This section allows you to view all posts made by this member. Note that you can only see posts made in areas you currently have access to.
Topics - @@JeEt@@
2401
« on: November 29, 2010, 04:03:09 AM »
ਕਦੇ ਮੇਰੇ ਬਾਰੇ ਪੁਛਣਾ ਏ ਤਾਂ, ਮੇਰੇ ਪਿੰਡ ਦੀਆਂ ਰਾਹਵਾਂ ਕੋਲੋ ਪੁੱਛ, ਸੁੱਖਾਂ ਵਿੱਚ ਬੜੇ ਨੇ ਸ਼ਰੀਕ ਹੋਏ, ਜੋ ਇੱਕਲਿਆਂ ਹਢਾਏ ਓਨਾਂ ਦੁਖਾਵਾਂ ਕੋਲੋ ਪੁੱਛ, ਬੜੀ ਰੀਝ ਸੀ ਸੁਪਨੇ ਪੂਰੇ ਕਰਨ ਦੀ, ਜੋ ਰਹਿ ਗਈਆਂ ਅਧੂਰੀਆਂ ਇਛਵਾਂ ਕੋਲੋ ਪੁੱਛ, ਕਿੰਝ ਤੜਫਦੇ ਹਾਂ ਅੱਜ ਕਿਸੇ ਦੇ ਵਿਜੋਗ ਵਿੱਚ, ਬਿਨਾਂ ਜੁਰਮੋ ਹੋਈਆਂ ਜੋ ਸਜਾਵਾਂ ਕੋਲੋ ਪੁੱਛ, ਕਿਸਮਤ ਵਾਲਿਆਂ ਨੂੰ ਮਿਲਦੀ ਹੈ ਮਨ ਦੀ ਪਰੀਤ, ਤੁਰ ਗਏ ਜੋ ਠੁਕਰਾਕੇ ਸਾਡਾ ਪਿਆਰ, ਪੁਛਣਾ ਏ ਤਾਂ ਓੰਨਾ ਠੁਕਰਾਵਾਂ ਕੋਲੋ ਪੁੱਛ, ਅੱਜ ਵੀ ਕਰ ਰਿਹਾ" ਉਡੀਕ ਕਿਸੇ ਦੀ, ਪੁਛਣਾ ਏ ਤਾਂ ਬਾਕੀ ਰਹਿੰਦੇ ਸਾਹਵਾਂ ਕੋਲੋ ਪੁੱਛ \
2402
« on: November 29, 2010, 04:01:10 AM »
mai mitti meri jaat mitti mai mitti vich sma jana ik ibadat da rutba hi hor kise ki lai jana hor kise ki lai jana
2403
« on: November 28, 2010, 07:03:40 AM »
ਮੇਰੇ ਦਿੱਤੇ ਪੈਸਿਆਂ ਦੇ , Burger-Pizze ਖਾ ਉਹ ਰੱਜ ਗਈ -- ਅੱਜ ਮੈਂ ਨਹੀਂ ਦਿੱਤੇ 5 ਡਾਲਰ, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ... ਕਹਿੰਦੀ Face Book 'ਚੋਂ ਤਾਂ ਕੱਢ ਦਿੱਤਾ,, ਤੈਨੂੰ ਦਿਲੋਂ ਵੀ ਕੱਢ ਦੇਣਾ ਏ .. ਤੇਰੀ Wall ਤੇ ਕਦੇ ਵੀ ਲਿਖਣਾ ਨਹੀਂ ,ਤੇ Scrap ਕਰਨਾ ਵੀ ਛੱਡ ਦੇਣਾ ਏ. ਚਾਹੇ ਦੇਖ ਲੋ Orkut ਮੇਰਾ ਉਹ , ਮੇਰੀ Friend List 'ਚੋਂ ਅੱਜ ਗਈ . ਅੱਜ ਮੈਂ ਨਹੀਂ ਦਿੱਤੇ 5 ਡਾਲਰ, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ. ਅਸੀਂ mel krade rabba ਦੇਖਣ ਜਾਣਾ ਸੀ ,ਮੈਂ ਟਿਕਟ ਲਿਆ ਤੀ 'ਪੰਜਾਬਣ' ਦੀ . ਮੈਨੂੰ ਕਹਿੰਦੀ ਸੀ ਸ਼ਰਾਬ ਛੱਡ ਦੇਉਂ .