This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 84 85 86 87 88 [89] 90 91 92 93 94 ... 218
1761
« on: March 13, 2011, 05:16:58 PM »
Koi Raah Ni Disda Khushian Da, Bs Gamm Hi Chaar Chufere Ne Sab Suraj Wangu Aa K, De Jande Ghup Hanehre Ne Ohi Dil To Door Bade, Jehde Dikhde Nede-Nede Ne Dil Aksar Hunde Koyle Warge, Jehna De Sohne Chehre Ne Har Ik Te Aitbaar Kar Leya, Ehi Gunaah Mere Ne Sochaan Wich Kayi Din Langhe, Sajna Ne Nain Kyon Phere Ne Shayad jeet Di Nahi Hun Load, Ohna Nu Sajjan Hor Bathere Ne
1762
« on: March 13, 2011, 05:10:05 PM »
Kaun Sochda A Ik Garib D Zindgi Kida Beet D A Thand Vich Milde Nhi Paun Lyi Kapde Chaldi Lehar Seet D A Kismat Apo-Apni Baki Gal Ateet D A Rabba Khush Rakhi Sab Nu Eho Ardass jaat D A
1763
« on: March 13, 2011, 04:53:48 PM »
Jehna Nu Hai Shonk Nit Raahan Badalan Da, Ohna Da Intzaar Karan Da Ki Faida, Jo Matlab Hi Nahi Jaande Pyar Da ,Ohna Nu Ijhaar Karan Da Ki Faida, Jo Cheej Apni Hi Na Hove, Ohde Piche Waqt Barbaad Karan Da Ki Faida, Jehde Nit Badalde Yaar Hon, Ohna Te Aitbaar Karan Da Ki Faida, jeet Jo Tere Hi Nahi Hona Chaunde, Ohna Da Ainve Haqdaar Ban'n Da Ki Faida
1764
« on: March 13, 2011, 04:45:10 PM »
Hak Nal Karde Si Galti We Dosta Sochya Nahi Si Inj Rus Jaenga Jindagi De Nal Sanu Hasna Sakha K Pata Nahi Si Sanu V Chad Jaenga Sikhya Hai Dukh Bas Tenu Muhon Dasna Hor Kisi Ute Sada Zor Koi Na Jive De V Han Asi Tere Han Sathon Mukhda Na Modi Sada Hor Koi Na
1765
