November 23, 2024, 06:36:46 PM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 69 70 71 72 73 [74] 75 76 77 78 79 ... 218
1461
ਨਾ ਸਮਾਂ ਕਿਸੇ ਦੀ ਉਡੀਕ ਕਰਦਾ,
ਨਾ ਮੌਤ ਨੇ ਉਮਰਾ ਜਾਣੀਆ ਨੇ..
ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ,
ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ.!

1462
ਦੱਸ ਰੱਬਾ , ਲੇਖ ਮੇਰੇ ਕੀ ਕਹਿੰਦੇ ਨੇ........

ਸੁੱਖਾਂ ਦੀ ਤਾਂ ਗੱਲ ਛੱਡ.........

ਦੁੱਖ ਕਿੰਨੇ ਕੁ ਰਹਿੰਦੇ ਨੇ !

1463
Shayari / ਪਿਆਰ ਵਿਚ ਪਿਆਰ
« on: March 27, 2011, 04:14:21 AM »
ਪਿਆਰ ਵਿਚ ਪਿਆਰ ਜਦੋ ਬਹੁਤੇ ਨੇੜੇ ਆਉਂਦਾ A__
ਅਗਲਾ ਸੁਨੇਹਾ ਤਾਂ ਵਿਛੋੜਾ ਹੀ ਲਿਆਉਂਦਾ...A

 

1464
Jokes Majaak / amli te ohde wife...
« on: March 26, 2011, 05:53:29 PM »
Amli  :sad: ki shadi k 3 mahine baad hi beta :angr: :angr: ho gaya..



Amli  :waitin: :
Ye 3 mahine me bacha kaise ho gaya??

wife :waitin: : Aapki shadi ko kitna time hua hai?
 
Amli  :thaa: : 3 mahine.


wife :cooll:  : Aur meri shadi ko?
 
Amli  :he: : 3 mahine.




wife :balle:  : Aur bachcha kitne time baad hua?
 
Amli  :wait: : 3 mahine baad.



wife :waitin: : Total kitne mahine ho gaye?
 
Amli :wait: : Oh! yaar vakai, 9 mahine ho gaye! time da pata hi nahi lageya..!!


wife...  :wait: :wait: :wait: :wait: :D: :D:

1465
Jokes Majaak / sekhon in uk....
« on: March 26, 2011, 05:38:21 PM »
sekhon meet a lady in england.....

sekhon--whats ur name.....

Kudi--my name is carcandy,bcoz i like car and candy..

Kudi--whats ur name plz...

sekhon--my name is darumurga.... :D: :D: :D:
[/font]
[/color][/b]

1466
Pics / tere mast mast 2 nain...
« on: March 26, 2011, 05:28:03 PM »

1467
Pics / vicky de new pic...
« on: March 26, 2011, 05:25:59 PM »

1468
ਇਹ ਜਿੰਦਗੀ ਵਾਂਗ ਕਬੂਤਰਾਂ ਦੇ,,
ਲੋਕ ਹੱਥਾਂ ਤੇ ਚੋਗ ਚੁਗਾਉਦੇ ਨੇ..,
ਪਹਿਲਾਂ ਅਪਣਾ ਬਣਾਕੇ ਰੱਖਦੇ ਨੇ.,
ਫੇਰ ਤਾੜੀਆਂ ਮਾਰ ਉਡਾਉਦੇ_ਨੇ..

1469
Shayari / ਓਹਨੂਂ ਖੁਦਾ ਕਹਿਂਦੇ ਨੇ
« on: March 26, 2011, 05:17:42 PM »
ਸਾਹਮਣੇ ਹੈ ਜੋ ਓਹਨੂਂ ਬੁਰਾ ਕਹਿਂਦੇ ਨੇ ਲੋਕ, , ,
 
ਜਿਹਨੂਂ ਦੇਖਿਆ ਹੀ ਨਹੀਂ ਓਹਨੂਂ ਖੁਦਾ ਕਹਿਂਦੇ ਨੇ
 
 
 
 
ਜਿਨਾਂ ਦਾ ਆਉਂਦਾ ਮੁੜ ਮੁੜ , ਸਿਫਰ ਹੀ ਜਵਾਬ ..
 
ਜ਼ਿੰਦਗੀ ਦੇ ਸਭ ਪ੍ਰਸ਼ਨ ਨੇ , ਅਜਿਹੇ ਹਿਸਾਬਾਂ ਵਰਗੇ

1470
Shayari / kismat....
« on: March 26, 2011, 05:13:49 PM »
ਵਹਿੰਦੇ ਹੰਝੂਆ ਦੀ ਜੁਬਾਨ ਨਹੀ ਹੁੰਦੀ __!!

ਲਫ਼ਜਾ 'ਚ ਮੁੱਹਬਤ ਬਿਆਨ ਨਹੀ ਹੁੰਦੀ __!!

ਪਿਆਰ ਮਿਲੇ ਤਾ ਕਦਰ ਕਰੀਓ __!!
...

ਕਿਉਕਿ ਕਿਸਮਤ ਹਰ ਕਿਸੇ ਤੇ ਮਿਹਰਬਾਨ ਨਹੀ ਹੁੰਦੀ __!

