This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 67 68 69 70 71 [72] 73 74 75 76 77 ... 218
1421
« on: March 30, 2011, 02:59:49 PM »
ਜਦ ਰੋਣਾ ਲਿਖਿਆ ਵਿੱਚ ਕਰਮਾਂ ਫਿਰ ਕਿੱਦਾਂ ਹੱਸ ਲਾਂ ਗੇ ਸਾਡਾ ਹਾਲ ਹੋਵੇ ਨਾ ਬਿਆਨ ਕਿਸੇ ਨੂੰ ਕਿੱਦਾਂ ਦੱਸ ਲਾਂ ਗੇ ਭਾਂਵੇ ਭੱਜੀਏ ਦੁੱਖਾਂ ਕੋਲੋਂ ਫਿਰ ਵੀ ਫੜ੍ਹ ਹੀ ਲੈਂਦੇ ਨੇ ਦੋਸਤ ਸਾਡੇ ਮੁੱਖ ਤੋਂ ਦਰਦ ਨੂੰ ਪੜ੍ਹ ਹੀ ਲੈਂਦੇ ਨੇ
...ਬੜਾ ਰੋਕੀਏ ਫਿਰ ਵੀ ਅੱਖ ਚੋਂ ਪਾਣੀ ਆ ਜਾਵੇ ਜਦ ਚੰਦਰੀ ਯਾਦਾਂ ਵਿੱਚ ਆ ਕੇ ਫੇਰਾ ਪਾ ਜਾਵੇ ਦਿਲ ਦੇ ਟੁੱਕੜੇ ਹਿਜ਼ਰ ਦੀ ਅੱਗ ਵਿੱਚ ਸੜ ਹੀ ਲੈਂਦੇ ਨੇ ਦੋਸਤ ਸਾਡੇ ਮੁੱਖ ਤੋਂ ਦਰਦ ਨੂੰ ਪੜ੍ਹ ਹੀ ਲੈਂਦੇ ਨੇ
1422
« on: March 30, 2011, 02:49:18 PM »
teacher: zinda rehne ke liye kya cheez zaroori hai?
student: zinda rehne ke liye teri kasam...
ik mulaqat zaroori hai sanam...!! :D: :D: :D: :D: :D: :D:
1423
« on: March 30, 2011, 07:53:37 AM »
After exam boyz of pune- exam bahut ezy tha.. Boyz of banglor- paper thik tha!
Boyz of amritsar- paper di aisi di taisi ,naal baithi kudi set karli tere veer ne... :D: :D:
1424
« on: March 30, 2011, 07:46:36 AM »
Ricky Pointing ਆਪਣੀ ਘਰ ਵਾਲੀ ਨੂੰ ਚਾਹ ਲਿਆਉਣ ਲਈ ਕਹਿੰਦਾ ਹੈ ਉਸਦੀ ਘਰ ਵਾਲੀ ਉਸਨੂੰ ਜੱਗ ਵਿੱਚ ਚਾਹ ਲੈ ਆਉਦੀ ਹੈ Pointing ਜੱਗ ਵਿੱਚ ਚਾਹ ਵੇਖਕੇ ਗੁੱਸੇ ਨਾਲ ਕਹਿੰਦਾ ਕਿ CUP ਕਿੱਥੇ ਗਿਆ ਉਸਦੀ ਘਰਵਾਲੀ ਕਹਿੰਦੀ ਹੈ ਕਿ ਕੱਪ ਤਾਂ 24 ਤਰੀਕ ਨੂੰ DHONI ਲੈ ਗਿਆ ਹੁਣ ਤੂੰ ਜੱਗ ਨਾਲ ਹੀ ਕੰਮ ਸਾਰ :D: :D:
1425
« on: March 30, 2011, 05:25:46 AM »
ਸੁਪਨੇ ਉਹ ਨਹੀ ਹੁੰਦੇ , ਜੋ ਸੁੱਤੇ ਪਿਆ ਨੂੰ ਆਉਦੇ ਹਨ
ਸੁਪਨੇ ਉਹ ਹੁੰਦੇ ਹਨ , ਜੋ ਸਾਨੂੰ ਸੋਣ ਨਹੀ ਦਿੰਦੇ...__!!
1426
« on: March 29, 2011, 04:55:19 PM »
ek hath soti, ek hath parna, kam jad karna, fir ki darna, roz savere tadke uthh ke, kothhey chad ke dekh kudey, tera yaar vapaari dangran da, koyi katta vachha vech kudey... :D: :D: :D: :D: [/font][/color][/b]
1427
« on: March 29, 2011, 04:51:16 PM »
PREETO(mand de wife)- "jad tussi scooter :bikernaal kise gaddi nu overtake karde ho na, mainu bhut darr lagda a "
Gurpinder mand- "ehde ch daran di ki gall a? tu vi mere wangu akhaan band kar leya kar :D: :D: :D: :D: :D:
1428
« on: March 29, 2011, 04:46:45 PM »
sekhon- If I kiss u & run, what wil u think?
Girl- I’ll think Ek bewkoof,jo pura paper attempt kar sakta tha sirf objective likh ke bhag gaya..