ਪਰ ਆਪ ਸ਼ਰਾਬ ਦੇ ਰੰਗ ਵਿਚ ਰੰਗ ਗਈ... ਉਹਨੂੰ ਟੱਲੀ -ਟੱਲੀ ਕਹਿੰਦਾ ਸੀ ..ਅੱਜ ਮੇਰੀ ਹੀ ਟੱਲੀ ਵੱਜ ਗਈ . ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ. ਤੁਸੀਂ ਪੜਕੇ ਹੱਸਦੇ ਹੋਵੋਂਗੇ.. ਹੋਰਾਂ ਨੂੰ ਦੱਸਦੇ ਹੋਵੋਂਗੇ. ਦੇ ਹਾਲਾਤ ਤੇ , ਤੁਸੀ Comment ਪਏ ਕੱਸਦੇ ਹੋਵੋਂਗੇ . ਛੱਡ ਕੇ ਉਹ ਦਰ ਮੇਰਾ ,ਕਿਸੇ ਹੋਰ ਦੇ ਵਹਿੜੇ ਸੱਜ ਗਈ. ਅੱਜ ਮੈਂ ਨਹੀਂ ਦਿੱਤੇ 5 ਡਾਲਰ, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ.
2404
« on: November 28, 2010, 06:59:01 AM »
ਪਹਿਲੀ ਗਲ ਤਾਂ ਗੁੱਸੇ ਸਾਰੇ ਦਿਲ ਚੋ ਸਾੜ ਦਿਓ, ਦੂਜਾ ਸੋਚ ਕਮੀਨੀ ਵਾਲਾ ਵਰਕਾ ਹੀ ਪਾੜ ਦਿਓ, ਜੀ ਦਿਲ ਜਿਤੀਏ, ਜਗ ਜਿਤੀਏ ਵੈਸੇ ਜਿਤਿਆ ਜਾਣਾ ਨਹੀਂ, ਫਿਰ ਪਸ਼ਤਾਵੋ ਗੇ ਜਦ ਦੁਨਿਆ ਆਣ ਬੁਲਾਨਾ ਨੀ, ਦੁਨਿਆ ਦਾਰ ਸਿਆਣੇ ਇਹ ਸਮਝਾਵਨ ਇਹ ਬੇਠੇ, ਗੈਰਤ ਤੇ ਜ਼ਮੀਰ ਤੇਨੂੰ ਸਮਝਾਵਨ ਹਨ ਬੇਠੇ, ਜੀ ਬਣ ਕੇ ਜ਼ਹਰੀ ਨਾਗ ਕਿਸੇ ਨੂੰ ਡੰਗੀਏ ਨਾ, ਜਾ ਤਾਂ ਖੰਗੀਏ ਨਾ, ਲੀਕੋ ਲੰਗੀਏ ਨਾ, ਮਥਾ ਲਾ ਲ਼ਿਆ ਜੇ ਤੇ ਮਾਫ਼ੀ ਮੰਗੀਏ ਨਾ
2405
« on: November 28, 2010, 06:56:38 AM »
An Indian & an american met on a plane & had a bet that if Indian fails to ans his ques he must give $10 & if american fails he has to give $500..... .. American: whats the diff b/w earth and moon.......? .. Indian silently gives $10.... :sad: :sad: .. Indian: which is the animal with 3legs, goes to the mountain & returns with 4 legs.. :wait: :wait:? .. The american searches for 2hrs in laptop & gave $500.... :sad: :sad:
n asks..
Wats d ans.. :waitin: :waitin:?
