This section allows you to view all posts made by this member. Note that you can only see posts made in areas you currently have access to.
Topics - @@JeEt@@
2741
« on: August 17, 2010, 06:16:03 PM »
Zakhm enne gehre ne izhaar ki kariye...
Asi khud Nishana ban gaye haan vaar ki kariye...
Mar ke vi asi khuliya rakhiya akhiyan...
Hun is to vadh ke tera inatzaar ki kariye
2742
« on: August 16, 2010, 03:51:51 PM »
rab age ardas karde haan saanu pith vikha tu jaavi na allah mollah mere o mere daatar galat kam kade koi kravi na koi rove vilke mere kar k sama eho jeh layavi naa dil tute kise da te jod deva mere karke dil dukhavi na sukhi rehn saare te khusyan manan out apni tu visran devi na galti meri te saja mainu de devi dukh kise te par layavi naa zameer apne tu mai digh jaavan insaan eho jeh tu banavi na koi mange dil kad jaan deva honsle apne tu haran devi na ardas iko ik tere age meri paanve dukh hazaaran menu de devi par mere apneyan nu hanju ch rulavi na
2743
« on: August 16, 2010, 02:33:07 AM »
ik umeed hai tu jrur ave g, mere fulla nu chug k daria ch vhan lai le jave g, pr, eh umeed v surj d dhaln vang gaht ho gai, tere udeek ch saajna meri rakh v thandi ho gai...........!!!!
2744
« on: August 15, 2010, 03:47:58 PM »
ਪਿਆਰ ਟੋਲਦੀ ਕਿਤਾਬਾ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ ਕਰੇ ਅੱਖਾ ਕਹਿੰਦਿਆਂ ਬੜਾ ਹੀ ਕੁਝ ਰਹਿੰਦੀਆਂ ਦਿਲਾਂ ਦੀ ਗੱਲ ਦਸਨੋ ਡਰੇ ਇੰਜ ਆ ਕੇ ਬੈਠ ਜਾਵੇ ਮੇਰੇ ਸਾਹਮਣੇ ਕੇ ਜਿਵੇ ਕੁਝ ਪਤਾ ਨਹੀ ਹੁੰਦਾ ਭਾਵੇਂ ਬੋਲ ਬੋਲ ਪੜਦੀ ਪੜਾਈ 'ਚ ਧਿਆਨ ਪਰ ਰਤਾ ਨੀ ਹੁੰਦਾ ਅੱਖਾਂ ਮੀਚੀਆਂ ਦਿਖਾਉਂਦੀ ਛਲੇ ਚੀਚੀਆਂ ਜੀ ਸਾਰੇ ਕੰਮ ਟਿਚਰਾਂ ਭਰੇ ਪਿਆਰ ਟੋਲਦੀ ਕਿਤਾਬਾ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ ...........
ਇਕ ਯਾਰ ਨੇ ਸਿਖਾਇਆ ਢੰਗ ਅਸਾਂ ਨੂੰ ਤੇ ਬਾਕੀ ਵੇਲੀਆਂ ਨੇ ਚਕਤਾ ਕਿਸੇ ਕਾਗਜ਼ ਦੇ ਉਤੇ ਕੁਝ ਲਿਖਕੇ ਮੈਂ ਓਸਦੀ ਜਗ੍ਹਾ ਤੇ ਰਖਤਾ ਨਕ ਚਾੜਕੇ ਤੇ ਕਾਗਜ਼ ਨੂੰ ਫਾੜਕੇ ਵਗਾਕੇ ਓਹਨੇ ਸੁਟਿਆ ਪਰੇ ਪਿਆਰ ਟੋਲਦੀ ਕਿਤਾਬਾ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ ..........
ਫੇਰ ਜੇਰਾ ਜੇਹਾ ਕਰਕੇ ਮੈਂ ਇਕ ਦਿਨ ਓਹਨੂੰ ਰਾਹ ਦੇ ਵਿਚ ਰੋਕਿਆ ਓਹੀ ਨੁਕਤਾ ਪੁਰਾਣਾ ਗੱਲ ਸੁਣੇਓ ਜੀ ਯਾਰਾਂ ਨੇ ਵੀ ਜਾ ਠੋਕਿਆ ਟੇਡਾ ਝਾਂਕਦੀ ਤੇ ਨਾਲੇ ਮੈਨੂੰ ਆਖਦੀ ਸਕਾਇਤ ਤੇਰੀ ਲਾਓਗੀ ਘਰੇ . ਪਿਆਰ ਟੋਲਦੀ ਕਿਤਾਬਾ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ ..........
