This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 72 73 74 75 76 [77] 78 79 80 81 82 ... 218
1521
« on: March 22, 2011, 02:27:50 PM »
Supne di tarah ohh aa ke chala gya , dukha di neend sula ke chala gya , kis bhul di sajja diti menu , pehla hasayia te firr ruvaa ke chala gyaaa
1522
« on: March 22, 2011, 12:22:19 PM »
ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆ ਪੂਜਾ ਕਰਦੀ..
ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਿਹਰੀ ਲੜਦੀ..
ਦੋਲਤ ਕਹਿੰਦੀ ਮੈਂ ਸਭ ਤੋਂ ਵੱਡੀ ਮੇਰਾ ਦੁਨੀਆ ਪਾਣੀ ਭਰਦੀ.. ...... ਤਕਦੀਰ ਕਹਿੰਦੀ ਤੁਸੀ ਤਿੰਨੋ ਝੂਠੇ ਮੈਂ ਜੋ ਚਾਵਾਂ ਸੋ ਕਰਦੀ
1523
« on: March 22, 2011, 12:21:19 PM »
ਖੋਰੇ ਕਿਹੜੇ ਸ਼ੀਸੇ ਦੇ ਨਾਲ ਨਜਰਾਂ ਮੁੜ ਟਕਰਾਈਆਂ ਨੇ
ਜਾਗ ਪਏ ਨੇ ਜਖਮ ਪੁਰਾਣੇ ਪੀੜਾਂ ਚੇਤੇ ਆਈਆ ਨੇ ।
1524
« on: March 22, 2011, 12:20:15 PM »
ਉਸ ਆਖੀਰੀ ਤੱਕਣੀ ਅੰਦਰ,
ਕਿੰਨਾ ਦਰਦ ਸੀ ਹਾਏ
ਉਹ ਵਿਛੜਣ ਵਾਲਾ ਵੇਲਾ,
ਕਿਵੇ ਭੁਲਾਇਆ ਜਾਏ ।
1525
« on: March 22, 2011, 12:19:14 PM »
ਇਸ਼ਕ ਦੇ ਮਾਰੇ ਸਦਾ ਬੇਮੌਤ ਹੀ ਮਰਦੇ ਰਹੇ
ਕਰਨ ਵਾਲੇ ਤਾ ਮੁੱਹਬਤ ਫੇਰ ਵੀ ਕਰਦੇ ਰਹੇ ।
1526
« on: March 22, 2011, 12:18:13 PM »
ਦਿਲ ਦੇ ਦੀਵੇ ਪਾ ਗਿਆ ਕੋਈ ਗਮਾ ਦਾ ਤੇਲ
ਬਲਦੀ ਰਿਹੀਂ ਹਾਂ ਸਾਰੀ ਉਮਰੇ ਭਾਂਬੜ ਵਾਂਗ ।[/font][/size]
1527
« on: March 22, 2011, 12:16:40 PM »
ਮਿਤਰਾ ਦੀ ਹਿਕ ਉਤੇ ਕੋਕੇ ਜੜ ਗਈ
ਪੰਜਾਬ ਦੀ ਕੁੜੀ ਨਾਲ ਅਖ ਲੜ ਗਈ
ਪਹਲੀ ਮੁਲਾਕਾਤ ਕੇਹਂਦੀ ਦਿਲ ਨਹੀ ਭਰਇਆ
ਦੂਜੀ ਮੁਲਾਕਾਤ ਕੇਹਂਦੀ ਅਜੇ ਵ ਨੀ ਸਰਇਆ
ਤੀਜੀ ਮੁਲਾਕਾਤ ਖੀਰ ਪੂਰੀ ਕੜ ਗਈ
ਬਾਹਮਣਾ ਦੀ ਕੁੜੀ ਨਾਲ ਅਖ ਲੜ ਗਈ
ਇਕ ਕੁੜੀ ਦੇਖੀ ਓਹ ਸੀ ਸਿਰੇ ਦੀ ਰਕਾਨ
ਕੇਹਂਦੀ ਮਨੁ ਅਜੇ ਕੋਈ ਮਿਲਿਆ ਨਾ ਹਾਣ
ਜਦੋਂ ਮੈਂ ਦਿਖਾਇਆ ਓਹਨੁ ਤੀਰ ਕਮਾਨ
ਹਿਕ ਤਾਣ ਮਿਤਰਾ ਦੇ ਮੁਰੇ ਖੜ ਗਈ
ਜੱਟਾ ਦੀ ਕੁੜੀ ਨਾਲ ਅਖ ਲੜ ਗਈ
ਇਕ ਕੁੜੀ ਨਿਤ ਨਵਾ ਸੂਟ ਪਕੇ ਕਾਲਜ ਨੂ ਆਵੇ
ਦਿਲ ਵਾਲੀ ਗੱਲ ਕਦੇ ਦਸ ਕੇ ਨਾ ਜਾਵੇ
ਦੂਰੋ ਦੂਰੋ ਹਥ ਹਿਲਾ ਕੇ ਕਰੇ ਹੇਲੋ ਹਾਏ
ਦਿਲ ਰਖ ਮੈਂ ਓਹਦੀ ਬਾਹ ਫੜ ਲਈ
ਲੁਬਾਨਇਆ ਦੀ ਕੁੜੀ ਨਾਲ ਅਖ ਲੜ ਗਈ
ਇਕ ਝੱਲੀ ਜੇਹੀ ਮੁਟੇਆਰ
ਕਰੇ ਲੋਹੜੇ ਦਾ ਸ਼ਿੰਗਾਰ
ਵਿਚ ਸੋਹਣੇ ਗਭਰੂ ਦੀ ਭਾਲ
ਚਾਹ ਚੌਲ ਖਾ ਕੇ ਮੇਰੀ ਗੱਡੀ ਚੜ ਗਈ
ਸੈਣੀਆ ਦੀ ਕੁੜੀ ਨਾਲ ਅਖ ਲੜ ਗਈ :D: :D:
1528
« on: March 22, 2011, 12:15:16 PM »
Worker- Sir tusi apni gharwali nu party te kyu nahi le ke jande Boss - Kyonki oh pind di hai Worker - Sorry , sir mainu lagga ke oh sirf tuhdi hai.[/font][/size] __________________ :blah: :blah:
1529
