November 23, 2024, 08:27:55 AM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 47 48 49 50 51 [52] 53 54 55 56 57 ... 218
1021
Jokes Majaak / ŚČÁℛŦÁČΞ●•« te galibbb
« on: May 03, 2011, 05:08:29 PM »
ek vaar galib :blink: te ŚČÁℛŦÁČΞ●•«  :happy: ek gaddi ch bomb fit kar rahe c........... :cooll: :cooll:
galib:yr je eh bomb hune fatt giya :surp: :surp:
 
ŚČÁℛŦÁČΞ●•« sochan lag giya  :wait:
:wait:
:wait:
:wait:
:wait:
:wait:
:wait:
:wait:
:wait:






fer kehnde: pagla fer ki aa mere kol ek hor haiga........... :D: :D: :D: :D:

1022
ਜਿੱਥੇ ਸਾਨੂੰ ਤੋਰਿਆ ਉੱਥੇ ਅਸੀ ਤੁਰ ਗਏ,
ਕਰ ਵਫਾਦਾਰੀਆਂ ਮਿੱਟੀ ਵਿੱਚ ਰੁਲ ਗਏ,
ਪਤਾ ਨੀ ਜਿੰਦ ਸਾਡੀ ਕਿਵੇਂ ਕੰਢਿਆ ਨਾਲ ਖਹਿ ਗਈ,
ਯਾਰਾਂ ਦੱਸ ਤਾਂ ਸਹੀ ਕੀ ਕਮੀ ਸਾਡੇ ਵਿੱਚ ਰਹਿ ਗਈ

1023
ਰਾਹ ਵਿਚ ਕਬਰ ਮਿਰਜੇ ਦੀ ਆਈ.
ਕਬਰ ਫੱਟੀ ਵਿਚੁ ਆਵਾਜ ਆਈ .....
ਨਾ ਕਰਿਅਓ ਵਿਸ਼ਵਾਸ ਪਿਆਰ ਤੇ
ਪਿਆਰ ਵਿਚ ਮੈ ਆਪਣੀ ਜਾਨ ਗਵਾਈ

1024
ਮਰ ਗਿਆ 'ਓਸਾਮਾ' ਸਭ ਨੇਂ ਬੜਾ ਰੌਲਾ ਪਾਇਆ ਏ,
ਟੀ.ਵੀ ਚੈਨਲ ਵਾਲਿਆਂ ਨੇਂ T.R.P ਵਧਾਓਣ ਲਈ ਬੜਾ ਜ਼ੋਰ ਲਾਇਆ ਏ !

ਇਕ-ਅੱਧੀ ਫੋਟੋ ਮਰ ਰਹੇ ਜੱਟ ਦੀ ਵੀ ਦਿਖਾ ਦਓ,
ਇਹਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਣ ਵੀ ਦਰਸਾ ਦਓ !
...
...
ਕਿੰਨੇ ਮਰੇ ਕਰਜ਼ੇ ਹੇਠ ਕਿੰਨਿਆਂ ਨੇਂ ਹੋਰ ਮਰਨਾ,
ਇਹਨਾਂ ਲਈ 'ਚੈਨਲਾਂ' ਤੇ 'ਸਰਕਾਰਾਂ' ਨੇਂ ਕੁਝ ਵੀ ਨਹੀਂ ਕਰਨਾ !!

1025
Shayari / "ਹੰਝੂਆ" ਦੀ ਤਰਾ,
« on: May 03, 2011, 02:26:07 AM »
ਕਦੇ ਲੱਗਿਆ ਕਿ ਓਹ ਸਾਨੂੰ
"ਸਤਾ" ਰਹੇ ਨੇ,

ਕਦੇ ਲੱਗਿਆ ਕਿ ਓਹ "ਕਰੀਬ" ਆ ਰਹੇ ਨੇ,

...
ਕੁਝ ਲੋਕ ਹੁੰਦੇ ਨੇ
"ਹੰਝੂਆ" ਦੀ ਤਰਾ,

ਪਤਾ ਈ ਨੀ ਲੱਗਦਾ "ਸਾਥ" ਦੇ ਰਹੇ ਨੇ ਯਾ "ਛੱਡ" ਕੇ ਜਾ ਰਹੇ ਨੇ,

1026
Jokes Majaak / ik kuri gharo daud gai...
« on: May 03, 2011, 02:18:25 AM »
‎1 girl ghar se bhag gai..
..
2 din badh waapis aayi..
..
..
...
......Dad(Gusse mai):Ab kya lene ayi ho???
..
..
..
Girl:PATLI PIN WALA CHARGER...
 :D: :D: :D: :D: :D:

1027
Shayari / NIT - NIT NAVA LARA LAYA OHNA NE,
« on: May 02, 2011, 04:08:13 PM »
KOSHISH TAN KITI C ZINDAGI CH FASLA MITAUN DI PER.


