This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 74 75 76 77 78 [79] 80 81 82 83 84 ... 218
1561
« on: March 20, 2011, 04:33:39 PM »
ਪਿੱਪਲ ਦਿਆ ਪੱਤਿਆ ਵੇ ,
ਜਿੰਦ ਹੌਕੇ ਭਰਦੀ ਆ,...
ਮੰਦਰ ਗੁਰਦੁਆਰੇ ਸੋਨੇ ਦੇ,... ... ਦੁਨੀਆ ਭੁੱਖੀ ਮਰਦੀ ਆ[/font][/size]
1562
« on: March 20, 2011, 01:31:28 PM »
Aaashq ne chand se pucha : Bta mera mehboob kaisa hai ?? :love: :love:
Agge chand punjabi si,,, ohne keha ]
Pehli gall main tere baap da naukar ni laggya.....
Dujji gall ehni duron kujh ni disda,, mein koi rajnikant thoda haan,,, apne peo ne keh ikk doorbeen bhej dwe... :thaa: :thaa: :thaa:
Te teezi gall eh kanjar kalesh zameen te hi rakiyaa karo,, mere kol naa le k aaya karo.. :D: :D: :D:
1563
« on: March 20, 2011, 01:26:50 PM »
[/size]ਯੇ ਉਡਤੇ ਹੂਏ ਪੰਛੀ ਹਰ ਰੋਜ਼ ਮੁਝਸੇ ਕਹਿ ਕਰ ਜਾਤੇ ਹੈ
ਤੂੰ ਜਿਸਕਾ ਦੀਵਾਨਾ ਹੈ ਵੋ ਵੀ ਤੁਝੇ ਬਹੁਤ ਚਾਹਤੀ ਹੈ[/font][/size]
1564
« on: March 20, 2011, 01:06:18 PM »
ਦਿਲ ਦੇ ਵਿੱਚ ਤਮੰਨਾ ਏ ਦੇਖਾ ਤੈਨੂੰ ਕੀ ਭੁੱਲਕੇ ਵੀ ਨੀ ਆਇਆ ਸਾਡਾ ਚੇਤਾ ਤੈਨੂੰ ਨੈਣ ਤਰਸਗੇ ਮੇਰੇ ਕਦੇ ਦੇਤੂੰ ਨਾ ਮਿਲਿਆ ਹੋਰ ਮਿਲਦੇ ਲੋਕ ਬਥੇਰੇ ਕਦੇ ਤੂੰ ਨਾ ਮਿਲਿਆਂ[/size][/font] [/font]
1565
« on: March 20, 2011, 12:57:06 PM »
ਦੇਖਦਾ ਹੀ ਰਹਾਂ ਬਸ ਤੇਰੀ ਤਸਵੀਰ ਨੂੰ ਥੱਕ ਗਿਆ ਕੋਸ ਕੋਸ ਰੁੱਸੀ ਤਕਦੀਰ ਨੂੰ ਕਿੰਝ ਝੱਲਾ ਜ਼ਿੰਦਗੀ ਚ ਆਏ ਹੋਏ ਮੋੜ ਨੂੰ ਨੀ ਦੱਸ ਕਿਵੇ ਦੇਈਏ ਤੇਰੀ ਥਾਂ ਕਿਸੇ ਹੋਰ ਨੂੰ
1566
« on: March 20, 2011, 12:53:42 PM »
ਇਹ ਇਸ਼ਕ ਨਾ ਕਰਦਾ ਖੈਰ ਦਿਲਾਂ ਤੂੰ ਪਿੱਛੇ ਮੋੜ ਲਾ ਪੈਰ ਦਿਲਾਂ ਤੈਨੂੰ ਆਖਾਂ ਮੈ ਹੱਥ ਜੋੜ ਜੋੜ ਨਾ ਰੋਲ ਜਵਾਨੀ ਨੂੰ ਨਾ ਕਰ ਬਹੁਤਾ ਪਿਆਰ ਚੰਦਰਿਆ ਚੀਜ਼ ਬੇਗਾਨੀ ਨੂੰ
1567
« on: March 20, 2011, 12:51:02 PM »
"Sab ton SOHNA ਪਹਿਰਾਵਾ ਤੇਰਾ, ਤੂਂ ਮਾਣ ਏਸ ਤੇ ਕਰਿਆ ਕਰ,,, ਚੁਂਨੀ ਤਾਂ ਬਖਸ਼ੀ ਇਜਤ ਹੈ, ਇਨੂਂ ਹਰ ਦਮ ਸਿਰ ਤੇ ਧਰਿਆ ਕਰ...........
