November 23, 2024, 04:22:23 PM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 66 67 68 69 70 [71] 72 73 74 75 76 ... 218
1401
Jokes Majaak / jhande da putter...
« on: March 31, 2011, 06:03:18 PM »
jhanda:- power tenu pta sada puter bunti kall jail cho reha ho k aa reha eh
power :- parr usnu ta 10 sal de sjaa hoi c
jhanda :- ha hoi ta see par usdey chaal chalan theek daikh k chd dita gea pehla he
power :- yaar fir ta wadia hoia
jhanda :- ha yaar rabh eho jeha puter sabhnu deve  :D: :D: :D:

1402
Jokes Majaak / sante de badmassi....
« on: March 31, 2011, 05:47:38 PM »
Santa nu ohdi gf chad gai. . . .

Santa roj ohde ghar agge ja k toilet kar aunda c. . .

Ik din ohdi ex-GF ne puchea aidan kyu karda. . ??

Santa kehanda aeh dassan vaaste k tere bina bhukkhe ni marde. . :D: :D:

1403
Jokes Majaak / nakhroo te dilraj..
« on: March 31, 2011, 05:45:02 PM »
nakhrooo-tenu pata hai,Lal kila kisne banaya c? :waitin: :waitin: :waitin:
dilraj-mainu nahi pata?
nakhroo....karti na ohi gwaraan wali gal....Lal kila mistiriyan ne banaya c.. :D: :D: :D: :D:

1404
Jokes Majaak / raj te saghiii
« on: March 31, 2011, 05:16:20 PM »
raj te saghi car race dekhdia c..  :blah: :blah: :blah:

raj :kinni vadhia race hai ..  :balle: :balle:

Saghi : sis inaam kihnu millu

raj: hehehehee murakh! oye jehra muhre a ohnu inaam millu...  :he: :he:

saghi: chal oye chal vaddi angrezzz! apde aap ch bahli tez na ban..  :D: j muhre vaale nu inaam millu fer piche vaala kyo bhaja riha car :D: :D: :D: :D:

1405
Jokes Majaak / 3 punjabi...
« on: March 31, 2011, 05:09:07 PM »
ਨਾਸਾ ਨੇ ੩ ਪੰਜਾਬੀਆ ਨੂ ਚੰਨ ਤੇ ਭੇਜਿਆ.......
ਰਾਕਟ aਧੇ ਰਸਤੇ ਚੋ ਵਾਪਿਸ ਲੇ ਆਏ.. ਪੁਛਣ ਤੇ ਪੰਜਾਬੀ ਕਹਿੰਦੇ, "aaਜ ਤਾ ਕੰਜਰੋ ਮੱਸਿਆ ਹੈ, ਚੰਨ ਤਾ ਹੋਣਾ ਈ ਨੀ".........
 :D: :D: :D: :D: 

1406
Jokes Majaak / punjabi...
« on: March 31, 2011, 05:03:38 PM »
Punjabi Ne Ik bhayie de thapad maar dita. :angr: :angr:     

Bhayia: Mene kya galti ki hai? :cry: :cry: :cry:     

Punjabi : Saalya assi Aene wehle v Nahi k teri galti da intzaar kariye  :D: :D: :D: :D:

