This section allows you to view all posts made by this member. Note that you can only see posts made in areas you currently have access to.
Topics - @@JeEt@@
2341
« on: December 16, 2010, 06:55:57 AM »
Negro died & reached heavn! ANGEL-Who r u?
NEGRO-(2imprss her) m Leonardo (TITANIC HERO)
ANGEL get cnfusd & askd her colleague: TITANIC DUBA THA YA JALA THA? Hahahahaha lollzzzz Leonardo.... :laugh: :laugh: :laugh:
2342
« on: December 16, 2010, 06:50:14 AM »
50-50 kos Door gaon me jab raat ko baccha nahi sota to uski maa kehti hai... So ja beta, soja
so ja warna....
Warna!....
Dusra kaise hoga...lolzzzzzzz :laugh: :laugh: :laugh:
2343
« on: December 15, 2010, 12:45:00 PM »
OHNU yaad kar ke ajj akh bhar gayi.
BOOHA kharkan di awaaz ek aas bhar gai,
BOOHA khol ke vekhya taan koi nahi si.
KISMAT nu ki kahiye, SADE naal taan hawa vi mazak kar gayi.......
2344
« on: December 15, 2010, 12:42:59 PM »
Rusdi-Rusdi Russ Ke Behgi Oh,
Tutdi-Tutdi Tutt Ke Behgi Oh,
Koun Karuga Door Dil Cho Paye Bhulekhe Nu,
Mudat Hogi Marjani Da Mukhda Dekhe Nu.....
2345
« on: December 15, 2010, 11:01:00 AM »
1 Jisne Janam Diya..... 1 Saasu maa..... 1 Wo Jiske Bare Main Mummy Kehti Hai. . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . "Kanjra Aa Raat De 2 Vaje Kehri Maa Naal Gallan Mari Jana . . :angry: :angry:
2346
« on: December 15, 2010, 10:58:59 AM »
ਭਈਏ ਨਾਲ ਬੋਲੇ ਜੱਟ ਹਿੰਦੀ, ਚਾਹੇ ਆਤੀ ਵੀ ਨਾ ਹੋਵ... :blah: :blah:
ਜਿਹਦੀ ਅੱਖ ਲੱੜ ਜਾਵੇ, ਉਹ ਰਾਤੀ ਵੀ ਨਾ ਸੌਵੇ... :comeon:
ਕੁੜੀ ਦੀ ਛੋਟੀ ਜਿਹੀ SMILE ਉਤੇ ਮਰ ਜਾਂਦੇ ਮੁੰਡੇ... :love:
ਚਾਹੇ ਸੜੀ ਜਿਹੀ ਕਦੇ ਨਾਤੀ ਵੀ ਨਾ ਹੋਵੇ :rockon: :rockon:
2347
« on: December 15, 2010, 10:56:58 AM »
1 Var Ymraj Miss Pooja Nu lain aya. Miss Puja Kehndi Main ni Aauna, Yamraj Kehnda Kyo? Miss Pooja Kehndi Ve Main ni Aauna je na aya lain SAFARI te...... :rockon:
2348
« on: December 15, 2010, 10:53:38 AM »
OPEN ਜੀਪ ਵਿੱਚ 7-8 ਚੂਹੇ ਤਲਵਾਰਾਂ ਲੈ ਕੇ ਜਾ ਰਹੇ ਸੀ.... . . . .
ਹਾਥੀ ਨੇ ਪੁੱਛਿਆ ""ਕੀ ਹੋਗਿਆ""??????? . . . . . .
ਚੂਹਾ<<ਸ਼ੇਰ ਦੀ ਭੈਣ ਕਿਸੇ ਨੇ ਚੱਕ ਲਈ... :blah: :blah: . . . . . . . . . . . . . . .. . . . . . . . . . . . . . . . . . . . . . . . . . . . . ਤੇ ਨਾਂ ਯਾਰਾਂ ਦਾ ਲੱਗ ਰਿਹਾ... :angry: . . . . ਫੈਸਲਾ ਕਰਨ ਚੱਲੇ ਆਂ......... :rockon:
2349
« on: December 12, 2010, 09:48:40 AM »
Pappu: Ask me anything, I will answer in English... :happy:
Ramu: Agarbatti di english dasss. :wait:
Pappu : Le dass, E kehra aukha sawaal hai,,, very easy
"IF THIRTYTWO" :cooll: :cooll:
2350
« on: December 09, 2010, 04:15:09 AM »
Ik sharabi daru pee ke mar gaya. Par ohdi daru prati shardha vekho, oh marda marda vi keh gaya: Sharab te theek si, sala liver hi kamjor si.
:laugh: :laugh:
2351
« on: December 09, 2010, 04:09:14 AM »
Santa ik STD te gaya. STD operator nu 2 thapar lagaye te phone karan lagga.
Poocho kiyuunn?
Kiyunki STD te likhya c “Fone karan to pehle 2 lagao”
2352
« on: December 09, 2010, 04:07:43 AM »
mand: Darling aj barsat da din hai. Koi eho jehi romantic gal kar k mere dono paer zameen ten a lagan.
mand: Moya fansi lai la. :angry: :angry:
2353
« on: December 09, 2010, 04:06:10 AM »
Girl to teacher: Sir, class de sare munde meinu bhua bhua kehnde ne.
Teacher: Kon kon ehnu bhua kehnda hai, hath kada karu.
Sante to bina sab ne hath kada kar lita.
Teacher: Sante, tu ehnu bhua nahi kehda?
Santa: Sir, mein te ehna sab da FUFFARH han.
