November 23, 2024, 05:04:24 PM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 62 63 64 65 66 [67] 68 69 70 71 72 ... 218
1321
Jokes Majaak / daughter is in love...
« on: April 10, 2011, 07:50:40 AM »
Wife: I think our Daughter is in Love with Someone.

Husband: How Do You Know?


Wife: Bcoz She Is Not Asking For Pocket Money..!! :cooll: :cooll: :cooll:

1322
Jokes Majaak / dad and daughter....
« on: April 10, 2011, 07:40:03 AM »
Daughter:- I m in LOVE with Neighour So I m Running Away with him









DAD
:- Thanx Dear , U Saved my Money and Time





Daughter :- Dad I m Reading This Letter Left By MOM
 
DAD :-  :cry: :cry: :cry: :cry: :cry:

Daughter  :rockon: :rockon: :rockon: :rockon: :rockon:

1323
Jokes Majaak / mehak da bf.....
« on: April 10, 2011, 07:33:50 AM »
bf: I luv u,,tu duniya di sab to sohni kudi a :kiss: :kiss: :kiss: :kiss:




mehak : acha par tere piche khadi kudi mere naalo v sohni aa :love:




bf ne piche mud k dekhia othe koi kudi nahi :happy: :happy:




mehak : J tu mainu sachi pyaar karda hunda ta kade magar mud k na dekhda I HATE U :angr: :angr:





MORAL : moral mural kush nahi bas mehak thodi tez c  :D: :D: :D:











par ruko haale thread baki aa :balle: :balle:






bf : chal jiwe teri marji par main hun eh diamond kisnu dawa :wait: :wait:





mehak : lai das !!! hun main apne janu nu mazaak v nahi kar sakdi..  :D: :D: :D: :D: :D:

1324
ਆਖਿਰ ਨੂੰ ਮੈਂ ਰੇਤੇ ਦੇ ਵਿੱਚ ਡੁੱਬ ਮੋਇਆਂ,
ਇਕ ਸਮਾਂ ਸੀ ਸਾਗਰ ਦੇਖੇ ਤਰ ਤਰ ਕੇ।

[/font][/size]

1325
ਸਾਨੂੰ ਪੁੱਛ ਕੇ ਤਾ ਵੇਖ ਕਿੰਨਾ ਅਉਖਾ ਹੇ ਸਮਾਂ ਬਿਤਾੳਣਾ,
ਬਹੁਤ ਮੁਸ਼ਕਿਲ ਹੁੰਦਾ ਹੈ ਟੁੱਟੇ ਦਿੱਲ ਨੂੰ ਸਮਝਾਉਣਾ,___
ਜਿੰਦਗੀ ਤਾ ਇਵੇ ਹੀ ਬੀਤਦੀ ਬੀਤ ਹੀ ਜਾਵੇਗੀ ,
ਪਰ ਬੜਾ ਅਉਖਾ ਹੁੰਦਾ ਹੈ ਬੀਤੇ ਸਮੇਂ ਨੂੰ ਭੁਲਾਉਣਾ,

1326
ਇਕ ਸੋਹਣੀ ਜਿਹੀ ਮਸ਼ੂਕ ਦੀ ਤਰੁੰਤ ਲੋੜ ਹੈ....

(ਨੋਟ) ਮੈਂ ਕੇਵਲ ਪਿਆਰ ਹੀ ਦੇ ਸਕਦਾ ਬਾਕੀ ਸਾਰਾ ਖ਼ਰਚਾ ਕੁੜੀ ਦਾ ਆਪਣਾ ਹੋਵੇਗਾ....ਚਾਹਵਾਨ ਤਰੁੰਤ ਕਮੈਂਟ ਕਰਨ_ ___ :D: :D: :D: :D:

1327
ਸੱਜਣ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ ....
ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ.......
ਵੱਸ ਜਾਦੇਂ ਨੇ ਸਾਹਾਂ ਵਿੱਚ ,ਹਰ ਥਾਂ ਨਵੇਂ ਬਣਾਏ ਨਹੀਂ ਜਾਂਦੇ....
ਇਸ਼ਕ ਮੰਗੇ ਜਦ ਜਾਨ,ਸੱਚੇ ਯਾਰਾਂ ਬਿਨਾਂ ਇਹ ਰਿਸ਼ਤੇ ਨਿਭਾਏ ਨਹੀਂ ਜਾਦੇਂ....
ਕਰ ਲੈ ਇਹਨਾਂ ਨੂੰ ਕੈਦ ਬਾਹਾਂ ਦੀ ਕਿਉਂ ਕੇ ਹੱਥੋਂ ਨਿਕਲੇ ਯਾਰ ਵਾਪਸ ਬੁਲਾਏ ਨਹੀਂ ਜਾਂਦੇ

