This section allows you to view all posts made by this member. Note that you can only see posts made in areas you currently have access to.
Topics - @@JeEt@@
2621
« on: October 06, 2010, 01:54:24 AM »
A husband read an article to his wife about how many words women use a day…30,000 to a man’s 15,000.
The wife replied, “The reason has to be because we have to repeat everything to men…
The husband then turned to his wife and asked, “What?”
2622
« on: October 06, 2010, 01:48:36 AM »
1970 Dulha Dahej me TV Mangta tha.
1980 Motor cyle.
1990 plot.
2000 AC N Car
2010 . . . Bas bina boyfrnd wali dulhan de do, Baki mai khud kama lunga.. :excited: :excited: :excited:
2623
« on: October 06, 2010, 01:44:37 AM »
ohnu kaho aapni AOUKAAT vich rahe ! rab walon mili SOUGAAT vich rahe ! vaar-vaar likh ke na bheje chitthiyaan !
siyaahi nu v kaho ke DWAAT vich rahe !
2624
« on: October 04, 2010, 08:53:54 AM »
yaari la tu kise naal lakh vaar sajna, par mere jeha pyaar kise naal paavi na, zinda rahe ta lakh vaar milaange, par je marr gaye ta dilo bhulaavi na!!
2625
« on: October 04, 2010, 08:50:04 AM »
Dr. to patient's friend: Agar 1 ghanta pehle le aate to hum isse bacha lete... Friend: Abe! aadha ghanta pehle to accident hua hai 1 ghanta pehle kaise le ata.... :thaa: :thaa: :thaa: :thaa:
2627
« on: October 04, 2010, 08:43:34 AM »
ਪੱਥਰਾਂ ਦੇ ਸ਼ਹਿਰ ਨੂੰ ਅਜਮਾਉਂਦਾ ਹੈ ਕਿਉਂ ਕੋਈ.....? ਪਹਿਲਾਂ ਹੀ ਰੋਂਦੇ ਦਿਲ ਨੂੰ ਹੋਰ ਰਵਾਉਂਦਾ ਹੈ ਕਿਉਂ ਕੋਈ.....?
ਪਤਾ ਸੀ ਕਿ ਉਸਨੇ ਕਦਰਾਂ ਨਹੀਂ ਪਾਉਣੀਆਂ, ਫਿਰ ਵੀ ਪਲਕਾਂ 'ਚ ਉਸਨੂੰ ਸਜਾਉਂਦਾ ਹੈ ਕਿਉਂ ਕੋਈ.....?
ਲੱਗਣ ਉਸਦੀਆਂ ਗਲੀਆਂ ਸੁੰਨੀਆਂ ਹਰ ਪਾਸੇ ਤੋਂ, ਫਿਰ ਵੀ ਉੱਥੇ ਜਾ ਐਵੇਂ ਦਿਲ ਨੂ ਭਰਮਾਉਂਦਾ ਹੈ ਕਿਉਂ ਕੋਈ.....?
ਜ਼ਿਕਰ ਕਰਨਾ ਨਹੀਂ ਦਿਲ ਉਸਦਾ ਰਤਾ ਵੀ, ਫਿਰ ਵੀ ਬੀਤੀਆਂ ਗੱਲਾਂ ਕਰ ਵਕਤ ਗਵਾਉਂਦਾ ਹੈ ਕਿਉਂ ਕੋਈ.....?
ਬਹੁਤ ਪਰੇ ਹੋ ਗਿਆ ਏ ਓਹ ਦਿਲ ਤੋਂ, ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ.....? ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ.....?
2628
« on: October 03, 2010, 09:50:44 AM »
badal giya waqt ikko damm, sade hath ch fade paigaam rehe gaye reh gayi bas ik yaad purani kujh zakham de nishaan rehe gaye khande c jo kasam kathe maran jeeoun diyaan ohi alvwida shareaam keh gaye pyar tan ik khed c ohna layi rav asi bas is gall to hi anjaan rehe gaye.....
