November 24, 2024, 07:46:13 AM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 117 118 119 120 121 [122] 123 124 125 126 127 ... 218
2421
Shayari / assi ta aaj vi jaan de sakde ha
« on: November 24, 2010, 12:32:00 PM »
yarra de yaar si jo oh yaar nahi rahe
wafa badle wafa den oh pyaar nahi rahe
assi ta aaj vi jaan de sakde ha
par oh mangan de hun hakdaar nahi rahe

2422
Shayari / 365 ਚਲਿੱਤਰ ਨਾਰ ਦੇ
« on: November 24, 2010, 11:41:47 AM »
ਯਾਰੋ ਰੰਨਾਂ ਚੰਚਲ ਹਾਰੀਆਂ
ਕੀ ਰੰਨਾਂ ਦਾ ਇਤਬਾਰ
ਇਹ ਦਿਨੇ ਡਰਨ ਪਰਛਾਂਵਿਓਂ
ਰਾਤੀਂ ਨਦੀਆਂ ਕਰਦੀਆਂ ਪਾਰ
ਪਹਿਲਾਂ ਹਸ ਹਸ ਲਾਓਂਦੀਆਂ ਯਾਰੀਆਂ
ਫਿਰ ਰੋ ਰੋ ਕਰਨ ਖਵਾਰ
ਇਹ ਅੰਦਰ ਵਾੜ ਮਰਵਾਓਂਦੀਆਂ
ਹੱਥੀਂ ਆਪੇ ਆਪਣੇ ਯਾਰ
ਕਹਿੰਦੇ ਭੱਠ ਰੰਨਾਂ ਦੀ ਦੋਸਤੀ
ਜਿਹੜੀ ਟੁੱਟਦੀ ਅੱਧ ਵਿਚਕਾਰ
ਓਹ ਅੱਜ ਤੱਕ ਮੂਹੋਂ ਬੋਲਦਾ
ਇਕ ਜੰਡ ਜੰਡੋਰਾ ਬਾਰ
ਜਿਥੇ ਸਾਹਿਬਾਂ ਭਾਈਆਂ ਵੱਲਦੀ
ਗਈ ਹੋ ਸੀ ਭੁੱਲ ਪਿਆਰ
ਓਥੇ ਡੱਕਰੇ ਕਰਕੇ ਚੰਦੜਾਂ
ਜੱਟ ਮਿਰਜ਼ਾ ਦਿੱਤਾ ਮਾਰ
365 ਚਲਿੱਤਰ ਨਾਰ ਦੇ
ਰੰਨ ਹੈ ਤਿੱਖੀ ਤਲਵਾਰ
ਧਰਤੀ ਨੂੰ ਇਹ ਕੰਬਣ ਲਾਓਂਦੀਆਂ
ਜਿੱਥੇ ਜੁੜ ਬਹਿ ਜਾਣ ਚਾਰ

2423
Jokes Majaak / maths......
« on: November 23, 2010, 01:44:14 PM »
teacher : what is maths?

student : mental attack to healthy students!!

 :laugh: :laugh: :laugh:

2424
Jokes Majaak / self control.....
« on: November 23, 2010, 01:43:10 PM »
1 dost : kal raat ko party me maine
ek ladki ko rape se bachaya....

2ra dost : wah bhai....par kaise??

1 dost : self control yaar...self control  :laugh: :laugh: :laugh:

2425
ਅਲਾਹ ਕਰੇ ਤੇਰੀ ਕਿਸੇ ਨਾਲ ਅੱਖ ਲੜ ਜਾਵੇ,
ਜਿੰਨਾਂ ਮੈਨੂੰ ਤੂੰ ਸਤਾਇਆ ਕੋਈ ਤੈਨੂੰ ਵੀ ਸਤਾਵੇ,
ਤੈਨੂੰ ਤੇਰੇ ਜਿਹਾ ਲੱਭ ਜਾਵੇ ਕੋਈ ਹਰਜਾਈ,
ਤੂੰ ਪਿਆਰ ਕਰੇਂ ਉਹਨੂੰ ਉਹ ਕਰੇ ਬੇ ਪਰਵਾਹੀ,
ਨੀਂ ਤੂੰ ਰਾਤੀਂ ਗਿਣੇ ਤਾਰੇ ਦਿਨੇਂ ਅਉਸੀਆਂ ਤੂੰ ਪਾਵੇਂ,
ਅੱਗ ਸੋਚਾਂ ਵਾਲੇ ਹੰਝੂਆਂ ਦੇ ਨਾਲ ਤੂੰ ਬੁਝਾਵੇਂ,
ਮੇਰੇ ਵਾਂਗੂ ਤੂੰ ਵੀ ਰੋਵੇਂ ਕੋਈ ਚੁੱਪ ਨਾਂ ਕਰਾਵੇ,
ਅਲਾਹ ਕਰੇ ਤੇਰੀ ਕਿਸੇ ਨਾਲ ਅੱਖ ਲੜ ਜਾਵੇ,
ਸ਼ਾਲਾ ਤੇਰਾ ਦਿਲ ਜਾਨੀ ਕਰੇ ਧੋਖਾ ਤੇਰੇ ਨਾਲ,
ਤੈਨੂੰ ਪਤਾ ਲੱਗੇ ਹੁੰਦਾ ਦੁਖੀ ਦਿਲਾਂ ਦਾ ਕੀ ਹਾਲ,
ਹਾਸਾ ਦੁਨੀਆਂ ਦਾ ਸ਼ਾਲਾ ਤੇਰਾ ਪਿਆਰ ਬਣ ਜਾਵੇ,
ਅਲਾਹ ਕਰੇ ਤੇਰੀ ਕਿਸੇ ਨਾਲ ਅੱਖ ਲੜ ਜਾਵੇ

2426
ਕਿਹੰਦੇ ਰੱਬ ਜ਼ੋ ਕਰਦਾ ਚੰਗੇ ਲਈ ਹੀ ਕਰਦਾ,,
ਇਹ ਸੋਚ ਕੇ ਨਾਂ ਅੱਜ ਤੱਕ ਕੋਈ ਗਮ ਸੀਨੇ ਲਾਇਆਂ,,
ਨਾਂ ਸੋਚੀ ਕਿਸੇ ਨਾਲ ਬੇਵਫਾਈ ਕਰਨ ਦੀ,,
ਤੇ ਨਾਂ ਹੀ ਕਿਸੇ ਗਲਤ ਕੰਮ ਨੂੰ ਹੱਤ ਪਾਇਆ,,
ਬਸ ਇੱਕੋ ਗੱਲ ਦਾ ਦੁੱਖ ਹੈ,,
ਨਾਂ ਸਮਝ ਸਕਿਆ ਅੱਜ਼ ਤੱਕ ਮੈਨੂੰ ਕੋਈ,,
ਤੇ ਨਾਂ ਮੈਨੂੰ ਕਿਸੇ ਨੂੰ ਸਮਝਾਉਣਾ ਆਇਆ

2427
Jokes Majaak / yaar teri wife di death kive hoi
« on: November 22, 2010, 03:20:00 PM »
Gurpinder mand:-yaar teri wife di death kive hoi.

jassii:-yaar mathe vich goli lagi c.

Gurpinder:-shukar hai rab da akh bach gayi.  :cooll: :cooll:

hahahahahahahahahha :laugh: :laugh: :laugh:
Spoiler (click to show/hide)
[/b][/color][/font][/size]

2428
Jokes Majaak / mand .....................
« on: November 22, 2010, 03:16:15 PM »
Gurpinder:- Went out to buy an Indian flag.
The shop owner gave him the flag.
Guess what did gurpinder ask next...
Ismein aur colour dikhayiye :laugh: :laugh:

2429
Jokes Majaak / pizzaaaaa....
« on: November 22, 2010, 03:10:44 PM »
Pind di Bebbay shehar milan gayi. Unha di Nooh ne Bebbay nu Pizza dita te kehndi: Aa lai bebbe PIZZA.

