November 23, 2024, 11:25:18 AM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 54 55 56 57 58 [59] 60 61 62 63 64 ... 218
1161
Shayari / ਤੂੰ ਲਗਦਾ ਏਂ ਖੁਦਾ ਵਰਗਾ
« on: April 21, 2011, 04:37:50 PM »
 
ਨਹੀਂ ਤੇਰੇ ਜਿਹਾ ਕੋਈ ਤੂੰ ਲਗਦਾ ਏਂ ਖੁਦਾ ਵਰਗਾ,
ਕਿਵੇਂ ਮੈਂ ਅੱਖੀਆਂ ਰੋਕਾਂ ਤੇਰੇ ਜਲਵੇ ਨੂੰ ਤੱਕਣ ਤੋਂ।

1162
Shayari / hamare jine ka andaj ...
« on: April 21, 2011, 04:35:34 PM »
Mehfil me hasna to hamara mijaz ban gaya.,
tanhai me rona ek raj ban gaya.,
Dil k dard ko chehare se zahir na hone diya aur bas.,

yahi hamare jine ka andaj ban gaya...

1163
.::jeet::. ਦੇ ਲਫਜ਼ਾਂ ਦੀ ਪਹਿਚਾਣ ਜੇਕਰ ਉਹ ਕਰ ਲੈਂਦੀ ਤਾਂ...
 
ਉਹਨੂੰ ਮੇਰੇ ਨਾਲ਼ ਹੀ ਨਹੀਂ..

ਖ਼ੁਦ ਨਾਲ਼ ਵੀ ਪਿਆਰ ਹੋ ਜਾਣਾ ਸੀ !!!

1164
ਪੁੱਤਾਂ ਦੀਆਂ ਫੋਟੋਆਂ ਸਜਾ ਦਿਓ ਕੰਧੀ ਕਿਤੇ,
ਧੀਆਂ ਦੀਆਂ ਫੋਟੋਆਂ ਵੀ ਟੰਗਿਆ ਕਰੋ ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ,
ਧੀਆਂ ਦੀਆਂ ਲੋਹੜੀਆਂ ਵੀ ਵੰਡਿਆ ਕਰੋ ।

ਗੁਜਰੀ ਵੀ ਇੱਕ ਬੇਟੀ ਬਣਕੇ, ਮਾਪਿਆਂ ਦੇ ਘਰ ਜਾਈ ।
ਚਾਵਾਂ ਲਾਡਾਂ ਦੇ ਨਾਲ ਮਾਪਿਆਂ, ਗੋਦੀ ਚੁੱਕ ਖਿਡਾਈ ।
ਵੱਡੀ ਹੋਈ ਨਾਨਕ ਦੇ ਨੌਵੇ, ਘਰ ਗਈ ਵਿਆਹੀ ।
ਗੋਬਿੰਦ ਸਿੰਘ ਨੂੰ ਜਨਮਕੇ, ਜਗ ਦੀ ਮਾਂ ਗੁਜਰੀ ਅਖਵਾਈ ।
ਦਸਵੇ ਪਿਤਾ ਦਾ ਨਾਹਰਾ ਮਨ ‘ਚ ਵਸਾਕੇ ਕੁੜੀ
ਮਾਰਾਂ ਨਾਲ ਰਿਸ਼ਤੇ ਨਾ ਗੰਢਿਆ ਕਰੋ ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ………

ਸ੍ਰਿਸ਼ਟੀ ਦੇ ਪੈਦਾ ਹੁੰਦਿਆਂ ਹੀ, ਹੋਦ ‘ਚ ਆਈ ਨਾਰੀ ।
ਮੁੱਢਕਦੀਮੋ ਲੈਕੇ ਹੁਣ ਤੱਕ, ਜਾਂਦੀ ਰਹੀ ਨਿਕਾਰੀ ।
ਜਾਂ ਜਰਵਾਣਿਆਂ ਧਿੰਗੋਜ਼ੋਰੀ, ਕਰੀ ਗ਼ੁਲਾਮ ਵਿਚਾਰੀ ।
ਜਾਂ ਵਿਆਹ ਦੇ ਖ਼ਰਚੇ ਤੋ ਡਰਕੇ, ਜਨਮੋ ਪਹਿਲਾਂ ਮਾਰੀ ।
ਜਗ ਉੱਤੇ ਲਾਹਨਤਾਂ ਨੇ, ਪੁੱਤਾਂ ਦਾ ਮੰਗਣ ਵਾਲੇ,
ਦਾਜ ਲੈਣ ਵਾਲਿਆਂ ਨੂੰ ਭੰਡਿਆ ਕਰੋ ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ………