Indian again silently gav $10... :cooll: :cooll:
2406
« on: November 28, 2010, 06:51:54 AM »
Why do couples hold hands during their wedding day?.?.?.?.... :love: :love:
It is just a formality, like two boxers shaking hands b4 the fight begins .. :laugh: :laugh:
2407
« on: November 28, 2010, 06:48:59 AM »
aadiwasi area mein ek teacher ki posting hui..
toh unka pehla question students se tha ki:
"pehle wale teacher kaise the..??"
students ka answer:
"Bahut Hi Swadisht..!!" :excited: :excited: :excited: :excited: :excited:
2408
« on: November 28, 2010, 06:47:36 AM »
question__ why do womens live longer than men!!!!!
Answer--- kyonki shopping se heart attack nahi hota,par bill pay karne se hota hai :laugh: :laugh: :laugh: :laugh: :laugh: :laugh:
2409
« on: November 25, 2010, 03:33:58 PM »
ਮੈਂ ਇੱਕ ਕਤਰਾ ਛੌਟਾ ਜਿਹਾ ਦਰਿਆ ਦੇ ਨਾਲ ਜੌ ਵਹਿੰਦਾ ਹਾਂ... ਨਾ ਕੌਈ ਮੇਰੀ ਖਵਾਇਸ਼ ਏ ਬਸ ਉਹਦੀ ਰਜ਼ਾ ਚ' ਹੀ ਰਹਿੰਦਾ ਹਾਂ... ਇਸ ਦੁਨਿਆ ਵਿੱਚ ਅੱਜ ਸਭ ਦੁਖੀ ਨੇ ਪਰ ਮੈਂ ਪਾਗਲ ਐਵੇ ਹੀ ਖੁਸ਼ ਰਹਿੰਦਾ ਹਾਂ... ਝੂਠ ਦੀ ਇਸ ਬਸਤੀ ਵਿਚ.. ਸੱਚੀਆ ਗਲਾਂ ਕਹਿੰਦਾ ਹਾਂ... ਪਤਾ ਨਹੀ ਕਿਉ ਰੌੰਦੇ ਨੇ ਲੌਕੀ ਇਥੇ ਇਹੌ ਸੌਚ ਕੇ ਹੱਸਦਾ ਰਹਿੰਦਾ ਹਾਂ.. ਜੱਦ ਦਰਦ ਕੌਈ ਕਿਸੇ ਦਾ ਸਮਝ ਸਕਦਾ ਨਹੀ ਫਿਰ ਛੱਡ ਲੌਕਾਂ ਨੂੰ ਕਲਾ ਹੀ ਤੂਰ ਪੈਦਾਂ ਹਾਂ... ਮਤਲੱਬੀ ਲੌੜ ਪੈਣ ਤੇ ਸਾਥ ਉਤੌ - ਉਤੌ ਦਿੰਦੇ ਨੇ ਹੁੰਦਾ ਦਿਲਾ ਚ' ਪਿਆਰ ਭੌਰਾ ਨਹੀ ਇਹੌ ਹੀ ਕਹਿੰਦਾ ਹਾਂ... ਵਕਤ ਨੇ ਦੁਨਿਆ ਘੁਮਾ ਛੱਡੀ.. ਇੱਥੇ ਕਿਹੜਾ ਆਪਣਾ ਕਿਹੜਾ ਬੇਗਾਨਾ ਇਹੌ ਹੀ ਲੱਭਦਾ ਰਹਿੰਦਾ ਹਾਂ.. ਪਤਾ ਏ ਹੰਝੂਆ ਦੀ ਭਾਸ਼ਾ ਕਿਸੇ ਨਹੀ ਸਮਝਨੀ.. ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾਂ
2410
« on: November 25, 2010, 03:32:00 PM »
ਉਸ ਪਿਆਰ ਦੀ ਮੈੰਨੂ ਚਾਹ ਨਹੀਂ,
ਮੁੱੜ ਕੇ ਜਿੱਸ ਨੇ ਮੁੱਕ ਜਾਨਾ,
ਉਸ ਯਾਰ ਦੀ ਮੈੰਨੂ ਤਾੰਘ ਨਹੀਂ,
ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ,
ਚਾਹੁੰਦਾ ਹਾਂ ਅਜਿਹਾ ਹਮਸਫ਼ਰ,
ਮੰਜ਼ਲ ਤੱਕ ਸਾਥ ਨਿਭਾਏ ਜਿਹੜਾ,
ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,
ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ..
