This section allows you to view all posts made by this member. Note that you can only see posts made in areas you currently have access to.
Topics - @@JeEt@@
2781
« on: July 27, 2010, 05:49:55 PM »
raab maane j ik arz meri meri mout meri jholi pa deve. fer devan na koi dukh tenu tethon enni door pahuncha deve. na hove kise gam da ehsaas tenu sariayn khusiyan teri jholi pa deve meri mout te na aave naam tera meri lawarisa jahi zindgi bna deve na rove koi meri mout utte raaba j tu rav enna bura bna deve
2782
« on: July 26, 2010, 04:24:42 PM »
jadon tere naal laayi kaahton hor dar javaan, je main karaan na gunaah kihnu deven tun sajaavaan, is gal di tameej te tofeek rab deve, kade kanm ton bagair v milan tenu aavaan, mere mathe nu naseeb hunde rehan tere pair, mere pairi lag jaan tere pind diyaan raavaan, tuhiyon diti mashhoori tun aukaat vich rakhin, ainaa uchaa naa lejaavin ke jameen pul jaavaan,
2783
« on: July 26, 2010, 04:15:01 PM »
Jithe maut ton baad vi roohan nibhaundiyan ne yaari suniyan ne gallan aise pyar diya akhiyaan vich jisde nazar aave pyar saanu vi dil karda ae udeekan aise yaar diya..
2784
« on: July 26, 2010, 04:11:38 PM »
Mar Mukk Gye da na koi Gwaah loko,
Saathi koi na Jagg toh challeyaan da...
Sach peeraan-fakeeraan ne Gall aakhi.
Haasa Saareyan da TE Rona kalleyan da... __________________
2785
« on: July 26, 2010, 02:58:24 AM »
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਰੱਬ ਜੜੀਆਂ-ਬੂਟੀਆਂ ਲਾਉਂਦਾ ਹੋਊ, ਤਾਂਹੀ ਸਾਧੂ ਜਾਂਦੇ ਜੰਗਲਾਂ ਚੋਂ, ਜਾ ਚੰਦਨ ਸੋਹਣੇ ਪੱਟਦਾ ਹੋਊ, ਜੋ ਡਾਕੂ ਮਿਲਦੇ ਸੰਦਲਾਂ ਚੋਂ, ਕੁੱਝ ਕਾਲੇਪਾਣੀ ਮਿਲਦਾ ਹੋਊ, ਕੌਣ ਬੰਨਦਾ ਖੁਦ ਨੂੰ ਸੰਗਲਾਂ ਚੋਂ, ਕੋਈ ਡੇਰਿਓਂ ਕੱਢਿਆ ਮਿਲਜੇ ਚੇਲਾ, ਅਸੀਂ ਵੀ ਪੁੜੀ ਬਣਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਮਿੰਨੀ ਬੱਸਾ ਖਾਨਾਂ ਹੁਸ਼ਨ ਦੀਆਂ, ਤਾਂਹੀ ਪੜੂਏ ਇਸ ਵਿੱਚ ਚੜਦੇ ਨੇ. ਬੁਢੜੇ ਵੀ ਆਕੀ ਹੋ ਗਏ ਨੇ ਸਭ ਪੁਰਜਾ-ਪੁਰਜਾ ਕਰਦੇ ਨੇ, ਵਾਰੀ ਵਿੱਚ ਫਸਕੇ ਖੜਦੇ ਨੇ, ਸੱਜਣਾਂ ਤੇ ਅੱਖੀਆਂ ਧਰਦੇ ਨੇ, ਅੱਡਿਓਂ ਪਾਸ ਬਣਾ ਛੇਤੀ, ਇੱਕ ਕਾਪੀ ਜੇਬ ਚ’ ਪਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਪਿੰਡ ਦੇ ਜਿਹੜੇ ਮਕੈਨਿਕ ਨੇ, ਜਦ ਚਾਬੀ ਪਾਨੇ ਚੱਕਦੇ ਨੇ, ਹੱਥ ਨਾਲ ਇੰਜਣ ਬੰਨਦੇ ਨੇ, ਅੱਖ ਨਾਲ ਸੋਹਣੇ ਤੱਕਦੇ ਨੇ, ਕਈ ਵਰਦੀ ਵਾਲੇ ਸੋਹਣੇ ਤਾਂ ਖਿੜ-ਖਿੜ ਬਹੁਤੇ ਹੱਸਦੇ ਨੇ, ਬਾਪੂ ਨੂੰ ਚਕਮਾ ਦੇ ਕੇ ਜੇ, ਸਪੇਅਰ ਪਾਰਟਸ ਚ’ ਹਿੱਸਾ ਪਾ ਲਈਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਮਿੱਠੀਆਂ-ਠੰਡੀਆਂ ਸਾਮਾਂ ਸੋਹਣਿਆਂ ਸੈਰਾਂ ਲਈ ਤੁਰਨਾ ਹੁੰਦਾ ਹੈ, ਉਸੇ ਵੇਲੇ ਦਿਹਾੜੀਦਾਰਾਂ ਨੇ ਵੀ ਕੰਮਾਂ ਤੋਂ ਮੁੜਨਾ ਹੁੰਦਾ ਹੈ, ਕਈ ਨਖਰੇ ਵਾਲੇ ਸੋਹਣਿਆਂ ਨੇ ਤਾਂ ਰੋਜ਼ ਹੀ ਝੁਰਨਾ ਹੁੰਦਾ ਹੈ, ਸਾਇਕਲ ਦੀਆਂ ਲਿਫਟਾਂ ਲੈ ਲਾਂ ਗੇ, ਪਹਿਲਾਂ ਖੜੀ ਬੱਸ ਲੰਘਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਪਿੰਡ ਦੇ ਮੇਰੇ ਹਾਣੀਆਂ ਨੇ ਰਲ-ਮਿਲ ਕੇ ਸਕੀਮ ਬਣਾਈ ਹੈ, ਚੰਡੀਗੜ ਦੇ ਮੁਲਕ ਤੋਂ ਕਹਿੰਦੇ ਕੁੜੀ ਗੋਰੀ ਚਿੱਟੀ ਆਈ ਹੈ, ਇੱਕ ਪਾਸੇ ਜੁਲਫਾਂ ਸੁੱਟੀਆਂ ਨੇ ਨਾਲੇ ਘੁੱਟਵੀਂ ਪੈਂਟ ਵੀ ਪਾਈ ਹੈ, ਕਿਸੇ ਹੋਰ ਤੋਂ ਪਹਿਲਾਂ ਰਲ ਮਿਲ ਕੇ ਗੰਨੇ ਦਾ ਰਸ ਪਿਲਾ ਲਈਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ, ਸ਼ਹਿਰੀ ਭਾਅ ਹੈ ਵਧੀਆ ਹੁੰਦਾ, ਅਸੀਂ ਝੋਨਾ ਉਥੇ ਸੁੱਟਣਾ ਹੈ, ਤੱਤੀਆਂ ਜਲੇਬੀਆਂ ਖਵਾ ਕੇ ਬਈ ਨਰਮ ਪਟੋਲਾ ਪੁੱਟਣਾ ਹੈ, ਨਹਿਰੀ ਨਲਕੇ ਦਾ ਪਾਣੀ ਦੇਣਾ, ਗਲ ਵੀ ਆਖਿਰ ਸੁੱਕਣਾ ਹੈ, ਮੰਡੀ ਦੇ ਹਲਵਾਈ ਕੋਲੋਂ ਥੋੜੀ ਚਾਸ਼ਣੀ ਹੋਰ ਪਵਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਪਿੰਡ ਵਿੱਚ ਫਿਰਦਾ ਸਿਕਲੀਗਰ ਬਿਨ ਕੰਧਾਂ ਆਲੇ ਧਰ ਲੈਂਦੈ ਸੱਜਣਾਂ ਦੀ ਪੈੜੋਂ ਰੇਤਾ ਲੈ ਕੋਈ ਵਰਗਮੂਲ ਜਿਹਾ ਕੱਢ ਲੈਂਦੈ ਉਹਦੇ ਮੰਤਰ ਛੱਡਿਆਂ ਤਾਂ ਮੋਰ ਵੀ ਹਿਣਕਣ ਲੱਗ ਪੈਂਦੈ, ਖਾਲੀ ਪੀਪੇ, ਟੀਨਾਂ ਦੇ ਕੇ ਕੋਈ ਚੰਗੀ ਰੂਹ ਅੜਕਾਅ ਲਈਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਸ਼ਹਿਰ ਕਾਲਿਜ ਦੀ ਕੰਧ ਜੁੜਵਾਂ ਹੀ ਸਿਲਾਈ ਸੈਂਟਰ ਖੁਲਿਆ ਹੈ, ਕੋਈ ਸੱਜਣ ਸਾਡੇ ਪੱਧਰ ਦਾ, ਅੱਜ ਸਾਡੇ ਉੱਤੇ ਡੁੱਲਿਆ ਹੈ, ਪਹਿਲੀ ਵਾਰੀ ਦਿਲ ਸਾਡਾ ਅੱਜ ਵਾਂਗ ਗ਼ੁਬਾਰੇ ਫੁਲਿਆ ਹੈ, ਆਉ ਸਾਡੇ ਸੱਜਣਾਂ ਰਾਹੀਂ ਤੁਹਾਡਾ ਵੀ ਰੁਮਾਲ ਕਢਵਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ
2786
« on: July 26, 2010, 02:56:07 AM »
