This section allows you to view all posts made by this member. Note that you can only see posts made in areas you currently have access to.
Topics - @@JeEt@@
2641
« on: October 02, 2010, 04:05:37 AM »
ਜਦ ਕਰਦਾ ਸਿਕਾਰ ਬਾਜ਼ ਦੇਖਾਂ ਗੁੜੀ ਨੀਂਦ ਚ ਭਿਆਨਕ ਖੁਆਬ ਦੇਖਾਂ। ਛਡ ਤੁਰ ਗਿਆ ਕੋਈ ਝੱਖੜ ਝੋਲਿਆਂ ਦੇ ਵਿਚ ਰੋਣਦਾ ਕੋਈ ਬੱਚਾ ਯਾਰੋਯਾਰ ਦੇਖਾਂ।
ਤਾਂ ਕੋਈ ਆਪਣਾ ਚੇਤੇ ਆਉਂਦੇ ਤਾਂ ਕੋਈ ਆਪਣਾ ਚੇਤੇ ਆਉਂਦੇ .
ਉਞਂ ਤਾਂ ਜਿੰਦਗੀ ਨੇ ਬਾਹੁਤ ਗਮ ਦਿੱਤੇ ਨੇ ਪਰ ਸਂਭ ਸਂਭ ਰੱਖਦਾ ਹਾਂ ਜੋ ਓਹਨਾਂ ਨੇ ਦਿਤਾ.। ਜਦ ਵੀ ਆਉਂਦੀ ਹੈ ਠੰਡੀ ਹਵਾ ਓਹਨਾਂ ਦੇ ਸ਼ਿਹਰ ਵਲੋਂ ਜਲਨ ਤੋਂ ਡਰ ਕੇ ਉਡ ਗਏ ਸਭ ਪਾਰਿੰਦੇ ਤਾਕਾਂ।
ਤਾਂ ਕੋਈ ਆਪਣਾ ਚੇਤੇ ਆਉਂਦੇ ਤਾਂ ਕੋਈ ਆਪਣਾ ਚੇਤੇ ਆਉਂਦੇ ।।
ਲੁਟ ਦਾ ਹੈ ਹਿਨੇਰਿਆਂ ਦੇ ਵਿਚ, ਤੇ ਕਤਲੇ ਆਮ ਵੀ ਕਰਦਾ ਹੈ ਵੰਡ ਦਾ ਹੈ ਦੁਵਾਵਾਂ ਉਜਾਲਿਆਂ ਚ, ਤੇ ਜੋ ਪੁਨ ਦਾਨ ਵੀ ਕਾਰਦਾ ਹੈ । ਲੁਕਿਆ ਸਾਧੂ ਦੇ ਭੇਸ ਵਿਚ,,, ਜਦ ਕੋਈ ਗਦਾਰ ਦੇਖਾਂ ।
ਤਾਂ ਕੋਈ ਆਪਣਾ ਚੇਤੇ ਆਉਂਦੇ ਤਾਂ ਕੋਈ ਆਪਣਾ ਚੇਤੇ ਆਉਂਦੇ ।।
ਕਿਵੇਂ ਭੁਲ ਜਾਂਦਾ ਹੈ ਕੋਈ ਕਾਰ ਕੇ ਵਾਅਦੇ ਸੋਨੀ ਕਰਦਾ ਹੈ ਸਵਾਲ ਰੋਜ ਤਾਰਿਆਂ ਨੂੰ। ਉਹ ਵੀ ਬਨਣਾ ਚਹੁੰਦਾ ਹੈ ਇਕ ਤਾਰਾ ਜੇ ਰੱਬ ਅੱਗੇ ਅਰਜ ਕਾਬੁਲ ਹੋਵੇ ।
ਆਜ ਮੈਨੂੰ ਉਹ ਦਾ ਚੇਤਾ ਆਉਦੇਂ ਆਜ ਮੈਨੂੰ ਉਹ ਦਾ ਚੇਤਾ ਆਉਦੇਂ
2642
« on: October 02, 2010, 03:14:34 AM »
ਮਾਸਟਰ: guglo muglo nu ਨੂੰ... ਫੋਰਡ ਕਿਹਨੂੰ ਕਹਿੰਦੇ ਨੇ :angry:
guglo: ਮਾਸਟਰ ਜੀ ਇੱਕ ਗੱਡੀ ਨੂੰ ਕਹਿੰਦੇ ਨੇ :wait: :wait:
ਮਾਸਟਰ: ਸ਼ਾਬਾਸ਼, ਬਿਲਕੁਲ ਠੀਕ, ਜੁਣ ਇਹ ਦੱਸ... ਆਕਸਫੋਰਡ ਕਿਹਨੂੰ ਕਹਿੰਦੇ ਨੇ :waitin:
guglo: ਮਾਸਟਰ ਜੀ ਇਹ ਵੀ ਕੋਈ ਔਖਾ ਸਵਾਲ ਹੈ :wait:
ਸਿੱਧੀ ਜਹੀ ਗੱਲ ਹੈ... "ਆਕਸ" ਦਾ ਮਤਲਬ ਹੈ 'ਬਲਦ" ਤੇ 'ਫੋਰਡ" ਦਾ ਮਤਲਬ ਹੈ ਗੱਡੀ
ਇਸ ਹਿਸਾਬ ਨਾਲ ਮਾਸਟਰ ਜੀ "ਆਕਸਫੋਰਡ" ਦਾ ਮਤਲਬ ਹੋਇਆ "ਬੈਲ-ਗੱਡੀ" :rockon: :rockon:
2643
« on: October 02, 2010, 03:10:53 AM »
Duniya mey sub sy himmat wala kon?
“Dhobi.”
Coz, wo kabi b kisi k ghar jakar bolsakta hy:sahib,bibiji ko bolo kapry utar kr rakhn,m abhe ata hoon….
2644
« on: October 02, 2010, 03:08:59 AM »
AAM Friend Ate Punjabi Friend Ch Fark AAM Friend Ate Punjabi Friend ch ki fark hai :
frnd -= i am srry punjabi frnd - teri galti a salea
frnd- i miss u pnjabi frnd - kithe mar gya c salia bahr he nahi niklda
frnd- i care 4 u pnjabi frnd - tenu shad k kithe jana
frnd- i am happu 4 ur sucess onjabi frnd - chal party de oye
frnd -plzz drive slowly and safely pnjabi frnd _ tej paja haramiya age swift ch niri AGG baithi hai ik war ohne mere walh dekhia c
frnd - i love dat girl punjabi frnd - ijjat nal dekho saleo tuhadi BHABI a . . . :thaa: :thaa: :thaa:
2645
« on: October 02, 2010, 03:06:35 AM »
500 da note check krna hove ta ............
....500 de note de 10 fold kro
.....uss te 20 mukke maro......
fer note nu kholo...........
....j GANDHI ji da chashma...tut jaye ta.....note nakli hai..... :rockon: :rockon: :rockon:
2646
« on: October 01, 2010, 06:01:45 PM »
