This section allows you to view all posts made by this member. Note that you can only see posts made in areas you currently have access to.
Topics - @@JeEt@@
2721
« on: August 21, 2010, 02:31:11 AM »
Lady: I lost my Husband Inspector: What is his height Lady: I never noticed Inspector: Slim or healthy Lady: Not slim can be healthy Inspector: Color of eyes Lady: Never noticed Inspector: Color of hair Lady: Changes according to season Inspector: What was he wearing Lady: suit/casuals I don't remember exactly Inspector: Was somebody with him ? Lady: Yes my Labrador dog, Calvin, tied with a golden chain, height 30 inches, healthy, blue eyes, blackish brown hair, his left foot thumb nail is slightly broken, he never barks, wearing a golden belt studded with blue balls, he likes non veg food, we eat together, we jog together…. And the lady started crying….. Inspector: Let’s search for the dog first!
2722
« on: August 21, 2010, 02:20:11 AM »
dardan da ehsaas hun nai hunda, assin gama ch muskurana sikh laya hai..
bewafa dosta di meharbani sadke assin kora jawab dena sikh leya hai..
ki hoya j nasha yaar da utar gaya assin maikhane jana sikha laya hai...
ki fark painda hai tu bewafa ho gaya asiin yaar nu chad k khud nu sajda karna sikh laya hai....
2723
« on: August 20, 2010, 04:20:11 PM »
Bhave o dur e sade ton ,pr sade sahan nal sade kol rahega hmesha, bhave ohdi umar muk gai e ik tha te aa k,pr sadian umran nal oh v umar handayega hmesha, lakhan ruttan aaungian jangian ,pr sanu tere vichode di rutt yad rahegi hmesha, jehra dard odo jina dardnak c oh ona e dardnak rahega hmesha.
2724
« on: August 20, 2010, 04:17:16 PM »
Kabristan K Board Par Likha Tha.........
Manzil Toh Meri Yahi thi... Bas Zindgi Gujar Gyi YAhaan Aate Aate........
jado v yaad teri aundi ae, meri ruh tainu milan nu chahundi ae. kinj bean kara eh kuj ku lafja ch, teri doori ch jind karlaundi ae. rabb v saathon russ gea, oston jada tera naam jo dhiauni aa.
2725
« on: August 20, 2010, 02:50:12 AM »
ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤੇ ਕੌਮ ਹੈ ਮਰ ਜਾਂਦੀ । ਓਸ ਕੌਮ ਨੂੰ ਸਦਾ ਇਤਿਹਾਸ ਪੁੱਜੇ, ਬਿਪਤਾ ਹੱਸਕੇ ਕੌਮ ਜੋ ਜਰ ਜਾਂਦੀ । ਸਿਰ ਦੇ ਸਰਦਾਰ ਕਹਾਏ ਆਪਾਂ, ਤਾਹੀਉਂ ਸਿਰੀ ਦਸਤਾਰਾਂ ਸੋਂਹਦੀਆਂ ਨੇ । ਤਾਹੀਉਂ ਅਸਾਂ ਨੂੰ ਸਿੰਘ ਹੈ ਕਿਹਾ ਜਾਂਦਾ, ਤਾਹੀਉਂ ਅਸਾਂ ਤੋਂ ਮੌਤ ਹੈ ਡਰ ਜਾਂਦੀ । ਝੁਕਣ ਲਈ ਨਹੀ ਅੱਖੀਆਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ । ਦੋਹਾਂ ਗੱਲਾਂ ਲਈ ਸਿੱਖ ਦਾ ਸੀਸ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ । *khalistaan jindbaad*
2726
« on: August 20, 2010, 02:40:25 AM »
ਇਕਨਾ ਦੇ ਘਰ ਧੀਆਂ,ਧੀਆਂ ਦੇ ਘਰ ਦੋਹਤਰੇ। ਇਕਨਾ ਦੇ ਘਰ ਪੁੱਤਰ,ਪੁੱਤਰਾਂ ਦੇ ਘਰ ਪੋਤਰੇ। ਇਕਨਾ ਨੂੰ ਇੱਕੋ ਦੇਵੇ,ਤੇ ੳਹ ਵੀ ਜਾਵੇ ਮਰ। ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ
2727
« on: August 20, 2010, 02:35:15 AM »
naino neer na zalam de choiya kandhan b c roiyan khad k kamb uthia c sher sarhan bai ohni jado aa gyi char k naino neer na zalam de choiya kandhan b c roiyan khad k.............
nikian do jinda jaddo far k liye c raata v na dare bade sube ne draye c hikan taan k khare raahe surme sube morhe aar aar k naino neer na zalam de choiya kandhan b c roiyan khad k.............
kitaa na lizah sube nike nike bala da dhan zigra a preet dove lala da laiye jikare una khar k naino neer na zalam de choiya kandhan b c roiyan khad k.............
