November 23, 2024, 05:00:51 PM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 64 65 66 67 68 [69] 70 71 72 73 74 ... 218
1361
Pics / aaj pj uda dena mai..
« on: April 04, 2011, 04:17:29 PM »

1362
Pics / mande de new job...
« on: April 04, 2011, 04:16:21 PM »

1363
Pics / hello..
« on: April 04, 2011, 04:14:59 PM »

1364
ਸਿੱਖ਼ੀ ਮਹਿਬ਼ੂਬ ਨਹੀਂ ਬਣਂਦੀ ਕਮਦਿਲਿਆਂ ਤੇ ਕਮਜ਼ੋਰਾਂ ਦੀ
ਇਹ ਆਸ਼ਿਕ ਸੱਚੇ ਮਰਦ਼ਾਂ ਦੀ ਪੁੱਗਦੀ ਓਹਦੇ ਬਲਿਕਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਗੁਰੂ ਗੋਬਿੰਦ ਸਿੰਘ ਜਹੇ ਅਮਰਿਤ ਵਾਲੀਆਂ ਧਾਰਾਂ ਕਹਿੜੇ ਮੁੱਲ ਮਿਲੀਆਂ
ਇਹ ਪਹਿਨਂਣ ਵਾਲੇ ਜਾਣਂਦੇ ਨੇ ਦਸਤਾਰਾਂ ਕਹਿੜੇ ਮੁੱਲ ਮਿਲੀਆਂ
ਹੱਸ ਮੰਨਣਾਂ ਯ਼ਾਰ ਦੇ ਭਾਣੇਂ ਨੂੰ ਸਿੱਖ਼ੀ ਦਾ ਪਹਿਲਾ ਕਾਇਦਾ ਏ
ਤੱਤੀ ਤਵੀ ਤੇ ਸੇਜ਼ ਵਿਛਾ ਲਇਏ ਫੁੱਲ ਸਮਝ ਲਿਆ ਅੰਗਿਆਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਇੱਕ ਸ਼ਹਿਨਸ਼ਾਹ ਮਾਛੀਵਾੜੇ ਜੰਗਲੀ ਹੋ ਬੇਵ਼ਤਨਾ ਪਿਆ ਰਿਹਾ
ਓਹਦਾ ਲਖ਼ਤੇ ਜਿਗ਼ਰ ਸ਼ਹੀਦੀ ਪਾ ਚਮਕੌਰ ਬੇਕੱਫਣਾਂ ਪਿਆ ਰਿਹਾ
ਬੱਚਿਆਂ ਦੇ ਲਹੂ ਦਾ ਰੰਗ ਕੈਸਾ ਤੇ ਗਾੜਾ ਕਿੰਨਾ ਹੁੰਦਾ ਏ
ਓਹਦੀ ਲੱਜ਼ਤ ਕੈਸੀ ਪੁੱਛ ਜਾ ਕੇ ਸਰਹੰਦ ਦੀਆਂ ਦਿਵਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ,,,,,,ਜੀ  :rabb: :rabb: :rabb: :rabb:
[/font][/size]

1365
ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ...
ਕਾਮਨਾ ਕਮੰਤਰਾ ਚ, ਮੋਹ ਨੂੰ ਟਕਾਈ ਨਾਂ,
ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ..
ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ,
ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ..
ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ,
ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ..
ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ,
ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ,
ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ..

