November 23, 2024, 06:10:42 AM

Show Posts

This section allows you to view all posts made by this member. Note that you can only see posts made in areas you currently have access to.


Topics - @@JeEt@@

Pages: 1 ... 46 47 48 49 50 [51] 52 53 54 55 56 ... 218
1001
Shayari / Chhad jana Sajjna ne tu Ikalla rehh jaega .....
« on: May 06, 2011, 01:32:56 AM »
Kinni k umar hundi,Vekhe har Supne di
Tared di e lor hundi,Sheeshe vich tutne di

Kinna chir aasa de tu geet ♥ Gaega
Chhad jana Sajjna ne ,Ikalla tu reh jaega
...
...
Oh gairan naal Khush ne,Khush e tu rehan de
Rok ehna akhia nu ,Na bhulekhe ohde pain de

Hor kinne vare tu udeeka ch bitaega
Chhad jana Sajjna ne tu Ikalla rehh jaega .....


1002
Shayari / Chadd Challe Shehar Tera, Waffa Ilzaam Ve,
« on: May 05, 2011, 02:25:12 PM »
Vech Ditte Khaab Sade, Change Mile Daam Ve,
Chadd Challe Shehar Tera, Waffa Ilzaam Ve,
Assi Taithon Channa Jana Badi Door Ve,
Sade Bol Tenu Chete Aaunge Jaroor Ve,
Aakhri Oh Khat Vi Sada Kar Deyi Nilaam Ve,
Chadd Challe Shehar Tera, Waffa Ilzaam Ve,

Hairaan Tan Tu Hona Sade Inj Tur Jaan Te,
Hun Koi Gila Ni Sanu, Chup Rahi Apni Zubaan Te,
’jeet’ Da Tere Naam Eh Aakhri Kalaam Ve,
Chadd Challe Shehar Tera, Waffa Ilzaam Ve,
Khush Rahi Yaara Tenu Sada Aakhri Salaam Ve

1003
Shayari / ਕੁੱੜੀਆ
« on: May 05, 2011, 11:16:58 AM »
ਕੁੱੜੀਆ ਆਉਦੀਆ ਨੇ ਹੀਰ ਦੀ ਤਰਾਂ
ਲੱਗਦੀਆ ਨੇ ਖੀਰ ਦੀ ਤਰਾਂ
ਦਿਲ ਚ ਵੱਜਦੀਆ ਨੇ ਤੀਰ ਦੀ ਤਰਾਂ
ਤੇ ਜਾਂਦੇ ਜਾਂਦੇ ਕਰ ਜਾਂਦੀਆ ਨੇ ਫਕੀਰ ਦੀ ਤਰਾਂ

1004
Jokes Majaak / jalebi chor sartaj...
« on: May 05, 2011, 11:10:54 AM »
Asi gaye MANDIR te kole jeep si ,
othe lageya jalebian da dher si ,

Koi -Koi sune babe di gal nu,
Koi-Koi dekhe jalebiyan wal nu ;
...

SARTAJ ne chuk jalebi luko layi si ,
Babeyan ne kutt-kutt othe hi kho layi si ;

JALEBI chukan te kam kharab ho gaya
fer SARTAJ chup chap ho gaya :D: :D: :D: :D:

1005
Jokes Majaak / jwak te doctor....
« on: May 05, 2011, 11:08:48 AM »
Ik jwaak da accident ho gya, doctor ghare patti karan aaya, jwaak nu distract karn lyi kehnda "Beta woh dekh sone ki chidiya"
Utton jwaak kehnda :"Tu dhyaan naal patti kar salya, kite pair na vadd dyin, lagda chidi da mama :D: :D: :D: :D:

1006
ਜੇਕਰ
ਹਿੰਦੂ, ਮੁਸਲਿਮ, ਸਿੱਖ,ਇਸਾਈ ਇਹ ਸਾਰ੍ਹੇ ਨੇ ਭਾਈ ਭਾਈ ਤਾਂ ਫਿਰ ਸ੍ਰੀ ਅਕਾਲ ਤਖਤ ਅਤੇ
ਬਾਬਰੀ ਮਸਜਿਦ ਕਿਸ ਨੇ ਢਾਈ ਅਤੇ ਉੜੀਸਾ ਵਿਚ ਇਸਾਈਆਂ ਨੂੰ ਅੱਗ ਕਿਸ ਨੇ ਲਾਈ?
ਮਰਦਮਸ਼ੁਮਾਰੀ ਵੇਲੇ ਮਾਤਭਾਸ਼ਾ ਪੰਜਾਬੀ ਕਿਓਂ ਨਾ ਲਿਖਵਾਈ? ਪੰਜਾਬ ਦੇ ਪਾਣੀ, ਬੋਲੀ ,
...ਚੰਡੀਗੜ੍ਹ ਦੇ ਮਸਲੇ 'ਤੇ ਯਾਰੀ ਕਿਓਂ ਨਾਂ ਨਿਭਾਈ ਅਤੇ ਹੁਣ ਰਾਮ ਮੰਦਰ ਦੇ ਮੁੱਦੇ 'ਤੇ
ਸਿੱਖਾਂ ਦੀ ਯਾਦ ਕਿਵੇਂ ਆਈ?

1007
Shayari / ‎3 ਚੀਜ਼ਾਂ ....
« on: May 05, 2011, 11:00:48 AM »
‎3 ਚੀਜ਼ਾਂ ਤੋਂ ਡਰੋ :- ਅੱਗ, ਪਾਣੀ, ਬਦਨਾਮੀ ।
3 ਚੀਜ਼ਾਂ ਤੇ ਕਦੇ ਨਾ ਹੱਸੋ :- ਹੰਝੁ, ਭਿਖਾਰੀ, ਵਿਧਵਾ ।
3 ਚੀਜ਼ਾਂ ਚੁੱਕਣ ਤੋਂ ਪਹਿਲਾਂ ਸੋਚੋ :- ਕਸਮ, ਕਦਮ, ਕਲਮ ।
3 ਚੀਜ਼ਾਂ ਲਈ ਮਰ ਮਿਟੋ :- ਧਰਮ, ਵਤਨ, ਦੋਸਤ ।
3 ਚੀਜ਼ਾਂ ਵਾਸਤੇ ਲੜੋ :- ਆਜ਼ਾਦੀ, ਇਮਾਨਦਾਰੀ, ਇਨਸਾਫ ।
3 ਚੀਜ਼ਾਂ ਵਾਸਤੇ ਤਿਆਰ ਰਹੋ :- ਦੁੱਖ, ਮੁਸੀਬਤ, ਮੌਤ!!!!!!!!!!!!!!!!!!!!

1008
Jokes Majaak / galib orders masala Dosa
« on: May 05, 2011, 10:51:15 AM »
galib orders masala Dosa &
eats only the masala.
another orders SAMOSA &
He eatsonly Allo.....WHY?

because he is not well
& Doctoradvised," Bhar wali koi cheez mat khana :excited: :excited: :excited:

1009
Jokes Majaak / true love...
« on: May 05, 2011, 10:46:09 AM »
MUNDA," My dear zra yaar ankh me dekh, kuj nazar a rha hai....

KUDI, " :thinking: :thinking: :thinking: Ji....TRUE LOVE

Munda gusse ch," O bewakuf aaaaaa. Machar pya kithe..oh dekh
nazar ni a reha, vdi ayi ae TRUE LOVE di....  :D: :D: :D:

1010
Jokes Majaak / thanda matlab coca cola...
« on: May 05, 2011, 10:39:06 AM »
galib apne gf ki yaad mein ban gaya baraf ka gola

galib apne gf ki yaad mein ban gaya baraf ka gola

Aur galib ki gf boli Thanda matlab Coca Cola

 :D: :D: :D: :D: :D:

1011
Jokes Majaak / munda te kuri...
« on: May 05, 2011, 01:59:28 AM »
ਕੁੜੀ :ਆਪਣੇ ਫਰਿੰਡ ਨੂ ਕਹ੍ਨਦੀ ਤੈਨੂ ਜਦੋ ਮੇਰੀ ਯਾਦ ਆਉਂਦੀ ਆ .ਤੂ ਕੀ ਕਰਦਾ .
ਮੁੰਡਾ :ਮੈ ਤੇਰੀ ਮਨ ਪਸੰਦ ਆਈਸਕਰੀਮ ਖਾ ਲੈਣਾ.ì
ਮੁੰਡਾ :ਜਦ ਤੈਨੂ ਮੇਰੀ ਯਾਦ ਆਉਂਦੀ ਤਾ ਤੂ ਕੀ ਕਰਦੀ ਆ .
ਕੁੜੀ :ਮੈ ਜਰਦਾ ਲਾ ਲੈਨੀ ਆ :D: :D: :D: :D:

1012
ਤੇਰੀ ਡੌਲੀ ਵਾਲੀ ਕਾਰ ਮੂਹਰੇ ਨੱਚਣਾ, :balle:   
:balle:   
:balle:   
:balle:   
:balle: 
  :balle:   
:balle:   
:balle:   
ਗਾਲਿਬ ਨੇ ਲੱਕ ਨਾਲ ਬੰਬ ਬੰਨ ਕੇ

1013
 
ਦਿਲ ਵਿਚ ਡੇਰਾ ਲਾ ਕੇ ਬੈਠ ਗਈ

ਅਜ ਫਿਰ ਇਕ
ਯਾਦ ਪੁਰਾਣੀ

ਦਿਲ ਭਰ ਆਇਆ ਮੇਰਾ

ਮੈਨੂ ਆਈ ਇਕ
ਯਾਦ ਪੁਰਾਣੀ

ਦਸੋ
ਨੈਣਾ ਵਿਚੋਂ ਕਿਹਨੂ ਕਢਾ

ਤਸਵੀਰ ਓਹਦੀ ਨੂੰ ਜਾਂ ਪਾਣੀ


:cry: :cry:


:cry: :cry: :cry:

1014
Jokes Majaak / ਯਾਰਾਂ ਦੀ RepaiR ਹੋ ਗਈ__
« on: May 04, 2011, 12:50:35 PM »
ਰਾਤੀ ਸੋਹਣਿਆ ਨੁੰ ਮਿਲਣ ਗਏ ਦੇਰ ਹੋ ਗਈ___
ਦੇਰ ਕਾਹਦੀ ਹੋਣੀ c ਸਵੇਰ ਹੋ ਗਈ_____

 
ਫੇਰ_____
 
ਫੇਰ ਕੀ______

ਬਾਪੂ ਡਾਂਗ ਲੈ ਕੇ ਬੈਠਾ ਸੀ ਔਂਦਿਆ ਹੀ ਯਾਰਾਂ ਦੀ RepaiR ਹੋ ਗਈ__

1015
ਔਖੀ ਗੱਲ ਨਾ ਕੋਈ ਜਹਾਨ ਉੱਤੇ,
ਪਰ ਕਰਨਾ ਸਦਾ ਆਰੰਭ ਔਖਾ_____
ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਵੋ,
ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ

1016
ਜਿੳਦੇ ਦਾ ਤਾ ਕੋਈ ਦਿੱਲ ਨਹੀ ਫਰੋਲਦਾ,
ਮਰਨ ਤੋ ਬਾਅਦ ਕਿੳ ਸਵਾਹ ਵੀ ਫਰੋਲਦੇ ਨੇ ਲੋਂਕੀ

1017
Shayari / Jang zindgi di ...
« on: May 04, 2011, 12:38:55 PM »
Jang zindgi di jeet ,ekaliyan ladhni hai..
na koi sath bhal,na kise ne bah fadhni hai..
bohte duniyan vale tenu pagal-pagal kehnde..
hun tere te eh mukdi..
te pagal ban na ja duniyan pagal karni hai!!!.................

1018
Shayari / mere liye unka halka sa najar uthaana .....
« on: May 04, 2011, 01:52:48 AM »
Jab koi poochta hai mujhse .....meri jindagi ki keemat ......



.
.
.
.
.




Mujhe yaad aa jata hai ....mere liye unka halka sa najar uthaana .....

1019
ਅੱਜ ਵੀ ਯਾਦ ਹੈ ਓਹ ਇਨਕਲਾਬ ਜ਼ਿੰਦਾਬਾਦ ਦਾ ਨ੍ਹਾਰਾ,..