1328
 
ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ,

ਇਸ ਨਗਰੀ ਦੇ ਹਾਕਮ ਤੇ ਰਤਾ ਵਿਸ਼ਵਾਸ਼ ਨਹੀਂ,

ਇਸ ਨਗਰੀ ਦਾ ਹਾਕਮ ਮੁੱਢ ਤੋਂ ਹੀ ਲੁਟੇਰਾ ਹੈ,

ਉਸਦੇ ਮਹਿਲੀਂ ਚਿਣਿਆ ਹੋਇਆ ਹਰ ਸਿਰ ਮੇਰਾ ਹੈ,

ਮੈਂ ਵੀ ਕਦੇ ਉਸ ਕੋਲੋਂ ਪਰ ਹਾਰ ਨਹੀਂ ਮੰਨੀ ,

ਹਰ ਯੁੱਗ ਵਿੱਚ ਮੈਂ ਹੀ ਉਸਦੀ ਧੌਣ ਹੈ ਭੰਨੀ ,

ਵੇਖ ਲਉ ਇਤਹਾਸ ਚੁੱਕ ਕੇ ਬੋਸ਼ੱਕ ਸਦੀਆਂ ਦਾ,

ਮਿਲ ਜਾਵੇਗਾ ਲੇਖਾ ਜੋਖਾ ਇਸਦੀਆਂ ਬਦੀਆਂ ਦਾ,

ਇਸ ਯੁੱਗ ਦੇ ਵਿੱਚ ਵੀ ਮੈਂ ਜੂਝਦੇ ਰਹਿਣਾ ਹੈ,

ਦਸ਼ਮ ਪਿਤਾ ਦੇ ਸਿੰਘ ਨੇ ਕਦ ਜ਼ੁਲਮ ਸਹਿਣਾ ਹੈ,

ਸੰਘਰਸ਼ ਨਾਲ ਹੀ ਕੌਮਾਂ ਦੀ ਤਕਦੀਰ ਬਦਲਦੀ ਹੈ,

ਇਤਹਾਸ ਬਦਲਦੇ ਨੇ, ਤਸਵੀਰ ਬਦਲਦੀ ਹੈ,

ਚਾਂਦਨੀ ਚੌਂਕ ਤੋਂ ਪੁੱਛ ਲਉ ਜਾਂ ਕੰਧ ਸਰਹੰਦ ਕੋਲੋਂ,

ਪੁੱਛ ਵੇਖਣਾ ਮਾਛੀਵਾੜੇ ਦੇ ਬਿਖੜੇ ਪੰਧ ਕੋਲੋਂ,

ਜਿਸ ਯੁੱਗ ਵਿੱਚ ਸ਼ਮਸ਼ੀਰ ਮਿਆਨੋਂ ਬਾਹਰ ਆਉਂਦੀ ਹੈ

ਓਸ ਯੁੱਗ ਨੂੰ ਦੁਨੀਆ ਸਾਰੀ ਸੀਸ ਨਿਵਾਉਂਦੀ ਹੈ,

ਇਸ ਹਾਕਮ ਦੇ ਦਰ ਤੇ ਮੈਂ ਹੱਥ ਬੰਨ ਨਹੀਂ ਖੜਨਾ,

ਇਸ ਹਾਕਮ ਦਾ ਦਿੱਤਾ ਹੋਇਆ ਸਬਕ ਨਹੀਂ ਪੜਨਾ,

ਇਸ ਹਾਕਮ ਨੂੰ ਜਦ ਮੇਰੇ ਦੁੱਖ ਦਾ ਅਹਿਸਾਸ ਨਹੀਂ,

ਮੈਨੂੰ ਵੀ ਫਿਰ ਉਸ ਉੱਤੇ ਰਤਾ ਵਿਸ਼ਵਾਸ਼ ਨਹੀਂ,

ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ...!"