1568
« on: March 20, 2011, 05:01:14 AM »
ਯੇ ਸਾਰੀ ਦੁਨੀਆਂ ਕਹਿਤੀ ਹੈ, ਕਿਸੀ ਏਕ ਕੇ ਜਾਨੇ ਸੇ ਹਮਾਰੀ ਜ਼ਿੰਦਗੀ ਰੁੱਕ ਨਹੀ ਜਾ ਤੀ, ਲੇਕਿਨ ਜੇ ਕੋਈ ਨਹੀ ਜਾਨਤਾ ਕੇ ਲਾਖੋ ਕੇ ਮਿਲ ਜਾਣੇ ਸੇ ਬੀ ਉਸ ਏਕ ਕੀ ਕਮੀ ਪੂਰੀ ਨਹੀ ਹੋ ਪਾਤੀ ਹੈ
1569
« on: March 20, 2011, 04:59:48 AM »
ਝੋਲੀ ਪੈ ਗਏ ਰੋਣੇ ਉਮਰ ਦੇ ਜਖਮੀ ਹੋ ਗਏ ਹਾਸੇ ਤੇਰੇ ਵਾਜੋ ਇਸ ਰੋਦੇ ਦਿਲ ਨੂੰ ਦੇਵੇ ਕੋਣ ਦਿਲਾਸੇ ਕੋਈ ਬੇੜੀ ਦਾ ਮਲਾਹ ਨਾ ਰਿਹਾ ਖੋਰੇ ਕਦੋ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਵਿਸਾਹ ਨਾ ਰਿਹਾਂ
1570
« on: March 19, 2011, 08:09:11 PM »
Waiter-Apne samose aur pakodon ko andar se kha liya, lekin bahar ka saara chhod diya! Aisa kyon?
SAGHII-Kyonki doctor ne kaha hai, bahar ka khaana mat khao :D: :D: :D:
1571
« on: March 19, 2011, 07:57:03 PM »
[/size]Wife ... A G jadon Tusi DESI peende Ho taan MAInu PARO kehnde Ho
JADON ANGREJI peende Ho taan MAInu DARLING kehnde HO
AJJ kehri PEE ke AYE ho ..
HUSBAND --- PICHHE ho CHUDAIL AJJ MAIN SOFFI haan :D: :D: :D: :D: [/font][/size][/b]
1572
« on: March 19, 2011, 07:52:02 PM »
ਜੁਰਮਾ ਦਾ ਰੱਬ ਐਸਾ ਫੈਸਲਾ ਸੁਨਾਵੇ ਹੋਵਾਂ ਆਖਰੀ ਸਾਹਾਂ ਤੇ, ਉਹ ਮਿਲਨ ਮੈਨੂੰ ਆਵੇ
ਮੇਰੀ ਸੀਨੇ ਓੁਤੋ ਪਏ ਹੋਣ ਜ਼ਖਮ ਹਜ਼ਾਰ, ਮੇਰਾ ਦੇਖ-ਦੇਖ ਹਾਲ ਉਹ ਦੀ ਅੱਖ ਭਰ ਆਵੇ
ਮੈਨੂੰ ਬੁੱਕਲ 'ਚ ਲੈ ਕੇ ਭੁੱਬਾ ਮਾਰ ਰੋਵੇ, ਬੱਸ ਮੇਰੇ ਉਤੇ ਅੱਜ ਐਨਾ ਹੱਕ ਉਹ ਜਤਾਵੇ
ਪਹਿਲਾ ਰੁਸਦਾ ਸੀ ਜਿਵੇਂ ਗੱਲ-ਗੱਲ ਉਤੇ ਅੱਜ ਫਿਰ ਕਿਸੇ ਗੱਲੋ ਰੁਸ ਜਾਵੇ
ਫੇਰ ਰੋਂਦਾ -ਰੋਂਦਾ ਕਹੇ ਤੈਨੂੰ ਕਦੇ ਨੀ ਬੁਲਾਉਨਾ, ਉਹ ਦਾ ਸੁਨ ਕੇ ਜਵਾਬ ਮੇਰਾ ਦਿਲ ਟੁਟ ਜਾਵੇ