1366
Jokes Majaak / ਵਿਆਹ ਸੱਦਾ ਪੱਤਰ
« on: April 04, 2011, 03:22:08 PM »
ਵਿਆਹ ਸੱਦਾ ਪੱਤਰ  :won:
ਸ਼੍ਰੀ ਮਤੀ ਸਿਗਰਟ ਦੇਵੀ ਅਤੇ ਸ਼੍ਰੀ ਮਾਨ ਗੁਟਕਾ ਪ੍ਰਸ਼ਾਦ ਚੂਨਾ
ਨਿਮਰਤਾ ਸਾਹਿਤ ਬੇਨਤੀ ਕਰਦੇ ਹਨ ਕਿ ਓਹਨਾ ਦੀ  :rabb:
ਸਪੁਤਰੀ
ਬੀਬੀ ਬੀੜੀ ਦੇਵੀ
ਦਾ ਸ਼ੁਭ ਵਿਆਹ
ਬੀਬਾ ਤਮਾਕੂ ਲਾਲ
( ਸਪੁਤਰ ਸ਼੍ਰੀ ਮਤੀ ਅਫ਼ੀਮ ਦੇਵੀ ਅਤੇ ਸ਼੍ਰੀ ਮਾਨ ਗਾਂਜਾ ਪ੍ਰਸ਼ਾਦ ਨਿਵਾਸੀ ਕਬਰਿਸਤਾਨ)
ਦੇ ਨਾਲ ਹੋਣਾ ਨਿਯਤ ਹੋਇਆ ਹੈ
ਸੋ ਆਪ ਜੀ ਇਸ ਅਸ਼ੁਭ ਘੜੀ ਤੇ ਸਿਵਿਆ ਚ’ ਪਹੁੰਚਣ ਦੀ ਕਿਰਪਾਲਤਾ ਕਰਨੀ ਅਤਿ ਦੁਖੀ ਹੋਵਾਗੇ
ਪਰੋਗਰਾਮ  :won:
ਦਿਨ ਸੋਮਵਾਰ ਮਿਤੀ 32 ਮਈ 2009
 :cry: ਚੀਕ ਚਿਹਾੜਾ ਰੋਣਾ ਧੋਣਾ ਅਤੇ ਨਚਾਰਪੁਣਾ ,,,,,,,,,,,,, ਕੋਈ ਸਮਾ ਨਹੀ  :waitin:
ਦਿਨ ਮੰਗਲਵਾਰ ਮਿਤੀ 33 ਮਈ 2009  :wait:
ਸਵਾਗਤ ਬਰਾਤ ,,,,,,,,,,,,,,,,,,,,12:00 ਰਾਤ ਨੂੰ ਸਿਵਿਆ ਵਿਚ
ਫ਼ੇਰੇ ,,,,,,,,,,,,,,,,,,,,,,,,,,,,02;00 ਵਜੇ ਅੱਧੀ ਰਾਤ
ਭੋਜਨ,,,,,,,,,,,,,,,,,,,,,,,,,4'00 ਵਜੇ ਹੱਡਾ ਰੋੜੀ
ਡੋਲੀ,,,,,,,,,,,,,,,,,,,,,,,,,, 5;00 ਵਜੇ
ਸਵਾਗਤ ਕਰਤਾ :happy:
ਮਰੇ ਕੁੱਤੇ, ਮਰੀਆ ਭੇਡਾਂ ,  :surp:
ਅਤੇ ਸੂਰ
ਦਰਸ਼ਨ ਅਭੀਲਾਸ਼ੀ  :blush:
ਵਿਸਕੀ ਦੀ ਬੋਤਲ ( ਮਾਮਾ ਜੀ )
ਅਫ਼ੀਮ ( ਤਾਇਆ ਜੀ)  :cooll:
ਡੋਡੇ (ਚਾਚਾ ਜੀ)  :rockon:
ਮੇਰੀ ਬੂਆ ਤੀ ਤਾਦੀ ਮੈ ਜਲੁਲ ਜਲੁਲ ਆਨਾ ,,ਕੋਰੈਕਸ ਤੇ ਫ਼ੈਸੀ ਡਰਿਲ  :D: :D:

1367
Jokes Majaak / girls vs boys brain....
« on: April 04, 2011, 03:05:37 PM »
Boy:How many apples can u eat on empty stomach?


Girl: I can eat 6 apples.



Boy: U can eat only 1 apple on empty stomach bcoz when u eat 2nd apple thats not on empty stomach.


Girl: Super joke I'll tell my friends.

Girl to her friend:How many apples can u eat on empty stomach?


