This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 77 78 79 80 81 [82] 83 84 85 86 87 ... 218
1621
« on: March 18, 2011, 06:28:29 PM »
ik vaar ik sherni sutti pai c,,,roz ik chuha a ke us de push te rumaal tang janda c,,,,,,,ik din sherni ne sochiya ke pata karna paina kon roz meri push te rumaal tang janda,,,,,,ik din jadon chuha rumaal tangan aya,,,,,ta sherni ne us nu farh leya,,,,,,,,,,,sherni kehnde a ki maazak banaiya oye tu,,,,,,,,ta chuha kehnda :happy: :happy: ,teri gut te gulaabi full tangna ni mitran ch shart laagi :D: :D: :D: :D:
1622
« on: March 18, 2011, 06:19:26 PM »
ilililililil was walking on the road and paused to read the graffiti on the wall. It read "Padne waala gadha." ilililililili thought for an hour, erased it and wrote back,"Likhne waala gadha." :D: :D: :D: :D: :D: :D:
1623
« on: March 18, 2011, 06:15:40 PM »
Arz kiya hai, LIC wale bhi kya gazab dhate hai, LIC wale bhi kya gazab dhate hai, Logo ki biwiyon ke pas ghanto bethkar husband ke marne ke fayde samjhate hai.
:D: :D: :D: [/font][/size]
1625
« on: March 18, 2011, 06:00:50 PM »
An old rich man married wid a young girl.
Interviewer ask to girl -- Aap ne inme shadi ke liye kya dekha ?
GIRL -- Ik to inki income aur doosre inke din kam :D: :D: :D: :D: [/font][/size]
1626
« on: March 18, 2011, 05:58:35 PM »
ililililili to wife,"darling aj barsaat da din hai, koi eho jhi romantic gal kr k mere pair zameen te na lagn" wife,"kanjra faha laa le" :D: :D: :D: :D: :D: :D: :D:
1628
« on: March 18, 2011, 05:41:46 PM »
Boy: Mujh se shadi karo gi........? Girl: Kia? Boy: Achi film hai na! Girl:Kuttay k bachay. Boy:What!!?? Girl: Kitnay cute hotay hian na :D: :D: :D: :D:
1629
« on: March 18, 2011, 09:19:36 AM »
ਇਹ ਚੇਲੇ ਸਿੱਧ ਸਮਾਧਾਂ ਦੇ,
ਇਹ ਪੱਕੇ ਇਸ਼ਕ ਨਵਾਜ਼ਾਂ ਦੇ
ਇਹ ਡੱਬੀਆਂ ਵਾਲੇ ਪਰਨੇ ਵਿੱਚ ਕਿਸੇ ਥੇਹ ਤੇ ਦੀਵਾ ਲਾ ਜਾਂਦੇ,
ਹੁਸਨਾਂ ਦਾ ਸਤਿਕਾਰ ਨੇ ਕਰਦੇ
ਸੱਜਣਾਂ ਤੇ ਇਤਬਾਰ ਨੇ ਕਰਦੇ
ਕਹਿ ਲੋਹੜੀ ਝੋਲੀ ਸੱਜਣਾਂ ਦੀ ਇਹ ਤਿਲ ਤੇ ਸ਼ੱਕਰਾਂ ਪਾ ਜਾਂਦੇ,
ਨਾ ਸੁੱਕੇ ਵਾਲ ਸੁਕਾ ਨੀਂ ਕੁੜੀਏ,
ਜਾਹ ਕੱਪੜੇ ਸੁੱਕਣੇ ਪਾ ਨੀਂ ਕੁੜੀਏ,
ਬਨ੍ਹੇਰੇ ਵਿਚਲੇ ਅੱਖਿਆਂ ਚੋਂ ਐਵੇਂ ਨਾ ਤੱਕਦੀ ਰਹਿ ਕੁੜੀਏ
ਤੇਰੀ ਉਮਰ ਹੈ ਹੱਸਣ-ਖੇਡਣ ਦੀ, ਨਾ ਰਾਹ ਇਸ਼ਕੇ ਦੇ ਪੈ ਕੁੜੀਏ[/size][/i][/font]
1630
« on: March 18, 2011, 09:14:17 AM »
ਨਾ ਹਸਦਿਆਂ ਦੇ ਨਾਲ, ਐਵੇਂ ਮੂੰਹ ਬਣਾਇਆ ਕਰ। ਜੇ ਸਾਡੇ ਬੋਲ ਚੁਭਦੇ ਨੇ, ਤਾਂ ਸਾਨੂੰ ਨਾ ਬੁਲਾਇਆ ਕਰ। ਅਸਾਡੇ ਕੋਲ ਬਹਿ ਕੇ ਵੀ, ਪਤਾ ਨਹੀਂ ਕਿਧਰ ਫਿਰਦਾ ਰਹਿੰ, ਜੇ ਸਾਡੀ ਲੋੜ ਨਹੀਂ, ਏਨਾਂ ਤੂੰ ਨੇੜੇ ਨਾ ਬਿਠਾਇਆ ਕਰ। ਨਾ ਸਾਥੋਂ ਦੂਰ ਹੀ ਜਾਵੇਂ, ਨਾ ਸਾਡੇ ਕੋਲ ਬਹਿ ਰਾਜੀ, ਜੇ ਟੱਸ ਤੋਂ ਮੱਸ ਨਹੀਂ ਹੋਣਾ,ਕਿੱਸੇ ਨਾ ਦੁਹਰਾਇਆ ਕਰ। ਤੇਰਾ ਨ੍ਹੋਰਾ, ਕਿ ਸਾਡੇ ਦਿਲ’ਚ ਕੀ ਹੈ ਕੀ ਪਤਾ ਤੈਨੂੰ, ਤੂੰ ਸਭ ਕੁਝ ਜਾਣਦਾ, ਐਵੇਂ ਬਹਾਨੇ ਨਾ ਬਣਾਇਆ ਕਰ। ਜੇ ਆਪਣੀ ਨਜ਼ਮ ਵਿਚ ਕਰਨਾ ਰਤਾ ਵੀ ਜ਼ਿਕਰ ਨਹੀਂ ਸਾਡਾ, ਤੂੰ ਬਾਤਾਂ ਰਹਿਣ ਦੇ ਬਾਤਾਂ, ਬੁਤੰਗੜ ਨਾਂ ਬਣਾਇਆ ਕਰ। ਜੇ ਸੱਚੀ ਗੱਲ ਸੁਨਣਾ - ਆਖਣਾ, ਫਿਤਰਤ ਨਹੀਂ ਤੇਰੀ, ਗੱਲਾਂ ਧੀ ਨੂੰ ਕਹਿ ਕੇ, ਨੂੰਹਾਂ ਨੂੰ ਨਾ ਸੁਣਾਇਆ ਕਰ। ਅਸੀਂ ਤੇ ਦਿਲੋਂ ਹਾਂ ਤੇਰੇ , ਤੇਰੇ ਹੀ ਦਿਲੋਂ ਰਹਿਣਾ, ਮੱਥੇ ਦੀ ਤੀਊੜੀ ਛੱਡ, ਆ ਜਾ ਮੁਸਕਰਾਇਆ ਕਰ।[/i] [/font]
