November 23, 2024, 02:08:30 PM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 57 58 59 60 61 [62] 63 64 65 66 67 ... 218
1221
Jokes Majaak / judge te mujrm....
« on: April 16, 2011, 01:46:15 PM »
Mujrim - Sahib mainu eho jehi saza deo k sab mere te tho tho karan lag jaan...mera naam gaal ban jawe...

Judge - na saliya hun badal di tha tenu Punjab da CM bana dewa  :D: :D: :D: :D: :D:

1222
Jokes Majaak / teacher te sekhon...
« on: April 16, 2011, 01:20:28 PM »
Teacher to sekhon: :waitin: Tumhari Attendance Bohat Kam Hai

Tum Exam Me Nhi :angr: Bethoge

sekhon: Koi Baat Nhi :waitin: Me Khade Khade Exam De Dunga :D: :D: :D: :D: :D:

1223
Jokes Majaak / afeem kha..
« on: April 16, 2011, 01:16:12 PM »
AFEEM KHA MASTI MANA
DARU PEE BAKRE.. BULA
JARDE LA MOTION BANA
BHUKI KHA TE DHOLE.. GA
FANCY PEE 100 SALL JE
FROM ALL INDIA AMLI ASSOCIATION..




president: Sekhon 22 g :D: :D: :D:



[/font][/size]

1224
Shayari / KISE LAYE JAAN DENA
« on: April 16, 2011, 10:44:25 AM »
  KISE LAYE JAAN DENA INNA AUKHA NAHI HAI,


JINNA AUKHA US INSAN NU LABHNA JIS LAYE JAAN DITI JA SAKE////

1225
Shayari / UNHE ITNA KHAS BANA LIYA
« on: April 16, 2011, 10:41:24 AM »
  WO HAMAIN BHOOL GAYE IS MAIN UNKI GALTI NAHI,.,.,.,.

HUMNE HI UNHE ITNA KHAS BANA LIYA K HUM KHUD AAM HO GAYE,.,.,.

1226
Shayari / HUM AGAR TUTTE TO
« on: April 16, 2011, 10:39:12 AM »
  KHUD MAIN TUM KO PIROYA HAI ROOH KI TARAH,,.,.,.

HUM AGAR TUTTE TO BIKHAR TUM BHI JAYOGE,.,.,.,.,.,.

1227
Jokes Majaak / Classic example for stdnts of different age groups
« on: April 16, 2011, 10:28:14 AM »
  Classic example for stdnts of different age groups

1st to 3rd stdnt: main ta sara kush yaad karke aayia

4th to 6th stdnt: ah ques. aaukha c main yaad nahi kita
...

6th TO 10th stdnt: main ta sirf imp ques. hi yaad kite ne

11th class stdnt: main sochda 4 lesson bhaut ne pass hon layi

12th class stdnt: kal nu paper kehre sub da??

Clg. stdnt : salio das ta dinde aj paper aa mere kol ta pen v hai nahi :D: :D: :D: :D: :D:

1228
ਤੂੰ ਰਿਸ਼ਤਾ ਤੋੜਨ ਦਾ ਕਦੇ ਜਿਕਰ ਨਾ ਕਰੀ .........


ਮੇਂ ਲੋਕਾ ਨੂੰ ਕੇਹ ਦੇਵਾਂਗਾ ਉਸ ਨੂੰ ਫੁਰਸਤ ਨਹੀ ਮਿਲਦੀ ........!!!!!!!!!

1229

ਇਕ ਤਾਰ ਪਿਆ ਛੇੜੇ ਦੂਜੇ ਹੱਥ ਚੌਰ ਫੱਬੇ
ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇਕ ਖੱਬੇ
ਇੱਕ ਗੰਗਾ ਨਾਹੁਣ ਵਾਲਾ ਇੱਕ ਮੱਕੇ ਦਾ ਪੁਜਾਰੀ
ਅੈਸੀ ਮੁੱਢ ਤੋ ਦੋਹਾ ਦੀ ਸੱਚੈ ਪਾਤਸ਼ਾਹ ਨਾਲ ਯਾਰੀ
ਸਾਰਾ ਜੱਗ ਪਿਆ ਵੱਸੇ ਕੌਣ ਇਨਾ ਜਿਹਾ ਲੱਬੇ
ਹੈਸੀ ਦੋਵੇ ਭੋਲੇ ਭਾਲੇ ਸੀ ਦੋਹਾ ਦੇ ਗਰੀਬੀ
ਨਾਲ ਨਾਨਕ ਦੇ ਜੁੜ ਗੇ ਏ ਦੋਹਾ ਦੀ ਖੁਸ਼ ਨਸੀਬੀ
ਨਾ ਸੀ ਧੰਨ ਦੇ ਖਜਾਨੇ ਨਾ ਜਮੀਨ ਦੇ ਮੁਰੱਬੇ
ਓਦੇ ਚਰਨਾ ਚ ਰਹਿ ਕੇ ਲਾ ਤੇ ਜਨਮਾ ਦੇ ਥੱਬੇ
ਇਕ ਤਾਰ ਪਿਆ ਛੇੜੇ ਦੂਜੇ ਹੱਥ ਚੌਰ ਫੱਬੇ
[/size][/font]
[/color][/b]

