This section allows you to view all posts made by this member. Note that you can only see posts made in areas you currently have access to.
Topics - @@JeEt@@
Pages: 1 ... 50 51 52 53 54 [55] 56 57 58 59 60 ... 218
1081
« on: April 27, 2011, 04:00:55 PM »
ਆਦਤ ਪੈ ਗਈ ਦਾਰੂ ਦੀ, ਹਰ ਵਕਤ ਜੀਭ ਤੇ ਫੀਮ ਰਹਿੰਦੀ ਆ. . ਹਰ ਮੋੜ ਤੇ ਛੇੜੀ ਦਾ ਨਵਾਂ ਪਟੋਲਾ, ਪਰ ਜਿਨੂੰ ਛੇੜੋ..saali ਅਮਲੀ-ਅਮਲੀ ਕਹਿੰਦੀ ਆ
1082
« on: April 27, 2011, 03:50:11 PM »
ਵਾਹ ਨੀ ਰਾਜਨੀਤੀਏ ਤੇਰੀਆਂ ਅੱਖਾਂ ਵਿੱਚ ਖੋਪੇ,,, ਨੀ ਤੂੰ ਕੀਹਨੂੰ ਕੀਹਨੂੰ ਪਾ ਤੇ ਕੀਮਤੀ ਸਰੋਪੇ, ਜਿਹੜੇ ਤੋਪਾਂ ਨਾਲ ਸਾਡੇ ਦਰਬਾਰ ਡੋਹਦੇ ਰਹੇ,,, ਤੁਸੀ ਉਨਾਂ ਗਲਾਂ ਵਿੱਚ ਹਾਰ ਪਉਦੇ ਰਹੇ
1083
« on: April 27, 2011, 03:47:16 PM »
ਜੇ ਸ਼ੱਕ ਹੈ ਮੇਰੀ ਨੀਯਤ ਤੇ__ ਜੇ ਮੇਰੇ ਤੇ ਇਤਬਾਰ ਨਹੀਂ । ਕੀ ਫਾਇਦਾ ਏ ਹੱਥ ਜੋੜਿਆ ਦਾ__ ਜਦ ਪਿੱਠ ਪਿੱਛੇ ਸਤਕਾਰ ਨਹੀਂ । ਕਿਉਂ ਲਿਖ-ਲਿਖ ਚਿੱਠੀਆਂ ਪਾਉਂਦੇ ਓ__ ਜੇ ਦਿਲ ਦੇ ਵਿੱਚ ਪਿਆਰ ਨਹੀਂ
1084
« on: April 27, 2011, 03:43:55 PM »
ਸੱਚੀ ਸੁਣਾਵਾਂ ਮੈਂ ਸੁਣੋ ਗੱਲ ਮੇਰੀ….. ਕਦੀ ਦਿਲੋਂ ਨਾ ਕਿਸੇ ਨਾਲ ਖਾਰ ਕਰੀਏ….. ਚਲ ਦੁਸ਼ਮਣ ਵੀ ਜੇ ਘਰ ਆਵੇ ਬਾਂਹ ਫੜ ਕਦੇ ਨਾ ਬਾਹਰ ਕਰੀਏ……… ਸਾਹਮਣੇ ਕਹਿ ਦਈਏ ਹੋਵੇ ਜੋ ਗੱਲ ਕੈਣੀ………. ...ਪਿੱਠ ਪਿੱਛੇ ਨਾ ਕਦੀ ਵੀ ਵਾਰ ਕਰੀਏ……. ਯਾਰੀ ਲਾਈ ਏ ਨਿਵੌਣੀ ਜੇ ਹੋਵੇ….. ਯਾਰੀ ਵਿਚ ਨਾ ਕਦੇ ਯਾਰ ਮਾਰ ਕਰੀਏ…..........!!!!!!!!!!
1085
« on: April 27, 2011, 03:31:44 PM »
Hindi teacher- Wo ek sunder kanya khadi hai. Isko dusre shabdo mei kaho? PUNJABI- Wo dekho oeeeeeeeeeee . . . . tuhadi bhabi khadi a hahahah :D: :D: :D: :D:
1086
« on: April 27, 2011, 03:22:30 PM »
1 Si Raja. . . . . 1 Si Rani. . . . . Dono mar gaye khatam kahani.. . . . . . . . . . . . . . . . . . . . . . . . . . . . . Na thalle hun dead bodies labhade ho..??? Keha ta hai ki maar gaye........ :D: :D: :D: :D:
1087
« on: April 27, 2011, 02:51:33 PM »
Tu kalli kite na :blink: jaya kar.. eh dunya :happy: :happy: badi avalli a..
Tu :he: reh mundya :happy: to bachke... ni hun saal satarven ch challi a.. Tu chadd de jeena :love: pauniya... ni sohne suit patyala :blah: paya kar.. jaya kar college BAPU nal..
te MERE :cooll: nal Bullet :rockon: te aya kar...
1088
« on: April 27, 2011, 02:41:24 PM »
Ik c Cheeta te ik c Khota.
Dovo e shehar vich rende c.
Cheete ne mobile lita te khote ne v leta.
Hun cheete ne sms khote nu kita.
