November 23, 2024, 06:57:54 PM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 70 71 72 73 74 [75] 76 77 78 79 80 ... 218
1481
Jokes Majaak / gujr sekhon te sandhu,,,,,
« on: March 25, 2011, 06:03:00 PM »
2 negros ( gujar nd Sekhon) and One Punjabi (Most Popular Drunker Sandhu]) walking.. are sudenly stoppd by a fairy...


The fairy
gave them a chance to make 1 wish each...



1st negro (gujr) says,"Al my lyf i wntd to be white, plz make me White"


nd

in a *FLASH*,


he bcmes Fair n Hndsum...


gujr..  :rockon: :rockon: :rockon: :rockon:











2nd Negro (Sekhon) also sd,"ME TOO", ¤Flash¤!


He to bcme Fair...


Sekhon :rockon: :rockon:
 
3rd punjabi(Sandhu )ws Laughin his Head Off..  :D: :D: :D: :D:


nd


Fairy
says,"Do stop laughng n tel me ur WISH!!"  :rabb: :rabb:





t
hn Sandhu says,"Make dis Two guys Black again"!!  :blah: :blah: :blah:
 
ashfaq.. nd Sekhon.. -->> no.. no.. :surp: :surp: :surp:

1482
ਕਰਕੇ ਮੇਰੇ ਨਾਲ ਜਰਾ ਪਿਆਰ ਤਾਂ ਦੇਖਦੀ,

ਦਿਲ ਚ ਮੇਰੇ ਕਿੰਨੀ ਸੀ ਚਾਹਤ ਤਾਂ ਦੇਖਦੀ,

ਤੇਰੇ ਜਾਣ ਪਿੱਛੋ ਦਿਲ ਤੇ ਕੀ ਬੀਤੀ ਮੇਰੇ,

ਇੱਕ ਵਾਰ ਮੂੜਕੇ ਮੇਰੀ ਹਾਲਤ ਤਾਂ ਦੇਖਦੀ

1483
Shayari / ਰੋਦੀਆਂ ਅੱਖੀਆਂ
« on: March 25, 2011, 05:11:45 PM »
ਰੋਦੀਆਂ ਅੱਖੀਆਂ 'ਚ ਵੀ ਇੰਤਜ਼ਾਰ ਹੁੰਦਾ ਹੈ
ਨਾ ਚਹੁੰਦੇ ਹੋਏ ਵੀ ਪਿਆਰ ਹੁੰਦਾ ਹੈ
ਕਿਉਂ ਦੇਖਦੇ ਹਾਂ ਅਸੀਂ ਉਹ ਸੁਪਨੇ
ਜਿੰਨਾਂ ਦੇ ਟੁੱਟਣ ਤੇ ਵੀ ਉਹਨਾਂ ਦੇ
ਸੱਚ ਹੋਣ ਦਾ ਇੰਤਜ਼ਾਰ ਹੁੰਦਾ ਹੈ

1484
Shayari / ਇਕ ਛੋਹ
« on: March 25, 2011, 05:02:30 PM »
  ਇਕ ਛੋਹ
ਮਾਂ ਦੀ ਹੋਵੇ ਤਾ ਕਿੰਨਾ ਦੁਲਾਰ ਦਿੰਦੀ ਹੈ
ਇਕ ਛੋਹ
ਬਾਪ ਦੀ ਹੋਵੇ
ਤਾ ਸੀਨਾ ਠਾਰ ਦਿੰਦੀ ਹੈ
...
ਇਕ ਛੋਹ
ਭੈਣ ਦੀ ਹੋਵੇ ਤਾ ਆਦਰ ਸਤਿਕਾਰ ਦਿੰਦੀ ਹੈ
ਇਕ ਛੋਹ
ਵੀਰ ਦੀ ਹੋਵੇ ਹਰ ਗੱਲ ਚ ਹੁੰਗਾਰ ਦਿੰਦੀ ਹੈ
ਇਕ ਛੋਹ
ਪ੍ਰੇਮੀ ਦੀ ਹੋਵੇ
ਤਾ ਕੱਚੇ ਘੜੇ ਤੇ ਵੀ ਝਨਾ ਤਾਰ ਦਿੰਦੀ ਹੈ
ਇਕ ਛੋਹ
ਨਿੱਕੇ ਬਚੇ ਦੀ ਹੋਵੇ ਤਾ
ਮਮਤਾ ਪਸਾਰ ਦਿੰਦੀ ਹੈ
ਇਕ ਛੋਹ
ਨਿੰਦਕ ਦੀ ਹੋਵੇ ਤਾ ਸੁਭਾ ਨਿਖਾਰ ਦਿੰਦੀ ਹੈ
ਇਕ ਛੋਹ
ਗੁਰੂ ਦੀ ਹੋਵੇ ਤਾ ਗੁਨੇਹਗਾਰ ਨੂ ਵੀ ਤਾਰ ਦਿੰਦੀ!!!!!!!!!!