1230
ਲੋਕ ਅੱਜ ਮੈਨੂੰ ਪੁੱਛ੍ਦੇ ਨੇ ਕੀ ਦਿੱਤਾ ਤੈਨੂੰ ਪਿਆਰ ਨੇ,

ਜਿਸ ਪਿਛੇ ਜਿੰਦ ਗਾਲ ਦਿੱਤੀ ਕੀ ਦਿੱਤਾ ਉਸ ਯਾਰ ਨੇ,

ਕੀ ਕਹਾਂ ਕੀ ਦਿਖਾਵਾਂ ਓਹਨਾਂ ਨੂੰ ,

ਬਦਨਾਮੀ,ਮਿਹਣੇ,ਲਾਰੇ ਤੇ ਯਾਦਾਂ

’jeet’ ਕੋਲ ਬੱਸ ਇਹ ਤੋਹਫ਼ੇ ਤੇਰੇ ਚਾਰ ਨੇ,.
[/font]
[/color][/b]

1231
 

ਦਾਗ ਦੁਨਿਆ ਨੇ ਦਿੱਤੇ ਜ਼ਖਮ ਜ਼ਮਾਨੇ ਤੋਂ ਮਿਲੇ
ਸਾਨੂ ਇਹ ਤੋਹਫ਼ੇ ਓਹਦੇ ਯਾਰਾਨੇ ਤੋਂ ਮਿਲੇ

ਅਸੀਂ ਹਰ ਵਾਰ ਤਰਸੇ ਓਹਦੀ ਹਰ ਮੁਲਾਕਾਤ ਨੂੰ
ਜਦ ਵੀ ਓਹ ਹੋ ਕੇ ਖੁਸ਼ ਕਿਸੇ ਬੇਗਾਨੇ ਨੂੰ ਮਿਲੇ

ਜੇ ਓਹ ਆਪ ਆਉਂਦੇ ਤੇ ਨਾ ਰਹਿੰਦਾ ਭਰਮ ਕੋਈ ਸਾਡੇ ਦਿਲ ਚ
ਕੀ ਮਿਲਣਾ ਓਹ ਜੇ ਓਹ ਕਿਸੇ ਦੇ ਮਿਲਾਉਣੇ ਤੇ ਮਿਲੇ

"ਜੀਤ" ਕਿਦਾਂ ਮਨਾਂ ਕੇ ਤੂੰ ਭੁਲ ਗਿਆ ਹੈਂ ਉਸਨੂੰ
ਜਦ ਓਹਦੇ ਖ਼ਤ ਅੱਜ ਵੀ ਪਏ ਥਲੇ ਸਿਰਹਾਣੇ ਦੇ ਮਿਲੇ

************************************************** *******


Daag Dunia Ne Ditte Zakham Zamane Ton Mile
Saanu Eh Tohfe Ohde Yaarane Ton Mile

Asi Har Waar Tarse Ohdi Har Mulakaat Nu
Jad Vi Oh Ho Ke Khush Kise Begaane Nu Mile

Je Oh Aap Aaunde Te Na Rehanda Bharam Koi Saade Dil Ch
Ki Milna Je Oh Kise De Milaune Te Mile

"jeet" Kidan Mana Ke Tu Bhul Gaya Hain Usnu
Jad Ohde Khat Ajj Vi Paye Thalle Sirhane De Mile

