This section allows you to view all posts made by this member. Note that you can only see posts made in areas you currently have access to.
Topics - @@JeEt@@
3201
« on: February 25, 2010, 01:45:24 PM »
oh de marzi age jite baazi haar gae,
sanu raah de pathar vangu thokar maar gae.
oh doob gae sanu vickar jina sang tarde se,
gae oh hi sajjan maar, jina te maarde se.
oh de kite vade baraf vangra kharge ne,
aje rav nu oh marian barobar karge ne.
asi raab tion vaad itbar jina te karde se,
gae oh hi sajjan maar, jina te maarde se
3202
« on: February 25, 2010, 01:34:37 PM »
Aoh banda kade nhee ladh sakda,
jo zulm nu dekh ke darr javey
chup karkey kiven koi baith sakda,
akkhan samnay luttiyaa ghar javey.
Kisey hadd taq shantmayi reh ke,
banda hass ke dukhdhey zar javey.
Par jadon bardasht di hadd ho jay,
kujh kar javey jaa fer mar javey.
3203
« on: February 25, 2010, 01:32:08 PM »
Mul Kise Cheez da nahi painda Udo,
Jado Hundi Oh Cheez Har Dum Kol Sade,
Vichora painda tad Ja K Pata Chalda,
Cheez Kini Anmol C Kol Sadeeeeeee…..
3204
« on: February 25, 2010, 01:03:54 PM »
De jandi koi jootha lara main us lare vich poori umar bita dinda ek wari kehndi ta sahi rukan lai main utthe khada dass janam gava dinda je ban jandi tu meet meri main eh jag jitt ke dhika dinda de dindi je ek chingari jindagi jeaoon laye bass usse naal agg paniya nu laa dinda tu honsla ta kardi mera haath pharan da main poori duniya di et naal et kharka dinda pyar kite darr ke nahi hunda kaash koi tainu eh samjha dinda shayaad tainu paata nahi jaan, ek dhoka bande nu insaan to pathaar bana dinda
3205
« on: February 25, 2010, 12:53:36 PM »
Aakhri Si Mulakaat, Dil Ajj Tod Gaye Yaad Rahu Shuruaat, Rishta Jo Jod Gaye Jinne Vi Karaar Si, Oh Pla Vich Tod Gaye Chad Ve Amrinder Oh Yaarian Si Kachiyan Ainve Pyar Ohde Nu Assi Roohan Tak Jod laya
3206
« on: February 24, 2010, 01:42:46 PM »
ਕਮੀਆਂ ਮੇਰੇ ਵਿੱਚ ਵੀ ਨੇ , ਪਰ ਮੈਂ ਬੇਈਮਾਨ ਨਹੀਂ, ਮੈਂ ਸੱਭ ਨੂੰ ਆਪਣਾ ਬਣਾਉਦਾਂ ਹਾਂ, ਕੋਈ ਸੋਚਦਾ ਨਫਾ ਨੁਕਸਾਨ ਨਹੀਂ, ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾ ਜਦ ਸਾਡੇ ਕੋਲ ਕਮਾਨ ਨਹੀਂ, ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ ਕੋਈ ਮੇਰੇ ਵਿੱਚ ਗੁਮਾਨ ਨਹੀਂ, ਸ਼ੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ ਅਸੀਂ ਇਹੋ ਜਿਹੇ ਇਨਸਾਨ ਨਹੀਂ ....