1485
ਕਿਸਮਤ ਰੁਕ ਗਈ,
ਦਿਲ ਦੇ ਤਾਰ ਟੁੱਟ ਗਏ,
ਓਹ ਵੀ ਰੁੱਸ ਗਏ ਤੇ
ਸਪਨੇ ਵੀ ਟੁੱਟ ਗਏ,
ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ..
ਜਦੋਂ ਆਈ ਓਹਨਾ ਦੀ ਯਾਦ,
ਤਾਂ ਓਹ ਵੀ ਲੁੱਟ ਗਏ.

1486
Shayari / ਰੱਬ ਲੈ ਜਾਵੇ ਗੱਲ ਵੱਖਰੀ ਆ
« on: March 25, 2011, 04:40:36 PM »
ਮਰਨ ਮਰੋਉਣ ਦੀ ਗੱਲ ਝੂਠੀ

ਕੋਈ ਕਿਸੇ ਲਈ ਮਰਦਾ ਨਹੀ

ਜਾਨ ਦੇਣ ਦਾ ਫੈਸਲਾ ਬੜਾ ਵੱਡਾ
...

ਕੋਈ ਸੂਈ ਚੁੱਬੀ ਤਾ ਜਰਦਾ ਨਹੀ

ਰੱਬ ਲੈ ਜਾਵੇ ਗੱਲ ਵੱਖਰੀ ਆ

ਪਰ ਮੋਤ ਵੱਲ ਆਪੇ ਕੋਈ ਪੈਰ ਧਰਦਾ ਨਹੀ...
[/font][/size]

1487
Shayari / Ehni Fariyaad Sadi
« on: March 25, 2011, 03:20:38 AM »
 
Ehni Fariyaad Sadi Ke Saanu Yaad Rakhi
Naal Beetey Pal Abaad Rakhi
Ass Vi Yaad Karde Tainu Aina Khyal Rakhi
Bhavein Apne Dil Vich Sanu Sab Ton Baad Rakhi

1488
"ਕੱਚ ਅਤੇ ਦਿਲ ਦੀ ਇੱਕੋ ਤਕਦੀਰ,,,   ਲੱਖ ਸਾਂਬ ਲਵੋ ਦੋਵੇਂ ਟੁੱਟਦੇ ਅਖੀਰ,   ਟੁਟੇ ਜਦੋਂ ਕੱਚ ਕਰੇ ਜਖਮੀਂ,,    ਪਰ ਜਦੋਂ ਟੁੱਟਦਾ ਹੈ ਦਿਲ ਵਗੇ ਅੱਖੀਆਂ ਚੋਂ ਨੀਰ....

1489
Shayari / ki ki dasiye ki saade naal hoyi
« on: March 25, 2011, 03:12:56 AM »
akhiaan da tara banan di koshish vich...
nazraan toh girr gye...
ki ki dasiye ki saade naal hoyi...
dhupaan toh bachde bachde shaavaa toh sarr gye...
sukhaan nu lekhe ch lagaun khatir..
eve e dukhaan di bhathi chad gye,....
lokaan toh hanju lukaunde lukaunde
aap e hanjuaan ch harr gye....
AAP E HANJUAAN CH HARR GYE....

1490
ਤੂ ਫੇਰ ਲਈ ਨਾ ਅੱਖੀਆ ਨੂੰ, ਨਾ ਕਸਮਾ ਤੋੜੀ ਸੱਚੀਆ ਨੂੰ
ਸਾਨੂੰ ਉਝ ਤੇ ਬੜਾ ਜਕੀਨ ਤੂੰ ਪੱਕੀ ਕੋਲ ਕਰਾਰਾ ਦੀ
ਨੀ ਤੇਰਾ ਜ਼ਿਕਰ ਜਰੂਰ ਹੁੰਦਾ ਜਦੋ ਜੁੜ ਦੀ ਮਹਿਫਲ ਯਾਰਾ ਦੀ.............

