This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 59 60 61 62 63 [64] 65 66 67 68 69 ... 218
1261
« on: April 14, 2011, 02:36:41 PM »
ਬਾਪੂ : ਤੇਰੇ ਰਿਜ਼ਲਟ ਦਾ ਕੀ ਬਣਿਆ ...?
ਪੁੱਤਰ : ਡਾਕਟਰ ਸਾਬ ਦਾ ਮੁੰਡਾ ਫੇਲ ਹੋ ਗਿਆ
ਬਾਪੂ: ਤੇ ਤੇਰਾ ਰਿਜ਼ਲਟ ? ...... ਪੁੱਤਰ : ਹੈਡਮਾਸਟਰ ਸਾਬ ਦਾ ਮੁੰਡਾ ਵੀ ਫੇਲ ਹੋ ਗਿਆ
ਬਾਪੂ : ਤੂੰ ਆਪਣਾ ਤੇ ਦੱਸ...
...
ਪੁੱਤਰ : ਖੰਨਾ ਸਾਬ ਸਾਬ ਦਾ ਮੁੰਡਾ ਵੀ ਫੇਲ ਹੈ
ਬਾਪੂ : ਕੰਜਰਾ ਤੇਰਾ ਰਿਜ਼ਲਟ ਕੀ ਹੈ...? :angr:
ਪੁੱਤਰ :ਤੁਸੀਂ ਕਿਹੜਾ ਬਿਲ ਕਲਿੰਟਨ ਹੋ .... :rockon:
ਤੁਹਾਡਾ ਮੁੰਡਾ ਵੀ ਫੇਲ ਹੈ. :D: :D: :D: :D: :D: :D:
1262
« on: April 14, 2011, 12:40:29 PM »
ਮਿਟ ਗਏ ਨਿਸ਼ਾਨ ਤੇਰੇ ਪੈਰਾਂ ਦੇ, ਊਡੀ ਜਦੋਂ ਧੂੜ ਤੇਰੇ ਰਾਹਾਂ ਦੀ... ਸਾਨੂੰ ਤੇਰੀ ਲੋੜ ਸੀ ਵੇ ਸੱਜਣਾ, ਜਿਦੰਗੀ ਨੂੰ ਲੋੜ ਜਿਨੀ ਸਾਹਾਂ ਦii
1263
« on: April 14, 2011, 12:38:48 PM »
ਪਡ਼ ਕੇ ਕਿਹੜਾ DC ਲਗ ਜਾਵਾਗੇ, ਬਹੁਤਾ ਨੀ ਦਿਮਾਗ ਤੇ ਬੋਝ ਪਾਈ ਦਾ, ਚਾਰ ਦਿਨ ਜੇ ਲੁੱਟੇ ਨਾ ਨਜ਼ਾਰੇ ਬਲੀਏ, ਫੇਰ ਦੱਸ ਫਾਇਦਾ ਕਿ ਜਵਾਨੀ ਆਈ ਦਾ
1264
« on: April 14, 2011, 12:37:14 PM »
ਤੇਨੁ ਭੁਲਨ ਨੂ ਕੁਛ ਵਕ਼ਤ ਲੱਗੂ ਗਾ , ਤੇ ਓਹ ਕੁਛ ਵਕ਼ਤ ਜ਼ਿੰਦਗੀ ਹੈ ਮੇਰੀ..........................
1265
« on: April 14, 2011, 12:26:54 PM »
Socho agar doctor film banate to title kya hota? 1. Kabhi khansi kabhi jukam 2. kaho naa bukhar hai 3. TB no 1 4. Kal patient ho na ho 5. Hum blood de chuke sanam :rockon: :rockon: :rockon: :rockon: :rockon: [/font][/color][/b]
1266
« on: April 14, 2011, 12:24:33 PM »
Aaj deedar, Kal yaar, Parson pyar, Phir ikrar, aur phir-intzar, Phir takrar, Phir darar, Saari mehnat bekar, aur akhir mein Ek aur devdas at beer bar. :D: :D: :D: :D: :D: :D:
1267
« on: April 14, 2011, 12:22:21 PM »
Sade College Di Dassan ik Prem Kahani, Ik C Topper Kudi Divisiona Di Rani,
fr
fr
fr
fr ki Tuhade Veer ne Fsali, Te Apne Wangu FAIL Krali...... :D: :D: :D: :D:
1268
« on: April 14, 2011, 01:33:39 AM »
sandhu:tu kis din paida hui? mehak:itwar ko sandhu:chal jhuti, us din to chhuti hoti hai..!! :D: :D: :D: :D: :D:
1269
« on: April 14, 2011, 01:29:33 AM »
Rat k 3 bje sandhu k phn per phn aaya=HELLO yahan FATIMA MAHFOOS rahti hai kya? sandhu-kutte itni rat ko ager fatima mere pas hoti to kya mahfoos rahti..rakh fone salea kutrea :D: :D: :D: :D: :D:
1270
« on: April 14, 2011, 01:20:57 AM »
Khoon se likh diya har diwar pe unka Naam . . .