Bebbe: Eh sheharian di vi had nahi, khan vali cheej nu vi kehnde ne pee ja. :laugh: :laugh: :laugh:

2430
Jokes Majaak / "NIRI AGG" nu english ch ki kehnde aa
« on: November 22, 2010, 03:09:21 PM »
Teacher: Baccho u all have to write an essay in english on "MY TEACHER"

After 5 Minutes

A student raised his hand & asked


Mam , "NIRI AGG" nu english ch ki kehnde aa . :laugh: :laugh: :laugh:

2431
Jokes Majaak / andar aja :
« on: November 21, 2010, 01:11:23 PM »
Teacher:
Jo andar aane ke liye sab se chhota sentence bolega,
usse gift milega...


English Child:
May I come in?


Muslim Child:
Kia mai ander aa sakta hoon?


Punjabi Child:
andar aja :excited:?

2432
Jokes Majaak / shararti bacha
« on: November 21, 2010, 12:51:00 PM »
Teacher ik pehli class de bachhe nu

Teacher ---- Tu bahut shararti aa ....

dass tenu ki saza deya ???



Bachha ---- M'aam Oh kudi jehri duje bench te baithdi aa

mainu ohde naal class cho bahar kadd dyo :excited:

2433
Jokes Majaak / Baap pe gaya hai
« on: November 21, 2010, 12:49:02 PM »
MOM: Beta khana Khao gey.
SON :Na.
Mom: Chocolate Khao gey.
Son: Na.
Mom: Mithai khao gey.
Son: Na Na.
Mom: Baap pe gaya hai kameena maar hi khaye ga.

2434
Jokes Majaak / Chinese Food festival
« on: November 21, 2010, 12:47:19 PM »
Restaurant Manager: ' Why are you looking worried?'
Chef: 'There are lot of ants in soup and other cooked food. I do not know what to do.'
Restaurant Manager: ' Don't worry. I will annownce that today we are having Chinese Food festival!'  :excited:

2435
ਇੱਕ ਔਰਤ ਨੂੰ ਜੌੜੇ ਬੱਚੇ ਹੋਏ। ਨਰਸ ਨੇ ਉਸ ਨੂੰ ਵਧਾਈਆਂ ਦਿੱਤੀਆਂ, ਪਰ ਔਰਤ ਉਦਾਸ ਹੋ ਗਈ। ਨਰਸ ਨੇ ਪੁੱਛਿਆ- ਕੀ ਤੁਸੀਂ ਖੁਸ਼ ਨਹੀਂ ਹੋ? ਔਰਤ ਬੋਲੀ- ਮੈਂ ਤਾਂ ਇਹ ਸੋਚ ਰਹੀ ਹਾਂ ਕਿ ਆਪਣੇ ਪਤੀ ਨੂੰ ਦੂਜੇ ਬੱਚੇ ਬਾਰੇ ਕੀ ਦੱਸਾਂਗੀ?
 :wait: :wait: :wait: :laugh: :laugh:

2436
Jokes Majaak / translation
« on: November 19, 2010, 03:36:58 AM »
English teacher:  :waitin:"One cute young girl is walking on the road."

Change this into an punjabi exclamatory sentence. :he:




Student:

"bumb oye!"

 :laugh: :laugh:

2437
A Chraa-Banda(mere warga) passing thru a jungle,

A beautiful chudail stops him and says-HOO HOO HA HA mein chudail hoon.

Banda--pher dekhdi ki hain chimbarjaa "khush karde mitran nu".... :laugh: :laugh:

2438
ਇਕ ਅਲੱੜ ਕੁਆਰੀ,ਜਿਦੇ ਨੈਣਾਂ ਚ ਖੁਮਾਰੀ,
ਦਿਲ ਕਰੇ ਮੇਰਾ ਉਹਨੂੰ ਦੇਖਾਂ ਵਾਰੀ ਵਾਰੀ..

ਉਹਦੇ ਬੁੱਲਾਂ ਉੱਤੇ ਲਾਲੀ ਤੇ ਚਿਹਰੇ ਤੇ ਸੰਗ,
ਤਾਹਿਉ ਤਾਂ ਉਹਦੀ ਹਰ ਅਦਾ ਸਾਨੁੰ ਲਗਦੀ ਪਿਆਰੀ..