ਸਾਡੇ ਪਿੰਡ ਇੱਕ ਅਮਲੀ ਰਹਿੰਦਾ ਆਪਣੀ ਰਹਿਤ ਦਾ ਪੱਕਾ ਨਸ਼ੇ ਬਿਨਾਂ ਉਹਦਾ ਭੋਰਾ ਨੀ ਸਰਦਾ ਤੜਕਸਾਰ ਚਾਹ ਨਾਲ ਮਾਰੇ ਭੁੱਕੀ ਦਾ ਫੱਕਾ
ਉਹ ਮਸਤ ਮਲੰਗ ਬਾਵਰਾ ਬਹੁਤਾ ਜ਼ੁਲਮ ਨਾ ਦੇਹ ਤੇ ਕਰਦਾ ਕਹਿੰਦਾ ਪਾਣੀ ਲਾਕੇ ਗਿੱਲੀ ਕਿਉਂ ਕਰਨੀ ਬਸ ਪਿੰਡੇ ਨੂੰ ਧੁੱਪ ਲੁਵਾ ਛੱਡਦਾ
ਬਾਰਾਂ ਕੁ ਵਜੇ ਫੇਰ ਉਹ ਸ਼ਿਫਟ ਦੁਜੀ ਓ ਲਾਉਂਦਾ ਜਦ ਕਿਸੇ ਯਾਰ ਦੇ ਵਿਹੜੇ ਅਫੀਮ ਘੋਲ ਕੇ ਚਾਹ ਦਾ ਗਿਲਾਸ ਸਜਾਉਂਦਾ ਚਾਹ ਦੇ ਗਿਲਾਸ ਵਿੱਚ ਖੋਰ ਦੇ ਡਲੀ ਜਿੰਦ ਅਮਲੀ ਦੀ ਨਿਕਲ ਚਲੀ ਫੇਰ ਲੋਰ 'ਚ ਆ ਕੇ ਗਾਉਂਦਾ
ਕਰਕੇ ਨਸ਼ਾ ਅੰਤਾਂ ਦੀ ਚਤੁਰਾਈ ਦਿਖਾਵੇ ਉਧਰੋਂ ਸੂਰਜ ਉੱਤਰੇ ਤੇ ਉਹ ਘਰ ਨੂੰ ਫੇਰਾ ਪਾਵੇ ਨਸ਼ਾ ਟੁੱਟਣ ਨਾਲ ਫੇਰ ਅਮਲੀ ਮੰਜੀ ਨਾਲ ਜੁੜਦਾ ਜਾਂਦਾ ਖਾਲੀ ਘਰ ਜਨਾਨੀ ਤੋਂ ਸੱਖਣਾ ਝੋਰਾ ਵੱਢ ਵੱਢ ਖਾਂਦਾ
ਰਾਤੀਂ ਫੇਰ ਉਹ ਸਿਰ ਜੁੱਲੀ ਵਿੱਚ ਦੇਕੇ ਬਹੁਤੇ ਨੀਰ ਵਹਾਉਂਦਾ ਦੇਹ ਦੇ ਟੁੱਟਦੇ ਪਿੰਜਰ ਨੂੰ ਆਪੇ ਸਹਿਲਾਕੇ ਰਾਤ ਲੰਘਾਉਂਦਾ
ਛੱਤ ਦੇ ਟੁੱਟਦੇ ਬਾਲੇ ਮੱਝਾਂ ਦੇ ਖਾਲੀ ਕੀਲੇ ਸਤਾਉਂਦੇ ਇੱਕ ਇੱਕ ਕਰਕੇ ਜੋ ਵਿਕ ਗਏ ਜੱਦੀ ਜਮੀਨ ਨੇ ਪੱਚੀ ਕੀਲੇ ਯਾਦ ਫਿਰ ਆਉਂਦੇ
ਹਾਏ ਅਮਲੀਆ ਜੇ ਚੰਗੀ ਸੰਗਤ ਰੱਖਦਾ ਕਾਹਨੂੰ ਇਹ ਦਿਨ ਆਉਂਦਾ ਨਾਲੇ ਦੇਹ ਨਰੋਈ ਰਹਿੰਦੀ ਨਾਲੇ ਘਰ ਵਸਾਉਂਦਾ
ਨਾ ਤਾਂ ਫੇਰ ਇਸ ਪਸ਼ੂ ਧਨ ਵਿਕਦਾ ਤੇ ਨਾ ਜਮੀਨ ਗਵਾਉਂਦਾ ਆ ਜਿਹੜੀ ਦਰ-ਦਰ ਦੁਰਰ ਦੁਰਰ ਹੁੰਦੀ ਇਨਾਂ ਸਭ ਦੇ ਸਰਦਾਰੀ ਜਮਾਉਂਦਾ
ਚਲ ਅਮਲੀਆ ਦਿਨ ਚੜ੍ਹ ਆਇਆ ਭੁੱਕੀ ਦਾ ਚਮਚਾ ਲਾਈਏ ਖਾਕੇ ਭੋਰਾ ਕਾਲੇ ਮਾਲ ਦਾ ਪਿੰਡ ਦਾ ਗੇੜਾ ਲਾਈਏ
ਆਜਾ ਅੱਜ ਫੇਰ ਉਸੇ ਢਾਣੀ 'ਚ ਚਲੀਏ ਜਿਥੇ ਆਪਾਂ ਵੀ ਸੀ ਵਿੱਚ ਜਵਾਨੀ ਬਹਿੰਦੇ ਆ! ਉਹਨਾਂ ਨੂੰ ਅੱਜ ਬਚਾਈਏ ਜਿਹੜੇ ਅਣਭੋਲ ਜਿਹੇ ਨਸ਼ਿਆ ਦੇ ਰਾਹੇ ਪੈਂਦੇ.. ਆ! ਉਹਨਾਂ ਨੂੰ ਅੱਜ ਬਚਾਈਏ ਜਿਹੜੇ ਅਣਭੋਲ ਜਿਹੇ ਨਸ਼ਿਆ ਦੇ ਰਾਹੇ ਪੈਂਦੇ...
2787
« on: July 26, 2010, 02:53:22 AM »
Ik kadam putteya te dooje da jikar c zindagi kuj ajehe jhutthe waadeyan da jikar c pyaar tan sanu v hoya per saada yaar bekadar c parhde parhde so gaya c yaara jis kitaab nu usde aakhri saafe cch shayad mera hi jikar c
2788
« on: July 26, 2010, 02:50:43 AM »
Jazbaati jado sharab karu koi zindgi wich kharab karu jado tere chahre warga chahra nazri avega odho jikar tera hi avega.......
Oh kaun hai jihnu mein rabb mithia mein kidhe layi ajj tak likhia rav jado tere lyi geet sunavega odho jikar tera hi avega........
2789