ਅਸੀਂ ਓਦੋ ਤੋ ਕੰਨਾ ਨੂੰ ਹਥ ਲਾ ਲਏ ਜੀ ਮੁੜ ਨਾ ਮਿਲਾਈਆ ਅੱਖੀਆਂ ਬਸ ਹਫਤੇ ਕੁ ਬਾਦ ਮੇਰੇ ਕੋਲ ਆਈਆ ਓਸੇ ਦੀਆਂ ਦੋ ਸਖੀਆਂ ਓਹ ਬੁਲਾਓਦੀ ਤੇ ਮਿਲਣਾ ਵੀ ਚਾਹੁੰਦੀ ਆ ਜੀ ਚਾਹ ਫਿਰ ਹੋ ਗਏ ਹਰੇ ਪਿਆਰ ਟੋਲਦੀ ਕਿਤਾਬਾ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ .........
ਮੇਰੀ ਹਿਮਤ ਨਾ ਹੋਈ ਕੁਝ ਕਹਿਣ ਦੀ ਕੇ ਬਸ ਕੋਲ ਜਾ ਕੇ ਬਹਿ ਗਇਆ ਜਿਹੜਾ ਯਾਰਾ ਵਿਚ ਬੜਾ ਸਰਤਾਜ ਬਣਦਾ ਸੀ ਨੀਵੀ ਪਾ ਕੇ ਰਹਿ ਗਇਆ ਵੇ ਸੁਦਾਈਆਂ ਯਾਰੀ ਲਾਇਆ ਤੇਰੇ ਨਾਲ ਮੈਂ ਇਹ ਝੱਲੀ ਬਾਸ ਤੇਰੇ ਤੇ ਮਾਰੇ... ਪਿਆਰ ਟੋਲਦੀ ਕਿਤਾਬਾ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ ਕਰੇ ....... ਅੱਖਾ ਕਹਿੰਦਿਆਂ ਬੜਾ ਹੀ ਕੁਝ ਰਹਿੰਦੀਆਂ ਦਿਲਾਂ ਦੀ ਗੱਲ ਦਸਨੋ ਡਰੇ ਪਿਆਰ ਟੋਲਦੀ ਕਿਤਾਬਾ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ ਕਰੇ ..............
2745
« on: August 14, 2010, 04:34:19 PM »
asi wang shudaiyan keeta pyar ohnu par oh na samje jazbatan nu..
oh chan ban gae ambran te asi tak tak royiye raatan nu...
saada ta naa v oh bhul gae hone par asi na bhulle ohdiya baatan nu..
raakh kar ditta ohne tohfe sade saare rav asi har pal seene laya ohdiyan dard sugatan nu..
2746
« on: August 14, 2010, 04:25:38 PM »
Hai Yaddan Nal Jado Moh Painda Aakhiya Cho Neer Hai Cho Painda Bhulna Chahunda Ha Us Nu Par Oh Hor Satanundi Hai Ki Kara Dil Ro Painda Jad Chete Aaundi Hai….!!!
2747
« on: August 13, 2010, 08:47:37 AM »
ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ, "Ik ardaas rabba enni k taufeeq dayi
ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ, chaar sajjan te chaar k shareek dayi
ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ, change maade di tangh te udeek dayi
ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ pohncha manzil te ik din oh tareek dayi
2748
« on: August 12, 2010, 04:55:40 PM »
ਜ਼ਮਾਨੇ ਵਿੱਚ ਜਿਹਦੇ ਵੀ ਨਾਲ ਮਿਲਣਾ ਵਰਤਣਾ ਪੈਂਦੈ ਬੜਾ ਕੁਝ ਦੇਖਣਾ ਪੈਂਦਾ,ਬੜਾ ਕੁਝ ਸੋਚਣਾ ਪੈਂਦੈ
ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਂਦੈ ਕਿਸੇ ਨੂੰ ਸੋਧਣਾ ਪੈਂਦੈ , ਕਿਸੇ ਨੂੰ ਬਖਸ਼ਣਾ ਪੈਂਦੈ
ਵਿਛੋੜਾ , ਮੇਲ, ਪਛਤਾਵਾ , ਕਦੇ ਗੁੱਸਾ , ਕਦੇ ਸ਼ਿਕਵਾ ਮੁਹੱਬਤ ਦੇ ਪੁਜਾਰੀ ਨੂੰ ਹਮੇਸ਼ਾ ਝੱਲਣਾ ਪੈਂਦੈ
ਸਿਆਣੇ ਲੋਕ ਵੈਸੇ ਤਾਂ ਮਿਸਾਲਾਂ ਨਾਲ ਸਮਝਾਉਂਦੇ ਕਿਸੇ ਮੌਕੇ ਇਸ਼ਾਰੇ ਚੋਂ ਰਮਜ਼ ਨੂੰ ਸਮਝਣਾ ਪੈਂਦੈ
ਮੁਹੱਬਤ ਇਹ ਨਹੀਂ , ਔਲਾਦ ਨੂੰ ਸਿਰ ਚਾੜ ਕੇ ਰੱਖੋ ਕੁਰਾਹੇ ਪੈ ਰਿਹਾ ਬੱਚਾ, ਕਦੇ ਤਾਂ ਝਿੜਕਣਾ ਪੈਂਦੈ
ਖੌਰੇ ਵਾਪਿਸ ਹੀ ਆ ਜਾਵੇ ਉਹਦੀ ਹਾਰੀ ਹੋਈ ਦੌਲਤ ਜੁਆਰੀ ਨੂੰ ਇਸੇ ਹੀ ਆਸ ਤੇ ਫਿਰ ਖੇਡਣਾ ਪੈਂਦੈ
ਅਜੇ ਤੱਕ ਲੋਕ ਸਮਝੇ ਨਾ , ਕੀ ਹੁੰਦੀ ਵੋਟ ਦੀ ਤਾਕਤ ਇਸੇ ਕਰਕੇ ਕੁਤਾਹੀ ਦਾ , ਨਤੀਜਾ ਭੁਗਤਣਾ ਪੈਂਦੈ
ਨਹੀਂ ਹੁੰਦਾ ਭਲਾ ਏਦਾਂ ' ਭਲਾ ' ਆਖੋ ਜੇ ਹਰ ਵੇਲੇ ਭਲੇ ਦੇ ਵਾਸਤੇ ਯਾਰੋ, ' ਬੁਰਾ ' ਵੀ ਬੋਲਣਾ ਪੈਂਦੈ
ਬੜਾ ਇਨਸਾਫ ਕਰਦੇ ਨੇ , ਉਹ ਕਾਤਿਲ ਤੱਕ ਬਰੀ ਕਰਕੇ ਤਦੇ ਨਿਰਦੋਸ਼ ਲੋਕਾਂ ਨੂੰ , ਸਜ਼ਾ ਨੂੰ ਭੁਗਤਣਾ ਪੈਂਦੈ
ਨਹੀਂ ਬਣਦਾ ਕਦੇ ਮੰਜ਼ਿਲ , ਚੁਰਸਤੇ ਦਾ ਹਰੇਕ ਰਸਤਾ ਕਿਸੇ ਤੋਂ ਪਰਤਣਾ ਪੈਂਦੈ , ਕਿਸੇ ਤੇ ਭਟਕਣਾ ਪੈਂਦੈ
ਅਗਰ ਅਣਜਾਣ ਏਂ ਤਾਂ ਜਾਂਚ ਇਹ ਸਿੱਖ ਲੈ ਪਰਿੰਦੇ ਤੋਂ ਉਡਾਰੀ ਭਰਨ ਤੋਂ ਪਹਿਲਾਂ "rav" ਪਰਾਂ ਨੂੰ ਤੋਲਣਾ ਪੈਂਦੈ
ਨਾ ਛਾਲਾਂ ਮਾਰ ਤੂੰ "rav" ਤਸੱਲੀ ਨਾਲ ਚੜ੍ ਹਰ ਪਾਉੜੀ ਕਦਮ ਉਖੜੇ ਤਾਂ ਹੇਠਾਂ ਨੂੰ, ਸਿਖ਼ਰ ਤੋਂ ਡਿੱਗਣਾ ਹੈ ਪੈਂਦਾ |
2749
« on: August 12, 2010, 03:06:33 AM »
Pyar ke rishte ka koi naam nahi hota.... Mana ki iska koi anjaam nahi hota, Nibhane ki chahat ho agar dono taraf, to umar bhar yeh rishta naakam nahi hota.........
2750
« on: August 12, 2010, 02:44:46 AM »
Jis nu Mein apna samjiya umar Bhar,
Aaj pata lagiya oh mera rakeeb Hai,
Koi Kabar te koi mandir wich jal Riha,
Har deewe da apna apna naseeb Hai...........
2751
« on: August 12, 2010, 02:41:53 AM »
sagar de vich kishti ohi per swaar badal gaye shohrtan de nashe vich ohna de khyaal badal gaye safar tan ohna ne dubara shuru kar liya dukh wali gal c, is wari ohna de kirdar badal gaye koi shikva nahi rav nu, oh yaad tan karange jaroor jadon ohna wangu ohna de wafadaar badal gaye..............................
