1841
Shayari / ਜਾ ਕੀਤੀ ਤੇਰੀ ਮਾਫ ਖਤਾ
« on: March 07, 2011, 06:08:44 PM »
ਜਾ ਕੀਤੀ ਤੇਰੀ ਮਾਫ ਖਤਾ,ਪਰ ਤੈਨੂੰ ਰੁਲਾਇਆ ਨਹੀ ਜਾਣਾ!!
ਤੈਨੂੰ ਖੋ ਕੇ ਮੇਰਿਆ ਸੱਜਣਾਂ ਵੇ,ਹੋਰ ਕੁਝ ਪਾਇਆ ਨਹੀ ਜਾਣਾ
ਤੈਨੂੰ ਖੋ ਕੇ ਮੇਰਿਆ ਸੱਜਣਾਂ ਵੇ,ਹੋਰ ਕੁਝ ਪਾਇਆ ਨਹੀ ਜਾਣਾ
This section allows you to view all posts made by this member. Note that you can only see posts made in areas you currently have access to. 1841
Shayari / ਜਾ ਕੀਤੀ ਤੇਰੀ ਮਾਫ ਖਤਾ« on: March 07, 2011, 06:08:44 PM »
ਜਾ ਕੀਤੀ ਤੇਰੀ ਮਾਫ ਖਤਾ,ਪਰ ਤੈਨੂੰ ਰੁਲਾਇਆ ਨਹੀ ਜਾਣਾ!!
ਤੈਨੂੰ ਖੋ ਕੇ ਮੇਰਿਆ ਸੱਜਣਾਂ ਵੇ,ਹੋਰ ਕੁਝ ਪਾਇਆ ਨਹੀ ਜਾਣਾ 1843
Pics / lao g kar lao gal...badmaas compny« on: March 07, 2011, 05:42:38 PM »
<p></p>DesiComments.com | Punjabi, Punjabi Funny | Forward this Picture
1844
Jokes Majaak / titlee shaadi main...« on: March 07, 2011, 04:59:30 PM »
Shaadi me titlee bahut der se khana kha rahi the. :pagel: :pagel:
Kisi ne pucha:- "Kitna khaaoge titlee G?" titleee :- "Main to khud kha-kha ke dukhi hoon , kya karu, Card me likha tha DINNER 7-10 pm. :D: :D: :D: :D: 1849
Jokes Majaak / apni shakal pe hansi« on: March 07, 2011, 04:03:33 AM »
Chand pe kali ghata to aati to hogi,
Sitaaron ko muskurahat aati to hogi, Tum laakh chupao duniya se magar, Akele me tumhe apni shakal pe hansi aati to hogi :D: :D: :D: 1850
Jokes Majaak / ABBY YEH DHAKA KIS NE MARA« on: March 07, 2011, 04:02:12 AM »
Life is difficult,
Full of trails, pains and sorrows..... But if u fall down, Just stand up straight, Be conifident and ask ..... ABBY YEH DHAKA KIS NE MARA.... :D: :D: :D: 1851
Shayari / satt lgi te tadfna v ki tadfna« on: March 07, 2011, 03:59:19 AM »
jad parkhna kisi nu dil ton parkho,
shakl surat ton parkhna v ki parkhna, dukh hunda bada sajan de vichode da, satt lgi te tadfna v ki tadfna, tukde dil de lakhan jad ho jaan, fir ikalli dhadkan da dhadkna v ki dhadkna, neend udd jandi ohdi yaad ch khamb la k, akhan ch supneyan da radhkna v ki radkna..... 1852
Shayari / eh taare v jaagde rahe« on: March 07, 2011, 03:57:53 AM »
saari dunia sukh de naal sutti,
te asi gham de maare jaagde rahe, saanu tadpda dekh k so na sake, saari raat eh taare v jaagde rahe!!!!!!! 1853
Shayari / ਯਾਰ ਰੁੱਸੇ ਤਾ ਰੱਬ ਰੁੱਸੇ...« on: March 07, 2011, 03:55:16 AM »
ਯਾਰ ਰੁੱਸੇ ਤਾ ਰੱਬ ਰੁੱਸੇ...