1232
ਗੱਲ ਯਾਰ ਦੀ ਕਰਾਂ ਜਾਂ ਸੱਚੇ ਕਰਤਾਰ ਦੀ ਕਰਾਂ,,,,
ਦੋਹੇਂ ਪਿਆਰ ਕਰਨਾ ਮੈਨੂੰ ਦਸਦੇ ਨੇ,,,,
ਇੱਕ ਮੇਰੇ ਦਿਲ ਵਿੱਚ ਤੇ ਦੂਜਾ ਮੇਰੀ ਰੂਹ ਵਿੱਚ,,,,
ਦੋਹੇਂ ''jeet'' ਦੇ ਅੰਦਰ ਵਸਦੇ ਨੇ,,,,

1233
Shayari / ਸਾਧ ਪਖੰਡੀ.....
« on: April 16, 2011, 05:39:46 AM »
ਪਿੰਡ ਦੇ ਨੇੜੇ ਥਾਂ ਇੱਕ ਲੱਭਕੇ,,ਫਿਰ ਕੀਤੀ ਖੂਬ ਸਫਾਈ,,
ਸੰਗਤ ਦੇ ਲਈ ਦਰੀਆਂ ਵਿਛਾ ਕੇ,,ਸਾਧੂ ਲਈ ਥੜ੍ਹੀ ਬਣਾਈ,,
ਪਿੰਡ ਦੇ ਵਿੱਚ ਦੱਸ ਕੇ ਸਭ ਨੂੰ,,ਆਪਣੇ ਨਾਮ ਦੀ ਗੱਡ ਲਈ ਝੰਡੀ,,
ਪਿੰਡ ਦੇ ਨੇੜੇ ਰਹਿਣ ਸੀ ਆਇਆ,,ਹੁਣ ਇੱਕ ਸਾਧ ਪਖੰਡੀ...
ਹੁਣ ਸ਼ਾਮ ਸਵੇਰੇ ਆ ਕੇ ਲੋਕੀਂ,,ਸਾਧ ਦੇ ਚਰਨੀ ਹੱਥ ਲਾਉਂਦੇ,,
ਬਹਿ ਕੇ ਉਸਦੇ ਆਸੇ ਪਾਸੇ,,ਸਾਧ ਦਾ ਨਾਮ ਧਿਆਉਂਦੇ..
ਆਪਣੇ ਲੜ ਨਾਲ ਲਾਉਣ ਲਈ,,ਸਾਧ ਧਰਮ ਨੂੰ ਜਾਂਦਾ ਸੀ ਭੰਡੀ,,
ਕਥਾ ਸੁਣਾ ਰਿਹਾ ਸੀ ਲੋਕਾਂ ਨੂੰ,,ਹੁਣ ਇੱਕ ਸਾਧ ਪਖੰਡੀ,,
ਸੰਗਤ ਦੇ ਵਿੱਚ ਚੇਲੇ ਬਿਠਾ,,ਫਿਰ ਸੀ ਆਪਣੀ ਸਿਫਤ ਕਰਾਈ,,
ਅਖੇ ਕਈਆਂ ਦੇ ਦੁਖ ਦੂਰ ਨੇ ਕੀਤੇ,,ਸਾਧ ਨੇ ਕਰਾਮਾਤ ਜਦ ਵਿਖਾਈ,,
ਲੋਕਾਂ ਦੇ ਦੁੱਖ ਦੂਰ ਕਰਨ ਲਈ,,ਪੁੜੀਆਂ 'ਚ ਸਵਾਹ ਜਾਂਦਾ ਸੀ ਵੰਡੀ,,
ਕੀ ਕਿਸੇ ਨੂੰ ਸੁਖ ਦੇਵੇਗਾ,,ਇਹੋ ਜਿਹਾ ਸਾਧ ਪਖੰਡੀ,,
ਖੁੱਲ ਗੱਫੇ,ਵਿਹਲੇ ਰਹਿਣਾ,,ਬਾਜ਼ੀ ਸਾਧ ਨੇ ਐਸੀ ਜਿੱਤੀ,,
ਗੋਲਕ ਮਾਇਆ ਦੇ ਨਾਲ ਭਰ ਗਏ,,ਕਿਸੇ ਨੇ ਸਾਧ ਨੂੰ ਗੱਡੀ ਦਿੱਤੀ,,
ਹੁਣ ਮਸਤ ਬਹਾਰਾਂ ਦੇ ਵਿੱਚ ਰਹਿੰਦਾ,,ਸਾਧ ਹਿਲਾ ਕੇ ਆਪਣੀ ਘੰਡੀ,,
ਦਿਨਾਂ ਵਿੱਚ ਮੋਟਾ ਤਾਜ਼ਾ ਹੋ ਗਿਆ,,ਹੁਣ ਇਹ ਸਾਧ ਪਖੰਡੀ,,
ਸਿੱਖ ਪੰਥ ਨੂੰ ਜੋ ਲਾਉਂਦੇ ਢਾਹ,,ਉਹਨਾਂ ਸਾਧਾਂ ਨੂੰ ਭਜਾਓ,,
ਗੁਰੂ ਨਾਨਕ ਏ ਸੱਚਾ ਗੁਰੂ,,ਇਹ ਸਭਨਾਂ ਥੀਂ ਸਮਝਾਓ,,
ਗੁਰੂ ਦੇ ਰਾਹ ਤੁਰ ਮੁਕਤੀ ਮਿਲਣੀ,,ਪੈਰ ਰੱਖ ਤੂੰ ਇਸ ਡੰਡੀ,,
ਚੁਰਾਸੀ ਵਿੱਚ ਇਹਨਾਂ ਸੁੱਟ ਜਾਣਾ ਸਾਨੂੰ,,ਇਹ ਨੇ ਸਾਧ ਪਖੰਡੀ,,,,
ਚੁਰਾਸੀ ਵਿੱਚ ਇਹਨਾਂ ਸੁੱਟ ਜਾਣਾ ਸਾਨੂੰ,,ਇਹ ਨੇ ਸਾਧ ਪਖੰਡੀ,,,,
 :D: :D: :D: :D: :D: 

