This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 79 80 81 82 83 [84] 85 86 87 88 89 ... 218
1661
« on: March 17, 2011, 05:20:54 PM »
nakhroo :- Gali De Munde Jhoothe Ne Ke Main Sachi Hoyi Javaan ......:) :) vicky :-Gali Diyan Kudiyan Jhoothian Ne ke Main sachi Hoeya Kanjar.....;); :D: :D: :D: :D: :D:
1662
« on: March 17, 2011, 05:16:01 PM »
vicky kuri naal bazaar jaanda hoya: Ajj ta tusi bilkul madaari verge lagg rahi ho... :won: :won: :won: gf: jehde naal tere varga baandr ja rah hove oh hor katrina kaif laggu? :D: :D: :D: :D: :D: :D: :D:
1663
« on: March 17, 2011, 05:08:06 PM »
ਸਾਹ ਬਣ ਕੇ ਸਾਥ ਨਿਭਾਵਾਗੇ.. ਤੈਨੂੰ ਕਦੇ ਨਾ ਸਤਾਵਾਂਗੇ.. ਪਸੰਦ ਨਾ ਆਵੇ ਸਾਥ ਸਾਡਾ ਤਾ ਦੱਸ ਦੇਵੀ. ਤੂੰ ਮਹਿਸੂਸ ਵੀ ਨਾ ਕਰ ਸਕੇਗਾ.. ਏਨੀ ਦੂਰ ਚਲੇ ਜਾਵਾਗੇ....
1664
« on: March 17, 2011, 05:03:59 PM »
ਸਾਡਾ ਬਜੂਤ ਵੀ ਮਿੱਟੀ ਸਾਡੀ ਜਾਤ ਵੀ ਮਿੱਟੀ ਅਸੀ ਆਖਿਰ ਨੂੰ ਮਿੱਟੀ ਹੋ ਜਾਣਾ .. ਕੁਝ ਹਿੱਸਾ ਹਵਾ ਨੇ ਉਡਾ ਦੇਣਾ ...ਕੁਝ ਪਾਣੀ ਦੀ ਲਹਿਰ ਵਿੱਚ ਵਹਿ ਜਾਣਾ .. ......ਜਾਦੇ ਸਾਹਾ ਤੱਕ "jeet" ਨੂੰ ਤੇਰੀ ਯਾਦ ਆਉਣੀ ਹੋਰ ਦੱਸ ਅਸੀ ਕੀ ਜੱਗ ਤੋ ਲੇ ਜਾਣਾ ..
1665
« on: March 17, 2011, 03:57:10 PM »
yamla: Papa mein ajj school nahi jana. :happy: :happy: :happy: Papa: Kyon beta? :wait: :wait: yamla: Kal school vich sada weight tolya c. Menu lagda a ke aj sanu kidhre vech na den. :D: :D: :D: :D: :D:
1666
« on: March 17, 2011, 03:51:00 PM »
gill galib.. tube light de neech muh khol ke khada si. Kiyon ki doctor ne kiha si: Aj tera pet kharaab hai, light hi khana :D: :D: :D: :D:
1667
« on: March 17, 2011, 03:47:44 PM »
Santa te Banta kisi da afsos karan gaye.Ik kudi Bante de gal lag ke ron lag payi. Santa to girl: Idhar aao ji, eh mere vi ohi lagde c jo Bante de lagde c. :D: :D: :D: :D:
1668
« on: March 17, 2011, 02:32:51 PM »
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ, ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ, ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ*****
1669
« on: March 17, 2011, 02:27:58 PM »
ਮੁੰਡੇ ਅਕਸਰ ਆਉਦੇਂ ਛੱਤ ਉੱਪਰ ਸੋਹਣੇ ਚੰਨ ਕਰਕੇ ਜਾਂ ਜਨਾਬ ਕਰਕੇ,
ਚਿੱਤ ਲੱਗਦਾ ਨਾ ਬਾਗ ਵਿੱਚ ਭੌਰਿਆਂ ਦਾ ਤਿਤਲੀਆਂ ਜਾਂ ਗੁਲਾਬ ਕਰਕੇ,
ਸੋਹਣੀ ਵਿੱਚ ਇਤਹਾਸ ਦੇ ਨਾਅ ਛੱਡ ਗਈ ਕੱਚੇ ਘੜੇ ਕਰਕੇ ਜਾਂ ਝਨਾਬ ਕਰਕੇ,
"Debi" ਉਜੜਿਆ ਏ, ਲੋਕੀ ਕਹਿੰਦੇ ਨੇ ਇੱਕ ਤੇਰੇ ਕਰਕੇ ਜਾਂ ਸ਼ਰਾਬ ਕਰਕੇ........