« on: March 13, 2011, 04:16:24 PM »
Pehla Apna Jad Ohne Banaya C Ta, Ho Chad Maitho Sab Ghar Baar Geya Ohde Naal He Khushian Khede San, Te Ho Roshan Sab Sansar Geya Fir Zindgi Katni Ho Gayi Ik Kaid Vangu, Ho Jad Door Saatho Saada Pyar Geya Jeehnu Amrit Pyale Peonde Rahe, Ohi De K Zehar Saanu Maar Geya Pyar Hai He Ik Eho Jehi Khed Jeet, Jehda Sikh Geya Ta Samjo Haar Geya
1766
« on: March 13, 2011, 04:09:54 PM »
Teri Hatha Wali Mehndi Vich Naam Jisda Rehnda C Hun Hatha Vicho Miti Hoyi Lakeer Ho Gya Jehra Teri Jindgi Da Sab To Keemti Gehna C Ajj Galo Lah K Sutti Hoyi Janzeer Ho Gya Dil De Vehde Jisde Hunjua Di Aud C Ajj Gamma Di O Daulat Nal Ameer Ho Gya 'sandhu' Jehra Rounak C Har Ik Mehfil Di Pind 'shahpur' Vich Sunya Hai O Fakeer Ho Gya
1767
« on: March 13, 2011, 03:53:39 PM »
Kade Rehnde C Do Dil Ik Jaan Ban K Hun Sadiyan To Lambi Eh Duri Ho Gayi Ohdi Khushi Layi Supne Nilaam Kar Ditte Chahat Ohdi Sadi Majburi Ho Gayi Beshaq Meri Zindagi De Hisse Sare Gamm Aa Gaye Tan Ki Hoeya Ohdi Har Khawahish Tan Puri Ho Gayi
1768
« on: March 13, 2011, 03:26:02 PM »
ਕੰਬਦੇ ਹੱਥੀਂ ਜਦ ਮੈਂ ਉਸਦੀ ਨਬਜ਼ ਫਡ਼ੀ, ਡੁੱਬਦੀ ਤਪਦੀ ਲਗਦੀ ਸੀ ਜਿਵੇਂ ਹੁਣੇ ਖਡ਼੍ਹੀ।
ਅੱਖਾਂ ਉਸਦੀਆਂ ਦੇ ਵਿੱਚ ਹੰਝੂ ਛਾ ਗਏ ਸੀ, ਉਹਨੂੰ ਕਿਸਨੇ ਦੱਸਿਆ ਅੰਤ ਸਮੇਂ ਆ ਗਏ ਸੀ।
ਵੀਰਾ ਆਪਣਾ ਰੱਖੀਂ ਖਿਆਲ ਮੁਡ਼ ਨਾ ਫੇਰ ਲਡ਼ੀਂ, ਬੇਬੇ ਬਾਪੂ ਭੈਣ ਦੀ ਪਿੱਛੋਂ ਸੇਵ ਕਰੀਂ।
ਇੱਕੋ ਸਾਹ ਵਿੱਚ ਲਗਦਾ ਬਹੁਤ ਕੁਝ ਕਿਹਾ ਗਿਆ ਹਾਏ ! ਦਰਦ ਪਤਾ ਨੀ ਕੇਹਾ ਸੀ ਨਾ ਸਿਹਾ ਗਿਆ।
ਨਬਜ਼ ਉਹਦੀ ਜਦ ਰੁਕੀ ਤੇ ਅੱਖਾਂ ਖੁਲ੍ਹੀਆਂ ਸੀ, ਹੰਝੂ ਮੋਤੀ ਬਣ ਕੇ ਚਮਕੇ ਹੁਣੇ ਹੁਣੇ ਡੁਲ੍ਹੀਆਂ ਸੀ।