:D: :D: :D: :D:
1429
« on: March 29, 2011, 04:31:06 PM »
- ਲਿਸ਼ਕ ਪੁਸ਼ਕ ਨਾ ਦੇਖ ਉਹ ਸੱਜਣਾ... ਦੇਖ ਨਾ ਸੋਹਣਾ ਮੁੱਖੜਾ.... ਹਰ ਮੁੱਖੜੇ ਵਿਚ ਦਿਲ ਹੈ ਵੱਸਦਾ,,, ਹਰ ਦਿਲ ਦੇ ਅੰਦਰ ਦੁੱਖੜਾ
1430
« on: March 29, 2011, 04:27:37 PM »
ਜੇ ਸ਼ੱਕ ਹੈ ਮੇਰੀ ਨੀਯਤ ਤੇ, ਜੇ ਮੇਰੇ ਤੇ ਇਤਬਾਰ ਨਹੀਂ । ਕੀ ਫਾਇਦਾ ਏ ਹੱਥ ਜੋੜਿਆ ਦਾ, ਜਦ ਪਿੱਠ ਪਿੱਛੇ ਸਤਕਾਰ ਨਹੀਂ ।
1431
« on: March 29, 2011, 04:06:56 AM »
Good News
Kal raat mere friend ke dadaji uske sapne me aaye aur bole:
"Bchcho dil khol k paap kro, kyuki Narak mein bilkul bhi jagah nahi hai.. Hum khud deewar par baithe hain " :D: :D: :D: :D: :D: :D: [/font][/color]
1432
« on: March 29, 2011, 03:57:44 AM »
Jaan lagge jdo tere chumme c mai bul ni . .
Mallo malli ambran cho dig pye c ful ni . . . . Tenu chad jaan wele bada dukh hoya c ,
ni vekh k vichora sada KHUDA khud roya c
1433
« on: March 28, 2011, 04:35:46 PM »
1434
« on: March 28, 2011, 04:29:00 PM »
1435
« on: March 28, 2011, 04:21:14 PM »
1436
« on: March 28, 2011, 03:08:52 PM »
♥ ਦਰਦ ਬਹੁਤ ਹੇ ਦਿੱਲ ਵਿੱਚ ਪਰ ਇਹਦਾ ਇਹਸਾਸ ਨਹੀ ਕਰਦੇ, ਰੌਦਾ ਹੈ ਦਿੱਲ ਜਦ ਉਹ ਯਾਦ ਨਹੀ ਕਰਦੇ__
ਅਸੀ ਬਰਬਾਦ ਹੋ ਗਏ ਅੱਜ ਉਹਦੇ ਇਸ਼ਕ ਵਿੱਚ ਤੇ ਉਹ ਕਹਿ ਰਹੇ ਕਮਲਿਆ ਇਸ ਤਰਾ ਪਿਆਰ ਨਹੀ ਕਰਦੇ,___
1437
« on: March 28, 2011, 08:08:27 AM »
ਉਮੀਦਾਂ ਦੀ ਮੰਜ਼ਿਲ ਢਹਿ ਗਈ___ ਅੱਖੀਆਂ ਚੋਂ ਹੰਝੂਆ ਦੀ ਨਦੀ ਵਹਿ ਗਈ____ ਕੰਜਰਾ ਤੇਰੀ ਕੀ ਇੱਜ਼ਤ ਰਹਿ ਗਈ___ ਜੇ ਗਵਾਢੀਆਂ ਦੀ ਕੁੜੀ ਤੈਨੂੰ ਵੀਰਾ ਕਹਿ ਗਈ___??
ਉਮੀਦਾਂ ਦੀ ਮੰਜ਼ਿਲ ਫੇਰ ਉਸਾਰਾਂਗੇ_____ ਅੱਖੀਆਂ ਚੋਂ ਵਹਿੰਦੇ ਹੰਝੂਆਂ ਨੂੰ ਠੱਲ ਮਾਰਾਂਗੇ____ ਜੇ ਉਹਨੇ ਕਿਤੇ ਕਹਿ ਦਿੱਤਾ ਵੀਰਾ____ ਭੈਣ ਉਹਦੀ ਫਸਾ ਕੇ ਫੇਰ ਸਾਲੀ ਕਹਿ-ਕਹਿ ਕੇ ਤਾਨਹੇ ਮਾਰਾਂਗੇ_ :D: :D:
1438
« on: March 28, 2011, 08:04:54 AM »
ਇੱਕ ਵਾਰ ਇਕ Teacher class ਨੂੰ ਕਹਿੰਦੀ ਕੀ English ਵਿਚ 'My Teacher' ਦਾ essay ਲਿਖੋ .... ਥੋੜੇ ਚਿਰ ਬਾਅਦ ਇਕ ਮੁੰਡੇ ਨੇ ਪੁਛਿਆ ... ਮੈਡਮ ਜੀ 'ਨਿਰੀ ਅੱਗ' ਨੂੰ ਇੰਗਲਿਸ਼ ਚ ਕੀ ਕਹਿੰਦੇ ਨੇ ਮੈਡਮ: :D: :D: :D:
1439
« on: March 28, 2011, 08:03:01 AM »
GιяL - ι lovє you.ьOY - ι lovє you too.
GιяL -αсhα Jι !!! Kιииα ??
ьOY - Jααиu Jιииα Tu Kαяdι ααи oииα
GιяL -Huh Kαмιиα,,,мαιи tє soсhdι
c sαсhα ρyααя kαяdα tu..♥ :D: :D: :D:
1440
« on: March 28, 2011, 08:00:22 AM »
Ba Ba black sheep have you any wool..??
. . . . . . . . . . . . . .. . . . . . . . . . . . . . . . . . .
. . . . . .
. . . . . .
. .
Sheep:- No.. Get Lost..!! :-D ;-) :D: :D: :D: :D:
Pages: 1 ... 67 68 69 70 71 [72] 73 74 75 76 77 ... 218
|