1670
« on: March 17, 2011, 02:17:53 PM »
ਮੰਦੇ ਕੰਮੀ ਵੱਜਦੀਆਂ ਸੰਸਾਰ ਦੀਆਂ ਜੁੱਤੀਆਂ। ਵਿਗੜਿਆਂ ਦੀ ਭੁਗਤ ਸੰਵਾਰ ਦੀਆਂ ਜੁੱਤੀਆਂ।
ਮੰਦਰਾਂ ਜਾਂ ਮਸਜਿਦਾਂ ਦੇ ਜੁੱਤੀ ਬਾਹਰ ਉਤਾਰ ਕੇ, ਸਿਰ ਤੇ ਚੁੱਕੀ ਰੱਖਦੇ ਹੰਕਾਰ ਦੀਆਂ ਜੁੱਤੀਆਂ।
ਨਾ ਦਿਸਦੀਆਂ ਨਾ ਸੁਣਦਾ ਹੀ ਖੜਾਕ ਦੂਜੇ ਕੰਨ ਨੂੰ, ਵੱਜਦੀਆਂ ਜਦੋਂ ਨੇ ਪਰਵਦਗਾਰ ਦੀਆਂ ਜੁੱਤੀਆਂ।
ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ, ਚੰਗਾ ਮਾੜਾ ਖੁਦ ਨਾ ਵਿਚਾਰ ਦੀਆਂ ਜੁੱਤੀਆਂ।
ਮਜ਼ਨੂੰ ਲਫੰਗਾ ਜੇ ਕੋਈ ਕੁੜੀਆਂ ਨੂੰ ਛੇੜਦਾ, ਝੱਟ ਦੇਣੇ ਪੈਰਾਂ ਤੋਂ ਉਤਾਰ ਦੀਆਂ ਜੁੱਤੀਆਂ।
ਜੁੱਤੀਆਂ ਤਾਂ ਜੁੱਤੀਆਂ ਨੇ ਜੁੱਤੀਆਂ ਦਾ ਕੀ ਏ, ਵੈਰੀ ਦੀਆਂ ਹੋਣ ਭਾਂਵੇ ਯਾਰ ਦੀਆਂ ਜੁੱਤੀਆਂ।
ਪੈਦਲ ਚੱਲਣ ਵਾਲਿਆਂ ਦੀਆਂ ਛੇਤੀ ਟੁੱਟ ਜਾਂਦੀਆ, ਲੰਮਾ ਸਮਾਂ ਹੰਢਦੀਆਂ ਘੋੜ-ਸਵਾਰ ਦੀਆਂ ਜੁੱਤੀਆਂ।
ਗਰਮੀ ਤੇ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ, ਕਈ ਮੀਲ ਸਫਰ ਗੁਜ਼ਾਰ ਦੀਆਂ ਜੁੱਤੀਆਂ।
ਸਾਡੇ ਵੇਲੇ ਸਸਤੀਆਂ ‘ਤੇ ਵਧੀਆ ਸੀ ਹੁੰਦੀਆਂ, ਅੱਜਕਲ ਮਹਿੰਗੀਆਂ ਬਜ਼ਾਰ ਦੀਆਂ ਜੁੱਤੀਆਂ।
ਰੱਬ ਦੀ ਸੌਹਂ ਅਜੇ ਵੀ ਨੇ ਚੇਤੇ ਬੜਾ ਆੳਂਦੀਆਂ, ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ।
‘ਬੁੱਸ਼’ ਹੋਵੇ ਭਾਂਵੇ ਹੋਵੇ ‘ਬੁੱਸ਼’ ਦਾ ਪਿਓ ਜੀ. ਮਿੱਟੀ ਵਿੱਚ ਇੱਜ਼ਤ ਖਿਲਾਰ ਦੀਆਂ ਜੁੱਤੀਆਂ।
ਲੀਡਰਾਂ ਦੇ ਜ਼ਿੰਦਗੀ ‘ਚ ਕਦੇ ਕਦੇ ਵੱਜਦੀਆਂ, ਸਦਾ ਜਨਤਾ ਦੇ ਸਿਰ ਸਰਕਾਰ ਦੀਆਂ ਜੁੱਤੀਆਂ।
ਦੋਹੀਂ-ਚੌਹੀਂ ਸਾਲੀਂ ਜਦੋਂ ਇੰਡੀਆ ਨੂੰ ਜਾਈਦਾ, ਮੰਗਦੇ ਨੇ ਯਾਰ ਬੇਲੀ ਬਾਹਰ ਦੀਆਂ ਜੁੱਤੀਆਂ
1671
« on: March 17, 2011, 02:10:41 PM »
ਦਿਲ ਦਾ ਨਹੀਂ ਮਾੜਾ ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ.. ਦੱਸ ਕਿਦਾਂ ਤੇਰਾ ਦੀਦਾਰ ਕਰਦੇ.. ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ.. ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ.. ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ.. ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ.. ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ.. ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ.. ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ.. ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ.
