This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 68 69 70 71 72 [73] 74 75 76 77 78 ... 218
1441
« on: March 28, 2011, 03:49:51 AM »
Santa: Dr. saab, Im suffering from loose motion.Doc: Kinni ku patli aundi hai?Santa: Dr. saab, samaj lao ke tusi us naal Grare kar sakde ho ! :D: :D: :D: :D:
1442
« on: March 28, 2011, 03:44:59 AM »
A Love story .......... ♥ Boyfriend gave a challenge to his Girlfriend to LIVE a day without him. No communication at all & said if she passed it , He will love forever. His Girlfriend agreed. She didn't Text or Call him the whole day, without knowing that her Boyfriend has only 24 Hours to LIVE cox he's suffering from CANCER. She excited......ly went to her B.f`s house the next day . Tears fall as she saw her Boyfriend lying on the COFFIN with a note on the side " U did it SWEET HEART !! CAN U DO IT EVERYDAY ??? I LOVE U !![/font][/size]
1443
« on: March 28, 2011, 03:40:57 AM »
ਪਿਆਰ ਚ' ਦਰਦ ਮਿਲਿਆ ਏਨਾ ਜੀ ਬਹੁਤ ਹੈ , ਸੁਪਨਿਆ ਨੂੰ ਇੱਕ ਤਸਵੀਰ ਮਿਲੀ ਏਨਾ ਹੀ ਬਹੁਤ ਹੈ , ਪਿਆਰ ਪੂਰਾ ਹੋਇਆ ਜਾਂ ਅਦੂਰਾ , ਗੱਲ ਇਹੀ ਨਹੀ ਹੈ , ਉਹਨੂ ਚਾਉਣ ਦਾ ਇੱਕ ਮੋਕਾ ਮਿਲੀਆ ਏਨਾ ਹੀ ਬਹੁਤ ਹੈ ...................
1444
« on: March 28, 2011, 03:36:37 AM »
ਇੱਕ ਬਾਬਾ (mand sahib) ਰੋਜ ਕਥਾ ਕਰਦਾ ਸੀ..ਰੋਜ਼ ਇੱਕ ਬੁੜੀ ਲਾਲ ਸੂਟ ਪਾ ਕੈ ਆਉਂਦੀ ਸੀ .. ਉਹ ਉਹ ਨੂੰ ਪਿਆਰ ਕਰਦਾ ਸੀ... ਇੱਕ ਦਿਨ ਉਹ ਬੁੜੀ ਨਾ ਆਈ..ਤੇ ਬਾਬਾ ਕੀਰਤਨ ਕਰਦਾ ਕਰਦਾ ਕਹਿੰਦਾ," ਸਭ ਸੰਗਤਾਂ ਆਈਆਂ ਜੀ, ਸਾਡੇ ਲਾਲ ਨਜ਼ਰ ਨਾ ਆਉਂਦੇ........" ਲੱਗਿਆ ਰਿਹਾ,,"ਸਾਰੇ ਬੋਲੋ....ਸਭ ਸੰਗਤਾਂ ਆਈਆਂ ਜੀ, ਸਾਡੇ ਲਾਲ ਨਜ਼ਰ ਨਾ ਆਉਂਦੇ........" ਉਸੇ ਵੇਲੇ ਉਹ ਆ ਗਈ, ਬਾਬਾ ਜੀ ਉਹਨੂੰ ਦੇਖ ਕੇ ਬਾਗ...ੋ ਬਾਗ ਹੋ ਕੇ ਹੁਣ ਲੱਗ ਪਏ," ਮਨ ਸ਼ੀਤਲ ਹੋ ਗਿਆ ਜੀ, ਵੇਖ ਕੇ ਸੰਗਤਾਂ ਹਰੀਆਂ ਭਰੀਆਂ.." :D: :D: :D: :D:
1445
« on: March 27, 2011, 07:25:43 PM »
ਉਹ ਮੈਨੂੰ ਆਖਦੇ ਨੇ ਕਿ ਮੈਂ ਬਦਲ ਗਿਆ ਹਾਂ, ਕੋਈ ਦੱਸੋ ਉਹਨਾਂ ਨੂੰ ਜਾ ਕੇ , ਰੰਗ ਟੁੱਟੇ ਹੋਏ ਪੱਤੇ ਦਾ ਆਖਿਰ ਬਦਲ ਹੀ ਜਾਂਦਾ ਹੈ.........
1446
« on: March 27, 2011, 07:22:34 PM »
ਹਮ ਤੋ ਬੈਠੇ ਥੇ ਅਕੇਲੇ ਦਰਿਆ ਕਿਨਾਰੇ .......