ਇਨਸਾਨ ਵਿਚ ਜਹਾਨ ਦੇ ਮੈਂ ਤੱਕੇ, ਦੁੱਖ ਉਠਾਉਂਦੇ ਅਪਣੀ ਜਾਨ ਬਦਲੇ, ਫੇਰ ਮਿਹਨਤ ਮੁਸ਼ੱਕਤਾਂ ਘਾਲਦੇ ਕਈ, ਸੰਤਾਨ ਨੂੰ ਸੁਖੀ ਬਨਾਉਣ ਬਦਲੇ, ਇਸ ਤੋਂ ਵਧ ਜੋ ਗੈਰ ਲਈ ਕਸ਼ਟ ਝਲਦਾ, ਉਹ ਝਲਦਾ ਇਜ਼ੱਤ ਤੇ ਮਾਣ ਬਦਲੇ, ਦੇਸ਼ ਸੇਵਾ ਦੀ ਤਹਿ ਵਿਚ ਹੈ ਲਾਲਚ, m. L. A. ਵਜ਼ੀਰ ਬਣ ਜਾਣ ਬਦਲੇ, ਐਸਾ ਨਹੀਂ ਕੋਈ ਡਿੱਠਾ ਮਰਦ ਮੈਨੂੰ, ਦੁੱਖ ਝੱਲੇ ਜੋ ਗੈਰ ਇਨਸਾਨ ਬਦਲੇ, ਪਰ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ, ਸਭ ਕੁਝ ਵਾਰ ਦਿੱਤਾ ਪੰਥ ਦੀ ਸ਼ਾਨ ਬਦਲੇ,
2647
« on: October 01, 2010, 05:50:57 PM »
ਸੋਚਿਆ ਸੀ ਹਰ ਕੋਈ ਝੂਠੇ ਦਿਲੋਂ ਚਾਹੁੰਦਾ ਮੈਨੂੰ,
ਪਰ ਮੈਨੂੰ ਸੱਚੇ ਦਿਲੋਂ ਚਾਹੁੰਣ ਵਾਲੇ ਬੜੇ ਨੇ,
ਬੇਈਮਾਨੀ ਈਰਖਾ ਕਈ ਦਿਲ ਵਿੱਚ ਰੱਖਦੇ ਨੇ,
ਉੱਤੋਂ ਉੱਤੋਂ ਹੱਸ ਕੇ ਬਲਾਉਣ ਵਾਲੇ ਬੜੇ ਨੇ,
ਦੁਨੀਆ ਦੇ ਵਿੱਚ ਕੁਝ ਲੋਕ ਐਸੇ ਵੱਸਦੇ ਨੇ,
ਖੁਦ ਰੋ ਕੇ ਲੋਕਾਂ ਨੂੰ ਹਸਾਉਣ ਵਾਲੇ ਬੜੇ ਨੇ,
ਦੁਨੀਆਂ ਦੇ ਰੰਗਾਂ ਨੂੰ ਤੂੰ ਕੀ ਜਾਣਦਾ ਐਂ,
ਤੈਨੂੰ ਏਥੇ ਨਿੰਦਣ ਸਲਾਉਣ ਵਾਲੇ ਬੜੇ ਨੇ,
ਗੈਰਾਂ ਉੱਤੇ ਰੋਸਾ ਹੁਣ ਕਰੀਏ ਵੀ ਕਿਹੜੀ ਗੱਲੋਂ,
ਆਪਣੇ ਹੀ ਛੁਰੀਆਂ ਚਲਾਉਣ ਵਾਲੇ ਬੜੇ ਨੇ,
ਯਾਰੀਆਂ ਦੇ ਉੱਤੇ ਹੁਣ ਰਿਹਾ ਨਾ ਭਰੋਸਾ,
ਯਾਰ ਏਥੇ ਇੱਜਤਾਂ ਤਕਾਉਣ ਵਾਲੇ ਬੜੇ ਨੇ,
ਕਿਸੇ ਦੀ ਖੁਸ਼ੀ ਨੂੰ ਕਈ ਮਿੱਟੀ ਵਿੱਚ ਰੋਲ ਦਿੰਦੇ,
ਹਸਦੇ ਨੂੰ ਯਾਰ ਕਈ ਰਵਾਉਣ ਵਾਲੇ ਬੜੇ ਨੇ,
ਕੁਝ ਏਥੇ ਰੋਦਿਆਂ ਦੇ ਜਖਮਾਂ ਨੂੰ ਚੇੜਦੇ ਨੇ,
ਕੁਝ ਇਹਨਾਂ ਜਖਮਾਂ ਨੂੰ ਸਿਉਣ ਵਾਲੇ ਬੜੇ ਨੇ,
ਪੈਸੇ ਪਿੱਛੇ ਯਾਰ ਏਥੇ ਸਭ ਕੁਝ ਭੁੱਲ ਜਾਂਦੇ,
ਪੈਸੇ ਪਿੱਛੇ ਯਾਰੀਆਂ ਮਿਟਾਉਣ ਵਾਲੇ ਬੜੇ ਨੇ,
ਕਿਸੇ ਘਰ ਵਿੱਚ ਕੋਈ ਖੁਸ਼ੀ ਵੇਖ ਜਰਦਾ ਨੀ,
ਵਸਦੇ ਘਰਾਂ ਨੂੰ ਏਥੇ ਢਾਉਣ ਵਾਲੇ ਬੜੇ ਨੇ,
ਕੁਝ ਲੋਕ ਦੁੱਖਾਂ ਨੂੰ ਛੁਪਾ ਕੇ ਸਦਾ ਰੱਖਦੇ ਨੇ,
ਦੁੱਖਾਂ ਨੂੰ ਕਈ ਸ਼ੇਅਰਾਂ ਚ ਸੁਣਾਉਣ ਵਾਲੇ ਬੜੇ ਨੇ...