2752
« on: August 11, 2010, 10:37:22 AM »
Kade khushi naal khushi vall nahi vekheya O meri si par usne kade mere vall nahi vekheya Zindagi naal mulakat hoi kujh is taran Usne mere vall te main usde vall nahi vekheya .................................................. Akkhan band karan ta tera hi supna hove Je kholan ta samne tera hi chehra hove Marr vi javan ta koi gham nahi Je kaffan di tha teriya zulfan da hanera hove .................................................. Bewafai karan di soch asin vi rakhde si Qatal kar den jo O nazar asin vi rakhde si Tuhade naal vada si kade na ron da Unj akkhan ch samandar asin vi rakhde si
2753
« on: August 11, 2010, 10:32:10 AM »
Hai oye Rabba, kaisi taqdeer banyi hai..... Jinu sab to vad chaunde c, Mili una di hi Judai e, Hun tu hi Das RABBA KI kariye,kithe jayiye, Is Duniya ch reh k uda Intzar kriye k Tere Kol Aaiye
2754
« on: August 10, 2010, 04:31:57 PM »
ki lodd si sanu ronn di je ik vaar vi tu sanu hassaeya tan hunda,
jaan vaar ke vikhaunde tainu sajjna par tu dil nal dil je vataaeya tan hunda,
jhhukk jande main saari umar layi je tu pyaar da galichaa vishaaeya tan hunda,
teri karde izzat main saari zindagi je vaar pith te kar ke vikhaaeya na hunda,
mainu zinda laash banaake tu kade na jaanda je meri pyaar di bhagti da mull paya tan hunda.....
2755
« on: August 10, 2010, 04:21:19 PM »
Pyar-Pyar kehan naal pyar nahi hunda, Hath nu milaun naal koi yaar nahi hunda, Unjh ta mil jande ne yaar har mor te, Par har yaar saade jeha dildar nahi hunda
2756
« on: August 10, 2010, 11:46:14 AM »
Kade takyean bina nahi si reh sakde Hun akh bacha k langde ne KuJ garoor luka ke palkan vich Hun nazar milaunde sangde ne Jina naal si chalde saah saade Saadi Jaan oh sooli tangde ne Ik umar bita k bukal vich Hun yaar faasle mangde ne !
2757
« on: August 03, 2010, 11:03:05 AM »
Maa se bada duniya me koi ho na payega Maa ki mamta ka koi kya karz chukayega
Anmol ratan humko maa duniya se pyari hai Devi ke jaise humko maa yeh humari hai
Maa ke aanchal me har koi jannat payega Maa ki mamta ka koi kya karz chukayega
Har koi beta beti maa ke sath rahe… Maa ki baaton ka kabhi shikva na kare
Julm karega maa pe jo woh sukh nhi payega Maa ki mamta ka koi kya karz chukayega
Jaane kitne dukh sahkar maa humko paalti hai Maa ki hi mamta har dukh ko taalti hai
Maa chodke rav kuch na kar payega Maa ki mamta ka koi kya karz chukayega
2758
« on: August 03, 2010, 10:28:20 AM »
ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ.. ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ.... ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??.. ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ.... ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ.. ਸ਼ਾਇਦ ਰਾਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ.... ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ.. ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ.... ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ.. ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ.... ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’.. ਇਸੇ ਲਈ ਮੇਰੇ ਤੋਂ ਮਰਿਆ ਨਾਂ ਗਿਆ....
2759
« on: August 03, 2010, 10:22:33 AM »
jaa sohniyaa,tu vasda reh, paa giya bhawe palle sade umra da rona, fir v kariye dua tu sada hasda reh.
Jaa sohniyaa,koi dukh tainu aan satave naa, tu naa sahi teria yaadan saath nibaungia saath mera, par rab kare sadi yaad v tainu aawe naa.
Jaa sohniyaa,sung hora pyaar nibha tu, teri zindagi howe fullan di ek sez, bhawe sadi rahan te vichha giya kande tu.
Jaa sohniyaa,jhoota c oh pyaar tera, kithe gayia oh kasma kathe rehan dia, bhawe pal ch kad ke maaria tu sanu dil cho, par es kamli nu hai ajj v intzaar tera.
2760
« on: August 02, 2010, 06:03:02 PM »
Mera hath apne hath vich fad k Lakeeran padh di rehendi aa.... Main hi teri takdeer ve... Har vaar eho gall kehendi aa.... Ohde dil vich ikko peed vasi Oh mainu khon ton dardi aa.... Oh roo naalon polle dil di kudi Loko kyun mere te mardi aa
Jad hassdi khid khid Jaan meri Ambron tare v digg painde ne.... Chann v kehenda kyun mainu bhull Loki ohnu takkde rehende ne.... Akhaan naal hun main ki dasssan Oh rabb v kaaboo kardi aa.... Kise kali te payi oh tarel Jehi Loko kyun mere te mardi aa
|