ਉਨਕੀ ਯਾਦ ਭੁਲਾਨੇ ਕੋ .. .... . . . . . . . . . . . . . . . . . . . . . . .. . ਪਰ ਪਤਾ ਨਹੀ ਕਿਹੜਾ ਕੰਜਰ ਪਿਛੋ ਧੱਕਾ ਦੇ ਗਿਆ.... :D: :D: [/font][/size]
1447
« on: March 27, 2011, 07:18:58 PM »
ਡੋਲੀ ਵਿਚੋ ...
ਹੀਰ ਵਾਜਾਂ ਮਾਰਦੀ ਏ..........
.................................................ਰਾਝੇ ਨੂੰ
ਕਹਿੰਦੀ ਘਰ ਜਾਕੇ FACEBOOK Check ਕਰ ਲਈ ...
ਵਿਆਹ ਵਾਲੀਆ ਫੋਟੋਆ ਪਾਈਆ ਨੇ.. :D: :D: :D: :D:
1448
« on: March 27, 2011, 06:36:21 PM »
ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ,
ਕੀਤਾ ਸਾਂਝਾ ਹਰ ਅਰਮਾਨ ਹੋਵੇ,
ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ, ... ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ. [/font][/size]
1449
« on: March 27, 2011, 06:33:35 PM »
ਸੋਚਿਆ ਤੇਰੇ ਹੱਥਾਂ ਤੇ ਵਾਹ ਦਿਆਂ ਆਪਣੇ ਕਰਮਾਂ ਦੀਆਂ ਲਕੀਰਾਂ ਪਰ ਮੈਨੂੰ ਆਪਣੀਆਂ ਲਕੀਰਾਂ ਹੀ ਧੁੰਦਲੀਆਂ ਜਾਪੀਆਂ..
ਸੋਚਿਆ ਤੇਰੇ ਮੱਥੇ ਤੇ ਲਿਖ ਦਿਆਂ ਆਪਣੇ ਨਸੀਬ ਪਰ ਮੈਨੂੰ ਆਪਣੇ ਨਸੀਬਾਂ ਤੇ ਹੀ ਸ਼ੱਕ ਹੋਣ ਲੱਗੀ...
1450
« on: March 27, 2011, 06:07:20 PM »
ਇੱਕ ਨਾਗਿਨ ਨੇ ਡੱਸ ਲਿਆ,ਪਰ ਰੱਬ ਨੇ ਸਾਨੂੰ ਰੱਖ ਲਿਆ. . ਟਾਇਮ ਨਾਲ ਗਏ ਸੰਭਲ ਅਸੀਂ ਉਹ ਗੇਮ ਘੁੰਮਾ ਦੇਣ ਲੱਗੀ ਸੀ. . . ਸਾਡੀ ਫੋਟੋ ਉੱਤੇ ਹਾਰ ਪਵਾ ਦੇਣ ਲੱਗੀ ਸੀ...
1451
« on: March 27, 2011, 05:48:57 PM »
♥♥ਆਪਣਾ ਹੋ ਕੇ ਵੀ ਸਾਥ ਛੱਡ ਜਾਂਦਾ ਹੈ ਪਰਛਾਵਾ ਹਨੇਰੇ ਚ.... ਫੇਰ KivE ਹੱਕ ਜਤਾਵਾਂ k ਕੋਈ ਮੇਰਾ ਹੈ
1452
« on: March 27, 2011, 05:40:05 PM »
ਸ਼ੀਸ਼ੇ ਤੇ ਦਿੱਲ ਵਿੱਚ ਸਿਰਫ ਇੱਕ ਹੀ ਫਰਕ ਹੁੰਦਾ ਹੈ ਵੈਸੇ ਤਾ ਦੋਨੋਂ ਹੀ ਬਹੁਤ ਨਾਜ਼ੁਕ ਹੁੰਦੇ ਨੇ , ਪਰ ਸ਼ੀਸ਼ਾ ਗਲਤੀ ਨਾਲ ਟੁੱਟਦਾ ਹੈ ਤੇ ਦਿੱਲ ਗਲਤ ਫਹਿਮੀ ਨਾਲ!!!!!!!!!!!!!!
1453
« on: March 27, 2011, 05:38:20 PM »
ਖੋਰੇ ਕਿਹੜੇ ਸ਼ੀਸੇ ਦੇ ਨਾਲ ਨਜਰਾਂ ਮੁੜ ਟਕਰਾਈਆਂ ਨੇ__ ਜਾਗ ਪਏ ਨੇ "JEET" ਦੇ ਜਖਮ ਪੁਰਾਣੇ ਪੀੜਾਂ ਚੇਤੇ ਆਈਆ ਨੇ...."
