This section allows you to view all posts made by this member. Note that you can only see posts made in areas you currently have access to.
Topics - @@JeEt@@
2581
« on: October 16, 2010, 03:39:13 AM »
ਇਕ ਸਿਫਤ ਕਰਾਂ ਮੈਂ ਪਰਮਾਤਮਾ ਦੀ, ਇਕ ਸਰੀਰ ਦਿੱਤਾ ਦੂਜਾ ਦਿਮਾਗ ਵੱਖਰਾ, ਦੂਜੀ ਸਿਫਤ ਕਰਾਂ ਮੈਂ ਅੰਗਰੇਜਾਂ ਦੀ, ਥੱਲੇ ਟਰੇਨ ਚੱਲਦੀ ਉੱਤੇ ਜਹਾਜ ਵੱਖਰਾ, ਤੀਜੀ ਸਿਫਤ ਕਰਾਂ ਮੈਂ ਬਾਣੀਆਂ ਦੀ, ਨਾਲੇ ਮੂਲ ਲੈਂਦੇ ਉੱਤੇ ਵਿਆਜ ਵੱਖਰਾ, ਚੋਥੀ ਸਿਫਤ ਕਰਾਂ ਮੈਂ ਮਾਪਿਆਂ ਦੀ, ਇਕ ਧੀ ਦਿੰਦੇ ਦੂਜਾ ਦਾਜ ਵੱਖਰਾ...
2582
« on: October 16, 2010, 03:21:39 AM »
A man decided to change his life and for a start he took up the easiest - drinking. He got so drunk with whisky and his breath had such a foul stench as if a whole herd of mammoths had spent the night in his mouth.
It felt good to be blind drunk, but the time came for him to go home and his wife was quite quick-tempered. She always knew when he was drunk even if he was three blocks away from their house and did not let him in.
This is why the drunken man decided to use his cunning and break in the house. He rang the bell for a long time and an angry voice hissed from within:
"Who is it?"
The man leaned on the door and said tenderly:
"I bring roses for the most beautiful woman in the world."
Upon hearing that his wife was so moved that decided to open the door. She opened it and took a close look at her husband. Imagine her surprise when she saw neither roses, nor hyacinths in his hands.
"Where are the roses for the most beautiful woman in the world, you bastard?," the woman roared.
The man slouched towards her and murmured, "And where is the most beautiful woman in the world?" __
2583
« on: October 16, 2010, 03:18:08 AM »
ਕੋਈ ਜਾਵੇ ਨਾ ਕਿਸੇ ਨੂੰ ਰੱਬਾ ਛੱਡਕੇ ਕਲਿਆਂ ਦੀ ਕਾਹਦੀ ਜ਼ਿੰਦਗੀ
ਹਰ ਵੇਲੇ ਓਸੇ ਦੇ ਖਿਆਲਾਂ ਵਿੱਚ ਰਈਦਾ ਉਠਦਿਆਂ ਸਾਰ ਬੱਸ ਨਾਮ ਓਹਦਾ ਲਈਦਾ ਤੂੰ ਹੀ ਦੱਸ ਕੌਣ ਜੀਵੇ, ਸਾਹ ਸੀਨੇ ਵਿੱਚੋਂ ਕੱਢ ਕੇ ਓ ਕਲਿਆਂ ਦੀ ਕਾਹਦੀ ਜ਼ਿੰਦਗੀ ਕੋਈ ਜਾਵੇ ਨਾ ਕਿਸੇ ਨੂੰ ਰੱਬਾ ਛੱਡਕੇ