ਕਿਤਨੇ ਜਾਂਦੇ ਗੁਰੂਦੁਆਰੇ, ਕਿੰਨੇ ਮੰਦਰ ਜਾਕੇ ?
ਕਿੰਨੇ ਜਾਂਦੇ ਸੁੱਖਾਂ ਸੁੱਖਣ, ਪੀਰਾਂ ਦੀ ਦਰਗਾਹ ਤੇ ?
ਕਿੰਨੇ ਜਾਂਦੇ ਠਾਕਰਦੁਆਰੇ, ਮਨ ਵਿੱਚ ਆਸ਼ਾ ਲਾਕੇ ?
ਦੁੱਧ ਪੁੱਤਰ ਤੇ ਮਾਇਆ ਮੰਗਣ, ਸਭ ਮੱਥੇ ਰਗੜਾਕੇ ।
ਕਦੇ ਨਾ ਕਦਾਈ ਤੁਸੀ, ਭੁੱਲ ਕੇ ਵੀ ਰੱਬ ਕੋਲੋ,
ਪੁਤਰੀ ਦੀ ਦਾਤ ਵੀ ਤਾਂ ਮੰਗਿਆ ਕਰੋ ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ…….

ਵਿਆਹ ਪੁੱਤਰ ਦੇ ਵੇਲੇ ਸਭ ਨੂੰ, ਚਾਅ ਐਨਾ ਚੜ੍ਹ ਜਾਂਦਾ ।
ਮਾਂ ਸੁਹਾਗਣ ਪਾਣੀ ਵਾਰੇ, ਲੈ ਚਾਂਦੀ ਦਾ ਭਾਂਡਾ ।
ਚਲਦੇ ਦੌਰ ਸ਼ਰਾਬਾਂ ਦੇ ਵਿੱਚ, ਰੰਗ ਰਚਾਇਆ ਜਾਂਦਾ ।
ਪਰ ਧੀ ਦੇ ਪੇਕਿਆਂ ਦਾ ਚੁੱਲ੍ਹਾ, ਠੰਢਾ ਪਾਇਆ ਜਾਂਦਾ ।
ਧੀਆਂ ਵਾਲੇ ਹਿੱਸੇ ਦੀਆਂ, ਲੋਰੀਆਂ ਦੇ ਨਾਲ heer,
ਬੇਟੀਆਂ ਦੇ ਮਨਾਂ ਨੂੰ ਵੀ ਰੰਗਿਆ ਕਰੋ ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ……

1165
Shayari / ਤਕਦੀਰ ਦਿੰਦੀ ਸਾਥ ਸਾਡਾ,,,,
« on: April 21, 2011, 07:14:16 AM »
ਤਕਦੀਰ ਦਿੰਦੀ ਸਾਥ ਸਾਡਾ,
ਰਹਿਣਾ ਸੀ ਮਿਲਾਪ ਸਾਡਾ
ਹੁੰਦਾ ਜੇ ਮਿਲਾਪ ਤੇਰਾ ਮੇਰਾ,
ਸਾਹਾਂ ਵਾਲੀ ਢੋਰ ਕਾਨੂੰ ਕਮਜ਼ੋਰ ਹੋਣੀ ਸੀ,
ਮੰਨਿਆ ਬਗੈਰ ਤੇਰੇ ਜਿੰਦਗੀ ਗ਼ੁਜਰ ਜਾਉ
...ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ

1166
Jokes Majaak / bede de smile..
« on: April 21, 2011, 07:08:39 AM »
ik buda kothey utey beh k apney putar nu awaaj marda k puter g merey dand uper dey jaoo beta kehnda bapu haley roti ta paki nahi fir dand tusi ke karney aa ,,,,
buda banda kehnda puter oh samney chuwarey ch budi chdi aa usnu smile marni aa hehehe  :D: :D: :D: :D:

1167
Jokes Majaak / ha ha ha ha...
« on: April 21, 2011, 07:05:02 AM »
Rahul gandhi --> mom, aapaki wajah se meri shaadi nahi ho paaa rahi........ ......... .......... ......... ......

sonia gandhi --> kyun beta???????? ????????






rahul gandhi --> har taraf to likha hai ki sonia ko bahumat do


 :D: :D: :D: :D: 

1168
Jokes Majaak / Appointement of laloo prasad yadav ...
« on: April 21, 2011, 06:58:43 AM »
APPOINTEMENT OF LALOO PRASAD YADAV

Laloo g sent his ßiodata to
For a Post In MICROSOFT, U.S.A..

Few days Later He Got
DIS REPLY-

Dear Mr.Laloo Prasad,

You do not meet our requirements.
Please do not send any further correspondence.
No further call shall be entertained.