2629
« on: October 03, 2010, 05:30:19 AM »
Jadon vi khalonde mere paas aa ke, Chura lainde oh mera dil muskura ke, Nazar naal os di nazar mil gayi jad, Mere jisam chon lai gayi rooh uda ke, Ohda vekhna poh de sooraj ton nigha, Jadon vekhdi mukh ton zulfan hta ke, Tun aa ke mere sahmne baith saaki, Mza peen daa aave nazran mila ke, Mere dil de ander kayi rangg aaye, Jadon os ne vekhiya nazran chura ke,
2630
« on: October 03, 2010, 05:10:19 AM »
ਬਣੇ ਜਦ ਖਾਬ ਅੰਬਰ ਦਾ,ਹਵਾਵਾਂ ਦੀ ਵਫਾ ਵੇਖੀ । ਅਸੀਂ ਪਰਵਾਜ਼ ਤੋਂ ਪਹਿਲਾਂ,ਪਰਿੰਦੇ ਦੀ ਅਦਾ ਵੇਖੀ ।
ਜਦੋਂ ਬੱਦਲ ਨਹੀਂ ਵ੍ਹਰਦੇ, ਜਦੋਂ ਦਰਿਆ ਨਹੀਂ ਵਗਦੇ, ਖੜੀ ਪੱਤਣ ‘ਤੇ ਬੇੜੀ ਨੂੰ, ਉਦੋਂ ਮਿਲਦੀ ਸਜ਼ਾ ਵੇਖੀ ।
ਕਦੇ ਇਤਫ਼ਾਕ ਦੋਹਾਂ ਨੂੰ, ਮਿਲਣ ਦਾ ਹੀ ਨਹੀਂ ਹੋਇਆ, ਨਾਂ ਮੇਰੇ ਘਰ ਖੁਦਾ ਆਇਆ, ਨਾ ਮੈਂ ਉਸਦੀ ਜਗ੍ਹਾ ਵੇਖੀ।
ਖ਼ਾਮੋਸ਼ੀ ‘ਤੇ ਉਦਾਸੀ ਹੀ, ਬਣੀ ਸ਼ਬਦਾਂ ਦੀ ਅੰਗੜਾਈ, ਜਦੋਂ ਮੈਂ ਖੋਹਲ ਕੇ ਖਿੜਕੀ, ਜ਼ਰਾ ਕਾਲੀ ਘਟਾ ਵੇਖੀ ।
ਨਂਜ਼ਰ ਫੁੱਲਾਂ ‘ਤੇ ਨਾ ਅਟਕੀ, ਨਾ ਖ਼ੁਸ਼ਬੋ ਦਾ ਅਸਰ ਹੋਇਆ, ਜਦੋਂ ਮੈਂ ਠੋਕਰਾਂ ਖਾਂਦੀ, ਬਗੀਚੇ ਦੀ ਹਵਾ ਵੇਖੀ
2631
« on: October 03, 2010, 05:07:47 AM »
ਬਸਤੀ ਇਨਸਾਨਾ ਦੀ ਚ ਰਹਿਣ ਇਨਸਾਨ ਤਾ ਬਿਹਤਰ ਹੈ| ਜਿਉਦੇ ਲਈ ਘਰ ਹੋਵੇ ਮੁਰਦੇ ਲਈ ਸ਼ਮਸ਼ਾਨ ਤਾ ਬਿਹਤਰ ਹੈ|
ਤੂੰ ਮੈ ਦੇ ਝਗੜੇ ਸਬ ਮਹਜਬ ਦੇ ਨੇ, ਬਸ ਬਚਿਆ ਰਹੇ ਇਨਸਾਨ ਤਾ ਬਿਹਤਰ ਹੈ|
ਵੰਡ ਗਏ ਉਹ ਟੁਕੜੇ-ਟੁਕੜੇ ਧਰਤੀ ਦੇ, ਕਾਇਮ ਰਹੇ ਹਿੰਦੋਸਤਾਨ ਤਾ ਬਿਹਤਰ ਹੈ|
ਜੇ ਗੋਰੇ ਕੱਢ ਕੇ ਸਰਕਾਰ ਬਨਾਉਣਾ ਆਜਾਦੀ ਸੀ, ਫਿਰ ਕਾਲੇ ਵੀ ਭੱਜ ਜਾਨ ਤਾ ਬਿਹਤਰ ਹੈ|
ਸਾਨੂੰ ਜੋੜਨ ਦੇ ਉਹ ਹੀਲੇ ਕਰਦੇ ਨੇ, ਖੁਦ ਹੀ ਇਕ ਹੋ ਜਾਨ ਤਾ ਬਿਹਤਰ ਹੈ|
ਹੱਕ ਮਾਰ ਕਿਸੇ ਦਾ ਨਖਰੇ ਹਜ਼ਾਰ ਕਰਨੇ, ਰੁੱਖੇ ਮਿੱਸੇ ਇੱਜ਼ਤ ਦੇ ਮਿਲ ਜਾਨ ਚਾਰ ਤਾ ਬਿਹਤਰ ਹੈ|
ਖੂੰਹ ਲਾਸ਼ਾ ਦੇ ਨਾ ਉਹ ਆਸ਼ਿਕ ਯਾਦ ਸਾਨੂੰ, ਆਪਣਾ ਆਪ ਨਾ ਭੁੱਲ ਜਾਨ ਤਾ ਬਿਹਤਰ ਹੈ|
ਦਰਦ ਅਵੱਲੇ ... ਇਹ ਕਲਮ ਲਕੋਈ ਬੈਠੀ ਹੈ, ਮੱਲਮ ਸਿਆਹੀ ਦੀ ਨਾਲ ਭਰ ਜਾਨ ਤਾ ਬਿਹਤਰ ਹੈ
2632
« on: October 03, 2010, 02:24:52 AM »
Sher de Bache: Frm 20th flOOr...