1407
ਆਪਣੀ ਬੇਸਮਝ ਜਹੀ ਕਲਮ ਨਾਲ, ਜੋ ਦਿਲ ਆਉਂਦੈ ਬੱਸ ਲਿਖਦਾ ਹਾਂ,
ਨਾ ਸੋਝ ਏ ਲਿਖਣੇ ਗਾਉਣੇ ਦੀ, ਲੋਕਾਂ ਨੂੰ ਵੇਖ ਕੇ ਸਿੱਖਦਾਂ ਹਾਂ,
ਕਮੀਆਂ ਨੇ ਕਈ ਖੋਟ ਵੀ ਨੇ, ਕਈਆਂ ਨੂੰ ਬੁਰਾ ਵੀ ਲੱਗਦਾ ਹਾਂ,
ਇੱਕ ਸੱਟ ਵੀ ਏ ਇਸ ਦਿਲ ਉੱਤੇ, ਇੱਕ ਜਖਮ ਦੇ ਵਾਗੂੰ ਰਿਸਦਾ ਹਾਂ,
ਮਾਫੀ ਚਾਹੁੰਦਾ ਹਾਂ ਓਹਨਾ ਯਾਰਾਂ ਤੋਂ, ਜਿਹਨਾਂ ਨੂੰ ਮੰਦਾ ਬੋਲਿਆ ਮੈਂ,
ਮੈਨੂੰ ਪਰਖਣ ਦੀ ਕੋਈ ਲੋੜ ਨਹੀਂ, ਜੋ ਅੰਦਰੋਂ ਹਾਂ ਓਹੀਓ ਬਾਹਰੋਂ ਦਿਸਦਾ ਹਾਂ,
ਕਈ ਕਹਿੰਦੇ ਨੇ ਤੂੰ ਹੱਸਦਾ ਕਿਉਂ ਨੀ, ਕਈ ਕਹਿੰਦੇ ਨੇ ਤੂੰ ਬੋਲਦਾ ਕਿਉਂ ਨੀ,
”ਦੁੱਖਾਂ ਦੀ ਲੰਮੀ ਕਹਾਣੀ ਏ, ਜੋ ਅਕਸਰ ਸ਼ੇਅਰਾਂ ਦੇ ਵਿੱਚ ਲਿਖਦਾ ਹਾਂ...


1408
ਟਿਪ - ਟਿਪ ਡਿਗਦੇ ਹੰਝੂਆ ਦਾ ਮੁੱਲ ਕਿਸੇ ਨੇ ਪਾਉਣਾ ਨੀ,
ਅੱਖੀਂਓ ਨਾ ਤਕਿਓ ਰਾਹਾਂ ਨੂੰ ਜੋ ਚਲੇ ਗਏ ਉਨਾਂ ਆਉਣਾ ਨੀ,,,,,,,,,,,,,

ਜਾਣ ਵਾਲੇ ਤਾਂ ਛੱਡ ਗਏ ਸਾਡੇ ਨਾਲ ਕਿੰਨੇ ਸਵਾਲ ਜੁੜੇ,
ਗੱਲ ਕਰਕੇ ਪੈਂਡੇ ਲੰਮਿਆਂ ਦੀ ਦੋ ਕਦਮ ਨਾ ਸਾਡੇ ਨਾਲ ਤੁਰੇ,,,
ਇੱਥੇ ਵਾਅਦਾ ਕਰਕੇ ਉਮਰਾਂ ਦਾ ਇੱਕ ਪਲ ਵੀ ਸਾਥ ਨਿਭਾਉਣਾ ਨੀ,
ਅੱਖੀਂਓ ਨਾ ਤਕਿਓ ਰਾਹਾਂ ਨੂੰ ਜੋ ਚਲੇ ਗਏ ਉਨਾਂ ਆਉਣਾ ਨੀ,,,,,,,,,,,,,,

ਸ਼ਾਇਦ ਉਹਦੇ ਲਈ ਪਿਆਰ ਮੇਰਾ ਇੱਕ ਰਾਤ ਦਾ ਸੁਪਨਾਂ ਸੀ,
ਜਾ ਉਹਨੇ ਮੇਰੀ ਜ਼ਿੰਦਗੀ ਵਿੱਚ ਪਲ ਦੋ ਪਲ ਰੁੱਕਣਾ ਸੀ,,,
ਛੱਡ  "jeet" ਉਏ ਐਂਵੇਂ ਦਿਲ ਤੇ ਲਾਉਣਾ ਨੀ,
ਅੱਖੀਂਓ ਨਾ ਤਕਿਓ ਰਾਹਾਂ ਨੂੰ ਜੋ ਚਲੇ ਗਏ ਉਨਾਂ ਆਉਣਾ ਨੀ,,,,,,,,,,,,,,