2728
« on: August 20, 2010, 02:29:56 AM »
ਸਿੱਖ ਇਤਹਾਸ ਦੇ ਪੰਨੇ ਇਸ ਗੱਲ ਦੇ ਚਸਮਦੀਦ
ਗਵਾਹ ਨੇ ਕਿ ਦੁਨੀਆ ਦੇ ਕੋਈ ਵੀ ਤਾਕਤ ਸਿੱਖਾ ਨੂੰ ਝੁੱਕਾ ਨੀ ਸਕੀ ਜਾਲਮ ਸਰਕਾਰਾ ਨੇ ਸਿੱਖਾ ਨੂੰ ਆਰਿਆ ਨਾਲ ਚੀਰਿਆ,ਬੰਦ ਬੰਦ ਕੱਟੇ, ਫਾਂਸੀ ਚਾੜਿਆ, ਝੂਠੇ ਮੁਕਾਬਲੇ ਕਰਾ ਕੇ ਸਹੀਦ ਕੀਤਾ ਪਰ ਵੀ ਗੁਰੂ ਦੇ ਖਾਲਸੇ ਕਿਸੇ ਮੁਸੀਬਤ ਵਿੱਚ
ਕਿਸੇ ਸੰਕਟ ਵਿੱਚ ਗਬਰਾਏ ਨੀ ਹਿੱਕਾ ਵਿੱਚ ਗੋਲੀਆ ਖਾ ਕੇ ਜਾਲਮ ਨੂੰ ਵੰਗਾਰ ਕੇ ਕਹਿੰਦੇ ਰਹੇ ਨੇ ਓਏ ਅਸੀ ਪੁੱਤਰ ਆ ਗੁਰੂ ਦਸਮੇਸ ਜੀ ਦੇ ਸਦਾ ਸੱਚ ਦੇ ਪੱਖ ਤੇ ਅੜਣ ਵਾਲੇ ਦੇਸ ਕੋਮ ਤੇ ਧਰਮ ਦੀ ਸਮਾ ਉੱਤੇ ਅਸੀ ਵਾਂਗ ਪਤੰਗਿਆ ਸੜਣ ਵਾਲੇ ਅਸੀ ਡਰਦੇ ਨੀ ਕਦੇ ਮੌਤ ਕੋਲੋ ਹੱਸ ਹੱਸ ਕੇ ਫਾਂਸੀ ਤੇ ਚੜਣ ਵਾਲੇ ਸਿਰ ਰੱਖ ਕੇ ਅਪਨਾ ਤਲੀ ਉੱਤੇ ਗਲੀ ਯਾਰ ਦੀ ਹਾਂ ਫੇਰ ਬੜਣ ਵਾਲੇ
ਅਸੀ ਜਨਮੇ ਆ ਖੰਡੇ ਦੀ ਧਾਰ ਵਿੱਚੋ ਵੱਧੇ ਫੁੱਲੇ ਆ ਅਸੀ ਕਿਰਪਾਨ ਦੇ ਨਾਲ,
ਜੇ ਕਰ ਜੀਆਂਗੇ ਤਾ ਜੀਆਂਗੇ ਅਣਖ ਦੇ ਨਾਲ, ਮਰਨਾ ਪਿਆ ਤਾ ਮਰਾਂਗੇ ਸਾਨ ਦੇ ਨਾਲ.....ੴ ~~~~~~~~~~~~~~~~~~~
2729
« on: August 20, 2010, 02:20:45 AM »
Teacher:"Every One Write Your Lover Name On A Paper.."
After Few Seconds :
BOYS Said: "Finished Madam"
After 10 Mint. GIRLS Said: "Extra Sheet Madam"
2730
« on: August 20, 2010, 02:17:42 AM »
A bird was disturbing a girl all the time :angry: :angry:...
finally shecaught it nd decided to kill it Cruely :wait: :wait: :wait:..