ਇਹੇ ਕਰਮਾ ਦੀਆਂ ਖੇਡਾ ਉਹ ਨੂੰ ਕਿਵੇਂ ਸਮਝਾਵਾਂ, ਉਹ ਨੂੰ ਛੱਡ ਕੇ ਮੈਂ ਜਾਵਾਂ ਮੇਰਾ ਦਿਲ ਵੀ ਨਾ ਚਾਵੇ[/font][/size]
1573
« on: March 19, 2011, 07:43:15 PM »
''ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈਏ ਨਾ ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈਏ ਨਾ''
1574
« on: March 19, 2011, 07:36:03 PM »
ਜਦ ਨਹਿਰ ਕਿਨਾਰੇ ਪਿੱਛੇ ਤੇਰੇ ਆਓਦਾਂ ਸੀ ਕੀ ਪੁੱਛਦੇ ਓ ਹਾਲ ਫਕੀਰਾਂ ਦਾ ਗਾਣਾ ਗਾਓਂਦਾ ਸੀ ਕਦੇ ਪਾੜ ਕੇ ਕਾਗਜ਼ ਸਿਰ ਤੇ ਸਿਤਾਰੇ ਲਾਏ ਸੀ
ਤੇਰੀ ਚੁੰਨੀ ਨੂੰ ਫੜ ਸਾਰਾ ਪੀਰੀਅਡ ਲੰਘਾ ਦੇਣਾ ਤੇਰੀ ਗੁੱਤ ਨੂੰ ਖਿੱਚ ਕੇ ਪੋਲੇ ਜਿਹੇ ਤੈਨੂੰ ਬੁਲਾਓਣਾ ਤੂੰ ਗੁੱਸੇ ਹੋ ਹਿਜਰਾਂ ਨਾਲ ਮੈਲ ਕਰਾਏ ਸੀ ਮੁੜ ਆਓਣ ਦਿਨ ਜੋ ਤੇਰੇ ਨਾਲ ਬਿਤਾਏ ਸੀ
ਦਿਨ ਲੰਘ ਜਾਣਾ ਪਰ ਤੇਨੂੰ ਵੇਖ ਕੇ ਦਿਲ ਨਾ ਭਰਨਾ ਤੂੰ ਸੰਗ ਕੇ ਨੀਵੀਂ ਪਾਓਣੀ ਥੋੜਾ ਜਿਹਾ ਫੇਰ ਡਰਨਾ ਇੱਕ ਦੂਜੇ ਦੀ ਪਸੰਦ ਦੇ ਕੱਪੜੇ ਪਾਏ ਸੀ ਮੁੜ ਆਓਣ ਦਿਨ ਜੋ ਤੇਰੇ ਨਾਲ ਬਿਤਾਏ ਸੀ
ਜਦ ਕਾਲਜ ਤੂੰ ਨਾ ਆਓਣਾ ਅਸੀਂ ਵੀ ਆਓਦੇ ਨੀ ਸੀ ਜੇ ਆ ਗਏ ਤਾਂ ਭੀ ਕਲਾਸ ਕੋਈ ਲਾਓਦੇ ਨੀ ਸੀ ਮੈਨੂੰ ਯਾਦ ਨੇ ਜਦ ਜਦ ਫੋਨ ਤੈਨੂੰ ਮਿਲਾਏ ਸੀ ਮੁੜ ਆਓਣ ਦਿਨ ਜੋ ਤੇਰੇ ਨਾਲ ਬਿਤਾਏ ਸੀ
ਜਿਓਂ ਚੜਦੇ ਸੂਰਜ ਦੀ ਲਾਲੀ ਤੇਰੇ ਮੁੱਖ ਤੇ ਸੀ ਤੂੰ ਮੰਨਦੀ ਸੀ ਹੱਖ ਮੇਰੇ ਹਰ ਇੱਕ ਸੁੱਖ ਤੇ ਸੀ ਤੇਰੇ ਗਮਾਂ ਨੂੰ ਅਸੀ ਪੱਕੇ ਜਿੰਦਰੇ ਲਾਏ ਸੀ
ਮੁੜ ਆਓਣ ਦਿਨ ਜੋ ਤੇਰੇ ਨਾਲ ਬਿਤਾਏ ਸੀ ਤੇਰੇ ਪਿੱਛੇ ਪਿੱਛੇ ਪਾਣੀ ਪੀਣ ਅਸੀਂ ਜਾਂਦੇ ਸੀ ਤੈਨੂੰ ਆਪਣੀ ਬਣਾਓਣਾ ਤੇਰੇ ਤੋਂ ਕਸਮਾਂ ਖਾਂਦੇ ਸੀ ਮੈਨੂੰ ਯਾਦ ਨੇ ਤੂੰ ਭੀ ਕਿੰਨੇ ਲਾਰੇ ਲਾਏ ਸੀ ਮੁੜ ਆਓਣ ਦਿਨ ਜੋ ਤੇਰੇ ਨਾਲ ਬਿਤਾਏ ਸੀ
JEET ਦੇ ਸਾਂਹੀ ਘੁਲੇ ਨੇ ਤੇਰੇ ਬੋਲ ਪਿਆਰੇ ਟੁੱਟਾਂ ਵਾਲਾ ਜੀਂਦਾ ਬਸ ਇੱਕ ਤੇਰੀ ਯਾਦ ਸਹਾਰੇ ਅਸੀਂ ਤੇਰੇ ਲਈ ਕਦੇ perk ਵੀ ਲਿਆਏ ਸੀ ਮੁੜ ਆਓਣ ਦਿਨ ਜੋ ਤੇਰੇ ਨਾਲ ਬਿਤਾਏ ਸੀ
1575