« on: July 25, 2010, 03:39:27 AM »
Dil te ek "yaar" da naam mai likhiya duja likhiya mai "rabb" ek pase "yaar" puj ke dekhiya duje pase dekhiya "rabb" phir dovo mainu mil gaye ek yaar miliya ek rabb hun kis nu mai loko chuna ek yaar khara, duja rabb mai yaar di gali chun layi pichhe chhad ditta mai rabb jis pichhe rabb mai chhadiya ohi mera lut ke le gaya sab rabb di tha koi le nahi sakda yaar na kade bande rabb
2790
« on: July 25, 2010, 03:33:41 AM »
chad challe yaara asi tera shehar ve bhul nhi hona sade to....tera payar ve teri majboori jave rav nu hun todi ve kiss hkk nal aakhaan yaara...mere to mukh na tu modi ve jinni beeti hai tere nal oh ...kuj pal di zindagi jee challe ve challe aa tere shehar to... inj lge duniya chad challe ve ............inj lge duniya chad challe ve
2791
« on: July 24, 2010, 01:58:31 AM »
ki dasa dard bhari kahani,
oh hanju aaj v vehnde ne,
asi yaad rakhea oh bhul gae ne,
kehnde tuhade jehe ta jindge vich aunde jande rehnde ne,
2792
« on: July 24, 2010, 01:53:53 AM »
jeonde rehe ta pyar karde rahage tainu ,
mar gae ta gal hor hai,
mar k v tara ban takde rahage tainu,
tut gae ta gal hor hai,
2793
« on: July 24, 2010, 01:45:19 AM »
vich canteena de sada khrcha oh kraundi rehi, pizza burger pastrian te ki ki hor magvaunde rehi, chuk vich aa k gairan di hun passe watt ke langde ae, ki ik vaar pi leya si thanda hun 11 rupaye mangdi ae,
mai v kehta osnu ke 15 da tainu juice pilaya 5 rupaye da samosa,6rupae da nimbu lemon, 30 rupae da dosa,3 rupae cah de ehna de vich jod devi, apne 11 cut k mere 48 mod devi........ :happy:
2794
« on: July 23, 2010, 07:07:42 PM »
dhuni ute ban k jean,
pj te fake jehi foto lai hunde aa,,
kuri nu nak pozan da pata nai hunda,
no more request de warning lgaai hunde a...