1471
Jokes Majaak / saghi da husbnd...
« on: March 26, 2011, 05:28:50 AM »
saghi :waitin: :waitin: . plz meray husband ko ander bula lijye.
DR."TRUST ME" me sharif aadmi hoon. :cooll: :cooll:
saghi:No DR. apki nurse bahir akeli hai... :D: :D: :D:

1472
Jokes Majaak / nakhro da rista part 3
« on: March 26, 2011, 05:10:18 AM »
Kamli de gharde pandit nu:Saanu aheja munda chahida jehra kuj khanda penda na howe.
Pandit: Aheja munda taan PGI Emergency ward ch hi mil sakda hai :D: :D: :D: :D:

1473
Jokes Majaak / sekhon marasi.....
« on: March 26, 2011, 04:54:53 AM »
ਇੱਕ ਮਰਾਸੀ (sekhon)ਨੇ ਆਪਣੇ ਮੁੰਡੇ ਲਈ

ਇੱਕ ਜੱਟ ਦੇ ਘਰ ਜਾ ਕੇ ਉਸ ਦੀ ਕੁੜੀ ਦਾ ਰਿਸ਼ਤਾ ਮੰਗਿਆ |

ਜੱਟ ਨੂੰ ਗੁੱਸਾ ਚੜ ਗਿਆ ਤੇ ਉਸ ਨੇ ਮਰਾਸੀ (sekhon)ਨੂੰ ਗੋਡਿਆਂ ਥੱਲੇ ਦੇ ਕੇ ਖੂਬ ਕੁਟਿਆ |
...

ਮਰਾਸੀ (sekhon)ਕੁੱਟ ਖਾ ਕੇ , ਕਪੜੇ ਝਾੜਦਾ ਹੋਇਆ ਬੋਲਿਆ - -- ਫੇਰ ਮੈਂ ਹੁਣ ਰਿਸ਼ਤੇ ਵਲੋਂ ਨਾਂਹ ਸਮਝਾ . . .  :D: :D: :D: :D: :D: [/font][/size]

1474
Jokes Majaak / nakhro da rista part 2
« on: March 26, 2011, 04:44:40 AM »
sandhu nakhro de peo nu..."mainu tuhadi KUDI da hath chahida...... :rockon: :rockon: :rockon: "

nakhroo da peo--- " salea main dass kudi de SPARE part wechda.....?... :D: :D: :D: :D: :D:

1475
Shayari / Tenu kive dasiye asi sirf tere ha,
« on: March 26, 2011, 04:40:03 AM »
Eh jindagi ehni choti hai,
kitay rusan manaun ch na lang jave.
Eh pal keemti sajna ve,
kite vishwaas diwan ch na lang jave,
TERE BINA sada nahi sarda,
Eh yaad krvaun ch na lang jave.
Tenu kive dasiye asi sirf tere ha,
jindagi eh gal smjaun ch na lang jave

1476
Shayari / ਉਹਦੀ ਹਰ ਗਲ ਚ ਏਤਬਾਰ ਜਿਹਾ,
« on: March 26, 2011, 04:35:19 AM »
ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ,
ਉਹਦੇ ਨੈਨਾਂ ਚ ਸਤਿਕਾਰ ਜਿਹਾ,
ਉਹਦਾ ਦਿਲ ਸਮੁੰਦਰ ਰਹਿਮਤ ਦਾ...
ਉਹਦੀ ਰਗ ਰਗ ਚ ਪਿਆਰ ਜਿਹਾ..
ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ,
ਉਹਦੀ ਹਰ ਗਲ ਚ ਏਤਬਾਰ ਜਿਹਾ,
ਮੇਰੇ ਪਿਆਰ ਨੂੰ ਰੱਬ ਮੈਂ ਨਹੀ ਕਹਿਣਾ...
ਰੱਬ ਹੋਣਾ ਏ ਮੇਰੇ ਪਿਆਰ ਜਿਹਾ..
[/font][/size]

1477
ਗਿੱਲੇ ਕਾਗਜ਼ ਜਿਹੀ ਏ ਜ਼ਿੰਦ ਮੇਰੀ,
 
ਕੋਈ ਲਿਖਦਾ ਵੀ ਨਹੀਂ ਕੋਈ ਜਲਾਉਂਦਾ ਵੀ ਨਹੀਂ,
 
ਇਸ ਕਦਰ ਇਕੱਲੇ ਹੋ ਗਏ ਅੱਜ ਅਸੀਂ,
 
ਕੋਈ ਸਤਾਉਂਦਾ ਵੀ ਨਹੀਂ ਤੇ ਕੋਈ ਮਨਾਉਂਦਾ ਵੀ ਨਹੀ........

1478
Shayari / oh royegi bahut
« on: March 26, 2011, 04:06:37 AM »
Os nu shaq hai ki main us lai jaan nai de sakda..te mainu darr hai ki oh royegi bahut mainu azmaun ton baad...

1479
ਜਾ ਕੀਤੀ ਤੇਰੀ ਮਾਫ ਖਤਾ,
 
ਪਰ ਤੈਨੂੰ ਰੁਲਾਇਆ ਨਹੀ ਜਾਣਾ!!

ਤੈਨੂੰ ਖੋ ਕੇ ਮੇਰਿਆ ਸੱਜਣਾਂ ਵੇ,
 
ਹੋਰ ਕੁਝ ਪਾਇਆ ਨਹੀ ਜਾਣਾ!!

1480
Jokes Majaak / majh....
« on: March 25, 2011, 06:09:20 PM »
:wait: :wait: mand - o teri ik majh di aakh ta khraab hai fer v tu ide 25000 mang reha

Sandhu 22 - tu majh dudh peen nu lain aa ja aakh matakaa karwana :cooll: :cooll:

mand :surp: :surp: :surp: :surp: :surp: -

Pages: 1 ... 69 70 71 72 73 [74] 75 76 77 78 79 ... 218