MERE TO TEJ TURIA NA GAYA TE GALL US NE VI NAHI MANNI HAULI HO JAN DI,.,.,   
 
 
 




NIT - NIT NAVA LARA LAYA OHNA NE,

AKHRI DAM TAK KHUB TADPAYA OHNA NE,

OH GAYE MAUT SADI JAD OHDE ISHQ DE PINJRE CH,

SANU BAHAR KAD EK NAVA PANCHI FASAYA OHNA NE,.,..,

1028
Jokes Majaak / ਭੌੰਕ ਨਾ....
« on: May 02, 2011, 03:40:57 PM »
"ਮੁੰਡਾ: i love u
girl: ਭੌੰਕ ਨਾ
ਮੁੰਡਾ: i will die 4
u
girl; ਭੌੰਕ ਨਾ
...
.........ਮੁੰਡਾ: i cant live
without u
......girl : ਭੌੰਕ ਨਾ
ਮੁੰਡਾ: ਮੈਂ ਤੇਰਾ ਫੋਨੇ reacharge
ਕਰਵਾ deuga
girl: oh really
ਮੁੰਡਾ: ਭੌੰਕ ਨਾ...¸

 :D: :D: :D: :D: :D: :D:

1029
Jokes Majaak / greeb bacha lol...
« on: May 02, 2011, 03:33:37 PM »
School ch ek bachcha chaku le k ghum reha c.

Sir ne puchheya tu saleya eh chaku le k kyon ghum reha e?

Bachcha : GARIB Haan SIR, 12 BOR di kithon leaavan....? :D: :D: :D: :D:

1030
Jokes Majaak / ਮੈਂ ਓਦੇ ਲਈ ਗਾਨਾ ਗਾਇਆ
« on: May 02, 2011, 03:29:34 PM »
ਮੈਂ ਓਦੇ ਲਈ ਗਾਨਾ ਗਾਇਆ..............
ਤੇਨੂੰ ਸੋਹਣੀਏ ਬੁਲੌਂਦੇ ਜਾਨ ਜਾਨ, ਗੱਬਰੂ ਦੇ ਬੁੱਲ ਸੁੱਕ ਗੇ .........
ਚੰਦਰੀ ਵੈਸਲੀਨ ਦੀ ਡੱਬੀ ਫੜਾਗੀ............... :D: :D: :D: :D:

1031
Shayari / ਤੇਰਾ ਵੀ ਜੋਬਨ ਬੀਤ ਗਿਆ
« on: May 02, 2011, 03:25:43 PM »
ਉਮਰ ਦੇ ਇਕ ਰੁਪਈਏ ਚੋ ਬੇਵਜਾ ਅਠਿਆਨੀ ਚਲੀ ਗਈ.
ਜਿਸ ਰੁੱਤੇ ਸੂਹੇ ਫੁੱਲ ਖਿੜਦੇ ਉਹ ਰੁੱਤ ਮਸਤਾਨੀ ਚਲੀ ਗਈ.
ਕਰਕੇ ਅੜੀਆ ਬੇਕਾਰ ਦੀਆ ਤੂੰ ਕੀ ਖੱਟਿਆ ਮੈ ਕੀ ਖੱਟਿਆ.
ਤੇਰਾ ਵੀ ਜੋਬਨ ਬੀਤ ਗਿਆ, ਮੇਰੀ ਵੀ ਜਵਾਨੀ ਚਲੀ ਗਈ....