1672
« on: March 17, 2011, 02:05:35 PM »
Mud Kado Aayegi Oh Ohde Bina Waqt Langaye Nhi Jande Ro-Ro Akhiyan Thakian, Maitho Hor Hanju Bhaye Nhi Jande Kinu Sunava Dard Apna Har Ik Kol Dukhde Sunaye Nhi Jande Har Ik Ho Gya Bedard Mere Dukh Kise Ton V Hun Vandaye Nhi Jande Zindgi Muk Chli Ode Intzaar Ch, jeet Ton Ohde Dita Jakham Bhulaye Nhi Jande
1673
« on: March 17, 2011, 01:57:33 PM »
gill: Doctor Saab, me Chashma laga k pad to sakanga?
Doctor: Haan, bilkul.
gill galib: Fir theek hai doctor sab, varna anpad admi ki zindagi bhi koi zindgi hai. :D: :D: :D: :D:
1674
« on: March 17, 2011, 01:53:48 PM »
sandhu and vicky are driving a Car, sandhu puts on the indicator and asks to vicky other to check whether its working, then vicky puts his head out and says YES...NO.... YES. ..NO...YES. ..NO... :D: :D: :D: :D:
1675
« on: March 17, 2011, 01:48:08 PM »
vicky:-yaar teri wife di death kive hoi.
Gawandi:-yaar mathe vich goli lagi c. :cry: :cry: :cry: :cry: vicky:-shukar hai rab da akh bach gayi.
hahahahahahahahahha :D: :D: :D: :D:
1676
« on: March 17, 2011, 06:48:30 AM »
[/size]sandhu: yr "AAHO" word kaun log use krde ne...?
gill: yr jehrre anparh gawaar hunde ne oh use krde eh word. [/font][/size] [/size]sandhu: aacha.....tu parheya likheya hai...?
gill: AAHO.... :D: :D: :D:
[/font][/size]
1677
« on: March 17, 2011, 06:33:23 AM »
1678
« on: March 17, 2011, 06:28:53 AM »
1679
« on: March 17, 2011, 05:48:21 AM »
ਤੇਰੇ ਬਿਨਾ ਅਸੀ ਨਹੀਉ ਜੀਣਾ ਜੱਗ ਤੇ ਸਾਹਾ ਵਰਗਿਆ ਤੇਰੇ ਬਿਨਾ ਨੀ ਸਰਦਾ, ਖੱਸਮਾ ਨੂੰ ਖਾਵੇ ਸਾਰਾ ਜੱਗ ਚੰਦਰਾ ਵੇ, ਸਾਨੂੰ ਤੇਰਾ ਹੀ ਆਸਰਾ ਏ ਰੱਬ ਵਰਗਾ
1680
« on: March 17, 2011, 05:38:55 AM »
ਮੈਨੂੰ ਕਮਲੀ ਨੂੰ ਕਿ ਪਤਾ ਸੀ ਕੇ ਇਸ ਕਲਯੁੱਗ ਦੇ ਜਮਾਨੇ ਚ ਕਿਸੇ ਤੇ ਇਤਿਬਾਰ ਨਹੀ ਸੀ ਕਰਨਾ ਚਾਹੀਦਾ ,,, ਪਰ ਮੈ ਕਮਲੀ ਯਾਰਾ ਤੇ ਇਤਿਬਾਰ ਕਰ ਬੈਠੀ,,, ਜਿਨਾ ਯਾਰਾ ਤੇ ਇਤਬਾਰ ਕੀਤਾ ਉਹਨਾ ਨੇ ਹੀ ਪਿੱਠ ਪਿਛੇ ਵਾਰ ਕੀਤਾ,,,,, ਮੇਰੀ ਹੱਸਦੀ ਦੁਨੀਆ ਨੂੰ ਉਜਾੜ ਕੇ ਉਸ ਉਪਰ ਆਪਣਾ ਖੁਸ਼ੀਆ ਦਾ ਮਹਿਲ ਉਸਾਰ ਲਿੱਤਾ
Pages: 1 ... 79 80 81 82 83 [84] 85 86 87 88 89 ... 218
|