ਸਾਨੂ ਚੇਤੇ ਤੇਰੇ ਨਈ ਭੁਲਣੇ, ਕਿਤੇ ਤੂ ਨਾ ਦਿਲੋ ਵਿਸਾਰ ਦੇਈ
ਸਾਡੇ ਖੱਤ ਫੋਟੋਆ ਸਾਭ ਰੱਖੀ ,ਨਾ ਬੇਸਮਝੀ ਵਿਚ ਪਾੜ ਦੇਈ
ਪੀੜ ਸਹਿਨੀ ਔਖੀ ਹੋ ਜਾਦੀ ਇਸ਼ਕੇ ਦਿਆ ਮਾਰਾ ਦੀ
ਨੀ ਤੇਰਾ ਜ਼ਿਕਰ ਜਰੂਰ ਹੁੰਦਾ ਜਦੋ ਜੁੜ ਦੀ ਮਹਿਫਲ ਯਾਰਾ ਦੀ.........

ਕੀ ਹੋਇਆ ਹੋ ਗਏ ਦੂਰ ਅਸੀ, ਦਿਲ ਇਕ ਦੂਜੇ ਦੇ ਨੇੜੇ ਨੇ
ਇਕ ਵੱਖਰੀ ਜਗਹਾ ਬਣਾ ਲਈਏ, ਸਾਡੇ ਦਿਲ ਵਿਚ ਤੇਰੇ ਚਹੇਰੇ ਨੇ
ਸਾਡੀ ਜਿੰਦਗੀ ਵਿਚ ਤੂ ਆਈ ਸੀ ਲੇਕੇ ਰੁਤ ਬਹਾਰਾ ਦੀ
ਨੀ ਤੇਰਾ ਜ਼ਿਕਰ ਜਰੂਰ ਹੁੰਦਾ ਜਦੋ ਜੁੜ ਦੀ ਮਹਿਫਲ ਯਾਰਾ ਦੀ.........

ਤੈਥੋ ਵੱਖ ਹੋਣਾ ਨੀ ਚਾਹੁੰਦੇ ਸੀ ਸਾਡੀ ਜਿੰਦ ਸੀ ਕਰਜ਼ੇ ਹੇਠ ਖੜੀ
amrik ਕਹੇ ਮਾਨਸਾ ਦਾ ਸਾਨੂੰ ਸੱਜਣਾ ਵੇ ਤੂ ਮਾਫ ਕਰੀ
ਅੱਜ ਸਹਿਨੀ ਪੈ ਗਈ ਮਾਰ ਸਾਨੂ ਕਿਸਮਤ ਦਿਆ ਮਾਰਾ ਦੀ
ਨੀ ਤੇਰਾ ਜ਼ਿਕਰ ਜਰੂਰ ਹੁੰਦਾ ਜਦੋ ਜੁੜ ਦੀ ਮਹਿਫਲ ਯਾਰਾ ਦੀ

1491
ਲੋਕ ਕਹੰਦੇ ਨੇ ਹੱਥਾਂ ਦੀਆਂ ਲਕੀਰਾਂ ਅਧੂਰੀਆਂ ਹੋਣ ਤਾਂ...ਕਿਸਮਤ ਵਿਚ ਇਸ਼ਕ਼ ਨਈ ਮਿਲਦਾ....

ਪਰ ਜੇ ਹੱਥਾਂ ਵਿਚ ਹੱਥ ਹੋਣ ਤਾਂ...ਲਕੀਰਾ ਆਪਣੇ ਆਪ ਬਣ ਜਾਂਦੀਆਂ ਨੇ!!!