Aur fir tor di har Diwar jis pe likha tha unka naam . . .
KYUNKI…!!!
“SPELLING MISTAKE THI :D: :D: :D: :D:
1271
« on: April 13, 2011, 03:18:33 PM »
ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ | ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ | ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ | ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,ਲੌਕੀ ਲੱਬਦੇ ਫਿਰਨਗੇ | ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੌਕੀ ਲੱਬਦੇ ਫਿਰਨਗੇ | ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,ਲੌਕੀ ਲੱਬਦੇ ਫਿਰਨਗੇ | ਮਾ ਦਾ ਪਿਆਰ ਤੇ "JEET" ਵਾਗ ਬਦਕਿਸਮਤ ਨੂੰ ,ਲੌਕੀ ਲੱਬਦੇ ਫਿਰਨਗੇ
1272
« on: April 13, 2011, 03:15:25 PM »
ਤੈਨੂੰ ਭੁੱਲਣਾ ਉਂਝ ਬਹੁਤਾ ਮੁਸ਼ਕਿਲ ਨਹੀਂ, ਕੀ ਕਰਾਂ ਪਰ ਸੋਹਣਿਆ ਕਾਬੂ ਚ ਮੇਰਾ ਦਿਲ ਨਹੀਂ...
ਖੌਰੇ ਕਿਸ ਉਮੀਦ ਤੇ ਗੁਜ਼ਰੇਗੀ ਸਾਰੀ ਜ਼ਿੰਦਗੀ, ਕੱਟਦਾ ਉਨਾਂ ਬਿਨ ਦੋਸਤੋ ਸਾਡਾ ਤਾਂ ਇੱਕ ਪਲ ਨਹੀਂ...
ਸਾਨੂੰ ਤਾਂ ਬੁੱਕਲ ਚ ਬੈਠੈ ਸੱਜਣਾ ਨੇ ਮਾਰਿਐ, ਜੀਹਦੇ ਹੱਥ ਵਿੱਚ ਖੰਜਰ ਯਾਰੋ ਉਹ ਮੇਰਾ ਕਾਤਿਲ ਨਹੀਂ...
ਲੈਣੀਆਂ ਨੇ ਲਾਵਾਂ ਮੈਂ ਤਾਂ ਓਹਦੀ ਰੂਹ ਨਾਲ, ਜਿਸਮਾਂ ਦਾ ਮੇਲ ਹੋਵੇ ਇਹ ਮੇਰੀ ਮੰਜ਼ਿਲ ਨਹੀਂ...
ਕਦੀ ਨਾ ਹੋ ਸਕਿਆ ਮੈਂ ਓਹਦੀ ਹੈਸੀਅਤ ਦੇ ਹਾਣ ਦਾ, ਤਾਹੀਓਂ ਓਹਦੇ ਆਸ਼ਕਾਂ ਦੀ ਗਿਣਤੀ ਵਿੱਚ ਸ਼ਾਮਿਲ ਨਹੀਂ...