ਹਸਪਤਾਲ ਦੇ ਕਮਰੇ ਦੇ ਵਿੱਚ ਸ਼ੋਰ ਜਿਹਾ, ਡਾਕਟਰ ਨੇ ਸੀ ਆ ਕੇ ਜਦ no more ਕਿਹਾ।
ਅੱਡੀਆਂ ਉਹਦੀਆਂ ਅੱਖਾਂ ਬੰਦ ਜਦ ਕੀਤੀਆਂ ਮੈਂ, ਦਰਦ ਵਿਛੋਡ਼ੇ ਦੇ ਨਾਲ ਸੀ ਅੱਖਾਂ ਮੀਚੀਆਂ ਮੈਂ।
ਹੰਝੂ ਉਹਦੇ ਮੇਰਿਆਂ ਹੱਥਾਂ ਤੇ ਆ ਗਏ ਸੀ, ਹੱਥ, ਮੂੰਹ ਆਪਣੇ ਤੇ ਫੇਰ ਮੈਂ ਅੱਖਾਂ ਵਿੱਚ ਪਾ ਲਏ ਸੀ।
ਦੁੱਖ ਸੀ ਬਾਹਲਾ ਫੇਰ ਵੀ ਰੋਣੇ ਡੱਕਣੇ ਸੀ, ਪਰੀ ਦੇ ਹੰਝੂ ਅੱਖ ਆਪਣੀ ਵਿੱਚ ਰੱਖਣੇ ਸੀ।
ਦਿਲ ਮੇਰੇ ਵਿੱਚ ਜਿਵੇਂ ਮੌਨ ਜਿਹੇ ਛਾ ਗਏ ਸੀ, ਅੱਖੀਂ ਉਸਦੇ ਫੇਰ ਦੋ ਹੰਝੂ ਆ ਗਏ ਸੀ।
ਤੱਕ ਬੇ-ਵਸ ਵੀਰ ਨੂੰ , ਰੂਹ ਭੈਣ ਦੀ ਤਡ਼ਫ ਗਈ, ਮਰਨ ਤੋਂ ਬਾਅਦ ਵੀ ਡੁੱਬਣੀ ਅਥਰੂ ਬਰਸ ਗਈ। [/size][/font][/color][/b]
1769
« on: March 13, 2011, 03:22:24 PM »
ਨਬਜ਼ ਮੇਰੀ ਦੇਖੀ 'ਤੇ ਬਿਮਾਰ ਲਿਖ ਦਿੱਤਾ ....... ....ਰੋਗ ਮੇਰਾ ਉਸ ਕਮਲੀ ਦਾ ਪਿਆਰ ਲਿਖ ਦਿੱਤਾ ...... ............ਕਰਜ਼ਦਾਰ ਰਹਾਂਗਾ ਉਸ ਹਕੀਮ ਦਾ ਮੈਂ ......... .....ਜਿਸ ਦਵਾ ਦਾ ਨਾਮ ..ਉਸਦਾ ਦਿਦਾਰ ਲਿਖ ਦਿੱਤਾ.![/size][/b]
1770
« on: March 13, 2011, 10:20:51 AM »
ਪਹਿਲਾਂ ਚੱਕਦਾ C ਅੱਖ ਜ਼ਰਾ ਸੋਚ ਕੇ ਹੁਣ ਵਾਲਾਂ ਨੂੰ ਵੀ gєℓ ਲਾਵੇ ਪੋਚ ਕੇ ਐਵੇ ਦੋ ਸਾਲ ¢нαη∂ιgαян ਪੜ੍ਹ ਕੀ ਗਿਆ ਨੀ ਮੁੰਡਾ ਆਸ਼੍ਕੀ ch ਡਿਗਰੀ ਕਰ ਨੀ ਗਿਆ..
ਲੱਗੇ ਚੰਡੀਗੜ੍ਹ ਪਰੀਆਂ ਦਾ ਸ਼ਹਿਰ ਨੀ ਤੰਗ ਜ਼ੀਨਾ ਵਾਲੀਆ ਨੇ ਪਾਇਆ ਕਹਿਰ ਨੀ ਕਦੇ ਲੇਕ ਦੇ ਉੱਤੇ ਗੇੜੀ ਲਾਉਂਦਾ ਏ ਬਸ ਕੱਪੜੇ ਧੁਆਉਣ ਘਰੇ ਆਉਂਦਾ ਏ ਪੀਜੀ ਰਹਿਣ ਪਿੱਛੇ ਮਾਪਿਆ ਨਾਲ ਲੜ ਨੀ ਪਿਆ ਨੀ ਮੁੰਡਾ ਆਸ਼੍ਕੀ ch ਡਿਗਰੀ ਕਰ ਨੀ ਗਿਆ...
ਏਹਦਾ ਨਿੱਤ ਦਾ ਹੈ ਵਧੀ ਜਾਂਦਾ ਖ਼ਰਚਾ ਸਾਰੇ ਪਿੰਡ ਚ ਕਰਾਤੀ ਏਹਨੇ ਚਰਚਾ ਰੱਖੇ ਪੰਜ-ਸੱਤ ਯਾਰ ਹੁਣ ਨਾਲ ਨੀ ਦੇਖੇ ਜੱਟ ਵਲ ਕੀਹਦੀ ਏ ਮਜ਼ਾਲ ਨੀ ਛੱਡ yαмαнα ਲੰਡੀ ਜ਼ੀਪ ਉੱਤੇ ਚੜ੍ਹ ਨੀ ਗਿਆ ਨੀ ਮੁੰਡਾ ਆਸ਼੍ਕੀ ch ਡਿਗਰੀ ਕਰ ਨੀ ਗਿਆ..
ਹਵਾ ਲੱਗ ਗਈ ਏ ਏਹਨੂੰ ਚੰਡੀਗੜ੍ਹ ਦੀ ਜਣੀ-ਖਣੀ ਉੱਤੇ ਅੱਖ ਹੁ੍ਣ ਖੜ੍ਹਦੀ ਨਿੱਤ ਘੇਰ ਲੈਂਦਾ ਜਿਹੜੀ ਲੱਗੇ ਸੌਹਣੀ ਓਏ ਦਿਲ ਕਹਿੰਦਾ ਏਹੋ ਸਾਡੀ ਹੀਰ ਹੋਣੀ ਓਏ ਯਾਰੋ ਹੁਸਣਾ ਦੇ ਜ਼ਾਲ ਵਿੱਚ ਫ਼ਸ ਨੀ ਗਿਆ ਨੀ ਮੁੰਡਾ ਆਸ਼੍ਕੀ ch ਡਿਗਰੀ ਕਰ ਨੀ ਗਿਆ..