2648
« on: October 01, 2010, 03:40:57 PM »
ek din jhanda ek halawai di dukan te giya. halwai jalebia bana riha c.............. jhanda ne oshu puchhia:tainu kine saal ho gaye jalebia banunde nu halwai:mainu 27 saal ho gaye :happy: :happy: jhanda:bdi sharam di gal aa tainu 27 saal ho gaye par aje v tainu sidhia jalebia ni banaunia aundia :thaa: :thaa: :thaa:................ halwai: :angry: :angry:
2649
« on: October 01, 2010, 03:36:11 PM »
Victor was filling a slambook. He didn,t know the meaning of Zodiac Sign.He turned the previous page and saw that somebody had written cancer. Victor wrote after Zodiac = Gas ki Problem :excited: :excited: :excited: :excited:
2650
« on: October 01, 2010, 03:30:50 PM »
Science Teacher: ਤਾਰੇ ਕਦੋਂ ਟੁੱਟਦੇ ਨੇ ਅਤੇ ਇਸਦੀ ਖੋਜ ਕੀਨੇ ਕੀਤੀ ਸੀ ?
STUDENT:- "ਕੋਈ ਮੁਟਿਆਰ ਪਹਿਲਾਂ ਕਰਕੇ ਪਿਆਰ :love: :love:,
ਵਾਦੇ ਕਰਕੇ ਹਜ਼ਾਰ ,
ਜਦੋਂ ਤੋੜਦੀ ਆ ਸਾਰੇ ,
ਉਦੋਂ ਟੁੱਟਦੇ ਨੇ ਤਾਰੇ ..." :angry: :angry:
ਅਤੇ ਇਹ ਖੋਜ Dr. ਨਿਛੱਤਰ ਗਿਲ ਨੇ ਕੀਤੀ ਸੀ । :rockon: :rockon:
2651
« on: October 01, 2010, 03:23:10 PM »
Mainu kukh de vich na maar ni maaye, mainu duniya tu v dikha ni maaye,,, aiven kise de bol na pugaa ni maaye, mainu duniya de vich tu ik vaar lea ni maaye.....
Main tenu dukh kade aoun nai dindi, tu bharosa mere 'te ik vaar kr ni maaye.......
Main v rang zindgi de vekhna chouhni haan, aiven meri duniya berang na kr ni maaye....
Mainu v tu dadi-babeyaan(grandparents) da pyaar davaa de, aiven dukh den na bann ni maaye.......
Veer mera appni bhen beitha udeeke, ohda gutt rakhrhi ton sunna na kr ni maaye......
Main tenu kiven samjhavaan, tu beithi kr k arhiyaan ni, aiven sukh ton kr na vaanjhi mainu, tu saare dukh mere naal vannda ni maaye.....
Kukh vich dhee maarn vaali gal hai soch puraani, iss soch nu dimaag vichon kad ni maaye.....
Mainu kukh de vich na maar ni maaye, mainu duniya tu v dikha ni maaye.........
Apni dhee nu tu v apnaaa ni maaye, mainu duniya tu v dikha ni maaye.......
2652
« on: September 26, 2010, 02:32:58 PM »
ਹਰ ਕਿਸੇ ਨੂੰ ਹੀ ਨਾਂ ਪਲਕਾਂ ਤੇ ਬਿਠਾ ਕੇ ਰਖਿਉ,
ਫਾਸਲੇ ਦੀ ਲੋੜ ਹੈ ਜਿੰਨੀ,ਉੰਨਾਂ ਬਣਾ ਕੇ ਰਖਿਉ, ਦੇਖ ਕੇ ਹਨੇਰੇ ਚੁਫ਼ੇਰੇ, ਪਰਤ ਹੀ ਨਾਂ ਜਾਵਾਂ ਮੈਂ, ਘਰ ਚ ਮੇਰੇ ਆਉਣ ਤੱਕ ਦੀਵਾ ਜਗਾ ਕੇ ਰਖਿਉ,
2653
« on: September 26, 2010, 02:28:29 PM »
dhokhe ne pair pair te jagg utte
asi lakh vaffa kama ke dekh leya
sappan ne aakhir dangna hai
asi lakh dudh pila ke dekh leya
na oh hoye sade, na ohna hona c
asi apna sabh kuj ohna de naa karva ke dekh leya
kadd khar begane jande ne
asi lakh apna bna ke dekh leya
diva ik din gul kar jande ne
asi lakh vari apna aap jala ke dekh leya
2654
« on: September 26, 2010, 03:26:45 AM »
An Italian, French and Chinese went for a job interview in England.