ਵਿਛੋੜੇ ਵਾਲਾ ਦਰਦ ਕਿਸੇ ਦੇ ਹਿੱਸੇ ਆਵੇ ਨਾ ਯਾਦ ਕਰ ਕਰ ਸਜਣਾ ਨੂੰ ਅੱਥਰੂ ਵਹਾਵੇ ਨਾ ਭੁੱਲਦਾ ਨੀ ਪਿਆਰ ਸੱਚਾ, ਭਾਵੇਂ ਵੇਖੋ ਦਿਲੋਂ ਕੱਢਕੇ ਓ ਕਲਿਆਂ ਦੀ ਕਾਹਦੀ ਜ਼ਿੰਦਗੀ ਕੋਈ ਜਾਵੇ ਨਾ ਕਿਸੇ ਨੂੰ ਰੱਬਾ ਛੱਡਕੇ
ਤਾਰਿਆਂ ਦੇ ਨਾਲ ਜਦੋਂ ਯਾਦਾਂ ਸੱਚੀਂ ਆਉਂਦੀਆਂ ਲੰਘਦਾ ਨਾ ਪਲ ਫੇਰ ਅੱਖਾਂ ਰਹਿਣ ਰੋਂਦੀਆਂ ਇਕ ਵਾਰ ਤਾਂ ਬੁਲਾਵੇ ਮੈਨੂੰ, ਸੱਭ ਰੋਸੇ ਗਿਲੇ ਛੱਡ ਕੇ ਓ ਕਲਿਆਂ ਦੀ ਕਾਹਦੀ ਜ਼ਿੰਦਗੀ ਕੋਈ ਜਾਵੇ ਨਾ ਕਿਸੇ ਨੂੰ ਰੱਬਾ ਛੱਡਕੇ
ਓਹਨੂੰ ਵੇਖਣ ਨੂੰ ਮੇਰੇ ਨੈਣ ਤਰਸਦੇ ਤੂੰ ਵਿਛੜਿਆ ਮੇਰਾ ਯਾਰ ਬਖ਼ਸ਼ਦੇ ਓਸੇ ਖਾਤਰ ਮੰਗੇ ਦੁਆਵਾਂ, "ਲੱਕੀ" ਪੱਲਾ ਅੱਡ ਕੇ ਓ ਕਲਿਆਂ ਦੀ ਕਾਹਦੀ ਜ਼ਿੰਦਗੀ ਕੋਈ ਜਾਵੇ ਨਾ ਕਿਸੇ ਨੂੰ ਰੱਬਾ ਛੱਡਕੇ ਕਲਿਆਂ ਦੀ ਕਾਹਦੀ ਜ਼ਿੰਦਗੀ __________________
2584
« on: October 15, 2010, 03:40:54 AM »
Ek police wala car wale nu rok ke - "Eh sada suraksha week hai, isliye tuhanu belt pa ke gaddi chalaun layi Rs. 5000/- da inaam dita janda hai. Tusi ehna paiseyan da ki karoge?" :waitin: :waitin: :waitin: :waitin:
Man - "Sab to pehlan mein apna driving licence banawanga." :blah: :blah: :blah: :blah: :blah:
Woman on the back seat - "Ehdi gal te yakeeen na karo, eh sharaab pee ke eddan hi bolda hai." :angry: :angry: :angry:
Man's Child police dekh ke - "Papa mainu pata c, chori di car ch asin jyada door nahin ja sakde." :thaa: :thaa: :thaa:
Pichche se dikki mein se awaaj aayi - "sat shri akal bulayo ji bhai border paar ho gaya :rockon: :rockon: :rockon:
2585
« on: October 15, 2010, 03:37:20 AM »
DIL2011. Police Station Ch Report Likhaun Jaandi Hai DIL....Inspector Saab Mera Gharwala 7 Dina Tonh Market Ch Aalu Lain Gaya Wapis Ni Aaya :cry: :cry: :cry: Inspector....Koi Na Bibi Koi Hor Sabzi Bana Lai :blah: :blah: :blah: :blah: DIL... :angry: :angry: :angry: :angry: :angry:
2586
« on: October 15, 2010, 03:29:47 AM »
Wife:- Main tang ho gayi, Tusin hamesha mera ghar, Meri car, Mere Bache karde Rehnde ho, Kadi sadda vi kuchh kehya karo. tey Hun Almariah chon ki labb rahe ho?
