This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 80 81 82 83 84 [85] 86 87 88 89 90 ... 218
1681
« on: March 17, 2011, 05:33:12 AM »
ਤੂੰ ਹਰ ਪਲ ਰਹਿੰਦੀ ਨਾਲ ਮੇਰੇ , ਮੇਰੇ ਦਿਲ ਦੀ ਬਣਕੇ ਧੜਕਣ ਨੀ, ਪਰ ਤੇਰੇ ਤੋ ਵੱਖ ਹੋਣ ਦੀਆ ਮੈਨੂੰ ਘਾਟਾਂ ਅੱਜ ਵੀ ਰੜਕਣ ਨੀ, ਅਸੀ ਪਲ ਪਲ ਮੁੱਕਦੇ ਜਾਨੇ ਆ ਜਿੰਦ ਕੱਲਰਾ ਵਾਗੂੰ ਘਿਰ ਗਈ ਏ ਤੈਨੂੰ ਯਾਰਾਂ ਚੇਤੇ ਕਰ ਲਈਦਾ ਜਦ ਗੱਲ ਵਫਾ ਦੀ ਛਿੜਦੀ ਆ
1682
« on: March 17, 2011, 05:30:43 AM »
Sochia c k khuda to bina mainu koi barbaad nahi kar sakda . . . . .... PAR . . . . .
Ohdi mohabbat ne mera sara veham door kar dita[/size] [/b][/font]
1683
« on: March 17, 2011, 05:17:01 AM »
1684
« on: March 17, 2011, 05:11:13 AM »
1685
« on: March 17, 2011, 05:04:30 AM »
1686
« on: March 17, 2011, 04:59:22 AM »
1687
« on: March 17, 2011, 04:55:54 AM »
1689
« on: March 17, 2011, 04:25:16 AM »
noor bazar wich ja k husband nu kehndi hai..
Kehri jutti lawa? jaldi pasand kar le... :blah: :blah:
Husband: jutti tu leni aa, te pasand main kyu kara?
noor: khaanian tan tusi hi ne.... :D: :D: :D:
[/font][/color]
1691
« on: March 17, 2011, 03:54:22 AM »
kuj beautiful lines sirf mand apke liyes .......
-------------------.............................- - - - - - - - - - - - - - -_________________________>>>>>>>>>>>>>>>>>>>>>>>>===========================^^^^^^^^^^^^^^^^^^^^^^^^^^^^^^#################################********************************************
<<<<<<<<<<<<<<<<<<<<<<<<<<<<<<<<<<<<<<<:::::::::::::::::::::::::::::::::::::::::::::::::: ::::::::::::::"""""""""""""""""""""""""""""""""""""""""""""""""" """""""""""""""""
|||||||||||||||||||||||||||||||||||||||||||||||||| |||||||||||||||||||||||{{{{{{{{{{{{{{{{{{{{{{{{{{{{{{{{{{{{{{{{{{{{{{{{{{ { //////////////////////////////////////////////////////////////}}}}}}}}}}}}}}}}}}}}}}}}}}}}}}}}}}}}}}}}}}}}}}}}}} }}} ~~~~~~~~~~~~~~~~~~~~~~~~~~~~~~~~~~~~~~~~~~~!!!!!!!!!!!!!!!!!!!!!!!!!!!!!!!!!!!!!!!!!!!!!!!!!! !!!!!!!!!!!!!!!!!!!!!!!!!!!!!!!!!!!
-> -> -> -> -> -> -> -> -> -> -> -> -> -> -> -> -> -> -> -> -> -> -> ->->
nice ne na .............. ????? mai sochya mand nu koi kuri line nhi denda is liye mai apne keybord de lines hi de deya is nu :D: :D: :D: :D: :D:
1692
« on: March 17, 2011, 03:50:13 AM »
1693
« on: March 17, 2011, 03:45:07 AM »
ਲੋਅ ਵੇਸਟ ਪਾਕੇ ਜੀਨ ਫੇਸਬੁੱਕ ਤੇ ਫੇਕ ਜਈ ਫੋਟੋ ਲਾਈ ਹੁੰਦੀ ਏ ਕੁੜੀ ਨੂੰ ਨੱਕ ਪੁੰਝਣ ਦਾ ਪਤਾ ਨੀ ਹੁੰਦਾ Status ਤੇ "No More Request" ਦੀ ਵਾਰਨਿੰਗ ਲਾਈ ਹੁੰਦੀ ਏ :D: :D: :D: :D:
1694
« on: March 16, 2011, 04:28:23 PM »
ਇਸ ਤੇਰੀ ਦੀਵਾਨੀ ਨੂੰ ਸੱਜਨਾ,ਕੋਈ ਵੀ ਸਹਾਰਾ ਨਾ ਮਿਲਿਆ ਰੱਬ ਨੂੰ ਵੀ ਛੱਡ ਆਏ ਤੇਰੇ ਲਈ,ਤੇਰਾ ਵੀ ਦਵਾਰਾ ਨਾ ਮਿਲਿਆ ਅੰਬਰ ਦੀ ਝੋਲੀ ਵਿਚ ਸੁਣਿਅ,ਲੱਖਾਂ ਤਾਰੇ ਨੇ ਪਰ ਆਪਣੀ ਕੋਰੀ ਕਿਸਮਤ ਨੂੰ ਕੋਈ ਵੀ ਸਿਤਾਰਾ ਨਾ ਮਿਲਿਆ ...ਅਗਲੇ ਜਨਮਾਂ ਵਿਚ ਆਵਾਂਗੀ,ਮੈਂ ਫਿਰ ਤੇਰੇ ਦਰ ਤੇ ਮੇਰੀ ਮਜਬੂਰੀ ਬਖਸ਼ ਦੇਈ,ਜੇ ਜਨਮ ਦੁਬਾਰਾ ਨਾ ਮਿਲਿਆ!!!!!!!! [/font][/size]
1695
« on: March 16, 2011, 04:22:09 PM »
Teacher. hitler ਨੂੰ :- ਤੂੰ ਵੱਡਾ ਹੋ ਕੇ ਕੀ ਕਰੇਂਗਾ____?