3207
« on: February 24, 2010, 01:39:05 PM »
ਕੀ ਪੁਛਦਿਓ ਹਾਲ ਫਕੀਰਾਂ ਦਾ ਸਾਡਾ ਨਦੀਓਂ ਵਿਛੜੇ ਨੀਰਾਂ ਦਾ ਸਾਡਾ ਹੰਝ ਦੀ ਜੂਨੇ ਆਇਆਂ ਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ ।
ਇਹ ਜਾਣਦਿਆਂ ਕੁਝ ਸ਼ੋਖ ਜਿਹੇ ਰੰਗਾਂ ਦਾ ਹੀ ਨਾ ਤਸਵੀਰਾਂ ਜਦ ਹੱਟ ਗਏ ੳਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ
ਸਾਨੂੰ ਲੱਖਾਂ ਦਾ ਤਨ ਲੱਭ ਗਿਆ ਪਰ ਇਕ ਦਾ ਮਨ ਵੀ ਨਾ ਮਿਲਿਆ ਕਿਆ ਲਿਖਿਆ ਕਿਸੇ ਮੁਕੱਦਰ ਸੀ ਹੱਥਾਂ ਦੀਆ ਚਾਰ ਲਕੀਰਾਂ ਦਾ
ਤਕਦੀਰ ਤਾਂ ਆਪਣੀ ਸੌਕਣ ਸੀ ਤਦਬੀਰਾਂ ਸਾਥੋਂ ਨਾ ਹੋਈਆਂ ਨਾ ਝੰਗ ਛੁਟਿਆ ਨਾ ਕੰਨ ਪਾਟੇ ਝੁੰਡ ਲੰਘ ਗਿਆ ਇੰਜ ਹੀਰਾਂ ਦਾ
ਮੇਰੇ ਗੀਤ ਵੀ ਲੋਕ ਸੁਣੀਂਦੇ ਨੇ ਨਾਲੇ ਕਾਫਰ ਆਖ ਸਦੀਂਦੇ ਨੇ ਮੈਂ ਦਰਦ ਨੂੰ ਕਾਅਬਾ ਬੈਠਾ ਰੱਬ ਨਾਂ ਰੱਖ ਬੈਠਾ ਪੀੜਾਂ ਦਾ
ਮੈਂ ਦਾਨਿਸ਼ਵਰਾਂ ਸੁਣੀਦਿਆਂ ਸੰਗ ਕਈ ਵਾਰੀ ਉੱਚੀ ਬੋਲ ਪਿਆ ਕੁਝ ਮਾਨ ਸੀ ਸਾਨੂੰ ਇਸ਼ਕੇ ਦਾ ਕੁਝ ਦਾਅਵਾ ਵੀ ਸੀ ਪੀੜਾਂ ਦਾ
ਤੂੰ ਖੁਦ ਨੂੰ ਆਕਲ ਕਹਿੰਦਾ ਹੈਂ ਮੈਂ ਖੁਦ ਨੂੰ ਆਸ਼ਕ ਦੱਸਦਾ ਹਾਂ ਇਹ ਲੋਕਾਂ ਤੇ ਛੱਡ ਦਈਏ ਕਿਨੂੰ ਮਾਨ ਨੇ ਦੇਂਦੇ ਪੀਰਾਂ ਦਾ
3208
« on: February 24, 2010, 01:36:13 PM »
ਅਸੀ ਧੁੱਪ ਸਮਝੀ ਉਹ ਛਾਂ ਨਿੱਕਲੀ,
ਅਸੀ ਮੱਝ ਸਮਝੀ ਉਹ ਗਾਂ ਨਿੱਕਲੀ,
ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਲਰਾ ਦਾ,
ਅਸੀ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ yo yo yo yo yo yo
3209
« on: February 23, 2010, 02:23:08 PM »
Jo Eerkha Wich Apna Ghar Saad Lainde, Ohne Doojeyan Di Agg Nu Bhujhauna Ki,
Jo Ishq Wich Hove Jhalla, Be-Matlab Ohnu Samjhauna Ki. Jo Pyar Tere Nu Thokar Maar Gayi, Ohne Mudke Hun Kade Aauna Ki,
Kalam Naal Hun Kyon Dard Likhda. Jo Zindagi Cho Gwaach Gayi Ohne Akhraan Chon Thiouna Ki.
3210
« on: February 23, 2010, 02:15:29 PM »
Raat Gai Kar tara-tara Hoya dil da dard Adhara*
Akhian Hoyiaan Hanju-Hanju** Dil da sheesha para-para
Hunn taan mere do hi Saathi Ik Hauka ik Hanju Khaara
Marna Chaheya Mout na aai Mout V mainu de gai Laara
3211
« on: February 23, 2010, 06:05:42 AM »
Agar pyar nahi karna ho to dil ko na lagana Apna chain kho kar khud ko na rulana
Jis dil ko pyar karna na usko tod dena Yeh aaj ka nahi hai kissa hai purana
Ulfat me aaj dekho koi kya se kua bana hai ? Koi ashq hai bahata koi ban gaya diwana
Kuch logo ne pyar ko aise badnam kar diya Kyu karte ho pyar jab aata nahi nibhana
Kuch ladke ladkiyan pyar ko kyu khel hai samjhte ? “rav” ko bata do yeh kyu karta hai zamana…..