WoW wHat a View... :cooll: :cooll:
Pind dE jwAAk: Frm 20th flOOr...
"o aJo sAlyeo vEkhyie kHeda thUk pHelan thAlle dIgda" :rockon: :rockon: :rockon:
2633
« on: October 02, 2010, 12:50:08 PM »
ਸੇਵਾ ਵਿਖੇ,
ਮੁੱਖ ਅਿਧਆਪਕ ਜੀ,
ਸ.ਸ.ਆਸ਼ਕੀ ਸਕੂਲ,
ਮੁਹੱਬਤਪੁਰਾ।
ਵਿਸ਼ਾ- ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਉਣ ਬਾਰੇ। :balle:
ਸ਼ਿਰੀ ਮਾਨ ਜੀ,
ਸਾਡੀ ਬੇਨਤੀ ਇਹ ਹੈ ਕਿ, ਸਾਡੇ ਸਕੂਲ 'ਚ ਸੋਹਣੀਆਂ ਕੁੜੀਆਂ ਘੱਟ ਹਨ :angry: :angry: , ਜਿਸ ਕਰਕੇ ਸਾਡਾ ਪੜਾਈ
'ਚ ਦਿਲ ਨਹੀਂ ਲਗਦਾ ਤੇ ਸਾਨੂੰ ਕਿਸੇ ਹੋਰ ਸਕੂਲ ਦੀਆਂ ਕੁੜੀਆਂ ਛੇੜਨੀਆਂ ਪੈਂਦੀਆਂ ਹਨ । ਜਿਸ ਵਿੱਚ ਕਈ ਮੁਸ਼ਿਕਲਾਂ
ਆਉਂਦੀਆਂ ਹਨ । ਕਈ ਆਸ਼ਕ ਵੀਰਾਂ ਦੀ ਛੀੱਤਰ :thaa: :thaa: :thaa:-ਪਰੇਟ ਹੋਣ ਦੀ ਵੀ ਖ਼ਬਰ ਵੀ ਸਾਹਮਣੇ ਆਈ ਹੈ। ਕਿਰਪਾ ਕਰਕੇ
ਸਕੂਲ 'ਚ ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਟਾਂਕਾ ਸਕੂਲ 'ਚ ਹੀ ਫਿਟ ਹੋ ਜਾਵੇ । :love: :love: :love:
ਆਪ ਜੀ ਦਾ ਧੰਨਵਾਦੀ,
ਆਪ ਜੀ ਦਾ ਆਿਗਆਕਾਰ ,
ਵੱਲੋਂ - ਆਸ਼ਿਕ ਯੂਨਿਅਨ ਪੰਜਾਬ,
2634
« on: October 02, 2010, 12:45:26 PM »
ehe THREAD ohna layi jo... reply nahi karde.... sirf VISIT karke THREAD nu parhke ya COPY karke chale jande ne....hun oh reply v karnge.. ehe thread parh k.... :thaa: :thaa: :thaa:
Bari barsi khatn gya si :hug: :hug:
Khat ke lianda aalu
Jehra es THREAD ch REPLY na kare
Ohnu
RANN(Jnani) milugi CHAALU..... :rockon: :rockon:
Hun ta 1 chadd 4 _4 karega.. :thaa: :thaa: :thaa:.
2635
« on: October 02, 2010, 12:42:17 PM »
So mtj(munda tere joga) was goin down the street one day and he met a pauper(bikhaari)...he was in a very bad condition....torn clothes, bad breath, stinky body....