ਲਾਈ ਸਿਰੇ ਦਿਆ ਵੈਲੀਆ ਨਾਲ ਯਾਰੀ ਏ ਚੱਲੀ ਬਾਕੀਆ ਦੇ ਦਿਲਾਂ ਉੱਤੇ ਆਰੀ ਏ ਹੁਣ ਘੱਟ ਹੀ ਕਲਾਸਾਂ ਇਹ ਲਾਉਂਦਾ ਏ ਜ਼ਾਕੇ ਡਿਸ੍ਕੋ ਚ ਭੜਥੂ ਵੀ ਪਾਉਂਦਾ ਏ song crazy ਏਹਨੂੰ ਕਰ ਨੀ ਗਿਆ ਨੀ ਮੁੰਡਾ ਆਸ਼੍ਕੀ ch ਡਿਗਰੀ ਕਰ ਨੀ ਗਿਆ..
1771
« on: March 13, 2011, 10:17:22 AM »
ਮੁੱਲ ਵਿਕਣ ਵਾਲੇ ਹੋਰ ਨੇ ਜਾ ਕੇ ਖਰੀਦ ਲਉ ਸਾਡੇ ਜਿਹੇ ਲੋਕ ਕੀਮਤਾਂ ਨਾਲ ਨਹੀਂ ਕਿਸਮਤਾਂ ਨਾਲ ਮਿਲਦੇ ਆ....
1772
« on: March 13, 2011, 10:06:16 AM »
tere kahe har bol di mere lyi keemat hundi hai..... phir meri har gal kyo tere lyi hasaa ban gayi..... tu jo vi keha mai bass sirr niva ke mann laya... meri ehi bhull mra tamasha ban gyi.......
1773
« on: March 13, 2011, 05:45:34 AM »
ਜਿਸ ਦਿਨ ਤੇਰੇ ਹੱਥੋ ਮਰ ਮਿਟਿਆ ਸੀ,, ਪਿਆਰ ਕਾਹਦਾ ਜੇ ਯਾਦ ਉਹ ਤਰੀਕ ਨਾ ਕਰਾਂ,, ਲੱਖ ਲਾਹਨਤ ਮੇਰੀ ਸੱਚੀ ਮੁਹੱਬਤ ਉਤੇ,, ਜੇ ਆਖਰੀ ਸਾਹ ਤਕ ਤੇਰੀ ਉਡੀਕ ਨਾ ਕਰਾਂ .
1774
« on: March 13, 2011, 05:43:52 AM »
ਹਰ ਇੱਕ ਦੀ ਖਵਾਇਸ਼ ਪੂਰੀ ਨੀ ਹੁੰਦੀ..
ਜਿਸਮਾ ਦੀ ਦੂਰੀ, ਦੂਰੀ ਨੀ ਹੁੰਦੀ...
ਸਾਹਾਂ ਵਿਚ ਵਸ ਗਏ ਸੱਜਣਾ ਦੀ...
ਸੀਨੇ ਲੱਗਣੀ ਫੋਟੋ ਜਰੂਰੀ ਨੀ ਹੁੰਦੀ....
ਕਰਮ ਬੰਦੇ ਦੇ, ਬੰਦੇ ਨੂੰ ਮਾਰ ਦਿੰਦੇ..
ਵੱਟੀ ਸਮੇਂ ਦੀ ਕਦੇ ਵੀ ਘੂਰੀ ਨੀ ਹੁੰਦੀ....
ਪਿਆਰ ਸੱਮਝਣ ਵਾਲਾ ਜੇ ਯਾਰ ਮਿਲ ਜੇ....
ਜਾਨ ਦੇਣੀ ਇਸ਼ਕ 'ਚ ਜਰੂਰੀ ਨੀ ਹੁੰਦੀ...