1454
« on: March 27, 2011, 05:24:52 PM »
ਇਕ ਮੰਨ ਲੀ ਤੂੰ ਸਾਡੀ ਵੀ, ਅਸੀਂ ਸੌ ਮੰਨੀਆਂ ਚੁੱਪ ਕਰਕੇ ਵੇ ਸਾਡੀ ਮੌਤ ਲਈ ਕਰੀਂ ਦੁਆ "" ਕੀ ਜੀਣਾ ਪਲ - ਪਲ ਮਰਕੇ ਵੇ ਜਦ ਤੱਕ ਹੋ ਸਕਿਆ ਸਾਹਾਂ ਦੀ.. ਅਸੀਂ ਹਾਮੀ ਭਰ ਕੇ ਵੇਖਾਂਗੇ ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ, ਵੇ ਚਲ ਕੋਸ਼ਿਸ ਕਰ ਕੇ ਵੇਖਾਂਗੇ"
1455
« on: March 27, 2011, 05:16:43 PM »
ਰੱਬ ਵਰਗਾ ਰਿਸ਼ਤਾ ਮਾਂ-ਬਾਪ ਦਾ, ਨਾ ਇਸ ਤੋਂ ਵੱਡਾ ਸੱਚ, ਝੋਲੀ ਅੱਡ ਕੇ ਲੈ ਲਈਏ, ਜੇ ਦੇਣ ਬਜੁਰਗਾਂ ਮੱਤ, ...ਧੀ-ਪੁੱਤ ਨੂੰ ਏਨੀ ਖੁੱਲ ਨਾ ਦੇਈਏ, ਜੋ ...ਹੱਦਾਂ ਜਾਵੇ ਟੱਪ, ਜੋ ਇੱਜ਼ਤ ਕਰੇ ਨਾ ਮਾਪਿਆਂ, ਨਾ ਉਸ ਤੋਂਵੱਡਾ ਖੱਚ, ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ!!!!!!!!!!!!!!!!!
1456
« on: March 27, 2011, 05:11:23 PM »
Tamana bus eni k ohda pyar mile, ijhaar asi kariye te ohda ikraar mile, bus ek vaar oh kehde k tere ha, fir bhave 7 janma da intzaar mile
1457
« on: March 27, 2011, 04:44:09 AM »
ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ? ਕਿਉਂਕਿ 1. ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ 2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ 3. ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ ...4. ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ 5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ਨੀ ਹਟਦੇ 6. 1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ 7. ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ 8. ਮਾੜੇ ਕੰਮ ਕਰਨੋ ਨੀ ਹਟਦੇ ਤੇ ਮਾੜੇ ਬੰਦਿਆਂ ਦਾ ਸਾਥ ਦੇਣੋ ਨੀ ਹਟਦੇ 9. ਤੈਨੂੰ ਕੀ ਤੈਨੂੰ ਕੀ ਕਹਿਣੋਂ ਨੀ ਹਟਦੇ.._____ :D: :D: :D:
1458
« on: March 27, 2011, 04:37:19 AM »
Wife:aj tusi udaas kyon ho???? .. Husband :aj meri maa te bhen alag ho gaiaan...... .... Gharvali : fiker na karo ji, hun main aa gai haan, main thodi maa bhen ik kar deaangi.........lol :D: :D: :D: :D:
1459
« on: March 27, 2011, 04:28:32 AM »
ਅਮਲੀ ਕਹਿੰਦਾ ਹੈ.....ਕਫਨ ਨਾ ਪਾਓ ਮੇਰੇ ਚੇਹਰੇ ਤੇ ਮੈਨੂੰ ਆਦਤ ਹੈ ਮੁਸਕਰਾਉਣ ਦੀ .....
ਅੱਜ ਦੀ ਰਾਤ ਨਾ ਦਫਨਾਓ ਮੈਨੂੰ ਯਾਰੋ ... ਅੱਜ ਉਮੀਦ ਹੈ ਭੁੱਕੀ ਵਾਲੇ turck ਦੇ ਆਉਣ ਦੀ lol
1460
« on: March 27, 2011, 04:23:59 AM »
ਸੱਪਾਂ ਨੂੰ ਸਪੇਰਿਆਂ ਨੇ ਇਹ ਕਹਿ ਕੇ ਕੈਦ ਕਰ ਲਿਆ ਕਿ, .... ਬੰਦੇ ਨੂੰ ਡੱਸਣ ਲਈ ਬੰਦੇ ਹੀ ਬਥੇਰੇ ਨੇ ←
Pages: 1 ... 68 69 70 71 72 [73] 74 75 76 77 78 ... 218
|