2411
« on: November 25, 2010, 02:32:54 AM »
kuj sajna di majboori te kuj sadi vi magroori ae isse lyi tan ajje tak sadi sajna kolo doori ae
satt janma da sath tan bahut mubarak sohne sajna nu par shuruaat krn lyi kise ik janam da sath jaroori ae
pyar aakhar de meaning oh bahuta jande ne sade ton ...... asi tan bas pyar nu mehsoos kar leya.....
par kise nu bol ke samjhon lyi ajje sadi samjh adhuri ae .............ajje sadi samjh adhuri ae.........
2412
« on: November 25, 2010, 02:31:25 AM »
ਮੈਂ ਇੱਕ ਕੁੜੀ ਹਾਂ........ ਕਿਸੇ ਸਜੱਰੇ ਖਿਲੇ ਗੁਲਾਬ ਜਹੀ.... ਜਾਂ ਸਾਵਨ ਦੀ ਬਰਸਾਤ ਜਹੀ......
ਮੈਂ ਇੱਕ ਬੇਟੀ ਹਾਂ....... ਬਾਬਲ ਦੀ ਚਿੱਟੀ ਪੱਗ ਜਹੀ.... ਜਾਂ ਅਮੜੀ ਦੇ ਸੱਚੇ ਹੱਕ ਜਹੀ.....
ਮੈਂ ਇੱਕ ਭੇਣ ਹਾਂ..... ਭਾਈ ਦੇ ਗੂੜੇ ਪਿਆਰ ਜਹੀ... ਜਾਂ ਰਖੱੜੀ ਤੇ ਤਿਹਾਰ ਜਹੀ.....
ਮੈਂ ਇੱਕ ਮਹਿਬੂਬਾ ਹਾਂ..... ਕਿਸੇ ਸੌਹਣੀ ਦੀ ਕੁਰਬਾਣੀ ਜਹੀ... ਜਾਂ ਸਹਿਬਾ ਦੀ ਬੈ ਇਮਾਣੀ ਜਹੀ......
ਮੈਂ ਇੱਕ ਪਤਨੀ ਹਾਂ..... ਓਦ੍ਹੇ ਸਾਹਾਂ ਚੱ ਵਸਦੇ ਸਾਹਾਂ ਜਹੀ... ਜਾਂ ਸਾੜ ਕੇ ਬਣੀ ਸਵਾਹ ਜਹੀ.....
ਮੈਂ ਇੱਕ ਮਾਂ ਹਾਂ...... ਬੌਹੜ ਦੀ ਠੰਡੀ ਛਾਂ ਜਹੀ... ਜਾਂ ਰੱਬ ਦੇ ਸੁੱਚੇ ਰੂਪ ਜਹੀ.....
ਅੱਜ ਮੈਂ ਇੱਕ ਕੂੜੀ ਹਾਂ ਤੇ ਇੱਕ ਬੇਟੀ ਵੀ ਹਾਂ..... ਮੈਂ ਕਿਸੇ ਦੀ ਭੈਣ ਤੇ ਕਿਸੇ ਦੀ ਮਹਿਬੂਬਾ ਵੀ ਹਾਂ.... ਅੱਜ ਮੈਂ ਕਿਸੇ ਦੀ ਪਤਨੀ ਤੇ ਕਿਸੇ ਦਿ ਮਾਂ ਵੀ ਹਾਂ.....