3212
« on: February 23, 2010, 06:02:53 AM »
Phool bankar muskarana zindagi hai, muskarake gum bhulana zindagi hai, jeet kar koi khush ho to kya hua, haar kar khushiya manana bhi zindagi hai…
Samjha Na Koi Dil Ki Baat Ko, Dard Duniya Ne Bina Soche Hi De Diya, Jo Sah Gaye Har Dard Ko Hum Chupke Se, To Humko Hi Patthar-Dil Kah Diya.
3213
« on: February 23, 2010, 05:54:14 AM »
Labon pe aaj unka Naam aa gaya, Pyase pass jaise Jaam aa Gaya, Dole kadam to gire unki Bahon mein ja kar, Aaj Hamara Pina hi Hamare Kaam Aa Gaya.
3214
« on: February 22, 2010, 02:25:13 PM »
ਮੇਰੇ ਜੁਰਮਾਂ ਦਾ ਰੱਬ ਐਸਾ ਫੈਸਲਾ ਸੁਨਾਵੇ ਮੈਂ ਹੋਵਾਂ ਆਖਰੀ ਸਾਹਾਂ ਤੇ,ਉਹ ਮਿਲਣ ਮੈਨੂੰ ਆਵੇ
ਮੇਰੇ ਸੀਨੇਂ ਉੱਤੇ ਹੋਣ ਆਏ ਜ਼ਖਮ ਹਜ਼ਾਰਾਂ ਮੇਰਾ ਵੇਖ-ਵੇਖ ਹਾਲ ਓਹਦੀ ਅੱਖ ਭਰ ਆਵੇ
ਮੈਨੂੰ ਬੁੱਕਲ ਚ' ਲੈ ਕੇ ਓਹ ਭੁੱਬਾਂ ਮਾਰ ਰੋਵੇ ਬਸ ਅੱਜ ਮੇਰੇ ਉੱਤੇ ਏਨਾਂ ਹੱਕ ਓਹ ਜਤਾਵੇ
ਪਹਿਲਾਂ ਰੁੱਸਦੀ ਸੀ ਜਿਵੇਂ ਓਹ ਗੱਲ-ਗੱਲ ਉੱਤੇ ਅੱਜ ਫੇਰ ਕਿਸੇ ਗੱਲੋਂ ਮੇਰੇ ਨਾਲ ਰੁੱਸ ਜਾਵੇ
ਫੇਰ ਰੋਂਦੀ-ਰੋਂਦੀ ਕਹੇ " ਤੈਨੂੰ ਕਦੇ ਨਹੀਂ ਬੁਲਾਉਣਾਂ " ਓਹਦਾ ਸੁਣਕੇ ਜਵਾਬ ਮੇਰਾ ਦਿਲ ਟੁੱਟ ਜਾਵੇ..
ਇਹ ਕਰਮਾਂ ਦੀਆਂ ਖੇਡਾਂ ਓਹਨੂੰ ਕਿੰਝ ਸਮਝਾਵਾਂ ਓਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾ ਚਾਹਵੇ
ਓਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜੇ ਉਮਰ ਮੇਰਾ ਆਖਰੀ ਓਹ ਸਾਹ ਏਨਾਂ ਲੰਮਾ ਹੋ ਜਾਵੇ
ਕੁਝ ਪਲ ਰਹਾਂ ਓਹਦੀਆਂ ਬਾਹਾਂ ਦੀ ਕੈਦ ਵਿੱਚ ਮੈਨੂੰ ਮੌਤ ਨਾਲੋਂ ਪਹਿਲਾਂ ਰੱਬਾ ਮੌਤ ਆ ਜਾਵੇ
ਬਸ ਪੂਰੀ ਕਰ ਦੇਵੇ ਮੇਰੀ ਆਖਿਰੀ ਖਵਾਹਿਸ਼ ਮੇਰੀ ਲਾਸ਼ ਨੂੰ ਓਹ ਆਪਣੇਂ 'ਪਿਆਰ' ਨਾਲ ਢੱਕ ਜਾਵੇ
3215
« on: February 22, 2010, 01:54:11 PM »
Humne manga tha saath unka, Woh judai ka gam de gaye, Hum unki yaado ke sahare ji lete, par woh bhul jaane ki kasam de gaye……
3216