2795
« on: July 22, 2010, 07:38:46 AM »
Badi Uchi c kise vele hasti punjab di.......... Ajj Atta hoya mehnga par daru sasti punjab di.... Gaal dita haddiyan nu pepsi te coke ne..... Club vich jana hun punjabiya de shonk ne.... sat sri akal v hun ssa ho gyi.... pichhli punjabi pta nai kithe kho gayi Gall Gall ute aakh dinde sorry ne..... jehde raake punajbi de oh english de mohri ne.... gurmeet v ajjkal garry kahaunda a... pauna chhad k pajama hun jean sheen puanda a.... masla bhagat singh da roj garmai janda aa... Tuche jeha singer v bhagte nu gayi janda...... Baaki saare geetan vich oh maarde bhakai ne... ik geet naal cassate jande oh chalai ne...... Bohmeia te Honey singh v appo vich larde....... Har ik geet vich gallan kujh karde..... duet layi pooja te solo layi honey a...... dona di haalt matra vich aalu wali bani a.... Miss pooja di haneri v badi der jhulli a....... hun kad k dharmik casste billi hajj nu challi a..... Maan v gurdass gallan sachhian hi likhda...... Tah hi tan dunia ch naam ohda vikda..... rav tan ohda ik chhota jeha dass a......... 8vi ch fail par B.A. vicho pass aa............
2796
« on: July 22, 2010, 07:34:47 AM »
Duniya Vich Dildar Bade Ne,
Par Matlab De Yaar Bade Ne,
Preet Nibhounda koi koi,
Preet De Dildar Bade Ne,
Vich Musibat koi Ni Aounda,
Unj Sade Gal De Haar Bade ne..
2797
« on: July 21, 2010, 08:01:22 AM »
Bedi Dubi Jadon Meri, Hass Paye Malaah Vekh Ke Dil Tutt Gaya Mera, Es Duniya De Raah Vekh Ke
Sochya Si Main Ke, Koi Ta Rovega Mere Piche Par Oh Vi Mud Chaleya Sive Di Swaah Vekh K
2798
« on: July 20, 2010, 08:21:16 PM »
main dunia saari chhad jani par tethon door na hovaga,
tere naam de moti sajna ve main saahan vich parovanga .
marke v tere naal enna hi payer rahu,
jad tenu koi takleef hooe main kabra vich betha rovanga........
2799
« on: July 20, 2010, 04:40:03 PM »
"bhull k aukaat main khawaab dekhe taareyan de aatma nu rog main darauna jiha la leya"
"khangh sane chajj naal royea v ni jaanda gohlaan de bhulekhe bukk bhakhde da kha leya"
"kaalje da sek haale takk v na seet hoyea maagh de mahine subah 5 vaari naha leya"
"vaah bina udd challe kakh saadi kulli utton jiddan da yaar ne chubaara laage pa leya"
"Mull ki c dena, mainu hath v na laun dinde hun ni main rakha behna lobhiyan de baag da"
"ohle chhipe bhaaven saanu zehar v peya daye koi saahmne ni peeta jaanda jootha dudh naag da"
"ho k jwaan kall udd gya aalne chon suneya main ghuggi bacha paalya c kaag da"
"saahmne mahallan vich balda c deeva jeehnu vekhda 'Charan' 20 saal riha jaagda"
2800
« on: July 20, 2010, 06:22:29 AM »
Jinu dil tere di kadar nahi, dil ohde layi tadfa ke ki karna. jihnu kadar ni tere jazbatan di, ohnu maan ch vasa ke ki karna. kari kadar ohdi jo teri kadar kare, bekdran layi kadar gava ke ki karna
|