She took it ti the top of the building :dumlak: :dumlak:....
nd.. . . . . . . . . . . . . . . . . . . . . . Drop it....
hahahahaa.......
Intelligent Girlz :rockon: :rockon:..
2731
« on: August 19, 2010, 03:57:24 PM »
gumo me muskurana zindgi hai.
dusre ka dard apni ankho mai basana zindgi hai.
jeet kar hase to kya hase.
sub kuch haar kar muskurana zindgi hai...
2732
« on: August 19, 2010, 03:27:29 PM »
hanju dig de khushi de, haase to pyaare lagde deedar sajna de, saare jahan to nyare lagde jee karda maar udari jaawan chad duniya nu piche kite ud jaawan mahiwal mera udeekda mainu ban soni nath ohde kol jawan ranjhe mere ne keeta yaad mainu heer ban odi onu gal naal lawan sasi-punu wang mera naa hove mirza sahiba wang main ishq nibhawan jee karda e door main desan vich sohne sajna naal kite ud jaawan
2733
« on: August 19, 2010, 04:43:48 AM »
ਮੰਦੇ ਕੰਮੀ ਵੱਜਦੀਆਂ ਸੰਸਾਰ ਦੀਆਂ ਜੁੱਤੀਆਂ। ਵਿਗੜਿਆਂ ਦੀ ਭੁਗਤ ਸੰਵਾਰ ਦੀਆਂ ਜੁੱਤੀਆਂ।
ਮੰਦਰਾਂ ਜਾਂ ਮਸਜਿਦਾਂ ਦੇ ਜੁੱਤੀ ਬਾਹਰ ਉਤਾਰ ਕੇ, ਸਿਰ ਤੇ ਚੁੱਕੀ ਰੱਖਦੇ ਹੰਕਾਰ ਦੀਆਂ ਜੁੱਤੀਆਂ।
ਨਾ ਦਿਸਦੀਆਂ ਨਾ ਸੁਣਦਾ ਹੀ ਖੜਾਕ ਦੂਜੇ ਕੰਨ ਨੂੰ, ਵੱਜਦੀਆਂ ਜਦੋਂ ਨੇ ਪਰਵਦਗਾਰ ਦੀਆਂ ਜੁੱਤੀਆਂ।
ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ, ਚੰਗਾ ਮਾੜਾ ਖੁਦ ਨਾ ਵਿਚਾਰ ਦੀਆਂ ਜੁੱਤੀਆਂ।
ਮਜ਼ਨੂੰ ਲਫੰਗਾ ਜੇ ਕੋਈ ਕੁੜੀਆਂ ਨੂੰ ਛੇੜਦਾ, ਝੱਟ ਦੇਣੇ ਪੈਰਾਂ ਤੋਂ ਉਤਾਰ ਦੀਆਂ ਜੁੱਤੀਆਂ।
ਜੁੱਤੀਆਂ ਤਾਂ ਜੁੱਤੀਆਂ ਨੇ ਜੁੱਤੀਆਂ ਦਾ ਕੀ ਏ, ਵੈਰੀ ਦੀਆਂ ਹੋਣ ਭਾਂਵੇ ਯਾਰ ਦੀਆਂ ਜੁੱਤੀਆਂ।
ਪੈਦਲ ਚੱਲਣ ਵਾਲਿਆਂ ਦੀਆਂ ਛੇਤੀ ਟੁੱਟ ਜਾਂਦੀਆ, ਲੰਮਾ ਸਮਾਂ ਹੰਢਦੀਆਂ ਘੋੜ-ਸਵਾਰ ਦੀਆਂ ਜੁੱਤੀਆਂ।
ਗਰਮੀ ਤੇ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ, ਕਈ ਮੀਲ ਸਫਰ ਗੁਜ਼ਾਰ ਦੀਆਂ ਜੁੱਤੀਆਂ।
ਸਾਡੇ ਵੇਲੇ ਸਸਤੀਆਂ ‘ਤੇ ਵਧੀਆ ਸੀ ਹੁੰਦੀਆਂ, ਅੱਜਕਲ ਮਹਿੰਗੀਆਂ ਬਜ਼ਾਰ ਦੀਆਂ ਜੁੱਤੀਆਂ।
ਰੱਬ ਦੀ ਸੌਹਂ ਅਜੇ ਵੀ ਨੇ ਚੇਤੇ ਬੜਾ ਆੳਂਦੀਆਂ, ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ।
‘ਬੁੱਸ਼’ ਹੋਵੇ ਭਾਂਵੇ ਹੋਵੇ ‘ਬੁੱਸ਼’ ਦਾ ਪਿਓ ਜੀ. ਮਿੱਟੀ ਵਿੱਚ ਇੱਜ਼ਤ ਖਿਲਾਰ ਦੀਆਂ ਜੁੱਤੀਆਂ।
ਲੀਡਰਾਂ ਦੇ ਜ਼ਿੰਦਗੀ ‘ਚ ਕਦੇ ਕਦੇ ਵੱਜਦੀਆਂ, ਸਦਾ ਜਨਤਾ ਦੇ ਸਿਰ ਸਰਕਾਰ ਦੀਆਂ ਜੁੱਤੀਆਂ।
ਦੋਹੀਂ-ਚੌਹੀਂ ਸਾਲੀਂ ਜਦੋਂ ਇੰਡੀਆ ਨੂੰ ਜਾਈਦਾ, ਮੰਗਦੇ ਨੇ ਯਾਰ ਬੇਲੀ ਬਾਹਰ ਦੀਆਂ ਜੁੱਤੀਆਂ
2734
« on: August 19, 2010, 04:27:15 AM »
yaadon se juud kr yaad aate ho aap,
yaad aa kr yaad ban jate ho aap
yaadon me hr jagah nazar aate ho aap,
quan yaadon ko bi yaadgar bana jate ho aap
2735
« on: August 18, 2010, 03:06:43 PM »