« on: March 22, 2011, 12:03:02 PM »
ਪੁਲਸ ਵਾਲਾ ਇੱਕ ਅਮਲੀ ਨੂੰ ਕੁੱਟੀ ਜਾਂਦਾ ਸੀ ਤੇ ਉਹਦੇ ਤੇ ਝੂਠੇ ਕੇਸ ਪਾਉਣ ਨੂੰ ਫਿਰਦਾ ਸੀ ਐਨੀ ਦੇਰ ਨੂੰ ਪੁਲਸ ਵਾਲੇ ਦੇ ਘਰੋਂ ਫੋਨ ਆਇਆਕਿ ਉਸਦੇ ਮੁੰਡਾ ਹੋਇਆ ਫੋਨ ਸੁਣ ਕੇ ਪੁਲਸ ਵਾਲੇ ਨੇ ਸਾਰਿਆਂ ਨੂੰ ਖੁਸ਼ਖਬਰੀ ਸੁਣਾਈ ਮੁਜਰਿਮ ਨੇ ਗੁੱਸੇ ਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ
ਪਾ ਦੇ
ਪਾ ਦੇ
ਇਹ ਕੇਸ ਵੀ ਹੁਣ ਮੇਰੇ ਤੇ ਹੀ ਪਾ ਦੇ :D: :D:
1530
« on: March 21, 2011, 06:04:56 PM »
power: where were u born amlia? amli: India power: which part? amli: oye aah part part ki karda 22 ....whole body born in India ..... :D: :D:
1531
« on: March 21, 2011, 06:00:56 PM »
sm : Doctor help me, mein jab baat karta huun to muje sirf awaaz sunai deti hai, aadmi nahi dikhta. doc : Aaisa kab hota hai? sm : Phone karte waqt.. :D: :D: :D: :D:
1532
« on: March 21, 2011, 05:55:04 PM »
[/size]ik war power nu moka milda apni mehboba nu ghar lejaan da oh moka daikh k pardey la dinda eh lights band kar dinda eh darwajey band kar dinda eh tey bed tey akey kehnda eh aja mery kol ehtey bed tey jado bed tey ikahtey hundey ney power bahji kehnda ah daikh meri GHADI CH LIGHT JAGDI EH :Laugh: [/font][/size][/b]
1533
« on: March 21, 2011, 05:39:59 PM »
lawo ik din noor paid tey chad gaee Sandhu :- thleoo awaj dinda hoyea noor uper ke kar rhi eh noor :- main gana ga rahi aaa sandhu :- kuch minta tak sunda reha ke dekhda khushi ney utlaa latak k gona suru kar dita ..eh daikh k puchia tu ke kar rhi eh hun noor :- main side A ga rahi see oh katm hogi hun side B ga rahi ha :D: :D: [/font][/color][/b]
1534
« on: March 21, 2011, 05:32:06 PM »
karwa choth di swer wife uth k pooja karn lagi husbd: swer swere ki roola paya hoya hai
wife : sutta reh kanjra tera hi syapa karn lagi haan
:D: :D: :D: :D:
1535
« on: March 21, 2011, 05:26:56 PM »
power : Kya tumne mujhe KUTTA kaha? No ans. power again asks, No ans. Then again he asks, Wife: Nahi kaha. Plz ab bhoka na bandh karo... :D: :D: :D:
1536
« on: March 21, 2011, 04:46:36 PM »
noor da anpad husbnd khat likhi ja reha si...