power lifter:- Sadda Kachha. :rockon: :rockon: :rockon: :rockon:
2587
« on: October 14, 2010, 11:55:50 AM »
ਚਿੱਟੇ ਹੋ ਗਏ ਰੰਗ ਰੱਬਾ ਗੂੜੀਆਂ ਇਹ ਚੁੰਨੀਆਂ ਦੇ, ਬਾਹਾਂ ਵਿੱਚ ਵੰਗਾਂ ਵੀ ਨੇ ਭੰਨ-ਭੰਨ ਤੋੜੀਆਂ, ਮਾਵਾਂ ਦੀ ਮਮਤਾ ਵੀ ਗਈ ਸੀ ਵਲੂੰਧਰੀ, ਵਾਰੀਆਂ ਸੀ ਕੌਮ ਲਈ ਪੁੱਤਾਂ ਦੀਆਂ ਜੋੜੀਆਂ, ਕਿੱਦਾਂ ਦਾ ਭੁਚਾਲ ਆਇਆ ਪੰਜਾਬ ਦੀ ਧਰਤੀ ਤੇ, ਨਰਮ ਜਹੀਆਂ ਜਿੰਦਾਂ ਖੂਨੀ ਨਦੀ ਵਿੱਚ ਰੋੜੀਆਂ, ਪੰਜਾਬ ਦੇ ਰਖਵਾਲੇ ਕਹਾਉਣ ਵਾਲੇ ਲੀਡਰਾਂ ਨੇ, ਘਰਦਿਆਂ ਨੂੰ ਪੁੱਤਾਂ ਦੀਆਂ ਲਾਸ਼ਾਂ ਵੀ ਨਾ ਮੋੜੀਆਂ, ਕੀ ਸੀ ਦੋਸ਼ ਹੱਕ ਮੰਗਿਆ ਸੀ ਆਪਣਾ, ਹੱਕ ਮੰਗਾਂ ਸਭ ਨਾਲ ਜੁਲਮਾ ਮਰੋੜੀਆ, ਮਾਵਾਂ ਕੀਹਨੂੰ ਪੁੱਤ ਕਹਿਣ ਵੀਰਾ ਕਹੇ ਭੈਣ ਕੀਹਨੂੰ, ਕੀਰਨਿਆਂ ਚ ਬਦਲੀਆਂ ਖੁਸ਼ੀ ਦੀਆ ਲੋਹੜੀਆਂ, ਅੱਜ ਵੀ ਮੈਂ ਜਦੋਂ ਯਾਦ ਕਰਦਾ ਹਾਂ ਓਹ ਸਮਾਂ, ਚੀਕਾਂ ਸੁਣ ਵੱਜਦੀਆਂ ਦਿਲ ਤੇ ਹਥੋੜੀਆਂ, ਹੁਣ ਵੀ ਏ ਓਹੀ ਹਾਲ ਖਤਰੇ ਚ ਕੋਮ ਸਾਡੀ, ਪੰਥ ਦੇ ਸੁਦਾਗਰਾਂ ਨੇ ਹੱਦਾਂ ਸਭ ਤੋੜੀਆਂ, ਉਠੋ ਵੀਰੋ ਸਾਂਭ ਲਓ ਵੱਸਦਾ ਪੰਜਾਬ ਸਾਡਾ, ਲੀਡਰਾਂ ਨੇ ਵੇਚ ਦੇਣਾ ਭਾਅ ਇਹ ਕੋੜੀਆ ...
2588
« on: October 14, 2010, 11:51:06 AM »
ਅੱਜ ਮੈ ਹੈਰਾਨ ਹੋ ਗਿਆ,
ਸੱਚ ਪੁਛੋਂ ਤਾਂ ਪਰੇਸ਼ਾਨ ਹੋ ਗਿਆ,
ਜਦ ਮੈਂ ਤੱਕਿਆ ਕਿ
ਅੱਜ ਵੀ ਧੀਆਂ ਤੇ ਹੀ ਮਾਪੇ ਰੋਬ ਜਮਾ ਰਹੇ ਨੇ,
ਅੱਜ ਵੀ ਓਹਨਾਂ ਦੇ ਦਿਲ ਦੀ ਜਾਣੇ ਬਗੈਰ
ਭੇਡ ਬੱਕਰੀਆਂ ਵਾਂਗ ਆਪਣੀ ਮਰਜ਼ੀ ਨਾਲ ਵਿਆਹ ਰਹੇ ਨੇ,
ਮਾਪਿਆਂ ਦਾ ਹੱਕ ਹੈ ਬੇਸ਼ੱਕ ਆਪ੍ਣੀ ਔਲਾਦ ਤੇ ,
ਪਰ ਇਹ ਹੱਕ ਕਿਸ ਤਰਾਂ ਜਤਾ ਰਹੇ ਨੇ,
ਠੀਕ ਹੈ ਕਿ ਮਾਪੇ ਸੋਚਦੇ ਨੇ ਭਲਾ ਸਦਾ ਔਲਾਦ ਦਾ,
ਪਰ ਜੋੜੀ ਦੀ ਥਾਂ ਨਰੜ ਸਹੇੜ ਕੇ ਕਿਸ ਦਾ ਭਲਾ ਚਾਹ ਰਹੇ ਨੇ,
ਆਪ੍ਣਾ ਹੱਕ ਜਤਾ ਰਹੇ ਨੇ,..
