਗਏ | ਕੋਹਾਂ ਦੂਰ ਮੈਂ ਉਸ ਤੋ ਜਿਵੇ ਧਰਤ ਤੋ ਸੂਰਜ , ਓਹ ਆਪਣੇ ਹੀ ਕਦਮਾਂ ਦੀ ਆਹਟ ਤੋ ਡਰ ਗਏ | ਓਹ ਪਲ ਜੋ ਓਹਦੇ ਨਾਲ ਗੁਜਾਰੇ ਸਨ ਕਦੇ , ਸੋਚਾਂ ਦੀ ਚੰਦਰੀ ਦੌਣੀ ਮੱਥੇ ਤੇ ਜੜ੍ਹ ਗਏ | ਕਦੇ ਓਹ ਖੜੇ ਸਨ ਮੇਰੇ ਨਾਲ ਕੰਧ ਬਣ ਕੇ , ਪਲਾ ਵਿਚ ਹੀ ਮੇਰੇ ਨਾਲ ਹਿਸਾਬ ਕਰ ਗਏ | ਕਦੇ ਓਹ ਮੇਨੂ ਅਪਣਾ ਸਕੂਨ ਕਿਹਣ ਵਾਲੇ , ਅੱਜ ਓਹ ਮੇਰੇ ਹੀ ਸ਼ਰੀਕ ਬਣ ਗਏ | ਲਪਟ ਬੇਰੁਖੀ ਦੀ ਜਦ ਵੀ ਉਸਦੀ ਉਠੀ , ਪਲਾ ਵਿਚ ਹੀ ਮੇਰੇ ਅਰਮਾਨ ਸੜ ਗਏ | ਕਿਸੇ ਤੇ ਐਵੇਂ ਹਸਣਾ ਨਹੀ ਸੀ ਉਸਦੀ ਆਦਤ ਪਰ ਓਹ ਮੇਰੇ ਪਿਆਰ ਨੂੰ ਮਜ਼ਾਕ ਕਰ ਗਏ
358
« on: August 12, 2011, 02:33:58 AM »
ਰਿਸਤਿਆ ਤੋ ਵੱਡੇ ਰਸਮ ਰਿਵਾਜ ਹੋ ਗਏ ਕਈ ਚਨਾਬ ਚ ਡੁੱਬਦੀ ਆਵਾਜ ਹੋ ਗਏ ਕਈਆ ਦੀ ਕਬਰ ਤੇ ਵੀ ਤਾਜ ਹੋ ਗਏ ਕਈਆ ਦੇ ਇਸਕ ਰਾਜ ਹੋ ਗਏ ਤੇ ਕਈਆ ਦੇ ਯਾਰ ਦਗਾਬਾਜ ਹੋ ਗਏ ਪਹਿਲਾ ਅਣਖਾ ਖਾਤਿਰ ਮਾਰ ਮੁਕਾ ਦਿੱਤੇ ਫਿਰ ਆਸਿਕਾ ਤੇ ਜੱਗ ਨੂੰ ਨਾਜ ਹੋ ਗਏ ਅੱਜ ਕਲ ਕਰਨੇ ਇਸਕ ਕੰਮ ਕਾਜ ਹੋ ਗਏ ਚੂੜੇ ਵਾਲੀ ਤੋ ਵੱਧ ਕੀਮਤੀ ਦਾਜ ਹੋ ਗਏ ਚੜਦੀ ਜਵਾਨੀ ਵਾਲੇ ਇਸਕ ਕਹਿੰਦੇ ਸੋਹਣੀ ਪਰਵਾਜ ਹੋ ਗਏ ਪਰ ਮਾਪਿਆ ਤੇ ਡਿਗਦੀ ਇਹ ਗਾਜ ਹੋ ਗਏ ਵੇਖ ਲੈ ਸੋਹਣੇ ਪਿਆਰ ਨੂੰ ਪਰਖਕੇ ਦੇਖੀ ਕਿਤੇ ਬਰਬਾਦੀ ਦੇ ਤਾ ਨੀ ਆਗਾਜ ਹੋ ਗਏ
359
« on: August 12, 2011, 02:24:30 AM »
ਕੋਈ ਕਹਿੰਦੀ Clothes ਦੇ ਨਿਤ ਬਦਲਦੇ Trend ਬੜੇ ਨੇ ,,,,
ਕੋਈ ਕਹਿੰਦੀ ਮੇਰੇ Circle ਚ Friend ਬੜੇ ਨੇ....
ਕੋਈ ਕਹਿੰਦੀ ਮੇਰੇ ਚ Interested ਮੇਰੇ Friend ਬੜੇ ਨੇ...
ਬੀਬਾ ਮੰਨਿਆ ਤੇਰੇ ਚ interested ਤੇਰੇ Friend ਬੜੇ ਨੇ......
ਪਰ ਅਸਾਂ V ਕੀਤੇ ਆਸ਼ਕੀ ਦੇ Lecture Attend ਬੜੇ ਨੇ.
ਅਸੀਂ ਪੇੰਡੂ ਸਿੱਧੇ ਸਾਧੇ ਜੇ, ਜਾਂਦੇ ਕਰਨ ਪੜਾਈਆਂ,
ਸਾਡੀ ਕੌਈ girlfrnd ਨੀ, ਲੌਕਾਂ ਨੇ ਲੱਖ ਬਣਾਈਆਂ,
ਸ਼ਹਿਰਾਂ ਵਾਲੇ purpoze ਕਰ ਦੇਂਦੇ, ਪਰ ਪਿੰਡਾਂ ਵਾਲੇ ਸੰਗਦੇ ਆ
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ....
360
« on: August 12, 2011, 02:17:25 AM »
In a class room. Girl- Who get more angry boys or girls? Boy- Girls only. Girl- How? Boy- If I kiss u, u'll get angry, but when u kiss me I'll never get angry. :rockon: :rockon:
Pages: 1 ... 13 14 15 16 17 [18] 19 20 21 22 23 ... 218
|