Friend: I can eat 10


Girl: Hatt yaar 6 khendi to mast joke sunodi
 :D: :D: :D: :D: :D: 

1368
ਕੁਝ ਪਲ ਜ਼ਿੰਦਗੀ ਦੇ ਅੱਜ ਵੀ ਯਾਦਾਂ ਵਿੱਚ ਵਸਦੇ ਨੇ,..
ਓਹ ਸੱਜ੍ਣ ਜਿਹਨਾਂ ਤੋਹਫ਼ੇ ਦਿੱਤੇ ਦੁੱਖਾਂ ਦੇ,..
ਓਹ ਖਾਬਾਂ ਵਿੱਚ ਆ ਕੇ ਹੱਸਦੇ ਨੇ,..
ਜਿਹਨਾਂ ਨਾਲ ਵਫ਼ਾ ਨਿਭਾਉਂਦੇ "jeet" ਨੇ ਗਵਾ ਲਿਆ
ਕਈ ਰਿਸ਼ਤਿਆਂ ਨੂੰ ਆਪ੍ਣੀ ਅੱਧੀ ਜ਼ਿੰਦਗੀ ਨੂੰ
ਅੱਜ ਓਹ ਸਾਨੂੰ ਤੂੰ ਕੀ ਕੀਤਾ ਸਾਡੇ ਲਈ ਪੁਛਦੇ ਨੇ,

1369
Jokes Majaak / ਕੁੜੀ ਨੇ ਮੁੰਡਾ ਪੱਟਿਆ
« on: April 04, 2011, 02:14:11 AM »
ਕੁੜੀ ਨੇ ਮੁੰਡਾ ਪੱਟਿਆ ... ਪੱਟਿਆ ਸਕੀਮਾਂ ਲਾ ਕੇ
ਰੋਕ ਲਿਆ BULLET ਤੇ ਜਾਂਦੇ ਨੂੰ ਥੋੜਾ ਜਿਹਾ ਨਾਲ ਟਕਰਾ ਕੇ
ਕਹਿੰਦੀ ਪਾ ਦਉ ਪੰਗਾ ਉੱਚੀ - ਉੱਚੀ ਰੋਲਾ ਪਾ ਕੇ,
ਜੇ ਬਚਣਾ ਤਾਂ ਲੈ ਜਾ ਮੈਨੂੰ ਨਾਲ ਬਿਠਾ ਕੇ
:D: :D: :D: :D:

1370
Jokes Majaak / New Music Album (Must See)
« on: April 03, 2011, 10:21:32 AM »
Pesh hai
Berozgara'n di navi'n Album
"VEHLAY"

Singer- kaka Malang, And
Miss kangal

Lyrics - jaani Bhukkha

Music - Dilber dharne dena

SIDE-A
1.Bapu kahenda B.TECH kar la
2.B.TECH ch lya dakhla.
3.Mitra ne B.TECH kar li.
4.Naukri 1500 Wali.
5. Vehle (TITLE SONG)

SIDE-B
1.TOHAR berozgar di.
2.MATKA chowk ch mil mitra.
3.Police ne kiti sewa.
4.Sarkar diya'n tasalliya'n.(sad song)
5.Berozgar keh k chherhdiyan KUDIAN
  :D: :D: :D: :D: :D:

1371
Jokes Majaak / ਅੱਜ ਰਾਤ ਨੂੰ ਦੋ ਵਜੇ...
« on: April 03, 2011, 10:14:10 AM »
ਪ੍ਰੇਮੀ- ਤਾਂ ਤੈਅ ਰਿਹਾ ਕਿ ਅੱਜ ਰਾਤ ਨੂੰ ਦੋ ਵਜੇ ਅਸੀਂ ਸ਼ਹਿਰ ਛੱਡ ਕੇ ਭੱਜ ਜਾਵਾਂਗੇ।
ਪ੍ਰੇਮਿਕਾ- ਹਾਂ।
ਪ੍ਰੇਮੀ- ਤੂੰ ਉਸ ਸਮੇਂ ਬਿਲਕੁਲ ਤਿਆਰ ਰਹਿਣਾ।
ਪ੍ਰੇਮਿਕਾ- ਤੂੰ ਚਿੰਤਾ ਨਾ ਕਰ। ਮੇਰੇ ਪਤੀ ਮੇਰਾ ਸਮਾਨ ਬੰਨ੍ਹ ਰਹੇ ਹਨ। :D: :D: :D:

1372
Jokes Majaak / saghi te teacher...
« on: April 03, 2011, 10:11:35 AM »
Ik Vaar saghi nu teacher ne Puchia..." Jehde Insaan nu sun da nai Usnu english ch ki kahange.."

saghii..: Lai Sir Tusi v Kamaal karde usnu english chado chahe punjabi ch kahi jao ohne kehda sun na hai,,," :D: :D: :D: :D:

1373
Shayari / ਉਸਦੀ ਯਾਦ ਦੇ ਹੰਝੂ
« on: April 03, 2011, 10:07:15 AM »
"ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ,.
ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,
ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ,
ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ"

1374
Shayari / ਮੈਂ ਕਿੰਨਾ ਬੇਵਫਾ ਹਾਂ
« on: April 03, 2011, 10:03:10 AM »
 
"*♥*"" ਮੈਂ ਕਿੰਨਾ ਬੇਵਫਾ ਹਾਂ ਜੋ ਇੱਕ ਦਮ ਉਸਦੇ ♥ਦਿਲ ਚੋਂ ਨਿੱਕਲ ਗਿਆ,,,,
ਉਸ ਵਿੱਚ ਕਿੰਨੀ ਵਫਾ ਹੈ ਜੋ ਅੱਜ ਤੱਕ ਮੇਰੇ ♥ਦਿਲ ਚ ਵੱਸਦੀ ਹੈ .."*♥*

1375
ਅੱਜ ਅਪਣਿਆਂ ਨੇ ਹੀ ਸੀਨੇ ਤੇ ਵਾਰ ਕੀਤਾ,ਗੈਰਾਂ ਤੇ ਸ਼ਿਕਵਾ ਕੀ ਕਰੀਏ...
ਡੋਬਿਆ ਸਾਡੀ ਬੇੜੀ ਨੂੰ ਸਾਡੇ ਹੀ ਮਲਾਹ ਨੇ,ਲਹਿਰਾਂ ਤੇ ਸ਼ਿਕਵਾ ਕੀ ਕਰੀਏ...
ਕੜਕਦੀ ਧੁੱਪ 'ਚ ਖੁ਼ਦ ਆਪ ਜਾ ਖੜੇ ਅਸੀਂ,ਇਹਨਾਂ ਦੁਪਹਿਰਾਂ ਤੇ ਸ਼ਿਕਵਾ ਕੀ ਕਰੀਏ...
ਜ਼ਿੰਦਗੀ ਮਿਟਾਉਣ ਦੀ ਖ਼ਵਾਹਿਸ਼ ਸਾਡੀ ਸੀ,ਹੁਣ ਇਹਨਾਂ ਜ਼ਹਿਰਾਂ ਤੇ ਸ਼ਿਕਵਾ ਕੀ ਕਰੀਏ...

1376
Shayari / ਦੋਸਤੀ.....
« on: April 03, 2011, 08:10:01 AM »
ਦੋਸਤੀ ਤੇ ਵਫ਼ਾ ਯਕੀਨ ਤੇ ਟਿਕੀ ਹੁੰਦੀ ਹੈ,
ਇਹ ਕੰਧ ਬੜੀ ਮੁਸਕਿਲ ਨਾਲ ਖੜੀ ਹੁੰਦੀ ਹੈ,
ਕਦੇ ਫੁਰਸਤ ਮਿਲੇ ਤਾਂ ਪੜ ਲੈਣਾ ਕਿਤਾਬ ਰਿਸ਼ਤਿਆਂ ਦੀ,

ਦੋਸਤੀ ਖੂਨ ਦੇ ਰਿਸ਼ਤੇ ਤੋਂ ਵੀ ਬੜੀ ਹੁੰਦੀ ਹੈ.