1775
« on: March 13, 2011, 05:23:34 AM »
ਉਹ ਅਕਸਰ ਪੀ ਕੇ ਕਹਿੰਦਾ ਸੀ, ਮੈ ਜੋਬਨ ਰੁੱਤੇ ਮਰ ਜਾਣਾ, ਕੀ ਪਤਾ ਸੀ ਚੰਦਰੇ sandhu ਦਾ ਜੋ ਕਹਿੰਦਾ ਸੀ ਉਹ ਕਰ ਜਾਣਾ ਦਿਲਦਾਰ ਗਿਆ ਸਾਡਾ ਪਿਆਰ ਗਿਆ,ਇਕ ਯਾਰ ਗਿਆ ਗਮਖਾਰ ਗਿਆ ਬੇਵਖਤ ਵਿਛੋੜਾ ਸੱਜਣਾ ਦਾ ਸਾਨੂੰ ਜਿਊਦਿਆ ਜੀਅ ਹੀ ਮਾਰ ਗਿਆ
1776
« on: March 13, 2011, 03:56:18 AM »
pz vicky :- hi meri jaan meri sohni mera chitt karda tery reshmi bala nal khailda rhaa .. boht he pearey lagdey ney
Girl :- nakli baala da bigg utardi hoi ..ah lawo g khail leo tey tey please kall swair tak de jana main colage v jana aa dubara pa k :D: :D: :D: :D: :D:
1777
« on: March 13, 2011, 03:52:13 AM »
pz vicky apne pind gaya...
Pind di zameen to mitti fad ke te sungh ke bolea
"pind di mitti di khushbu hi vakhri hundi aa"
sandhu : Kanjra dhyan naal vekh eh Majh da goha aa.... :D: :D: :D:
1778
« on: March 13, 2011, 03:49:05 AM »
*HER DIARY*
Today, I thought he was acting weird. We had made plans to meet at a cafe to have some coffee. I was shopping with my friends all day long, so I thought he was upset at the fact that I was a bit late, but he made no comment. Conversation wasn’t flowing so I suggested that we go somewhere quiet so we could talk, he agreed but he kept quiet and absent. I asked him what was wrong – he said, “Nothing.”I asked him if it was my fault that he was upset. He said it had nothing to do with me and not to worry. On the way home I told him that I loved him, he simply smiled and kept driving. I can’t explain his behavior; I don’t know why he didn’t say, “I love u,too” When we got home I felt as if I had lost him, as if he wanted nothing to do with me anymore. He just sat there and watched TV.; he seemed distant and absent. Finally I decided to go to bed. About 10 minutes later he came to bed. I decided that I could not take it anymore, so I decided to confront him with the situation but he had fallen asleep. I started crying and cried until I too fell asleep. I don’t know what to do. I’m almost sure that his thoughts are with someone else. My life is a disaster.
*HIS DIARY *
Today India lost the cricket match against Bangladesh. DAMN IT __________________ :D: :D: :D:
1779
« on: March 12, 2011, 03:02:51 PM »
phone karna te dunya dari miss call te sukki yaari edhar odhar lamyaan calan mot pendi a sadi vari... :D: :D: :D:
1780
« on: March 12, 2011, 01:58:27 PM »
ik nu ik nal mitro ethe sabar nai milda, ranjhe nu sachi heer,heer nu lover nai milda, ik laila nu 7_7 majnu fone gumaunde ne, aaj kal munde kuria fone te dil vtaunde ne.. suru suru vch gift tu chalde gal pyara de, bhuta chir fer daal na galde beruzgara de, paise vali asaami labh k navi tikaunde ne, aaj kal munde kuria nota lai dil vtaunde ne.. kai asiq gup maar k gal sire he laa dinde, gali baati kuri da foriegn toure lagwa dinde, kuria nu supne aksar bahar de aunde ne, aaj kal munde kuria n.r.i chunde ne,,.. computer yug vch asiqi ho gai bhut he easy a, paran bahane kuri net te munde nal busy aa, gharde sochn course khaure aukhe aunde ne, aaj kal munde kuria net te dil vtaunde ne...
Pages: 1 ... 84 85 86 87 88 [89] 90 91 92 93 94 ... 218
|