This section allows you to view all posts made by this member. Note that you can only see posts made in areas you currently have access to.
Messages - Rupinder Roop
21
« on: December 19, 2012, 06:48:52 AM »
ਕਿਹਨੂੰ ਸੁਣਾਈਏ ਦਿਲ ਵਾਲੀ ਗੱਲ,
ਕੋਈ ਸੁਣਨ ਵਾਲਾ ਨੀ ਲੱਭਦਾ,
ਬਹੁਤ ਲੋਕ ਆਏ ਇਸ ਜਿੰ ਦਗੀ 'ਚ ,
ਪਰ ਕੋਈ ਆਪਣਾ ਜਿਹਾ ਨਹੀਂ ਲੱਗ Da........
22
« on: December 19, 2012, 06:48:01 AM »
ਪੁਰਾਨੇ ਜ਼ਮਾਨੇ ਵਿਚ ਘੜੀ ਕਿਸੇ ਕੋਲ ਨਹੀਂ ਸੀ ਹੁੰਦੀ , ਪਰ ਵਕਤ ਹਰ ਕਿਸੇ ਕੋਲ ਹੁੰਦਾ ਸੀ ; ਹੁਣ ਘੜੀ ਹਰ ਕਿਸੇ ਕੋਲ ਹੈ , ਪਰ ਵਕਤ ਕਿਸੇ ਕੋਲ ਨਹੀਂ..
23
« on: December 19, 2012, 06:47:21 AM »
♥ Bin TeRe SajNa Gujara Nai HoNaa_Koi TeRe JiNa JaGg Te PyaaRa Nai HoNaa_Milne Ne BatheRe DilaN De SudaGar_Par EhNa AkhiyaN Da Sauda DubaRa Nai HoNaa_ ♥
24
« on: December 19, 2012, 06:46:32 AM »
♥! "ਸਾਡੇ ਨਸੀਬ! ਜਿਸ ਨੂੰ ਸਾਹਾਂ ਤੋ ਵੱਧ ਚਾਹਿਆ
!♥! ਓਸ ਨੇ ਹੀ ਸਾਡੇ ਪਿਆਰ ਦਾ ਮੁੱਲ ਨਾ ਪਾਇਆ !
!♥! ਬੜੀ ਕਰਦੇ ਰਿਹੇ ਕੋਸਿਸ਼ ਓਸ ਨੂੰ ਹੱਸਾਉਣ ਦੀ,
!♥! ਪਰ ਓਸ ਨੇ ਹੀ ਸਾਨੂੰ ਅੱਜ ਪੁੱਜ ਕੇ ਰੋਆਇਆ !!! :'( :'(
25
« on: December 10, 2012, 08:47:41 AM »
♥•--ਕੀ ਦੁਆ ਕਰਾਂ ਮੈਂ ਆਪਣਿਆਂ ਲਈ ਰੱਬਾ--•♥
♥•--ਬਸ ਇੰਨਾ ਹੀ ਮੰਗ ਸਕਦੀ--•♥
♥• ਕੇ ਮੇਰੇ ਆਪਣੇ ਕਦੀ ਵੀ ਦੁਆ ਦੇ ਮੋਹਤਾਜ ਨਾ ਹੋਣ •♥
26
« on: November 24, 2012, 03:41:41 AM »
♥♥.•* ♥.ਤੈਨੂੰ ਮਿਲਣ ਨੂੰ ਬੜਾ ਮੇਰਾ ਚਿੱਤ ਕਰਦਾ ਆਣ ਬੂਹੇ ਤੂੰ ਮੇਰੇ ਖਲੋਜਾ ਵੇ♥.•* ♥.
27
« on: November 24, 2012, 03:23:51 AM »
♡ Kde sikwa hunda c tainu, ki sadi mulakat nhi hundi
♡ Hizar andr rondya nu, sanu hun parbhat nhi hundi
♡ Bahana la k barish da, koi kina k rowega
♡ Tu v te janda ae aithe , har rojj barsat nhi hundi :'(
28
« on: November 24, 2012, 03:16:42 AM »
ਖੋਰੇ ਕਿਹੜੇ ਸ਼ੀਸ਼ੇ ਦੇ ਨਾਲ ਨਜਰਾਂ ਮੁੜ ਟਕਰਾਈਆਂ ਨੇ
ਜਾਗ ਪਏ ਨੇ ਜਖਮ ਪੁਰਾਣੇ ਪੀੜਾਂ ਚੇਤੇ ਆਈਆਂ ਨੇ :(
29
« on: November 23, 2012, 04:22:18 AM »
ਦਿਲ ਓਦੋਂ ਤੱਕ ਨਹੀ ਟੁੱਟਦਾ ਜਦੋਂ ਤੱਕ ਕੋਈ ਗੂੜਾ ਪਿਆਰ ਨਾ ਪਾਵੇ ,,,,, ਬੰਦਾ ਓਦੋਂ ਤੱਕ ਨਹੀ ਡੁੱਬਦਾ ਜਦੋਂ ਤੱਕ ਹੰਕਾਰ ਨਾ ਆਵੇ ,,,
30
« on: November 23, 2012, 03:34:30 AM »
♥ ਹੌਲੀ - ਹੌਲੀ ਸਾਰੇ ਸਾਡੇ ਤੋ ਦੂਰ ਹੁੰਦੇ ਗਏ___, ਸਮੇਂ ਦੇ ਅੱਗੇ ਸਭ ਮਜ਼ਬੂਰ ਹੁੰਦੇ ਗਏ___, ♥ ♥ ਰਿਸ਼ਤਿਆਂ ਵਿੱਚ ਅਸੀਂ ਇਵੇਂ ਦੀ ਸੱਟ ਖਾਦੀ___, ... ਕਿ ਬੱਸ ਅਸੀਂ ਥੋਖੇਬਾਜ਼ ਤੇ ਸਾਰੇ ਬੇਕਸੂਰ ਹੁੰਦੇ ਗਏ_
31
« on: November 23, 2012, 03:04:23 AM »
ਖੂਹਾਂ ਤੋਂ ਡੂਂਘੇ ਬੋਲਾਂ ਨੂੰ ਅਸੀ ਬੇਸਮਝ ਨਾਂ ਜਾਣ ਸਕੇ____ ਨਿੱਤ ਗੋਰੇ ਮੁੱਖ ਨੂੰ ਤੱਕਦੇ ਰਹੇ ਨਾਂ ਕਾਲਾ ਦਿਲ ਪਹਿਚਾਣ ਸਕੇ
|