Before the interview, they were told that they must compose a sentence in English with three main words: green, pink and yellow.
The Italian was first: "I wake up in the morning. I see the yellow sun. I see the green grass and I think to myself, I hope it will be a pink day."
The French was next: " I wake up in the morning, I eat a yellow banana, a green pepper and in the evening I watch the pink panther on TV.
Last was the Chinese: "I wake up in the morning, I hear the phone "green green", I "pink" up the phone and I say "Yellow. !!!!!!!!!!!!
2655
« on: September 26, 2010, 03:23:22 AM »
mann sahib at college wanted more money He sent a telegram to father "NO MONEY NO FUN UR SON"
The father replied
"HOW SAD TOO BAD UR DAD" :thaa: :thaa: :thaa:
2656
« on: September 26, 2010, 03:20:24 AM »
Teacher: Translate - Bazaar mein goliyan chal rahi hain. Santa: The Tablets are walking in the market. :happy:
2657
« on: September 25, 2010, 03:50:30 PM »
kitban de panne palat ke sochda han jindgi ing palat jawe tan ki gal e gal dil de jo supne ch aye sach ho jawe tan ki gal e kuj lok matlab lye labde ne mainu bina matlab awe tan ki gal e katal karke tan sab le jange dil mera koi pyar nal le jawe tan ki gal e jinda reh ke tan dewan khusi sab nu khusi meri mout ton kise nu mil jawe tan ki gal e rav tan khusiyan wanda rahu koi gam sade wtawe tan ki gal e
2658
« on: September 25, 2010, 03:12:07 PM »
Jindagi v vekhi bhaut mei . , Jindagi de bhaut din suraj wangu charde te shipde vekhe ne . Mei ek pal wich yaara pta ni kinne supne tutde dekhe ne. jo shad ke chalegaye apna bnake. mithi jihi yaad saade dil ch bsake. . ohna nu yaad kar kar dil v dukhde dekhe ne. . (it can b sum1s parents , brother , sister , lover , beloved) . Jo hai hi paraya ohnu ajmake ki lena. , jehra hai hi kacha umra to. .usnu tankake ki lena. waqt pen te mei apnian de. . khoon v sukde dekhe ne. kudi taa ek maa v a. .bhen v, . Te humsafar v . . loki mangde rab to munda kade v kudi mangi na. per mein kayi mundian karke maapian de modhe v jhukde dekhe ne. ek ameer khud nu hor ameer karan layi. . Pta nahi kinne garib maar mukaunda hai. . , per rab jad hisab di kitab kholda hai. . Ehna warge pher mei lakha ameer v mukde vekhe ne. . Lok kehnde c "Yuvraj" baazi harjayenge. . , mainu v lagda k mei baazi harjaani. . Per dil nu dva tasalli. . .kyok mei kayi harke v jitde dekhe ne. Mei ek pal pal wich yaara. . .lakha hi supne tutde dekhe ne. . Pyar kise nu karyo na hadh to wadh k. . Aive dil na de bethi seene cho kadhke. . muh te dove hath rakhke pher roya karenga. . Ro Ro k mei bhaut de hanju mukde dekhe ne. . ek pal wich yaara mei lakhan supne tutde dekhe ne. Nahi bhulli jaandi maito kabaddi "HARJIT BRAR " di , aundi rehndi yaad " rav" warge yaar di. Jehre kehke number lende c. . Jad maut nal pegaya pecha. eh v rukde vekhe ne. . Ek pal wich yaara. lakha punjabian de supne pher mei tutde vekhe ne. ek pal wich sajna mei lakha supne tutde vekhe ne.
2659
« on: September 25, 2010, 11:54:36 AM »
And now one of lado day at school.....
TEACHER: LADO, how do you spell "crocodile"?
lado: "K-R-O-K-O-D- A-I-L"
TEACHER: No, that's wrong
lado: Maybe it's wrong, but you ask me how I spell it :happy: :happy: :happy:!
2660
« on: September 25, 2010, 11:49:06 AM »
jhanda - I got married becoz i was tired of cooking ,cleaning ,and washing clothes. power- Amazing i got divorce for same reason
|