1234
Jokes Majaak / Only boys wish with true heart
« on: April 16, 2011, 05:32:33 AM »
Boy to girl before exam: Hey all d best

Girl: All da best to u too
.
But girl scored 80 marks & boy failed
.

.

.
Moral: Only boys wish with true heart.. ;-
[/font]  :D: :D: :D: :D: [/font][/size]
[/b]

1235
Pics / funny pic..
« on: April 15, 2011, 04:05:53 PM »

1236
Pics / dekhi kite pj na uda devi...
« on: April 15, 2011, 04:03:18 PM »

1237
Shayari / "KI HAQ HAI TERE MERE TE??"
« on: April 15, 2011, 03:56:28 PM »
Kayi vaar manaya nahi mande..!
Main rusna manauna chadd ditta..!
Main gam dil te launa chadD ditta..!
Ik din us ne v keh ditta,
"KI HAQ HAI TERE MERE TE??"
Sach jaani yar os din toh asi kise te HAQQ Jatauna hi chad ditta.................

1238
ਭਲਾ ਇੱਕ ਸਾਊ ਪੰਜਾਬੀ ਮੁੰਡਾ ਕੀ ਮੰਗਦਾ?
.
...ਇੱਕ ਕੁੜੀ ਜੋ ਉਸਨੂੰ ਬਹੁਤ ਪਿਆਰ ਕਰੇ
.
ਇੱਕ ਕੁੜੀ ਜੋ ਵਧੀਆ ਖਾਣਾ ਬਣਾਵੇ
...
....
ਇੱਕ ਕੁੜੀ ਜੋ ਖੂਬ ਸੇਵਾ ਕਰੇ.....
.
ਅਤੇ
.
ਇਹ ਤਿੰਨੋ ਕੁੜੀਆ ਆਪਿਸ ਚ' ਰਲ ਮਿਲ ਕੇ ਰਹਿਣ...  :D: :D: :D: :D:
[/font][/size]

1239
Jokes Majaak / sekhon te wife..
« on: April 15, 2011, 03:36:49 PM »
sekhon :- JANU THANDA ( COLD - DRINK ) PEENE K BAD [/url] KUCH KARNEY KO DIL CHAH RAHA HE ?

WIFE :- (SHARMATE HUE ) KARO JEE/

sekhon :- BrrRrrrRrrRrrrRrrrrrRrrrrrrrr
[/font]

1240
Jokes Majaak / "PUNJAB LUTEYA GAYA"
« on: April 15, 2011, 03:33:11 PM »
Film~ "PUNJAB LUTEYA GAYA"

Actor:SUKHBIR BADAL

Actress-HARSIMRAT BADAL

Villian: BIKRAM MAJITHIA

Script by: PARKASH BADAL

Guest appereance- MANPREET BADAL

Comedy: NAVJOT SIDHU

Supporting actor:MANORANJAN KALIA

Choreographer: JAGIR KAUR

Action: SOI

Music by:FASTWAY

Produced Bycoor people of punjab corp.[/size]  :D: :D: :D: [/font]
[/color][/b]

Pages: 1 ... 57 58 59 60 61 [62] 63 64 65 66 67 ... 218