aithey kaiyan nu maan wafaawan da te kaiyan nu naz adaawan da, asin peele patte darakhtan de sanu rehnda khouf hawaawan da.........
2736
« on: August 18, 2010, 06:36:45 AM »
us ke siwa koi mere jazbat me nahi aankho me wo nami hai jo barsat me nahi pane ki use koshish bohat ki magar wo ek lakir hai jo mere hath me nahi
vaade hi insaan ko kamzor bana dete hain tutne par to ye dil ko bhi jala dete hain ae dost kahi vaada karke tum mukar na jana zindagi bhi muskurane ke baad rula deti hai
har ek muskurahat muskan nahi hoti nafrat ho ya mohabbat aasan nahin hoti aansu gham ke aur khushi ke ek jaise hote hain par uski pehchan aasan nahin hoti............
2737
« on: August 18, 2010, 06:32:35 AM »
toot jaye na bharam hont hilaoon kaisy
haal jaisa bhi hai logon ko sunaoon kaisay
us ki surat hi meri aankhon ka sarmaya hai
us k chehray se nighahon ko hataoon kaisay
wo rulati hai mujhay tow rulaye jee bhar key,
meri aankhain hain wo main us ko rulaoon kaise………
2738
« on: August 18, 2010, 06:28:08 AM »
jaa sajjana tenu maaf keeta tera dard seene daba lawange.. tere naal beetey pala nu yaad karke zindagi da safar muka lawange,,,, nahi gussa teri bewafaayi da jhalle is dil nu samjhaa lawange.. pyar milda kismat valiya nu eh kehke jhalle dil nu behla lawange..........
2739
« on: August 17, 2010, 06:22:35 PM »
chadar nu dekh pairan nu psariye,palle hove jo vi ohde naal sariye chuck ke veaju paisa karde jo aisshh,ohde naalo suki rotti khani changi a pith piche yaar di jo karda burai,ohnu duron sat shri akal changi a
lalchi janani sacha pyar paundi na ,kagaj di berhi kade paar laundi na mithiya galan ch ley ke karda jo dhokha ,ohde nalo seh leni gahl changi a pith piche yaar di jo karda burai ,ohnu duron sat shri akal changi a
made bandea da pakh kade vi na pooriye,putt hove gabru kade na ghooriye daso yaaro ki ohda jag te jeona,mapean di putt jo kraonda bhandi a pith piche yaar di jo karda burai ,ohnu duron sat shri akal changi a
2740
« on: August 17, 2010, 06:20:43 PM »
Tere haaseyan ton jind vaar diye par dukh tere ni seh sakde duniyan chahe sanu lakh shad de par asi tere bina ni reh sakde sadi khamoshi smj sake tan smj lavi har ik gall asi apni zubano ni keh sakde.....
|