ਜਦੋ ਮੁੱਖੜੇ ਨੂੰ ਢੱਕ ਉਹ ਨੀਵੀਂ ਪਾ ਕੇ ਹੱਸੇ,
ਉਸ ਵੇਲੇ ਯਾਰੋ ਸਾਨੂੰ ਦੁਨੀਆਂ ਭੁੱਲੀ ਸਾਰੀ..

ਉਹਦੇ ਨੱਕ ਵਾਲਾ ਲੌਂਗ ਜਦੋ ਮਾਰੇ ਲਿਸ਼ਕਾਰੇ,
ਉਸ ਦੀ ਹਰ ਲਿਸ਼ਕੋਰ ਤੇ ਹਾਣੀਉਂ ਅਸੀ ਜਾਦੇ ਦਿਲ ਹਾਰੀ..

ਕਿਸ ਕਿਸ ਦਾ ਜ਼ਿਕਰ ਕਰਾਂ ਸੱਜਣਾਂ ਤੇਰੀ ਹਰ ਅਦਾ ਇੱਕ ਦੂਜੀ ਨਾਲੋਂ ਵੱਧ ਕੇ ਪਿਆਰੀ,
ਲਿਖਦੇ ਕਈ ਰਾਤਾਂ ਮੁੱਕ ਗਈਆਂ ਸਾਡੀਆਂ,ਨਾਲੇ ਮੁੱਕੀ ਕਲਮ ਚੋ ਸਿਆਹੀ..

2439
ਤੇਰੀ ਜਿੰਦਗੀ ‘ਚ ਆਏ ਮਹਿਮਾਨ ਦੀ ਤਰ੍ਹਾਂ

ਇੱਕ ਦਿਲੀਂ ਵਸਾਏ ਟੁੱਟੇ ਅਰਮਾਨ ਦੀ ਤਰ੍ਹਾਂ

ਕੁੱਝ ਪੱਲ ਰਹਾਂਗੇ ਤੇ ਫਿਰ ਮਿੱਟ ਜਾਵਾਂਗੇ

ਕਿਸੇ ਪੱਥਰ ਤੇ ਫਿੱਕੇ ਨੀ ਨਿਸ਼ਾਨ ਦੀ ਤਰ੍ਹਾਂ

ਗੁਜਰ ਜਾਏਗਾ ਤੇਰਾ ਹਰ ਖਿਆਲ ਵੀ ਮਨੋ

ਸਵੇਰ ਬਾਅਦ ਗੁਜਰੀ ਹਰ ਸ਼ਾਮ ਦੀ ਤਰ੍ਹਾਂ

ਅੱਜ ਵੀ ਪਿਆਰ ਤੇ ਬਰਕਾਰ ਕੱਲ੍ਹ ਵੀ ਰਹੂ

ਇੱਕ ਤੂੰ ਹੀ ਜੋ ਮਿਲੇਗਾਂ ਅਣਜਾਣ ਦੀ ਤਰ੍ਹਾਂ

ਆ ਵੇਖ ਲੈ ਤੂੰ ਆ ਕੇ ਇੱਕ ਵਾਰੀ ਦੋਸਤਾ

ਨਹੀ ਤਾਂ ਵਸਾਏ ਕਿਸੇ ਮਿਲਾਂਗੇ ਸ਼ਮਸ਼ਾਣ ਦੀ ਤਰ੍ਹਾਂ

2440
ਸਿਵੇਆ ਚ ਆ ਕੇ ਮੇਰੀ ਰਾਕ ਨੂੰ ਫਰੋਲੀ ਨਾ ਅੜੀਏ
ਲੱਭਣਾ ਨਹੀ ਤੈਨੂੰ,rav, ਐਵੇ ਕਿਤੇ ਟੋਲੀ ਨਾ ਆੜੀਏ
ਹੁਣ ਜਿਉਦੇ ਆ ਪੁਸ਼ਦਾ ਦਾ ਨੀ ਕੋਈ ਹਾਲ ਦਿਲ ਦਾ
ਫਿਰ ਵੇਖ ਕੇ ਲਾਸ਼ ਮੇਰੀ ਤੂੰ ਡੋਲੀ ਨਾ ਅੜੀਏ

Pages: 1 ... 117 118 119 120 121 [122] 123 124 125 126 127 ... 218