1631
« on: March 18, 2011, 09:09:27 AM »
ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ,
"ਸ਼ਹਿਰ ਲਾਹੌਰ ਚ' ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ,
ਕਿੰਨੀਆ ਖੂਹੀਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ,
ਕਿੰਨੀਆਂ ਇੱਟਾਂ ਤਿੜਕੀਆਂ,ਕਿੰਨੀਆਂ ਸਾਰੀਆਂ ਨੇ,,
ਦੱਸ ਖਾਂ ਬੁੱਲਿਆਂ ਸ਼ਹਿਰ ਲਾਹੌਰ ਚ' ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ?
ਓਸ ਆਖਿਆ,'ਸ਼ਹਿਰ ਲਾਹੌਰ ਅੰਦਰ ਲੱਖਾਂ ਬੂਹੇ ਤੇ ਲੱਖਾਂ ਬਾਰੀਆਂ ਨੇ,
ਜਿੰਨਾਂ ਖੂਹੀਆਂ ਦਾ ਪਾਣੀ ਪੀਤਾ ਸੋਹਣੀ ਨੇ,ਉਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ.
ਜਿੰਨਾਂ ਇੱਟਾਂ ਤੇ ਪੈਰ ਰੱਖਿਆ ਸੱਸੀ ਨੇ,ਉਹ ਤਿੜਕੀਆਂ ਬਾਕੀ ਸਾਰੀਆਂ ਨੇ..
ਜਿੰਨਾਂ ਨੂੰ ਮਿਲੇ ਆਪਣੇ ਰਾਝੇਂ,ਉਹ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ....[/i] __________________ [/font]
1632
« on: March 18, 2011, 09:00:10 AM »
gill galib 1 naya toothbrush dena,mere brush ka 1 baal toot gaya hai.. Dukaandar :1 baal toota hai to naya kyun le rahe ho? :wait: :wait: gill: jo toota hai woh aakhri tha.... :D: :D: :D:
1633
« on: March 18, 2011, 08:56:08 AM »
mand: teri yaad mein jaaneman :rockon: :rockon: ... neend :balle: udti hai chain :waitin: khota hai jaan jaati hai : dil rota :love: hai
KUCH KUCH hota hai :pagel:
noor... :superhappy: : Doctor : ko dikha le bhaiya :cooll: :cooll: .. swine flu aise hi hota hai... :D: :D: :D:
mand to noorr :comeon: :comeon: :comeon: :comeon: __________________ :D: :D: :D: :D: :D:
1634
« on: March 18, 2011, 08:51:59 AM »
Friend और Wife में क्या अंतर है ?
आप अपने friend से आराम से कह सकते हैं- "U r my best friend".
लेकिन क्या आपमें इतना दम है जो उसकी wife से कह सकें - "U r my best wife ?" :D: :D: :D: [/font][/size]
1636
« on: March 18, 2011, 05:34:59 AM »
Tution sir: Abey Gadhey, Homework kyun nahi karta hai tu!
Modern Student: Tameez Se Baat Kar, Saale Customer se aise baat karte hai kya?..? :D: :D: :D: :D:
1637
« on: March 18, 2011, 05:32:01 AM »
sandhu arrive home Late night, Fully drunk
And Mom waiting with a Jharu :angr: :angr: and sandhu ask:
Kamaal aa! Hun tak safayi nahi hoi.
Tu bahut lazy aa bebe! :D: :D: :D:
1638
« on: March 18, 2011, 05:21:21 AM »
1639
« on: March 18, 2011, 05:20:08 AM »
1640
« on: March 18, 2011, 05:16:06 AM »
Pages: 1 ... 77 78 79 80 81 [82] 83 84 85 86 87 ... 218
|