hitler :- ਵਿਆਹ
Teacher:- ਨਹੀਂ,ਮੇਰਾ ਮਤਲਬ ਕੀ ਬਣੇਂਗਾ? ... hitler :- ਲਾੜਾ
Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇ ਕੀ ਹਾਸਲ ਕਰੇਂਗਾ?
hitler :- ਘਰਵਾਲੀ
Teacher :- IDIOT ਮੇਰਾ ਮਤਲਬ ਵੱਡਾ ਹੋ ਕੇ ਮਾਂ-ਬਾਪ ਲਈ ਕੀ ਕਰੇਂਗਾ?
hitler :-ਨੂੰਹ ਲਿਆਊਂਗਾ
Teacher :- stupid ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ?
hitler :- ਪੋਤਾ
Teacher :- ਹਾਏ ਓ ਰੱਬਾ,ਤੇਰੀ ਜਿੰਦਗੀ ਦਾ ਮਕਸਦ ਕੀ ਆ?
hitler--- ਹਮ ਦੋ ਹਮਾਰੇ ਦੋ... :D: :D: :D:
1696
« on: March 16, 2011, 04:14:58 PM »
"ਪਿਆਰ ਨੂੰ ਇੱਥੇ ਦੋਲਤ ਨਾਲ ਤੋਲਦੇ ਨੇ, ਹਰ ਦਰਵਾਜ਼ਾ ਇੱਥੇ ਨਫਰਤ ਨਾਲ ਖੋਲਦੇ ਨੇ ,____ ਕਿਵੇ ਕਰਾ ਯਕੀਨ ਕੀਤੇ ਵਾਧੇਆ ਉੱਤੇ, ...ਇੱਥੇ ਕਸਮ ਖਾਂ ਕੇ ਵੀ ਲੋਕ ਝੂਠ ਬੋਲਦੇ ਨੇ "____:
1697
« on: March 16, 2011, 04:11:23 PM »
ਚੰਨ ਚਾੰਨਣੀ ਰਾਤ ’ਚ ਇੱਕ ਹੋਰ ਚੰਨ ਦੀ ਉਡੀਕ ਮੈਂ ਕਰਦਾ ਹਾਂ, ਸੁਣ ਸੋਹ੍ਣਿਆ ਤਾਰਿਆ ਵੇ, ਇੱਕ ਚੰਨ ਦੇ ਉੱਤੇ ਮੈਂ ਵੀ ਮਰਦਾ ਹਾਂ...... ਅਖਰ ਥੋੜੇ ਨੇ, ਕੀ ਕੀ ਸਿਫ਼ਤ ਕਰਾਂ ਆਪਣੇ ਚੰਨ ਦੀ ਮੈ , ਜੀ ਕਰਦਾ ਹੁਣ ਕਹਿਦਾਂ, ਓਹਨੂੰ ਗੱਲ ਅਪਣੇ ਮੰਨ ਦੀ ਮੈਂ, ਕਿੱਤੇ ਕਰਜੇ ਨਾ ਗੁੱਸਾ,ਇਸ ਗੱਲ ਤੋ ਥੋੜਾ ਮੈ ਡਰਦਾ ਹਾਂ ਵੇ, ...ਇੱਕ ਚੰਨ ਦੇ ਉੱਤੇ ਮੈਂ ਵੀ ਮਰਦਾ ਹਾਂ ,ਸੁਣ ਸੋਹ੍ਣਿਆ ਤਾਰਿਆ ਵੇ..... kise apne lai...
1698
« on: March 16, 2011, 04:08:47 PM »
ਮਾੜੀ-ਮੋਟੀ ਜੀਹਨੂੰ ਵੀ ਅੰਗਰੇਜ਼ੀ ਅ਼ਉਂਦੀ ਏ, ਉਹਨੂੰ ਸਾਰੀ ਦੁਨੀਆਂ ਜੀ-ਜੀ ਆਖ ਬੁਲਾਉਂਦੀ ਏ.. ਮੰਜਿਲ ਕਦੇ ਨਸੀਬ ਨਾਂ ਹੁੰਦੀ ਡੋਲਣ ਵਾਲੇ ਨੂੰ, ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ-_-??
1699
« on: March 16, 2011, 03:44:12 PM »
ਬਾਪੂ ਦੇਖ ਮੇਰੀ ਮੈਡਮ ਕਿੰਨੀ ਸੋਹਣੀ ਆ.... :love: :love:
sarpanch::: ਪੁੱਤ teacher ਮਾਂ ਵਰਗੀ ਹੁੰਦੀ ਆ.......
ਪੁੱਤ::::ਬਾਪੂ ਤੂੰ ਹਮੇਸ਼ਾ ਆਪਣੀ setting ਕਰਨ ਚ ਲੱਗਿਆ ਰਿਹਾ ਕਰ... ... ਮੇਰੇ ਬਾਰੇ ਨਾ ਸੋਚੀ ਕਦੇ_ :D: :D: :D: [/font][/size]
1700
« on: March 16, 2011, 03:33:28 PM »
Kaun denda ae Umar Bhar da Sahara Lok taan arthi ch vi Modha Badal lende ne.....
Pages: 1 ... 80 81 82 83 84 [85] 86 87 88 89 90 ... 218
|