He came upto mtj n asked for 5 Dollars... :cooll: :cooll:. so mtj asked him,"r u going to buy booz(daaru)???" he said NO.... mtj asked again,"r u going to gamble(jua khedna)???" He said NOOO.... So then mtj told him, "Can u please come home with me, I wanna show my mom what happens to people who dont drink n gamble at all :rockon: :rockon: :rockon:"
2636
« on: October 02, 2010, 07:03:59 AM »
raat bhar teri yaad vich main taare ginda riha jad vii laggi aakh main tere khaab bunda riha......
tu hii das kis tarha ponda main manzil apni umr saari raaha cho tere kande chunda riha......
suna sakiya na kise nu dard apna main kadde bhul ke peerh apni haase dosta de sunda riha......
kis tarha londa hisaab tere mere vichle fark da har waqt main zamin to tareyian da fasla minda riha....
zakhmi honada dil koii anhoni gal nahi.. pathra da bojh iste khud hii main chinda riha..
2637
« on: October 02, 2010, 07:00:25 AM »
ਮੈਂ ਰਿਸ਼ਤਾ ਬਣ ਬਣ ਬਦਲੀ ਹਾਂ,
ਦਸਤੂਰ ਬਦਲਿਆ ਨਾ
ਕਦੇ ਧੀ ਸਾਂ, ਧੀ ਤੋਂ ਨੂੰਹ ਬਣ ਗਈ, ਫਿਰ ਨੂੰਹ ਤੋਂ ਬਣ ਗਈ ਮਾਂ।
ਕਦੇ ਪਿਉ ਨੇ ਮੈਨੂੰ ਝਿੜਕ ਲਿਆ ਕਦੇ ਮਾਹੀ ਮੈਨੂੰ ਘੂਰ ਲਿਆ, ਕਦੇ ਪੁੱਤਾਂ ਘਰ 'ਚੋਂ ਕੱਢਿਆ ਏ
ਮੈਨੂੰ ਰਿਸ਼ਤਿਆਂ ਨੇ ਕਰ ਚੂਰ ਲਿਆ, ਮੇਰੀ ਬੁੱਕਲ ਦੇ ਵਿਚ ਨਿੱਘ ਸਾਰਾ
ਨਹੀਂ ਮੇਰੇ ਸਿਰ 'ਤੇ ਛਾਂ।
2638
« on: October 02, 2010, 06:56:33 AM »
jhanda(villager):- Ye Tv Kitne Ka Hai???
power(Salesman) - Hum penduon ko koi cheez nahi bechte.... :waitin: :waitin:
amli after 1 Month, well dressed :cooll: :cooll: :- Ye Tv Kitne Ka Ha???.....
power :- :waitin: :waitin: Hum penduon ko Koi Chiz Nahi Bechte.....
amli:- :angry: :angry: :angry:
amli After 3 Month, Full angrez banke:- WHAT'S D COST OF DAT TV. :cooll: :cooll:?
power: Hum penduon ko Koi Chiz Nahi Bechte........ :comeon:
jhanda :wait: :wait::-
amli Gusse Vich:- Oye tenu kive pata chal janda hai k main pendu haan :angry: :angry: :angry:.?
power:- Kyon K Ye Tv Nhi "MICROWAVE" Hai... :excited: :excited:
jhanda:- :thaa: :thaa: :thaa:
2639
« on: October 02, 2010, 06:50:18 AM »
Aunty :- botal naal dudh pelondi hoi bachey nu aley aley mera puter wdha ho k docter banu ga aley aley chunu munu
mamu :- kolo de langda hoia sun k kehn lagaa aunty g botal ch dudh bach gea ta menu v pelaa deo shid main v compounder lag jama :rockon: :rockon: :rockon:
2640
« on: October 02, 2010, 06:48:31 AM »
gurpinder mand : Gall sun tu menu kuta kehaa
ghar wali : chup chaap apna kamm kardi rahi
gurpinder : dubara fir sunda nahi main puch reha tu menu kuta keha
Ghar wali : fir ik wari daikh k mehmi22 walh muh pare kar leaa
gurpinder : guse ch bolda hoye tenu sunda nahi dass tu menu kuta keha
Ghar wali :- guse ch nahi ji main nahi keha but hun bhonkaa band karoo :rockon: :rockon: :rockon: :rockon:
|