2354
« on: December 09, 2010, 04:04:12 AM »
Ik vari bohot sare lok CM Sahib di kothi samne ikathe ho ke nahre maran lagge: "CM Sahib Zindabad, CM Sahib Zindabad"
Deputy CM: CM Sahib, assi ehna lokan nu na bijli diti na pani dita, fir v eh lok sanu zindabad zindabad kiyon keh rahe ne.
CM: Oye putt, eh oh lok ne jehde inverters te generators supply karde ne. :laugh: :laugh:
2355
« on: December 09, 2010, 03:44:22 AM »
ਸੁਪਨੇ ਦੇ ਵਿੱਚ ਆ ਕੇ ਜੁਲਫਾਂ ਦੀ ਝੱਲ ਮਾਰਦੀ ਏ, ਦੱਸ ਗਰੀਬਾਂ ਉੱਤੇ ਕਾਤੋਂ ਕਹਿਰ ਗੁਜਾਰਦੀ ਏ, ਥੱਕ ਗਏ ਰੋ - ਰੋ ਚੰਦਰੀਏ ਹੋਰ ਰਵਉਣਾ ਛੱਡ ਦੇ ਨੀਂ, ਹੱਥ ਜੋੜ ਕੇ ਕਹਿਨੇ ਇੰਝ ਸਤਾਉਣਾ ਛੱਡ ਦੇ ਨੀਂ.....
ਆਪ ਤੂੰ ਚਹੁੰਦੀ ਨਹੀਂ ਕਾਤੋਂ ਸਾਡੇ ਚੇਤੇ ਆਵੇਂ, ਟੁੱਟੇ ਲੁੱਟੇ ਦਿਲ ਦੇ ਵਿੱਚ ਕਿਉਂ ਯਾਦਾਂ ਦੀ ਅੱਗ ਲਾਵੇਂ, ਔਖਾ ਪਲ ਪਲ ਕੱਟਣਾ ਯਾਦ ਤੂੰ ਆਉਣਾ ਛੱਡ ਦੇ ਨੀਂ, ਹੱਥ ਜੋੜ ਕੇ ਕਹਿਨੇ ਇੰਝ ਸਤਾਉਣਾ ਛੱਡ ਦੇ ਨੀਂ......
ਦਿਲ ਦੇ ਵਿੱਚ ਜੋ ਚਾਅ ਸੀ ਮਿੱਟੀ ਦੱਬਤੇ ਯਾਰਾਂ ਨੇ, ਪਿੰਡ ਤੇਰੇ ਦੇ ਰਾਹ ਵੀ ਹੁਣ ਤਾਂ ਛੱਡ ਤੇ ਯਾਰਾਂ ਨੇ, ਯਾਦ ਸਟੇਸ਼ਨ ਵਾਲੀ ਹੋਰ ਦਵਾਉਣਾ ਛੱਡ ਦੇ ਨੀਂ, ਹੱਥ ਜੋੜ ਕੇ ਕਹਿਨੇ ਇੰਝ ਸਤਾਉਣਾ ਛੱਡ ਦੇ ਨੀਂ......
2356
« on: December 09, 2010, 03:41:13 AM »
ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ
ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ
ਸੁਣਿਆ ਕਦੇ ਨਾ ਮਿਲਦੀ ਪੱਤਣ ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ
2357
« on: December 09, 2010, 03:39:15 AM »
ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ, ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ. ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ, ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ. ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ, ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ. ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ, ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ. ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ, ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ. ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਤੇਰੇ ਪਿਆਰ ਦਾ ਚਿਰਾਗ, ਮੇਰੇ ਗੀਤ ਗੂੰਜਦੇ ਰਹਿਣਗੇ,ਭਾਂਵੇ ਆਪਣੇ ਸ਼ਹਿਰ ਤੋਂ ਦੂਰ ਹੋਂਵਾਗਾ...
2358
« on: December 09, 2010, 03:37:54 AM »
ਕਦੇ ਵਿਚ ਸਹੇਲਿਆ ਦੇ ਬਿਹ ਕੇ,
ਨੀ ਤੂੰ ਸਿਫਤਾ rav ਦਿਆ ਕਰਦੀ ਸੀ,
ਅੱਜ ਜਾਨ ਲੈਣ ਨੂੰ ਫਿਰਦੀ ਏ ਕਦੇ ਸਾਡੇ ਉੱਤੇ ਮਰਦੀ ਸੀ,
ਉਹ ਵੇਲਾ ਕਰਕੇ ਚੇਤੇ ਨੀ ਤੂੰ ਫਿਰ ਸੌਚਾ ਵਿਚ ਖੌਵੇਗੀ
ਜਦੌ ਯਾਦ ਮੇਰੀ ਆਵੇਗੀ ਤੂੰ ਅੱਖੀਆ ਭਰ-ਭਰ ਰੌਵੇਗੀ
2359
« on: December 08, 2010, 04:44:11 PM »
Tenu Lukk-Lukk Takeya Bathera, Asi Dil Wich Utaar Leya, Sanu Dil Diyan Dil Wich Rakhan Di, Aadat Ne Maar Leya, Sada Supna Chann Nu Faddan Jeha, Ke Asi Tere Hi Dil Wich Wassage, Tenu Ki-Ki Manni Baithe Ha, Kade Kol Bitha Ke Dassage....
2360
« on: December 08, 2010, 04:34:55 PM »
Eh koi rog nhi, na hi koi bimari ae, Bas teri yaad hi sanu eni pyari ae, Tere nal gal krke chain jeha mil janda, unj haal chaal ta puchdi dunia sari ae
|