ਦੁਆ ਕਰੀਂ ਬਹੁਤੀ ਦੇਰ ਜ਼ਿੰਦਾ ਨਾ ਰਹੇ, ਤੈਨੂੰ ਭੁੱਲਣ ਦਾ ਯਾਰਾ ਇਸ ਤੋਂ ਬਿਨਾ ਕੋਈ ਹੱਲ ਨਹੀਂ
1273
« on: April 13, 2011, 03:13:39 PM »
ਅੱਜ ਕੱਲ ਬਾਬੇ ਸਾਧ ਨੇ ਠਰਕੀ ਇਹਨਾ ਨੇ ਗੁਫਾ ਬਣਾਈ ਹੋਈ ਹੈ ਰੱਖਦੇ ਸੋਹਣੀਆ ਸੋਹਣੀਆ ਚੇਲੀਆ ਸੱਭ ਨੇ ਇਕ ਇਕ ਟਕਾਈ ਹੋਈ ਹੈ ਅੱਜ ਕੱਲ ਦੇ ਸਾਧ ਨੇ ਹੱਟੇ ਕੱਟੇ ਹਰੇਕ ਚੇਲੀ ਕੋਲੋ ਮਾਲਸ਼ ਕਰਾਈ ਹੋਈ ਹੈ ਇਹਨਾ ਨਾਲ ਪੰਗਾ ਲੈਣਾ ਬਹੁਤ ਔਖਾ ਬਾਦਲ ਹੁਣੀ ਭਰਦੇ ਇਹਨਾ ਦਾ ਪਾਣੀ ਇਹਨਾ ਨੇ ਲੀਡਰਾ ਨਾਲ ਯਾਰੀ ਲਾਈ ਹੋਈ ਹੈ ਚੇਲੀਆ ਚੇਲੇ ਇਹਨੇ ਲਾਉਦੇ ਪੈਰੀ ਹੱਥ ਪੰਜਾਬ ਦੀ ਅਨਪ੍ਹੜ ਜੰਨਤਾ ਮਗਰ ਲਾਈ ਹੋਈ ਹੈ ਸੁਣ ਲਓ ਪੰਜਾਬੀਓ ਇਹ ਬਾਬੇ ਸਾਧਾ ਨੇ ਸਿੱਖ ਪੰਥ ਨੂੰ ਕਮਜੋਰ ਕਰਨ ਦੀ ਸਕੀਮ ਬਣਾਈ ਹੋਈ ਹੈ [/font][/color]
1274
« on: April 13, 2011, 03:02:54 PM »
hasta tha, hasta tha dil ko bahot bhaata tha dekh dekh sharmata tha phir ander se mukurata tha aj pata chala... woh toh pagal tha
:D: :D: :D: :D: :D: [/font][/color]
1275
« on: April 13, 2011, 02:58:23 PM »
burrrrrrrrraaaaaaaaaaaaaaahhhhhhhhhhh aaj ik hor kudi fas gi..........................
. . . . . . ...
. . . . . . . . . . . . . . . . . . . . . . . . . . . . . . . cheating kar rahi si. fad li madam ne.......... :D: :D: :D: :D: [/font][/color][/b]
1276
« on: April 13, 2011, 02:51:29 PM »
mehak... juice wale nu - jaldi juice da glass de ladai hon waali ae....
ik glass pin ton baad - jaldi ik hor glass de ladai hon waali ae.........
juice wala - bhenji kado hou ladai........
mehak - jad tu paise mangega.............. :cooll: :cooll: :cooll: [/font][/size]
1277
« on: April 13, 2011, 02:48:41 PM »
Q:Wo Konsi ek Baat hai jo Hazaroon Saal Pehle bhi Students kehte the, Aj b Kehte hen Or Qayamat tak Kahngay? :rockon: :rockon:
Ans:Bus Kal se Parhai Start. :superhappy: :superhappy: :superhappy:
1278
« on: April 13, 2011, 02:41:53 PM »
full form of BOYS b...bin break bike chalande o...'oye hoye'' kudiayan nu kehnde y...yaaran naal behnde s...saara saal class na launde.... phir v pass ho jande smart boys............................. :D: :D: :D: :D: yoo yoo de taaliii :excited: :excited: :excited:
1279
« on: April 13, 2011, 02:35:55 PM »
Full form of GIRL...
G-Galla :angr: :angr: ch sab ton agge...
I-Inocent sirf shakl se... :happy:
R-Rone ki automatic machine.. :cry: :cry: :cry:
L-Ladai :blink: :blink: me sabki maa.... :won: :won: :won: :won:
1280
« on: April 13, 2011, 02:29:41 PM »
ਅਰਜ ਕੀਤਾ ਹੈ..
ਜਰਾ ਗੌਰ ਕਰੋ...
ਕੀ ਤਾਰੀਫ ਕਰਾ ਤੇਰੇ ਹੁਸਨ ਦੀ ? . . . . . . . . . . . . . . . . . . . . ਕੀ ਤਾਰੀਫ ਕਰਾ ਤੇਰੇ ਹੁਸਨ ਦੀ ? . . . . .
ਪਰ ਕਿਓਂ ਕਰਾ? . . . .
. . . . . . . . . ਅਸੀਂ ਕਿਹ੍ੜਾ ਘੱਟ ਸੋਹਣੇ ਆਂ :D: :D: :D: :D: de taali =D> =D> =D> =D>
Pages: 1 ... 59 60 61 62 63 [64] 65 66 67 68 69 ... 218
|