1492
ਯਾਰ ਰੂਸੇ ਤਾਂ ਰੱਬ ਰੂਸੇ
ਯਾਰ ਫੇਰ ਰੂਸੇ ,
ਤਾਂ ਮੈਂ ਮਰ ਜਾਵਾਂ,
ਜੇ ਯਾਰ ਫੇਰ ਰੂਸੇ ਤਾਂ….
ਛੀਤਰ ਮਾਰੋ
......ਸਾਲੇ ਦਾ ਰੋਜ ਦਾ ਇਹੀ ਡਰਾਮਾ..........!!!!!!!!!!! :D: :D: :D: :D: :D:

1493
Shayari / ਹੰਝੂ ਬਣ ਅੱਖਾਂ 'ਚ
« on: March 24, 2011, 05:08:08 PM »
ਪੱਥਰਾਂ ਦੇ ਸ਼ਹਿਰ ਨੂੰ ਅਜਮਾਉਂਦਾ ਹੈ ਕਿਉਂ ਕੋਈ.....?
ਪਹਿਲਾਂ ਹੀ ਰੋਂਦੇ ਦਿਲ ਨੂੰ ਹੋਰ ਰਵਾਉਂਦਾ ਹੈ ਕਿਉਂ ਕੋਈ.....?

ਪਤਾ ਸੀ ਕਿ ਉਸਨੇ ਕਦਰਾਂ ਨਹੀਂ ਪਾਉਣੀਆਂ,
ਫਿਰ ਵੀ ਪਲਕਾਂ 'ਚ ਉਸਨੂੰ ਸਜਾਉਂਦਾ ਹੈ ਕਿਉਂ ਕੋਈ.....?....

ਜ਼ਿਕਰ ਕਰਨਾ ਨਹੀਂ ਦਿਲ ਉਸਦਾ ਰਤਾ ਵੀ,
ਫਿਰ ਵੀ ਬੀਤੀਆਂ ਗੱਲਾਂ ਕਰ ਵਕਤ ਗਵਾਉਂਦਾ ਹੈ ਕਿਉਂ ਕੋਈ.....?

ਬਹੁਤ ਪਰੇ ਹੋ ਗਿਆ ਏ ਓਹ ਦਿਲ ਤੋਂ,
ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ...

1494
ਸ਼ੀਸਾ ਟੁੱਟੇ ਤਾਂ ਤੜ੍ਹ ਤੜ੍ਹ ਹੋਵੇ,
ਤੇ ਪਥਰ ਟੁੱਟੇ ਅੱਗ ਲਾਵੇ
ਤਾਰਾ ਟੁੱਟੇ ਅਸਮਾਨ ਦੀ ਹਿਕ ਚੋ,
ਤੇ ਜਖਮ ਜੇਹਾ ਕਰ ਜਾਵੇ
ਪਰ ਇਹ ਚੰਦਰਾ ਦਿਲ ਜਦ ਵੀ ਟੁੱਟਿਆ,
......ਏਦੇ ਟੁਟਿਆ ਅਵਾਜ ਨਾ ਆਵੇ....

1495
Shayari / Koi thoda koi jyada,miss ta sare e karde ne..
« on: March 24, 2011, 05:03:30 PM »
Ik duje nu Class vich jo ishare karde si.
Juttiya pain ton jama na darde si.
Period koi hor hunda te Book koi hor e padhde si.
Pichhe beh k saun jande ya gallan karde si.
Aj kalle kalle ho k Yaar hauke bharde ne.
......Koi thoda koi jyada,miss ta sare e karde ne..:(

1496
Pics / eh v ajma k dekh lao..
« on: March 24, 2011, 04:54:10 PM »

1497
Pics / fb de pange....
« on: March 24, 2011, 04:51:13 PM »

1498
Pics / mand 22 eh ki ho reh
« on: March 24, 2011, 04:50:04 PM »

1499
Pics / dilraj te saghi .....
« on: March 24, 2011, 04:48:21 PM »

1500
Shayari / ਤੱਕ ਕੇ ਨਾ ਹੱਸਿਆ ਕਰ,
« on: March 24, 2011, 03:57:58 AM »
 
ਤੱਕ ਕੇ ਨਾ ਹੱਸਿਆ ਕਰ,
ਨੀ ਕੋਈ ਪੰਗਾ ਪਾਵੇਂਗੀ…..
ਨੀ ਤੂੰ ਆਪ ਤਾਂ ਬਹੁਤ ਬੇਸ਼ਰਮ ਆ,
ਨਾਲ ਮੇਰੀ ਵੀ insult ਕਰਵਾਏਂਗੀ.. :excited: :excited: :excited: :excited: :excited:

Pages: 1 ... 70 71 72 73 74 [75] 76 77 78 79 80 ... 218