1032
ਇਹ ਵੀ ਨਸੀਬਾਂ ਦੀਆਂ ਗੱਲਾਂ ਹੁੰਦੀਆਂ ਨੇ
ਕਦੇ ਬੁੱਲਾ ਤੇ ਖੁਸ਼ੀ ਤੇ ਕਦੇ ਅੱਖਾਂ ਰੋਦੀਆ ਨੇ
ਦੁਆ ਤੇ ਸਾਰੇ ਮੰਗਦੇ ਨੇ ਹੱਥ ਜੌੜਕੇ
ਪਰ ਕਬੂਲ ਨਸੀਬਾ ਵਾਲਿਆ ਦੀਆ ਹੁੰਦੀਆਂ ਨੇ

1033
Jokes Majaak / galib de kasam...
« on: May 02, 2011, 03:05:15 PM »
galib .ajj maine 2 kasme khai hai................

gagan.... kaunsi.?? :waitin:

galib...pehli ,prai ladki pe najar nahi dalunga ...

gagan ...dusri .. :waitin:

galib ...kisi b ladki ko prai nahi smjhunga ..

gagan :surp: :surp: :surp: :surp: :surp: :surp:

1034
Jokes Majaak / sekhon eh ki kita yaar..
« on: May 02, 2011, 02:59:51 PM »
Sekhon Walking on road at night

samne gobar peya cc sekhon ne jhuk ke ungli marri taste kita :happy:

te kehnda oh :cooll: eh ta gobar aa sukar aa chapaal nu nah lagheya
 :D: :D: :D: :D: :D:

1035
Jokes Majaak / galib te ik kuri...
« on: May 02, 2011, 02:55:46 PM »
galib ...mere sath chalogi.....?

Girl .....Kahaan..?

galib ...Jaha Tum kaho ...

Girl....Police Station Chalte hain

galib ...lo karlo gall banda apni bhen naal majak vi nahi kar sakda

 :D: :D: :D:

1036
Jokes Majaak / girls special....
« on: May 02, 2011, 02:50:06 PM »
If You Want To Remove Your Wrinkles, Pimples, Face Marks & The Signs Of Skin Aging Try...
.
.
.
.
.
.
.
.
.
.
.
.
.
.
ADOBE PHOTOSHOP ;-> :D: :D: :D: :D: :D:

1037
Jokes Majaak / "Aah Kanjar kise di ni manda"
« on: May 02, 2011, 02:44:08 PM »
Walk on ur own path...

Love in ur own ways...

Talk in ur own words...

Do what ur heart says...


N den


1 day ur Parents will say !!!
.
.
.
.
.
.
.
.
.
.
.
.
.
.
.
.
.
.
.
"Aah Kanjar kise di ni manda"  :D: :D: :D: :D: :D:

1038
Shayari / ਸਭ ਤੋ ਮਾੜੇ ਆ...
« on: May 02, 2011, 03:06:52 AM »
ਸਭ ਤੋ ਮਾੜੇ ਆ ਤਾ ਕੀ ਹੋਇਆ ਕਿਸੇ ਨੂੰ ਤਾ ਚੰਗੇ ਲਗਦੇ ਆ ,
 
ਦਿਲ ਵਿੱਚ ਹਜਾਰਾਂ ਦੁੱਖ ਨੇ ਪਰ ਸਾਰਿਆ ਨਾਲ ਤਾ ਖੁੱਲ ਕੇ ਹੱਸਦੇ ਆ..................

1039
Jokes Majaak / galib sandhu de ghar...
« on: May 02, 2011, 03:00:07 AM »
sandhu...tuc cha ch khandh kihne lende ho galib ji.. :wait: ?

galib ... apne ghar sirf ek chamach te bahar 2 :balle:

sandhu.... (khandh da ek chamach pa k...) es nu apna hi ghar samjh kutrea :D: :D: :D: :D:

1040
Shayari / meri jaan hai tu...
« on: May 01, 2011, 04:08:03 PM »
tainu paari kaha ja hoor koi,
lagda aa tainu tak k kar na deva kasoor koi..
tere es chan verge mukhre te ki dasa kina marda haan,
maili na kidre ho jave tainu sohan tu v darda haan..
poora karna lai jisnu mai sooli v char java oh armaan hai tu,
tainu kida dasa jhaliaa meri jaan hai tu...

Pages: 1 ... 47 48 49 50 51 [52] 53 54 55 56 57 ... 218