ਵੀਹਵੀਂ ਸਦੀ ਵਿੱਚ ਹਾਂ ਅਸੀਂ
ਪਰ ਸੋਚ ਅਜੇ ਵੀ ਸ਼ਾਇਦ ਅਠਾਰਵੀਂ ਦੀ ਰੱਖਦੇ ਹਾਂ,
ਤਾਂ ਹੀ ਤਾਂ ਅੱਜ ਵੀ ਧੀਆਂ ਘਰਾਂ ਵਿੱਚ ਕੈਦ ਰੱਖਦੇ ਹਾਂ,
ਓਹ ਧੀਆਂ ਜੋ ਪੁੱਤਾਂ ਤੋ ਵਧਕੇ ਨੇ,
ਓਹਨਾਂ ਦੇ ਗਲ ਹੀ ਕਿਉਂ ਗੁਲਾਮੀ ਪਾ ਰਹੇ ਨੇ,
ਕਿਸਦਾ ਭਲਾ ਚਾਹ ਰਹੇ ਨੇ,....
ਮੈ ਨਹੀਂ ਮੰਗਦਾ ਬੇਲੋੜੀ ਛੋਟ ਕੋਈ,
ਇਹ ਵੀ ਨਹੀਂ ਕਿ ਹੈ ਦਿਲ ਵਿੱਚ ਖੋਟ ਕੋਈ,
ਪਰ ਜ਼ਰਾ ਸੋਚੋ "ਬਰਾੜ"
ਪੁੱਤ ਜੋ ਵੀ ਜਿੱਦਾਂ ਵੀ ਮਰਜ਼ੀ ਕਰਨ
ਤਾਂ ਫ਼ੇਰ ਧੀਆਂ ਕਿਉਂ ਬਲੀ ਤੁਹਾਡੀਆਂ ਰਸਮਾਂ ਰੀਤਾਂ ਦੀ ਚੜਨ,..
2589
« on: October 14, 2010, 07:51:47 AM »
ਮੁਹਬੱਤ ਵਧ ਰਹੀ ਹੈ ਦੋਸਤਾ ! ਤੇਰੀ ਵਫਾ ਕਰ ਕੇ, ਮੈਂ ਜੀਂਦਾ ਹਾਂ ਤੇਰੀ ਇਕ ਯਾਦ ਹੀ ਦਾ ਆਸਰਾ ਕਰ ਕੇ, ਜਿਦੇ ਦਿਲ ਤੇ ਅਸਰ ਕੁਝ ਵੀ ਨਹੀਂ ਹੁੰਦਾ ਮੇਰੀ ਗੱਲ ਦਾ, ਮੈਂ ਉਸ ਦੇ ਨਾਲ ਕੀ ਲੈਣਾ ਮੁਹਬੱਤ ਦਾ ਗਿਲਾ ਕਰ ਕੇ, ਮਿਲੇ ਮੰਜ਼ਿਲ ਨਾਂ ਉਸ ਨੂੰ ਇਹ ਕਦੇ ਵੀ ਹੋ ਨਹੀਂ ਸਕਦਾ, ਉਠਾਇਆ ਹਰ ਕਦਮ ਜੀਵਨ ਚ ਜਿਸ ਨੇ ਹੌਸਲਾ ਕਰ ਕੇ, ਪਰਾਏ ਹੋ ਗਏ ਜਿਹੜੇ ਉਨ੍ਹਾਂ ਦਾ ਨਾਮ ਨਾਂ ਪੁਛੋ, ਕੇ ਸਾਰੇ ਸ਼ਹਿਰ ਵਿਚ ਬਦਨਾਮ ਨੇ ਉਹ ਬੇਵਫਾ ਕਰ ਕੇ, ਮਿਲੇ ਦੁੱਖ,ਦਰਦ,ਗਮ ਵੀ ਬਹੁਤ,ਪਰ ਅਫਸੋਸ ਇਸ ਗੱਲ ਦਾ, ਮੁਹਬੱਤ ਹੀ ਨਹੀਂ ਪਾਈ, ਮੁਹਬੱਤ ਦਾ ਸਿਲਾ ਕਰ ਕੇ, ਜਿਨ੍ਹਾਂ ਨੂੰ ਮਿਲ ਕੇ ਦਿਲ ਮੇਰਾ ਖੁਸ਼ੀ ਵਿਚ ਝੂਮ ਉਠਿਆ ਸੀ, ਮਗਰ ਝੱਟ ਰੋ ਪਿਆ ਉਹਨਾਂ ਨੂੰ ਖੁਦ ਹਥੀਂ ਵਿਦਾ ਕਰ ਕੇ, ਬੁਰਾ ਕਹਿ ਕੇ ਤੁਸੀਂ ਮੈਨੂੰ ਜੋ ਦਰ ਤੋਂ ਉਠਾਇਆ ਹੈ, ਸੁਖੀ ਵਸਦੇ ਰਹੋ,ਫਿਰ ਵੀ ਮੈਂ ਆਇਆਂ ਹਾਂ ਤੁਹਾਡੇ ਲਈ ਦੁਆ ਕਰ ਕੇ, __________________ ਮੁਹਬੱਤ ਵਧ ਰਹੀ ਹੈ ਦੋਸਤਾ ! ਤੇਰੀ ਵਫਾ ਕਰ ਕੇ, ਮੈਂ ਜੀਂਦਾ ਹਾਂ ਤੇਰੀ ਇਕ ਯਾਦ ਹੀ ਦਾ ਆਸਰਾ ਕਰ ਕੇ,
2590
« on: October 14, 2010, 04:13:08 AM »
Plumber-Pipe Naya Laga Diya aur 1000 Rs Bill Ho Gya hai. ' ENG.-Itna To Mai Engineer Ho Ke Bhi Nahi Kamata. ' Plumber-Mai Bhi Nahi Kamata Tha Jab Engineer Tha :-) :excited: :excited:
2591
« on: October 14, 2010, 04:10:25 AM »
Beta- bappu ajj mainu school vich bohat kutt payi Baap- kyon? ' Beta- master ne swal puchea ke 3*2=? Baap- fir tu ki keha Beta- main keha 6 ' ***Baap- Theek ta hai. Beta-Fer usne pucheya 2*3=? Bap - HARAMJADIA oh vi 6 hi hunde ne. :angry: :angry: Beta - Bas bappu Main vi ta ehi line kahi c, ohne rail banati... :thaa: :thaa: :thaa:
2592
« on: October 14, 2010, 04:07:37 AM »
jithe dosti othe pyar, jithe pyar othe ishq, kithe ishq othe mohhabat, jithe mohabat othe judai, jithe judai othe dard.......
jithe dard othe "MOOV" lagao.
main jandu baam hui darling tere liye... :rockon: :rockon: :rockon:
2593
« on: October 14, 2010, 04:04:21 AM »
ਇਕ ਪਾਉਂਦੀ ਸੀ levis ਦਿਆਂ ਜੀਨਾਂ ਤੇ ਇਕ ਪਾਉਂਦੀ ਸੀ ਸੂਟ ਪੰਜਾਬੀ.......... ਇਕ ਪਾਉਂਦੀ ਸੀ ਬੂਟ lee park ਦੇ ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ............. ਜੀਨ ਵਾਲੀ ਦੇ ਨਖਰੇ ਵਾਧੂ ਮੰਗਦੀ ਪੈਸੇ ਨਿਤ ਹਜਾਰ.................. ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ ਮੰਗਾ ਬਸ ਤੇਰਾ ਪਿਆਰ.............
2594
« on: October 13, 2010, 03:44:49 PM »
ਨਾਂ ਜਾਤਾ ਵੇ ਬਨਾਇਓ, ਨਾ ਪੰਗਾ ਕੋਈ ਪਾਇਓ
ਬੜਾ ਮਿਲਦਾ ਸਕੂਨ ਜਦੋ, ਜਦੋ ਇੱਕਠੇ ਹੋ ਬਹਿੰਦੇ ਹਾਂ
ਆਪਣੀ ਹੀ ਬੋਲੀ ਵਿਚ ਦੁੱਖ ਸੁੱਖ ਕਹਿੰਦੇ ਹਾਂ
ਅੱਜ ਮੁੱਦਤਾਂ ਦੇ ਬਾਅਦ ਅਸੀ ਇਕੱਠੇ ਮਿਲ ਹੱਸੇ
ਸਾਡੇ ਰੱਬ ਨੇ ਵੀ ਖੁਸ਼ੀਆਂ ਦੇ ਰਾਹ ਸਾਨੂੰ ਦੱਸੇ
ਹੁਣ ਦੂਰ ਨਾ ਵੇ ਜਾਇਓ ਸਾਡਾ ਰੱਸਤਾ ਏ ਇਕ
ਵੰਡੋ ਖੁਸ਼ੀਆਂ ਤੇ ਖੇੜੇ ਨਾ ਦਿਲਾਂ ਨੂੰ ਦੁਖਾਇਓ
ਨਾਂ ਜਾਤਾ ਵੇ ਬਨਾਇਓ………………….