ਯਾਰ ਦੇ ਗੁਨਾਹਾਂ ਦਾ ਹਿਸਾਬ ਨਹੀਂ ਲਗਾਈਦਾ... ਯਾਰ ਦਾ ਦਿਦਾਰ ਜੇ ਸਾਹਾਂ ਦਾ ਸਹਾਰਾ ਹੋਵੇ... ਛੋਟੀ ਛੋਟੀ ਗੱਲ ਦਾ ਬੁਰਾ ਨੀ ਮਨਾਈਦਾ... 1854
Shayari / waqt aur kismat..« on: March 07, 2011, 03:41:44 AM »
kehte hai.............
waqt se pehle aur kismat k bina kissii ko kuch milta nahi,, affsos!! unke paass waqt nahi,,or hamare paas kismatt 1856
Shayari / rusi hoi tqdeer« on: March 07, 2011, 03:34:33 AM »
Kive hulara deva tuti hoi peengh nu,
kive rok lawa akha cho wehnde neer nu..... Jinu jitna si ohnu taan haar baithe, hun kive jit lawa rusi hoi tqdeer nu...... 1857
Shayari / keemat aur kismat..« on: March 06, 2011, 04:09:20 PM »
"khareed sakte unhe to apni jindagi bech kar bhi khareed lete....
par kuch log keemat se nhi kismat se milte hai". :break: :break: :break: :break: 1858
Shayari / ਬਹੁਤ ਉਦਾਸ ਹਾਂ ਅਸੀਂ ਇਸ ਜ਼ਿੰਦਗੀ ਤੋ .....« on: March 06, 2011, 04:06:49 PM »
ਜੀਣਾ ਚਾਉਂਦੇ ਹਾਂ ਪਰ ਜ਼ਿੰਦਗੀ ਰਾਸ ਨਹੀਂ ਆਉਂਦੀ .....
ਮਰਨਾ ਚਾਉਂਦੇ ਹਾਂ ਪਰ ਮੌਤ ਸਾਡੇ ਪਾਸ ਨਹੀਂ ਆਉਂਦੀ . ਬਹੁਤ ਉਦਾਸ ਹਾਂ ਅਸੀਂ ਇਸ ਜ਼ਿੰਦਗੀ ਤੋ ..... ਪਰ ਤੇਰੀ ਯਾਦ ਵੀ ਤੇ ਤੜਪਾਉਨ ਤੋ baaz ਵੀ ਨਹੀਂ ਆਉਂਦੀ .... !!!!! 1859
Shayari / "Bahut Der ho Gayi"« on: March 06, 2011, 04:04:47 PM »
Aaj Koi Apna Begana ho gaya...
Jiven Koi Dil Di Dhadkan Hi Le Geya... Bahut Koshish Kiti Usnu Manan Di... Par Oh "Bahut Der ho Gayi" Keh Ke Maitho Dur Ho Geya..... 1860
Shayari / ਰੁੱਖ ਬਣਿਆ ਹੀ ਰਹਿ ਗਿਆ« on: March 06, 2011, 03:56:55 PM »
ਜਿਦਗੀ ਦੀ ਹੁਣ ਤਾ ਬਸ ਏਨੀ ਕਥਾ ਹੀ ਰਹਿ ਗਿਆ
ਸੜ ਗਈ ਪੁਸਤਕ ਇਕ ਬਚਿਆ ਸਫਾ ਹੀ ਰਹਿ ਗਿਆ ਉਡ ਕੇ ਤੇਰੇ ਨਾਲ ਚੀਰੇ ਸਨ ਕਦੇ ਸੱਤ ਅਸਮਾਨ ਲੋਕ ਕਹਿੰਦੇ ਨੇ ਕਿ ਹੁਣ ਤਾਂ ਬਸ ਖਲਾ ਹੀ ਰਹਿ ਗਿਆ ਜਿਦਗੀ ਹੰਝੂਂ ਕਦੀ ਤਾਰਾ ਕਦੀ ਜੁਗਨੂੰ ਬਣੀ ਮੈ ਬਦਲਦੇ ਰੰਗ ਇਸਦੇ ਵੇਖਦਾ ਰਹਿ ਗਿਆ ਰੰਗ ਸੁਰ ਖੁਸ਼ਬੂ ਹਵਾ ਮੋਸਮ ਘਟਾ ਏਂ ਜਾ ਸਦਾ ਤੇਰਾ ਕੀ ਰੂਪ ਹੈ ਮੈ ਸੋਚਦਾ ਹੀ ਰਹਿ ਗਿਆ ਤੂੰ ਮਿਤਰਾ ਨੂੰ ਲਾਰੇ ਲਾਕੇ ਛੱਤਰੀ ਤੋ ਉਡ ਗਈ ਇਕ ਥਾ ਤੇ ਤੇਰਾ ਇਤਜਾਰ ਕਰਦਾ,, ਰੁੱਖ ਬਣਿਆ ਹੀ ਰਹਿ ਗਿਆ |