1329
Shayari / ਪੰਜਾਬ ਦੀਆ ਕੁੜੀਆ ......
« on: April 09, 2011, 07:53:33 AM »
ਕਿਸੇ-ਕਿਸੇ ਮੁਟਿਆਰ ਦੇ ਸਿਰ ਤੇ ਚੁੰਨੀ
ਬਾਕੀ ਤਾ ਮੋਡੇ ਤੇ ਹੀ ਰੱਖਦੀਆ ਨੇ
ਕਈ ਤਾ ਇਸ ਨੂੰ ਰੁਮਾਲ ਵਾਗ ਵਰਤਦੀਆ ਨੇ
ਢੱਕ ਕੇ ਮੂੰਹ ਚੁੰਨੀ ਨਾਲ ਫੇਰ activa ਤੇਜ ਭਹਾਉਦੀਆ ਨੇ
ਪਾ ਕੇ ਟਾਈਟ jeana(jeans)ਕਹਾਉਣ ਆਪਣੇ-੨ ਨੂੰ ਹਸੀਨਾ
ਦੇਖ ਕੇ ਫਿਲਮਾ ਕਹਾਉਣ ਆਪਣੇ-੨ ਨੂੰ ਕੈਟ, ਕਰੀਨਾ
ਸਾਮ ਨੂੰ ਇਹ ਮਾਰਕਿਟ'ਚ ਲਾਉਣ ਗੇਡੀ
ਮੁੰਡਿਆ ਨੂੰ ਟਿਚ ਇਹ ਜਾਣਦੀਆ ਨੀ
ਦੇਖ ਕੇ ਲੋਕਾ ਨੂੰ ਇਹ ਇਗਲਿਸ'ਚ ਗੱਲਾ ਕਰਦੀਆ ਨੇ
ਪਰ ਪੰਜਾਬੀ ਇਹਨਾ ਨੂੰ ਪੂਰੀ ਆਉਦੀ ਨੀ
ਪੰਜਾਬੀ ਜੁੱਤੀ ਇਹਨਾ ਦੇ ਪੈਰ ਛਿਲਦੀ
ਤਾ ਕਰਕੇ branded ਬੂਟ ਇਹ ਪਾਉਦੀਆ ਨੇ
ਕੀ ਕਰੀਏ ਗੱਲ ਪੰਜਾਬ ਦੀਆ ਕੁੜੀਆ ਦੀ
ਅੱਜ ਵੀ ਜਦੋ ਪੰਜਾਬੀ ਸੂਟ ਪਾਉਦੀਆ ਨੇ
 ਸੱਚੀ ਮਨਾ ਨੂੰ ਬਹੁਤ ਹੀ ਭਾਉਦੀਆ ਨੇ|

1330
Jokes Majaak / sandhu te nakhroo...
« on: April 09, 2011, 07:50:06 AM »
sandhu - ajj mein 1 rs de 3 amrud laye






nakhroo- oh kida?






sandhu -dekh pelha tan mein 1 rs da 1 amrud leya te 2ja
mein chak k bhaj lye te 3ja une chk ke maryea


 :D: :D: :D: :D: 

1331
Jokes Majaak / arz kita hai
« on: April 09, 2011, 07:45:47 AM »
arz kita hai

Kisi ne dil badal liya,
kisi ne dhadkan badal liap ke pass kush bhi nahi tha badalne ko,
to apne mandir main ja kar chappal badalli very bad

 :D: :D: :D: 

1332
Jokes Majaak / sekhon khoon daan karn gaya...
« on: April 09, 2011, 07:38:53 AM »
sekhon---sekhon ik vaar khoon daan karn gaya

 2 ghante lama peya reha,,


sekhon_ doctor saab, khoon ayea

DOC (sandhu_boys) -- kehnda ,, o KAKA halle tan hawa aa rahi aaa  :D: :D: :D: :D:

1333
ਅੱਜ ਅੰਦਰੋਂ ਟੁੱਟ ਕੇ ਚੂਰ ਹੋ ਗਈ,
ਨਾ ਚਹੁੰਦੇ ਰੌਣ ਲਈ ਮਜਬੂਰ ਹੋ ਗਈ,
ਰੱਬ ਤੇ ਭਰੌਸਾ ਕੀਤਾ ਕੇ ਸਾਥ ਦਉ ਜਿੰਦਗੀ ਭਰ,

ਉਹ ਵੀ ਸਾਨੂੰ ਰੌਦੇ ਛੱਡ ਦੂਰ ਹੋ ਗਿਆ,_____

1334
ਜਦੌ ਲੱਗਾ ਤੂੰ ਪਿਆਰ ਸਾਨੂੰ ਕਰਦੀ ਏ.......
ਫਿਰ ਅਸੀ ਤੈਨੂੰ ਰੱਬ ਤੌ ਵੀ ਖੋਹ ਕੇ ਲੈ ਜਵਾਗੇ....