ਦਿਲ ਖੁਸ਼ੀ ਨਾਲ ਰੋਇਆ ਹੰਝੂ ਪਲਕਾਂ ਨੂੰ ਆਖੇ
ਜਦੋਂ ਇਕੱਠੇ ਹੋ ਬੈਠੇ ਮੈਨੂੰ ਭੁੱਲ ਗਏ ਸੀ ਮਾਪੇ
ਬੈਠੇ ਵਿਚ ਪ੍ਰਦੇਸਾਂ ਰਹੋ ਧਰਮਾਂ ਦੇ ਤੁਸੀ ਪੱਕੇ
ਮਿਲ ਬੈਠ ਗੀਤ ਗਾਵੋ ਤੁਸੀ ਦੋ ਘੜੀ ਰੱਬ ਸੱਚੇ
ਮਾਂ ਦੀ ਗੱਲ ਪੱਲੇ ਬੰਨੋ ਨਾਂ ਵਿਰਸਾ ਭੁਲਾਇਓ
ਨਾ ਜਾਤਾਂ ਵੇ ਬਨਾਇਓ………………………
2595
« on: October 13, 2010, 02:57:35 PM »
KHUSHIAN DE BEET GAYE VELE SAJNA HUN YAADAN NAL DIL BHARYA KRANGE
SAJIYAN MEHFILAN CHO HOLI HOLI SAB YAAR TUR GAE TANHAI CH KEEHDE NAL GALLAN KARYA KRANGE
SAB KUJH JITT K V OHNU HAAR GAYA AKHEER BAS PEHLI MULAKAAT NU YAAD KARYA KRANGE
ZINDGE TAN OHI C JEHDI OHDE NAL JEE LAYI RAV HUN HAR PAL NAVI MAUT MARYA KRANGE...
2596
« on: October 12, 2010, 02:24:17 AM »
Dear dost! Je kade tera ikale da panga 10 bandiyan nal pe jave ta mainu bula lai.
.
.
.
.
Main kade kise de kut paindi nahi dekhi... :blah: :blah: :blah:
2597
« on: October 12, 2010, 02:19:45 AM »
U.S.A child - dad i want laptop... ' Delhi child - papa i want ps2 video games... ' In punjab Jattan da munda - bapu, menu ni pata main taan sarpanch di majj de katte te jhuta lena......
2598
« on: October 11, 2010, 02:09:17 PM »
ਡਿੱਗਿਆ ਦਾ ਹਮੇਸ਼ਾ ਹੱਥ ਫੜੀਏ.. ਕਦੀ ਪੈਰ ਉਹਨਾਂ ਤੇ ਧਰੀਏ ਨਾ.. ਕੋਈ ਡਿੱਗੇ ਉੱਤੇ ਵਾਰ ਕਰੇ.. ਇਸ ਗੱਲ ਨੂੰ ਕਦੇ ਵੀ ਜਰੀਏ ਨਾ.. ਮੈ ਕਦੇ ਨਾ ਡਿੱਗਾ ਅੱਜ ਤਾਈਂ.. ਇਸ ਗੱਲ ਦਾ ਦਾਅਵਾ ਕਰੀਏ ਨਾ.. ਡਿੱਗ ਡਿੱਗ ਕੇ ਤੁਰਨਾ ਆ ਜਾਵੇ... ਕਦੀ ਡਿੱਗਣ ਕੋਲੋ ਡਰੀਏ ਨਾ.. __________________
2599
« on: October 11, 2010, 09:44:33 AM »
mili hai badi saza unse dil lagane ki nazar lagayi hamare pyar ko zamane ki khabar se nikle huwe dono hath kehte hain aarzoo rehgayi use gale lagane ki.......
2600
« on: October 11, 2010, 09:31:10 AM »
Tenu Lukk-Lukk Takeya Bathera, Asi Dil Wich Utaar Leya, Sanu Dil Diyan Dil Wich Rakhan Di, Aadat Ne Maar Leya, Sada Supna Chann Nu Faddan Jeha, Ke Asi Tere Hi Dil Wich Wassage, Tenu Ki-Ki Manni Baithe Ha, Kade Kol Bitha Ke Dassage.... __________________
|