1409
Shayari / sanu bhul jana c taan
« on: March 31, 2011, 04:42:59 PM »
russi nu manaunda c tu aape hath jodd k,

edi sheti tur gaiyon maahi mukh modd k..

aaian na ve yara tainu laggian nibaounia,
...

sanu bhul jana c taan pehlan nai c launian....:(

1410
ਬਣ ਫੁੱਲ ਲੱਖਾਂ ਫੁੱਲਾਂ ਵਿੱਚ ਖਿਲ ਜਾਵੀਂ ਯਾਰਾ
ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ,
ਬਣ ਤਿਲ ਹੋ ਤਿਲਾਂ ਵਿੱਚ ਤਿਲ ਜਾਵੀਂ ਯਾਰਾ,
ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ,
ਕਿਸੇ ਹੋਰ ਦੇ ਸੀਨੇ ਦਾ ਬਣ ਦਿਲ ਜਾਵੀਂ ਯਾਰਾ,
...
ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ,
ਬਣ ਹੰਝੂ ਪਾਣੀ ਦੇ ਵਿੱਚ ਮਿਲ ਜਾਵੀਂ ਯਾਰਾ
ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ....♥

1411
Shayari / ਤੇਰੀਆਂ ਬੇਰੰਗ ਚਿੱਠੀਆਂ,
« on: March 31, 2011, 04:35:45 PM »
ਪਿਆਰ ਉਡਦੇ ਪਰਿੰਦੇ ਨਾਲ ਪਾ ਲਿਆ ,
ਓਹਨੇ ਹੋਰ ਕਿਤੇ ਆਲ੍ਣਾ ਬਣਾ ਲਿਆ,
ਹੁਣ ਉੱਡਦੇ ਪਰਿੰਦਿਆਂ ਦੀ ਛਾਂ,
ਨੀ ਦਸ ਫ਼ੜਿਆ ਕਰਾਂ ਕਿ ਹੁਣ ਨਾ,
ਤੇਰੀਆਂ ਬੇਰੰਗ ਚਿੱਠੀਆਂ,
ਨੀ ਦੱਸ ਪੜਿਆ ਕਰਾਂ ਕਿ ਹੁਣ ਨਾ,

1412
Shayari / nakhro de jawani...
« on: March 31, 2011, 04:11:26 AM »
ਚੜੀ ਜਵਾਨੀ ਆਸ਼ਿਕ ਮੇਰੀ ਹੋ ਗਈ ਦੁਨੀਆ ਸਾਰੀ..
ਜਿਦਰੋ ਲੰਘਾ ਕਰੇ ਸਲਾਮਾਂ ਹਰ ਕੋਈ ਵਾਰੋ ਵਾਰੀ..
ਕਹਿ ਦਿਉ ਮੇਰੀ ਮਾਂ ਨੂੰ ਮੈਨੂੰ ਹੁਣ ਨਾ ਰੱਖੇ ਕੁਆਰੀ..
ਉਹਨੇ ਮੈਨੂੰ ਲੈ ਜਾਣਾ ਮੇਰੀ ਜਿਹਦੇ ਨਾਲ ਸੱਜਰੀ ਯਾਰੀ..
ਸੱਜਣਾ ਤੇਰਾ ਪਿਆਰ ਮਾਰਦਾ ਸੀਨੇ ਦੇ ਵਿੱਚ ਛੱਲਾਂ..
...
ਖੁਸੀਆਂ ਦੇ ਨਾਲ ਸ਼ੋਕ ਸੰਦੂਰੀ ਹੋਈਆ ਮੇਰੀਆ ਗੱਲਾਂ..
ਪੈਰ ਮਰੋੜੇ ਲੱਕ ਨੂੰ ਜਦ ਮੈ ਚਾਲ ਹੰਸ ਦੀ ਚੱਲਾਂ..
ਸਿਰ ਤੋ ਹੁਸਨ ਦਾ ਹੜ ਲੰਘ ਚੱਲਿਆ ਕਿਵੇ ਇਸ ਨੂੰ ਠੱਲਾਂ..
[/font][/size]