1335
Shayari / ਇਸ਼ਕ ....
« on: April 08, 2011, 10:04:42 AM »
ਇਸ਼ਕ ਇਸ਼ਕ ਤਾ ਹਰ ਕੋਈ ਕਹਿੰਦਾ ਬੜੀ ਦੂਰ ਇਸ਼ਕ ਦਾ ਡੇਰਾ,
ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ___

1336
Jokes Majaak / galib da kutta...
« on: April 08, 2011, 10:01:53 AM »
galib-aajo aajo lang aao...Kutte ton na daro..

mehak- eh vad da ta nai...?

galib-ehi ta check karna hai ajj hi lyanda a na....!  :D: :D: :D: :D:

1337
Jokes Majaak / power lifter te gs...
« on: April 08, 2011, 09:59:32 AM »
POWER LIFTER te gs 22 g :D:  jungle ch gaye
uthe sher a geya

Power lifter ne miti chuk ke sher diyan akhan ch pai nd bhajan lag peya

te gs nu kehnda "oyee tu b bhaj lai hun"

ago gs bolea
"main kyon bhajja miti ta tu pai a " :D: :D: :D: :D:

1338
Jokes Majaak / te amli kehnda '
« on: April 08, 2011, 09:57:20 AM »
[/size]ek ari ik amli buliding de top floor toh thalle digg janda ae. kafi lok ikathe ho jande ne te sab osnu pushde ne ' ki hoya ki hoya paji'


te amli kehnda ' mey vi hune hune upro aaya va, pata ni ki hoya'
  :D: :D: :D: :D: [/font][/size][/b]

1339
Jokes Majaak / by air .....
« on: April 08, 2011, 09:55:26 AM »
Ik amli bas di chatt te beh ke punjab aaunda...

Ohda dost ohnu milda te puchda...ki kinve aaya?

kehnda by air aaya,.... :D: :D: :D:

1340
Jokes Majaak / nakhroo g...
« on: April 08, 2011, 12:49:26 AM »
ਇਕ ਵਾਰ ਸਾਡੇ ਸਤਕਾਰ ਯੋਗ nakhroo g ਦੇ ਗਵਾਢ ਚ ਕੋਈ ਮਰ ਗਯਾ ਤੇ nakhro g ਉਨਾ ਘਰ ਅਫਸੋਸ ਕਰਨ ਗਏ ਤੇ ਉਨਾ ਦੇ ਮੁੰਡੇ ਨੂੰ ਕਿਹਾ
 ਆਪ ਜੀ ਦੇ ਪਿਤਾ ਦੀ ਮੌਤ ਸੁਣ ਕੇ ਬੜਾ ਅਫਸੋਸ ਹੋਯਾ ਪਰ ਮਰਨ ਵਾਲੇ ਮੁੜਦੇ ਨਹੀ ਜੀ ਤੇ ਮੌਤ ਤਾ ਅਟੱਲ ਹੈ "
ਮੁੰਡਾ ਬੋਲਿਆ "" nakhroo g ਕੁਝ ਹੋਰ ਬੋਲੋ ਇਹ ਤਾ ਸਾਰੇ ਹੀ ਬੋਲਦੇ ਆ ਇਹ ਗੱਲਾ ਤਾ ਸਾਰੇ ਹੀ ਕਰਦੇ ਆ ਕੁਝ ਨਵਾ ਕਹੋ "
nakhro ਲੱਗੇ ਉੱਚੀ ਉੱਚੀ ਹੱਸਣ ਤੇ ਕਿਹਾ ਕੀ "" ਬੜਾ ਮਜਾ ਆਯਾ ਤੇਰੇ ਪਿਓ ਦਾ ਮਰਿਆ ਸੁਣ ਕੇ ""
"" ਮੈਨੂ ਤਾ ਮਜਾ ਆ ਗਯਾ ਸੱਚੀ ਨਜਾਰਾ ਆ ਗਯਾ ""
nakhroo "" ਇਹ ਗੱਲ ਤਾ ਕਿਸੇ ਨਹੀ ਕੀਤੀ ? ""

Pages: 1 ... 62 63 64 65 66 [67] 68 69 70 71 72 ... 218