Thanks.,
BILL GATES..

Laloo Prasad Jumped With Joy after receiving this Letter..
HE ARRanged a Press Conference..

"Bhaio aur ßehn0,
Apko jaan kr khushi hoga ki
Hmko AMREEKA me Naukree
Mil Gaya hai..
Every one was delighted..He Continued
AB HUM AP SAB KO APNA APP0INTMENT LETTERWA PADH KE SUNAUNGA..PAR LETTERWA ANGREJI ME HAI,
ISLIE SATH SATH HINDI ME TRANSLATE BHI KRUNGA..


Dear Mr.Laloo Prasad
PYARE LALOO PRASAD BHAIA

You Do Not Meet
AP TO MILTE HI NAHI HO..

Our Requirement
Humko To Zarurat Hai

Please do n0t send any further corresp0ndance
Aß Letter Wetter ßhejne ka
Kauno Jarurat Nahi

No Phone Call
Ph0newa ki ßhi jarurat Nahi hai

Shall ße entertained
Bohat khatirdari Ki Jaegi

Thanks
apka ßohat dhanywad


Bill Gates
TOHAAR BILWA  :D: :D: :D:

1169
Jokes Majaak / Lalu parsad yadav & Air Hostess ....
« on: April 21, 2011, 06:54:50 AM »
Air Hostess," Sir YOU ARE VEG. or NON-VEG. ?

Lalu ji," I AM INDIAN.

Air Hostess," NO SIR, ap shakahari ho, k masahari ?

Lalu," Hat Sasuri I am Bihari. :D: :D: :D: :D: :D:

1170
Shayari / khayaal dil cho kadd dita....
« on: April 20, 2011, 02:24:36 PM »
Beshak keh dita sab nu main k ohda khayaal dil cho kadd dita....
.
.
.
.
.
.
.
.
.
...

Par ajj v tej ho jaandi hai chandri
dhadkan us da naam sunn k....[/size][/font]

[/font]
[/b]

1171
Jokes Majaak / jatt te t.t....
« on: April 20, 2011, 02:17:10 PM »
T.T. - Ticket vakhaoo..?

JATT - Lo vekhlo..

T.T. - Eh ta puraani ticket hai..?

JATT - Tey train kehra navi(new) hai  :D: :D: :D: :D:

1172
Jokes Majaak / power 22 ghajni style..
« on: April 20, 2011, 02:01:53 PM »
Likhe jo KHAT Mujhe wo meri YAAD me,
sare padh liye papa ne RAAT me,
swera jab hua,
to JUTE pad Gye,
Wo TERE NAAM wale baal GHAJNI me badal Gaye.... :D: :D: :D: :D:

1173
Jokes Majaak / jhanda 22 to teacher...
« on: April 20, 2011, 02:00:06 PM »
Teacher:Translate it-
Mere sir de waal,,ud gaye hawa naal..............????
.
.
.
.
.
jhanda 22:Hair of my tind,,hv gone wid wind.........  :D: :D: :D: :D:

1174
Jokes Majaak / dand kadho hahahahahha
« on: April 20, 2011, 01:57:30 PM »
sekhon - kya tum bina dard kiye daant nikal sakte ho?
doctor - nai
sekhon - mein nikaal sakta hon
doctor - vo kaise?
sekhon - he he he he he he he he he  :D: :D: :D: :D:

1175
ਕੀ ਦੋਸ਼ ਮੇਰਾ ਜੇ ਮੈਂ ਪਹੁੰਚ ਨਹੀਂ ਸਕਿਆ
.
.
.
.
.
.
.
..
.
.
.
.
.
.
.
ਮੈਨੂੰ ਕਰੀਬ ਆਉਂਦਾ ਦੇਖ ਹਰ ਵਾਰ ਸੱਜਣਾ ਨੇ ਮੰਜ਼ਿਲ ਹੀ ਬਦਲ ਲਈ  :cry: :cry: :cry: :cry:

1176
Jokes Majaak / jhanda amli to power..
« on: April 20, 2011, 03:14:47 AM »
Angry boss(jhanda amli): Tumne kabhi gadha dekha hai?

power (sar jhukate hue): Nahin sir.