ਅੱਜ ਵੀ ਯਾਦ ਹੈ ਗਾਂਧੀ ਦਾ ਭਗਤ ਸਿੰਘ ਹੋਰਾਂ ਨੂੰ ਵਿਗੜੇ ਸ਼ੋਹਰੇ ਕਹਿਣਾ,..

ਅੱਜ ਵੀ ਯਾਦ ਹੈ ਗਾਂਧੀ ਦੀ ਦੇਣ ਅਹਿੰਸਾ ਦਾ ਨਾਹਰਾ,..

ਅੱਜ ਵੀ ਯਾਦ ਹੈ ਪੂਰੇ ਦੇਸ਼ ਦਾ ਚੂੜੀਆਂ ਪਾ ਕੇ ਬਹਿਣਾ,...

ਜੇ ਭਗਤ ਸਿੰਘ ਨਾ ਖੋਲ੍ਹ੍ਦਾ ਕੰਨ ਬੋਲਿਆਂ ਦੇ,...

ਓ ਲੋਕੋ ਅੱਜ ਵੀ ਸੀ ਚਰ੍ਖੇ ਹੀ ਕੱਤ ਦੇ ਹੋਣਾ,...

ਉਸ ਦਾ ਅਹਿਸਾਨ ਅੱਜ ਵੀ ਨਹੀਂ ਮੰਨਦੇ

ਗਾਂਧੀ ਨੂੰ ਰਾਸ਼ਟਰ ਪਿਤਾ ਕਹਿੰਦੇ ਨੇ,..

ਅਜੇ ਵੀ ਵਕਤ ਸਮ੍ਝ ਜਾਓ ਕਿ ਇਹ ਦਿੱਲੀ ਵਾਲੇ

ਕਿਓਂ ਕਰਤਾਰ ਸਰਾਭਾ,ਗਦਰੀ ਬਾਬੇ,ਭਗਤ ਸਿੰਘ ਹੋਰਾਂ ਦੇ ਨਾਮ ਤੋਂ ਤ੍ਰਹਿੰਦੇ ਨੇ,..

ਕਿਓਂਕਿ ਜੇ ਲੋਕ ਉਹਨਾਂ ਵਾਂਗ ਸੋਚਣ ਲੱਗ ਗਏ,..

ਭੂਚਾਲ ਆ ਜਾਵੇਗਾ,

 ਜੇ ਕਿਸੇ ਇੱਕ ਦੇ ਵੀ ਭਗਤ ਸਿੰਘ ਦੀ ਸੋਚ ਸਮ੍ਝ ਆ ਗਈ,.

ਇਹਨਾਂ ਦੀ ਰਾਜਨੀਤੀ ਦੀ ਦੁਕਾਨਦਾਰੀ ਦਾ ਕਾਲ ਆ ਜਾਵੇਗਾ,..
[/size] __________________
[/font]
[/color][/b]

1020
ਕਰਦਾ ਹਾਂ ਬੇਨਤੀ ਆਪਣੇ ਸੱਭ ਯਾਰਾਂ ਨੂੰ,
ਕਰੀਓ ਨਾ ਇਸ਼ਕ ਅੱਜ ਕਲ ਦਿਆਂ ਨਾਰਾਂ ਨੂੰ,
ਲਾਉਂਦੀਆਂ ਨੇ ਯਾਰੀ ਇਕ ਦੂਜੀ ਨੂੰ ਵਿਖਾਉਣ ਲਈ,
ਦਿੰਦੀਆਂ ਨੇ ਧੋਖਾ ਫਿਰ ਜੱਗ ਨੂੰ ਹਸਾਉਣ ਲਈ,
ਠੱਗਿਆ ਗਿਆ 'jeet" ਇਸ ਇਸ਼ਕ ਦੇ ਬਜ਼ਾਰ ਵਿੱਚ,
ਹਾਰੀ ਬੈਠਾ ਸੱਭ ਉਸ ਕੁੜੀ ਦੇ ਪਿਆਰ ਵਿੱਚ...

Pages: 1 ... 46 47 48 49 50 [51] 52 53 54 55 56 ... 218