« on: March 19, 2011, 07:26:19 PM »
ਹੋਕੇ ਪੰਜਾਬੀ, ਅੰਗਰੇਜੀ ਉੱਤੇ ਡੁੱਲ ਜਾਵੇ ਨਾ ੳ ਵੇਖਿ,ਅ, ੲ, ਸ, ਹ ਭੁੱਲ ਜਾਵੇ ਨਾ, ਰੱਬ ਦੇ ਸਮਾਨ ਹੁੰਦੀ ਮਾਂ ਬੋਲੀ ਅਪਣੀ ਓ ਏ ਥੋਡੇ ਪੈਰਾਂ ਥੱਲੇ ਰੁਲ ਜਾਵੇ ਨਾ,
ਬੁਰਾ ਇਹਨੂੰ ਆਖ ਜੇਹੜਾ ਸਾਨੂੰ ਸਮਝਾਵੇ ਇਹੋ ਜੇਹੇ ਬੰਦਿਆਂ ਦੇ ਕੋਲ ਨਾ ਖੜਿਓ ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ ਸੱਭ ਧਰਮਾਂ ਨੂੰ ਇੱਕੋ ਜਿੰਨਾ ਸਤਿਕਾਰ ਦਿਓ ਗੁਰੂਆਂ ਸਿਖਾਇਆ ਸਾਨੂੰ ਪਿਆਰ ਵੱਟੇ ਪਿਆਰ ਦਿਓ, ਹੋਜਿਓ ਸ਼ਹੀਦ ਲੋੜ ਪਵੇ ਜਦ ਕੌਮ ਨੂੰ ਦੇਸ਼ ਦੀ ਆਜਾਦੀ ਲਈ ਸੱਭ ਕੁੱਝ ਵਾਰ ਦਿਓ
ਸੁਣ ਕੇ ਦਹਾੜਾਂ ਗਿੱਧੜਾਂ ਨੇ ਭੱਜ ਜਾਣਾ ਏ ਡਰਿਓ ਨਾ ਅੱਗੇ ਹੋਕੇ ਸ਼ੇਰਾਂ ਵਾਂਗ ਲੜਿਓ ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ
ਰਾਜਨੀਤੀ ਕਰਨ ਥੋਡੇ ਕੋਲ ਬੜੇ ਆਉਣਗੇ ਫਿਰਕੂ ਜੇ ਲੋਕ ਸਾਡੇ ਵਿੱਚ ਵੰਡੀ ਪਾਉਣਗੇ, ਬੁੱਝਦੀ ਏ ਜੇਹੜੀ ਫੇਰ ਲਹੂ ਡੋਲ-੨ ਕੇ ਦਿਲਾਂ ਵਿੱਚ ਸਾਡੇ ਏਹੇ ਐਸੀ ਅੱਗ ਲਾਉਣਗੇ,
ਸੌਂਹ ਖਾਓ ਲਾਲਚ ਜੋ ਦੇਣ ਥੋਨੂੰ ਆਵੇਗਾ ਓਹਦੇ ਜਾਕੇ ਚਾਰ ਪੰਜ ਕੰਨੀ ਜੜਿਓ ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ
1576
« on: March 19, 2011, 07:12:44 PM »
ਨਾ ਫੌਟੌਆ ਮੇਰੀਆ ਵੇਖਿਆ ਕਰ, ਫੇਰ ਤੂੰ kahenga ਪਿਆਰ ਹੌ ਗਿਆ, ਦਿਲ ਤੇਰਾ ਟੁੱਟ ਜਾਉਗਾ sohniya, ਜੇ ਮੈਥੌ ਇਨਕਾਰ ਹੌ ਗਿਆ
1577
« on: March 19, 2011, 07:07:36 PM »
ਪਯਾਰ ਪਾਉਣਾ ਨਹੀਂ, ਨਿਭਾਊਣਾ ਔਖਾ | ਕਿਸੇ ਨੂੰ ਦਿਲੋਂ ਆਪਣਾ ਬਨਾਓਣਾ ਔਖਾ | ਨਾ ਹੋ ਜਾਵੇ ਕੋਈ ਵਾਅਦਾ, ਜੋ ਪੁਗਾੳਣਾ ਔਖਾ | ਬਿਨ ਸੋਚੇ ਕੋਈ ਛੁਠਾ ਲਾਰਾ ਲਾੳਣਾ ਔਖਾ | ਅਸੀਂ ਵਿੱਛੜਿਆਂ ਨੇ ਕੀ, ਰਾਹ ਤੇਨੂੰ ਸਿੱਧਿਆਂ ਪਾਊਣਾ | ਲਾ ਕੇ ਯਾਰੀ ਹੁਨ ਪੁੱਛਦਾਂ, ਕਿੰਜ ਤੋੜ ਨਿਭਾਇਏ |
1578
« on: March 19, 2011, 05:35:03 PM »
ਹੋਇਆ ਓਹੀ ਆਖਰਕਾਰ ਜਿਹਦੇ ਤੋਂ ਡਰਦੇ ਸੀ.. ਗਏ ਓਹੀ ਸੱਜਣ ਮਾਰ ਜਿਹਦੇ ਤੇ ਮਰਦੇ ਸੀ...