Boss: Niche kya dekh rahe ho ? Meri taraf dekho :D: :D: :D: :D:

1177
Jokes Majaak / gadha..
« on: April 20, 2011, 03:11:56 AM »
 
ek sahebji ghabraye hue aaye aur biwi se bole:- “begam, aaj main office se aa raha tha ki raste mein ek gadha…!”
itne mein unki bachhi bol uthi:- “mummy, shyam ne meri gudiya tod di hai.” pati ne phir kehna shuru kiya “haan toh begam, main keh raha tha ki raste mein ek gadha…..!”
itne mein unka ladka bola:- “mummy, rita ne meri car tod di hai.”
biwi ghusse mein aakar boli:- “bhagwan ke liye tum sab chup ho jao, mujhe pehle gadhe ki baat sun lene do..!” :D: :D: :D: :D:

1178
Jokes Majaak / ek gadha.....
« on: April 20, 2011, 03:09:47 AM »
ek gadha : yaar mera malik mujhe bahut maarta hai.
dusara gadha : to tu bhag kyu nahi jata

pehla gadha : bhag to jata par yahan future bada bright hai …
malik ki khoobsurat beti jab shararat karti hai to malik kahta hai, “teri shadi kisi gadhe se kar dunga…!” bas isi ummeed me baitha hoon…!!! :D: :D: :D: :D:

1179
ਤੇਰੇ ਲਈ ਅੰਬਰੋਂ ਤਾਰੇ ਤੋੜ ਕੇ ਨਹੀਂ ਲਿਆਉਣੇ ਮੈਂ,

ਕਿਉਂਕਿ ਝੂਠੇ ਵਾਦੇ ਕਰਨਾ ਮੇਰੀ ਆਦਤ ਨਹੀਂ,

ਤੇਰੇ ਲਈ ਜੱਗ ਨਾਲ ਨਹੀਂ ਲੜਨਾ ਮੈਂ,

ਕਿਉਂਕਿ ਹਰ ਕਿਸੇ ਨਾਲ ਲੜਨਾ ਮੇਰੀ ਆਦਤ ਨਹੀਂ,

ਜੋ ਕਰ ਸਕਦਾ ਹਾਂ ਜ਼ਰੂਰ ਕਰਾਂਗਾ ,

ਜ਼ਿੰਦਗੀ ਦੇ ਹਰ ਸੁੱਖ ਦੁੱਖ ਵਿੱਚ ਨਾਲ ਖੜਾਂਗਾ,

ਨਾ ਤਾਂ ਹੋਰਾਂ ਤੋਂ ਵੱਖਰਾ ਹਾਂ ਮੈਂ,

ਨਾ ਹੀ ਵੱਖਰਾ ਹੋਣਾ ਚਾਹੁੰਦਾ ਹਾਂ,..

ਹਾਂ ਪਰ

ਹੋਰਾਂ ਦੀਆਂ ਗਲਤੀਆਂ ਨਾ ਦੁਹਰਾਉਣ ਦਾ ਵਾਦਾ ਕਰਾਂਗਾ,

ਸੱਤ ਜਨਮ ਨਿਭਾਉਣ ਦੇ ਝੂਠੇ ਵਾਦੇ ਨਹੀਂ ਕਰਦਾ
ਹਾਂ ਇਸ ਇੱਕ ਜਨਮ ਚ ’

ਤੈਨੂੰ ਸੱਤ ਜਨਮਾਂ ਜਿੰਨਾ ਪਿਆਰ ਦੇਣ ਦੀ ਕੋਸ਼ਿਸ਼ ਕਰਾਂਗਾ,..

1180
ਹੱਸਣਾ ਭੁਲ ਗਏ ਨੀਦ ਨਾ ਆਵੇ.....
ਨਾ ਓਹਦੀ ਯਾਦ ਜਾਵੇ ਨਾ ਊਹ ਆਪ ਆਵੇ.....
ਤਿੱਲ ਤਿੱਲ ਕਰ ਸਾਡੇ ਸਾਹ ਸੁੱਕ ਚੱਲੇ..
ਭੇਜਿਆ ਸੁਨੇਹਾ ਅਸੀ ਉਹਦੇ ਵੱਲ..
ਮਿੱਲ ਜਾ ਅੱਖ ਮੇਰੀ ਸੁਕ ਜਾਣ ਤੋ ਪਿਹਲਾ...
ਨਬਜ ਮੇਰੀ ਦੇ ਰੁਕ ਜਾਣ ਤੋ ਪਿਹਲਾ...
ਕਿਉਕਿ ਸੂਰਜ ਸਾਹਮਣੇ ਕਦੇ ਰਾਤ ਨਹੀ ਹੁੱਦੀ...
ਤੇ ਕਦੇ ਸਿਵਿਆ ਵਿਚ ਕਦੇ ਮੁਲਾਕਾਤ ਨਹੀ ਹੁੱਦੀ......................

Pages: 1 ... 54 55 56 57 58 [59] 60 61 62 63 64 ... 218