November 23, 2024, 10:59:48 PM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 78 79 80 81 82 [83] 84 85 86 87 88 ... 218
1641
Pics / oye ki asar pau mere te sarm karo...
« on: March 18, 2011, 05:13:14 AM »

1642
Jokes Majaak / putt mera nam v nakhroo aa..
« on: March 18, 2011, 05:06:19 AM »

1643
Pics / chalo vicky nu eve karo...
« on: March 18, 2011, 05:02:11 AM »

1644
Pics / yaara da computer course..
« on: March 18, 2011, 04:54:56 AM »

1645
Pics / chalo eve try karo
« on: March 18, 2011, 04:47:24 AM »

1646
Pics / kina taur a mitra da..
« on: March 18, 2011, 04:45:22 AM »

1647
Pics / miss pooja....
« on: March 18, 2011, 04:42:15 AM »

1648
Pics / koi pj te gf labh deo plzz
« on: March 18, 2011, 04:40:48 AM »

1649
Jokes Majaak / sarson ka saag....
« on: March 18, 2011, 04:23:51 AM »
  ek shaks susral gaya uski saas nay use 7 din tk subah sham palak or saag khilaya
8wn din saas- kya khao gy..?
damad:-khait dikha do khud he char aaon ga…  :D: :D:

1650
Jokes Majaak / sunsaan/viraan jagah
« on: March 18, 2011, 04:18:49 AM »
boy:-chalo kisi sunsaan/viraan jagah chaltey hain!
girl:-tum aisi-waisi harkat to nahi karoge?
boy:-bilkul nahi!
girl:-to phir rehne do :D: :D: :D: :D: :D:

1651
Shayari / sadi taqdeer...
« on: March 18, 2011, 04:13:24 AM »
ਉਪਰੋਂ ਦੀ ਲੰਘ ਗਏ ਮੋਹਬੱਤਾਂ ਦੇ ਕਾਫਲੇ,
ਥਲੇਓ ਦੀ ਲੰਘ ਗਏ ਨਦੀਆਂ ਦੇ ਨੀਰ,
ਨਾ ਹਾਣੀਆਂ ਦੇ ਹੋਏ, ਨਾ ਪਾਣੀਆਂ ਦੇ ਹੋਏ
ਨਦੀਆਂ ਦੇ ਪੁਲਾਂ ਜਿਹੀ ਸਾਡੀ ਤਕਦੀਰ.

1652
Shayari / takdeer..
« on: March 18, 2011, 04:06:22 AM »
Kive hulara deva tuti hoi peengh nu,
kive rok lawa akha cho wehnde neer nu.....
Jinu jitna si ohnu taan haar baithe,
hun kive jit lawa rusi hoi tqdeer nu......

1653
Jokes Majaak / arz kiya hai....
« on: March 17, 2011, 07:22:54 PM »
 
vicky :- arz kiya hai.

Uske pyar mein meri kismat jaag gyi, Uske pyar mein meri kismat jaaggyi,

Maine usko itne khat likhe ki woh postman ke saath bhag gayi.. :D: :D: :D: :D: :D:

1654
Jokes Majaak / tum sada haste raho....
« on: March 17, 2011, 07:20:12 PM »
Tum Sada Haste Raho
Muskurate Raho
Khilkhilate Raho
Khush Raho
Sada Gungunate Raho
Mera Kya Hai Log Tumhe Hi Pagal Samjhenge :D: :D:
[/font][/size]

1655
Shayari / ਛੜਿਆਂ ਦੇ ਬਾਰੇ
« on: March 17, 2011, 06:57:40 PM »
ਸਰਕਾਰ ਵੀ ਤਾਂ ਸੋਚਦੀ ਨੀ
ਕੁੱਝ ਛੜਿਆਂ ਦੇ ਬਾਰੇ
ਅੱਜ ਕੋਈ ਨਹੀਉਂ ਸਾਡਾ
ਜਿਹੜਾ ਛੜਿਆਂ ਨੂੰ ਤਾਰੇ