1413
ਜਿਹੜੇ ਬੰਦੇ ਆਪਣੀ ਘਰ ਵਾਲੀ ਨਾਲ ਵਫਾ ਕਰਦੇ ਹੈ ਉਹ ਸਵਰਗ ਵਿੱਚ ਜਾਂਦੇ ਹੈ,
ਤੇ ਜਿਹੜੇ ਵਫਾਦਾਰ ਨਹੀ ਹੁੰਦੇ ਉਹਨਾ ਲਈ ਧਰਤੀ ਤੇ ਹੀ ਸਵਰਗ ਹੁੰਦਾ...!!!!!!!!!!! :D: :D: :D: :D:

1414
Pics / wah kya pyar hai g lol...
« on: March 30, 2011, 03:25:41 PM »

1415
Pics / kya dance hai lol
« on: March 30, 2011, 03:24:34 PM »

1416
Pics / chuk te sab iko vari lol....
« on: March 30, 2011, 03:23:09 PM »

1417
Pics / mand sahib eh ki ho reh...
« on: March 30, 2011, 03:21:09 PM »

1418
 
ਜੇ ਕੱਚਿਆਂ ਨੂੰ ਟਣਕਾ ਲੈਂਦਾ ਤਾਂ ਚੰਗਾ ਸੀ,
ਜੇ ਮਹਿੰਗੇ-ਵਰ੍ਹੇ ਬਚਾ ਲੈਂਦਾ ਤਾਂ ਚੰਗਾ ਸੀ..
ਜਿੰਨਾਂ ਪਿੱਛੇ ਲੱਗ ਕੇ ਪਿੱਛੇ ਰਹਿ ਗਿਆ ਤੂੰ,
ਜੇ ਉਹਨਾਂ ਨੂੰ ਪਿੱਛੇ ਲਾ ਲੈਂਦਾ ਤਾਂ ਚੰਗਾ ਸੀ..
ਲੋਕਾਂ ਦੀਆਂ ਗੱਲਾਂ ਸੁਣ ਕੇ ਸਾਰ ਲਿਆ,
ਜੇ ਖੁਦ ਵੀ ਇਸ਼ਕ ਕਮਾ ਲੈਂਦਾ ਤਾਂ ਚੰਗਾ ਸੀ..
ਓ ਮੁੜ੍ਹਕੇ ਭਾਵੇਂ ਜ਼ਿੰਦਗੀ ਦੇ ਵਿੱਚ ਟੱਕਰੇ ਨਾਂ,
ਜੇ ਫੋਟੋ ਇੱਕ ਖਿਚਾ ਲੈਂਦਾ ਤਾਂ ਚੰਗਾ ਸੀ..
ਵੱਧ ਤੋਂ ਵੱਧ ਜਵਾਬ ਹੀ ਅੱਗਿਓਂ ਮਿਲ ਜਾਂਦਾ,
ਜੇ ਇੱਕ-ਵਾਰ ਉਹਨੂੰ ਮੈਂ ਬੁਲਾ ਲੈਂਦਾ ਤਾਂ ਚੰਗਾ ਸੀ..
ਓ "ਦੇਬੀ" ਤੇਰੀਆਂ ਆਦਤਾਂ ਕਰ ਕੇ ਛੱਡ ਗਏ,
ਇੱਕ-ਦੋ ਯਾਰ ਕਮਾ ਲੈਂਦਾ ਤਾਂ ਚੰਗਾ ਸੀ..||

1419
ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ,
ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ|
ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ,
ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ||
ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ,
ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ,
ਬਾਕੀ ਜਿੰਦਗੀ ਸੌਖੀ ਲੰਗ ਜਾਂਦੀ

1420
Shayari / SAR JHUKANE SE
« on: March 30, 2011, 03:03:48 PM »
SAR JHUKANE SE NAMAZEIN ADA NAHI HOTI,.,.,.,.,


DIL JHUKANA PADTA HAI IBADAT K LIYE,.,.,.,.

Pages: 1 ... 66 67 68 69 70 [71] 72 73 74 75 76 ... 218