« on: February 22, 2010, 01:13:17 PM »
ਲੱਖ ਧੋਖੇ ਖਾ ਕੇ ਵੇਖ ਲਿਆ,, ਲੱਖ ਮਿੱਨਤਾਂ ਪਾ ਕੇ ਵੇਖ ਲਿਆ... ਇੱਕ ਵਾਰ ਨਈ ਅਸੀਂ ਕਈ ਵਾਰੀ,, ਖੁਦ ਨੂੰ ਅਜ਼ਮਾ ਕੇ ਵੇਖ ਲਿਆ... ਇਹ ਦੁਨਿਆ ਨਈ ਦਿਲਦਾਰਾਂ ਦੀ,, ਨਈ ਲੱਭਦਾ ਏਥੇ ਸੱਚਾ ਪਿਆਰ ਕਦੇ... ਹੁਣ ਹੋ ਗਿਆ ਯਕੀਨ ਇੱਸ ਗੱਲ ਦਾ ਵੀ,, ਪਹਿਲਾਂ ਕੀਤਾ ਨਾ ਸੀ ਇਤਬਾਰ ਕਦੇ
3217
« on: February 22, 2010, 01:06:58 PM »
ਅਸੀ ਮੁਰੀਦ ਹਾਂ ਤੇਰੀ ਯਾਰੀ ਦੇ... ਤੂੰ ਯਾਦ ਕਰੀਂ ਭਾਵੇਂ ਨਾ ਕਰੀਂ... ਸਾਡਾ ਫਰਜ਼ ਹੈ ਤੈਨੂੰ ਖੱਤ ਲਿਖਣਾ... ਤੂੰ ਖ਼ੱਤ ਪੜੇ ਤੇ ਭਾਵੇਂ ਨਾ ਪੜੇਂ... ਤੈੰਨੂ ਦਿੱਲੋਂ ਭੁਲਾਇਆ ਸਾਥੋਂ ਨਹੀ ਜਾਣਾ... ਤੂੰ ਯਕੀਨ ਕਰੀਂ ਭਾਵੇਂ ਨਾ ਕਰੀਂ... ਸਾਡੀ ਮੌਤ ਵੀ ਹੋਣੀ ਤੇਰਾ ਨਾਅ ਲੈਕੇ... ਤੂੰ ਅੱਖ ਭਰੀਂ ਭਾਵੇਂ ਨਾ ਭਰੀਂ.
3218
« on: February 22, 2010, 08:31:11 AM »
Na Hi Sache Hon Da Daava Karde Ha, Ho Gyi Hove J Koi Galti Ta Pachtawa Karde Ha, Koi Ki Jaane Sade Dardan Nu, Upron Has K Lokan Da Man Parchawa Karde Ha.
3219
« on: February 21, 2010, 06:02:19 AM »
De Ke Sanu Dard Diyan Sugaatan, Oh Hass Ke Alwida Keh Gaye,
Assi Majboor Si, Rok Na Sake Usnu, Bas Hwa Wich Hath Lehraunde Reh Gaye,
Jo Kade Khande Si Sohaan Sade Vishvas Diyan, Aj Oh Jande-Jande Sanu Bewafa Keh Gaye,
Ohdi Khushi Layi Assi Har Dard Seene La Leya, Es Bahane Ohde Pyar De Karz Siron Leh Gaye,
Wagde Rehnge rav De Hanju Ohnu Yaad Karke, Ehna Akhiyan De Sab Khwaab Adhoore Reh Gaye.
3220
« on: February 21, 2010, 05:52:45 AM »
Dil Nu "Dard" Ohi Dinde Ne,
Jo Dil De Bade Habib Hunde Ne
Dur Ohi Jande Ne, Jo "Dil" De Bade Karib Hunde Ne
Badle Ch Wafa De Mile Jinha Nu Bewafai,
Oh Bahut Hi Badnasib Hunde Ne
Jinha Nu Mile "Wafa" De Badle "Pyar" Sacha,
Oh Zamaane Wich Bahut Hi "Khushnasib" Hunde Ne
|