Ohnu usda dost puchda..."ahh ki likhi jana, tenu ta likhna ni aaunda"...
husbnd kehda, "koi gall ni jehnu likhan reha ohnu kehna padhna aaunda".... :D: :D: :D: :D:
1537
« on: March 21, 2011, 04:42:30 PM »
dilraj mainu kehndi - yaar mere daddy bade darpok ne.. :happy:
main pucheya oh kive? :wait:
dilraj- jdo sadak paar krni hundi hai, meri ungli fadh lainde ne te kehnde ne sadi na....!!! :D: :D: :D: [/font][/color][/b]
1538
« on: March 21, 2011, 04:39:47 PM »
power to newspaper boy: mere kolo bill nai ditta janda kal ton paper na liaeen..
main gawandiya di akhbar fotostate krva leaa karaga... :D: :D: :D: :D:
1539
« on: March 21, 2011, 04:36:38 PM »
ਦੋਹਾਂ ਗੁੱਤਾਂ 'ਚ ਗੁਲਾਬੀ ਫੁੱਲ ਟੰਗੇ ਟੰਗੇ ਅਸੀਂ ਗੁਰੂ ਘਰ ਜਾਈਏ ਪੈਰੋਂ ਨੰਗੇ ਨੰਗੇ ਉੱਥੋਂ ਚੱਕ ਕੇ ਲਆਈਏ ਜੋੜੇ ਚੰਗੇ ਚੰਗੇ ਅਸੀਂ ਲੰਗਰ 'ਚ ਬੈਠੇ ਨਾ ਸੰਗੇ ਸੰਗੇ ਸਾਨੂੰ ਲੰਗਰ 'ਚ ਬੈਠਿਆਂ ਨੂੰ ਸੋਹਣਿਆ ਵੇ ਤੇਰਾ ਖਆਲ ਆ ਗਿਆ ਅਸੀਂ ਰੋਕਿਆ ਬਥੇਰਾ ਡੁੱਬ ਜਾਣਿਆ ਵੇ ਬਾਬਾ ਸਾਨੂੰ ਦਾਲ ਪਾ ਗਿਆ :D: :D: :D: :D: :D:
1540
« on: March 21, 2011, 04:08:29 PM »
ਫਿਕਰ ਬਾਪੂ ਨੂੰ ਟੱਬਰ ਦੇ ਪਾਲਣ ਦਾ ਤਪਦੀਆਂ ਧੁੱਪਾਂ 'ਚ ਖੇਤੀ ਕਮਾਈ ਕਰਦਾ , ਫਿਕਰ ਪੁੱਤਰ ਨੂੰ ਵੀ ਇਸ਼ਕ ਦਾ ਘੱਟ ਕੋਈ ਨਾ ਖੜ ਕੇ ਮੋੜਾਂ ਤੇ ਖੂਬ ਟਰਾਈ ਕਰਦਾ| ਟੁੱਟੀ ਜੁੱਤੀ ਤੇ ਉਧਿੜਆ ਪਾ ਝੱਗਾ ਬਾਪੂ ਪੱਠੇ ਲਿਆਉਣ ਲਈ ਚੱਲਿਆ ਏ , ਕੰਨੀ ਨੱਤੀਆਂ ਜੀਨ ਨਾਲ ਬੂਟ ਪਾ ਕੇ ਬੂਹਾ ਪੁੱਤਰ ਨੇ girls ਕਾਲਜ ਦਾ ਮੱਲਿਆਂ ਏ ਮਰਿਆ ਭੁੱਖ ਨਾਲ ਵਹਿੜਕਾ ਜੋ ਰੇਹੜੀ ਬਾਪੂ ਰੂੜੀ ਖੇਤੀ ਪਾਉਂਦਾ ਥਕਿਆਂ ਏ , ਕਿੱਕ ਮਾਰ Bullet ਦੀ,ਕਾਲ...ੀ ਲਾ ਐਨਕ ਬੂਥਾ ਪੁੱਤਰ ਨੇ ਸਿਨਮੇ ਵੱਲ ਚਕਿਆ ਏ ........
Pages: 1 ... 72 73 74 75 76 [77] 78 79 80 81 82 ... 218
|