ਪਰ ਸ਼ਇਦ ਮੈਂ ਇੱਕ ਕੁੜੀ ਹਾਂ.... ਦਾਜ ਲਈ ਸਾੜੀ ਨਾਰ ਜਹੀ... ਜਾਂ ਪੁਤਰਾਂ ਦੀ ਦੁਤਕਾਰ ਜਹੀ....
ਮੈ ਬੱਸ ਸਿਰਫ ਇੱਕ ਕੁੜੀ ਹਾਂ.... ਕਿਸੇ ਹੱਥੌਂ ਹੌਈ ਤਬਾਹ ਜਹੀ.... ਜਾਂ ਕਿਸੇ ਕਬਰ ਨੂੰ ਜਾਂਦੇ ਰਾਹ ਜਹੀ...
ਮੈਂ ਬਸ ਇੱਕ ਕੁੜੀ ਹਾਂ... ਕਿਸੇ ਦਿਤੇ ਹੌਏ ਸਰਾਪ ਜਹੀ ,.... ਜਾਂ ਬੰਦ ਹੌਈ ਕਿਤਾਬ ਜਹੀ...... ਮੈਂ ਸਿਰਫ ਤੇ ਸਿਰਫ ਇੱਕ ਕੁੜੀ ਹਾਂ........
2413
« on: November 25, 2010, 02:29:49 AM »
RaBb MAne Je Ik arz meri, MEri mOut Meri jhOli Pa Dewe, Fir Dewa Na kOi DUKh TenU, Tetho Eni Duur Pauchaa Dewe, Na Howe Kise GAM da ehsas Tenu, Enniya Khushiya Teri jhOli Pa deWe, Merri mOut Te na Awe TEra NaaM, Meri Liwaris Jehi Jingdi banna Dewe, Na rOve kOi MArjane di mOut Ute, Rabba J tUu MainU Ena Bura Bana Dewe.....
2414
« on: November 25, 2010, 02:27:53 AM »
Madam - Main tumare sir se tumhara shararti dimag nikal dungi .. cobra - Madam ji mere pet me se pathri (stone) bhi nikal do Madam - Chalo principal ke paas .. cobra - Chalo madam par dard nahi honi chahiye :laugh: :laugh: :laugh:
2415
« on: November 25, 2010, 02:25:39 AM »
Teacher,"tu apna homwrk kyu nai kita?
cobra"kyunki main ghr nai,hostl rehnda ha :cooll: :cooll: :cooll:
2416
« on: November 25, 2010, 02:24:00 AM »
cobra de ghar wali de....parents aye...oh badi khush hoi
cobra nu kehndi," JE MEHMAN ye ne...kuj leke aao
cobra; bahar chala gya....kuj der baad TAXI leke aa ga :laugh: :laugh: :laugh: :laugh:
2417
« on: November 25, 2010, 02:21:22 AM »
TAJ MAHAL KO DEKH KAR BOLA SHAH JAHAN KA POTA,,
HAMARA BHI KHUB BANK BALANCE HOTA
AGAR HAMRA DADA AASHIQ NA HOTA :laugh: :laugh: :laugh:
2418
« on: November 25, 2010, 02:19:43 AM »
cobra mand nu Nu: Main tere 64 de 64 dand tor dene ne. :angry: :angry:
jassii: 64 nahi 32 dand hunde ne, paji. :happy: :happy:
cobra: Mainu pata c tu v vich bolna a, iss lai tere v vich gin lye. :laugh: :laugh: :laugh: :laugh:
2419
« on: November 24, 2010, 12:49:23 PM »
One day mands Girlfriend asks him,-- Darling, on our Engagement will you give me a RING? :wait: :wait:
mands:Ya sure, Give me ur Telephone No. :cooll: :cooll: :cooll: :cooll: :cooll:
gf... :sad: :sad: :sad: :sad: :sad:
2420
« on: November 24, 2010, 12:43:25 PM »
japan proverb: if one can do, you too can do. if no one can do, you must do.
indian version: if one can do, let him do..! if no one can do, why to do..? :laugh: :laugh: :laugh:
|