1579
« on: March 19, 2011, 05:29:21 PM »
ਮੁਦਤਾ ਲਗ ਗਈਆ ਸੀ ਉਸ ਤੋ ਬਿਨਾ ਜੀਓਣ ਦੀ ਆਦਤ ਪਾਉਣ ਚ.., ਕਮਬਖਤ ਉਸ ਦੀ ਇੱਕ ਝਲਕ ਨੇ ਫਿਰ ਉਸ ਮੋੜ ਤੇ ਲੈ ਆਂਦਾ...
1580
« on: March 19, 2011, 04:27:17 PM »
kehnde ik wari jaat ne asan de dar ji to karja lea eh keh k main kanak pakkan te wapis kar dawanga.........
par dar ji roj ui ui karda jatt de ghare ajea kare k kar asan da hisb kitab.....
jatt roj keh k bhej dea kare k kanak pakkan tede dawange........
par darji na manea.............
akhir jatt tang a gea kehnda aj dar ji da hisab kitab kar hi awan.......
jatt ne chuki daang te lea ik dholi tur pea hisab kitab karan
jaat puj gea pher darji ghare te dholi nu kehnda k waja dhol jad tak main bahar na a jawan.........
jatt ne andar war k la lea kunda te darji nu keha chal aj tera hisab kitab kara.....bus pher dar ji cheekan mara par bahar dhol waji janda c :excited: :excited: :excited: sundian kisi nu ni c.........jatt kehnda han v shantu di jhai ho gea barabar aj....kehnda hanji ho gea......lolzzzz
kujh ku dina picho darji de mohale viah c kisi da te dhol wajda c.......
darji di ghrawali kehndi k shantu de darji aj kisda viah hosi........
darji kehnde na na sahntu di jHAi eh viah na hosi eh tan JAAT KISI DA HISAB KITAB KARSI......... :D: :D: :D: :D: :D:
Pages: 1 ... 74 75 76 77 78 [79] 80 81 82 83 84 ... 218
|