Te khota sms parh rea a :wait:
Hun khota cheeta banan lai kise hor nu eh msg send kar k khush hovega. :rockon:
Par ohnu ki pata k cheeta, cheeta hunda aa. Te khota, khota e hunda aa. :excited:
Hahahahaha :D: :D: :D:
1089
« on: April 27, 2011, 02:38:31 PM »
vicky da khota gwach geya...
sandhu.....oye tera khota gwach geya tu khush kyun hai..????
vicky.....yaar shukar hai k main khote te nhi c baitha ajj nhi ta main v gwach jana c.... :D: :D: :D: :D:
1090
« on: April 27, 2011, 09:36:15 AM »
kade takre ta haal sunaiaa, kite vichre he na mar jaiaa, ik vari mil sajna, paani chapra da suk jave, ki pata jindge da, kis mod te muk jave..
1091
« on: April 27, 2011, 09:33:29 AM »
sab sanjha tu sajna anmuli sanjh hundi aa dil de... sache yaar de yaari nal krora v nai milde....
1092
« on: April 27, 2011, 09:31:07 AM »
vagde pyar vch museebta de zharne julm v sohnea de pai jande jarne... jad dukha vch chad ikala de fatwa awala e hakama de kehar verga.. laggi yaari da swad mithi misrii tuti da kauda zehar verga...
1093
« on: April 27, 2011, 09:22:43 AM »
Latest way 2 propose a girl.. :love: :love: :love:
Boy: Excuse me..! :waitin: :waitin:
Girl: Hanji.. 8->
Boy: Mere hone wale Bachon ki taraf se apko Happy Mothers Day.. :D: :D:
Hehehehehehe :excited: :excited:
1094
« on: April 27, 2011, 09:18:24 AM »
ਦੋ ਰੰਗੀਨ ਮਿਜਾਜ ਆਦਮੀ ਹੱਸਦੇ ਹੋਏ ਹੋਟਲ ਤੋਂ ਬਾਹਰ ਨਿੱਕਲੇ। ਅਚਾਨਕ ਸਾਹਮਣੇ ਤੋਂ ਦੋ ਔਰਤਾਂ ਨੂੰ ਆਉਂਦਾ ਦੇਖ ਕੇ ਉਹਨਾਂ ਦਾ ਹਾਸਾ ਰੁਕ ਗਿਆ। ਇੱਕ ਆਦਮੀ ਨੇ ਲੁਕਦੇ ਹੋਏ ਘਬਰਾ ਕੇ ਕਿਹਾ - ਇਹ ਤਾਂ ਮੇਰੀ ਘਰਵਾਲੀ ਅਤੇ ਮੇਰੀ ਪ੍ਰੇਮਿਕਾ ਇਕੱਠੀਆਂ ਆ ਰਹੀਆਂ ਹਨ। ਦੂਜੇ ਨੇ ਕਿਹਾ - ਮਜ਼ਾਕ ਨਾ ਕਰ ! ਇਹ ਤਾਂ ਮੇਰੀ ਘਰਵਾਲੀ ਅਤੇ ਮੇਰੀ ਪ੍ਰੇਮਿਕਾ ਹੈ। :D: :D: :D:
1095
« on: April 27, 2011, 09:14:52 AM »
ਮੁੰਡੇ ਕੁੜੀ ਦੀਆਂ ਸਿਧੀਆਂ ਗੱਲਾਂ___ ਨਾ ਓਹਲਾ ਨਾ ਪਰਦਾ ,,,,,, love letter ਦੇ ਮੂਕ ਗਏ ਚੱਕਰ___ ...ਹੁਣ ਤਾ broadband ਕਮ ਕਰਦਾ,,,, ਕਾਕਾ ਹੁਣ Patiale ਦਾ ____ USA ਵਾਲੀ ਨਾਲ chatting ਕਰਦਾ_
1096
« on: April 27, 2011, 09:10:44 AM »
BOY:- I Love You :love:
. . . ਕੁੜੀ:- :comeon: ਤਮੀਜ ਨਾਲ ਗਲ ਕਰੋ :angr: . . . . . . . . . . . .
. . . . . . . . . . . . . . . . . . . . . . . . . . . . . . . . . . . . . . . BOY:-ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਆਪ ਜੀ ਨੁੰ ਸੂਚਿਤ ਕੀਤਾ ਜਾਂਦਾ ਹੈ ਕਿ I Love You... Bibi ji... :D: :D: :D: :D:
1097
« on: April 26, 2011, 04:12:08 PM »
1099
« on: April 26, 2011, 04:05:21 PM »
Jab exam me Kuch Na Aye... To Use Dekhkar Daro ......... Mat Apni Eyes Band Karo,Lambi Saas Lo Or Kaho, Ye Subject Bohut Interesting Hai hm Ise Ek Saal Or Padange :D: :D: :D: :D:
1100
« on: April 26, 2011, 03:53:01 PM »
On airport three men were waiting for their sons..
Hindu: Hamare amirjade ne ana hai.
Muslim: Hamare nawabjade ne ana hai.
Punjabi: Sade v haramjade ne ana hai. :D: :D: :D: :D:
Pages: 1 ... 50 51 52 53 54 [55] 56 57 58 59 60 ... 218
|