1377
ਅੱਗੇ ਅੱਗੇ ਭੱਜੇ ਫਿਰਨਾ ਪਿੱਛੇ ਪਿੱਛੇ ਮਾਂ ਹੋਣਾ,
ਸਾਬਣ ਅੱਖਾਂ ਵਿੱਚ ਪਾ ਦੇਵੇਂ ਮੈਂ ਨੀ ਤੇਰੇ ਤੋਂ ਨੌਣਾ,
ਗੋਡਿਆਂ ਦੇ ਵਿੱਚ ਲੈ ਕੇ ਮਾਂ ਨੇ ਜੂੜਾ ਖੋਲ ਦੇਣਾ,
ਮੈਂ ਲੱਤ ਮਾਰ ਕੇ ਬਾਲਟੀ ਵਾਲਾ ਪਾਣੀ ਡੋਲ ਦੇਣਾ,
ਅੱਜ ਫਿਰ ਚੇਤੇ ਕਰਕੇ ਸੱਚੀਂ ਰੂਹ "jeet " ਦੀ ਰੋਈ,...
ਹੋ ਸਕੇ ਤਾਂ ਉਹ ਦਿਨ ਮੇਰੇ ਮੋੜ ਲਿਆ ਦਿਉ ਕੋਈ
 
 
 
 
 
miss u mom.........


1378
Jokes Majaak / ladies shopping...
« on: April 02, 2011, 09:54:37 AM »
ladies - Is suit ka kya price hai??



Dukandaar - 1500 Rs.



ladies - Uff!!!



Aur wo pink waale ka price kya hai ???




Dukandaar: Ji 2 baar Uff !! Uff !!

[/font]
[/color]

1379
Jokes Majaak / tidde dea akhyan(gill galib)
« on: April 02, 2011, 09:51:00 AM »
ਇਕ ਵਾਰ galibਆਪਣੀਆਂ ਅੱਖਾਂ ਦਾਨ ਕਰਨ ਗਿਆ।
ਕਾਊਂਟਰ ਕਲਰਕ.,.galibਨੂੰ;..:------------
ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
galib:---------------.ਕਲਰਕ ਨੂੰ;. ਹਾਂਜੀ,
ਜਿਸ ਨੂੰ ਵੀ ਤੁਸੀਂ ਮੇਰੀਆਂ ਅੱਖਾਂ ਦਿੳ
ਇਕ ਗੱਲ ਜਰੂਰ ਦੱਸ ਦੇਣਾ
ਕਿ ਇਹ ਦੋ ਪੈਗ ਲਾਉਣ ਤੋਂ ਬਾਅਦ ਹੀ ਖੁੱਲਦੀਆਂ ਹਨ.................
ਕਲਰਕ: :surp: :surp: :surp: :surp: :D: :D: :D:

1380
ਸੱਜਣ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ ....
ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ.......
ਵੱਸ ਜਾਦੇਂ ਨੇ ਸਾਹਾਂ ਵਿੱਚ ,ਹਰ ਥਾਂ ਨਵੇਂ ਬਣਾਏ ਨਹੀਂ ਜਾਂਦੇ....
ਇਸ਼ਕ ਮੰਗੇ ਜਦ ਜਾਨ,ਸੱਚੇ ਯਾਰਾਂ ਬਿਨਾਂ ਇਹ ਰਿਸ਼ਤੇ ਨਿਭਾਏ ਨਹੀਂ ਜਾਦੇਂ....
ਕਰ ਲੈ ਇਹਨਾਂ ਨੂੰ ਕੈਦ ਬਾਹਾਂ ਦੀ ਕਿਉਂ ਕੇ ਹੱਥੋਂ ਨਿਕਲੇ ਯਾਰ ਵਾਪਸ ਬੁਲਾਏ ਨਹੀਂ ਜਾਂਦੇ_

Pages: 1 ... 64 65 66 67 68 [69] 70 71 72 73 74 ... 218