ਨਰ ਹੈ ਛੜਾ
ਮਾਦਾ ਛੜੀ ਕਿਉਂ ਨਹੀ
ਗ੍ਰਾਮਰ ਦੀ ਇਹ ਗਲਤੀ
ਕਿਸੇ ਫੜੀ ਕਿਉਂ ਨਹੀ

ਕਹਿੰਦੇ ਲੋਕ ਔਰਤਾਂ ਤੇ
ਅਤਿਆਚਾਰ ਹੋਇਆ ਹੈ
ਵੇਖੋ ਜਰਾ ਛੜਿਆਂ ਨਾਲ
ਕਿਹੋ ਜਿਹਾ ਵਿਹਾਰ ਹੋਇਆ ਹੈ

ਅਰਜ ਹੈ ਇਹ
ਮੇਰੀ ਕਲਾਮ (ਰਾਸ਼ਟਰਪਤੀ) ਸਾਹਿਬ ਨੂੰ
ਸਾਰੇ ਛੜਿਆਂ ਨੂੰ ਆ ਕੇ ਹੁਣ
ਆਪੇ ਸਾਂਭ ਤੂੰ

ਹਰੇਕ ਛੜਾ ਇੰਝ ਤਾਂ
ਛੜਾ ਹੀ ਰਹਿ ਜਾਉਗਾ
ਦੇਸ਼ ਦਾ ਭਵਿਖ
ਖਤਰੇ ਚ ਪੈ ਜਾਉਗਾ


1656
Shayari / ਦਿਨ ਰਾਤ ਵਿਚਲਾ ਫਾਸਿਲਾ ,
« on: March 17, 2011, 06:53:37 PM »
ਇਸ ਤਰਹਾ ਹੈ ਜਿਸ ਤਰਹਾ ਦਿਨ ਰਾਤ ਵਿਚਲਾ ਫਾਸਿਲਾ ,
ਮੇਰੀਆ ਰੀਝਾਂ ਮੇਰੀ ਔਕਾਤ ਵਿਚਲਾ ਫਾਸਿਲਾ ,
ਹਾਂ ਮੈ ਆਪੇ ਹੀ ਕਿਹਾ ਸੀ ਹੋਠ ਸੁੱਚੇ ਰੱਖਣੇ ,
ਹਾਇ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਸਿਲਾ ,
ਜੇ ਬੁਹਤ ਹੀ ਪਿਆਸ ਹੈ ਤਾਂ ਮੇਟ ਮੇ ਦੇਵਾਂ ਉਸ ਕਿਹਾ ,
ਰਿਸ਼ਤਿਆ ਤੇ ਰਿਸ਼ਤਿਆ ਦੇ ਘਾਤ ਵਿਚਲਾ ਫਾਸਿਲਾ,
ਧਰਮ ਹੈ ਇਖਲਾਕ ਹੈ , ਕਾਨੂੰਨ ਹੈ , ਇਹ ਕੌਣ ਹੈ ,
ਮੇਰਿਆ ਬਿਰਖਾਂ ਤੇਰੀ ਬਰਸਾਤ ਵਿਚਲਾ ਫਾਸਿਲਾ

1657
Shayari / ਕੋੜੀ ਤੋ ਖਾਰੀ ਜ਼ਿੰਦਗੀ
« on: March 17, 2011, 06:45:47 PM »
ਕੁਦਰਤਾਂ ਵੇਖਣ ਲਈ ਸੀ ,
ਬਣੀ ਭਾਰੀ ਜ਼ਿੰਦਗੀ ,
ਡਿਗੀਏ ਖੁਦ ਹੀ ਕਰੇ ਤਾਂ ,
ਕੀ ਵਿਚਾਰੀ ਜ਼ਿੰਦਗੀ ?
ਜ਼ਿੰਦਗੀ ਤਾਂ ਬੜੀ ਮਿੱਠੀ ,
ਤੇ ਮਜ਼ੇ ਦੀ ਚੀਜ ਹੈ ,
ਆਪ ਹਾਂ ਲੈਦੇ ਬਣਾ ,
ਕੋੜੀ ਤੋ ਖਾਰੀ ਜ਼ਿੰਦਗੀ |

1658
Jokes Majaak / honeymoon...
« on: March 17, 2011, 06:23:34 PM »
 
Santa: I am so miser (kanjoos) that I went alone for my honeymoon and saved half the money.
 
 Bania: That is nothing, I saved full money. I sent my wife for honeymoon with a friend :D: :D: :D: :D:

1659
Jokes Majaak / budi nu smile....
« on: March 17, 2011, 06:05:26 PM »
Old Man: Putar mere dand (teeth) lai ke aa.
 
Putar: Bapu roti te bani nahi hai.
Old Man: Roti nahi khani, sahmne vali buddhi nu smile deni hai.  :D: :D: :D: :D: :D:

1660
Jokes Majaak / bihari te punjabiii
« on: March 17, 2011, 05:31:29 PM »
Ik Punjabi ne bihari se pucha:Ladki patana mehnat ka kaam hai ya maze ka
Bihari: Maze ka, kyunki agar mehnat ka hota to yeh bhi aap ham se karvate.  :D: :D: :D: :D: :D:

Pages: 1 ... 78 79 80 81 82 [83] 84 85 86 87 88 ... 218