1
Shayari / Re: ਲੜਦੇ ਹਾਂ ਕੁੜੀਆਂ ਤੇ ਫੋਕੀ ਟੋਹਰ ਪਿੱਛੇ
« on: October 11, 2010, 10:39:59 AM »
awesome dude...
This section allows you to view all posts made by this member. Note that you can only see posts made in areas you currently have access to.
Pages: [1]
1
Shayari / Re: ਲੜਦੇ ਹਾਂ ਕੁੜੀਆਂ ਤੇ ਫੋਕੀ ਟੋਹਰ ਪਿੱਛੇ« on: October 11, 2010, 10:39:59 AM »
awesome dude...
2
ਯਾਰੋ ਰੰਨਾਂ ਚੰਚਲ ਹਾਰੀਆਂ
ਕੀ ਰੰਨਾਂ ਦਾ ਇਤਬਾਰ ਇਹ ਦਿਨੇ ਡਰਨ ਪਰਛਾਂਵਿਓਂ ਰਾਤੀਂ ਨਦੀਆਂ ਕਰਦੀਆਂ ਪਾਰ ਪਹਿਲਾਂ ਹਸ ਹਸ ਲਾਓਂਦੀਆਂ ਯਾਰੀਆਂ ਫਿਰ ਰੋ ਰੋ ਕਰਨ ਖਵਾਰ ਇਹ ਅੰਦਰ ਵਾੜ ਮਰਵਾਓਂਦੀਆਂ ਹੱਥੀਂ ਆਪੇ ਆਪਣੇ ਯਾਰ ਕਹਿੰਦੇ ਭੱਠ ਰੰਨਾਂ ਦੀ ਦੋਸਤੀ ਜਿਹੜੀ ਟੁੱਟਦੀ ਅੱਧ ਵਿਚਕਾਰ ਓਹ ਅੱਜ ਤੱਕ ਮੂਹੋਂ ਬੋਲਦਾ ਇਕ ਜੰਡ ਜੰਡੋਰਾ ਬਾਰ ਜਿਥੇ ਸਾਹਿਬਾਂ ਭਾਈਆਂ ਵੱਲਦੀ ਗਈ ਹੋ ਸੀ ਭੁੱਲ ਪਿਆਰ ਓਥੇ ਡੱਕਰੇ ਕਰਕੇ ਚੰਦੜਾਂ ਜੱਟ ਮਿਰਜ਼ਾ ਦਿੱਤਾ ਮਾਰ 365 ਚਲਿੱਤਰ ਨਾਰ ਦੇ ਰੰਨ ਹੈ ਤਿੱਖੀ ਤਲਵਾਰ ਧਰਤੀ ਨੂੰ ਇਹ ਕੰਬਣ ਲਾਓਂਦੀਆਂ ਜਿੱਥੇ ਜੁੜ ਕੇ ਬਹਿ ਜਾਣ ਚਾਰ..
Pages: [1]
|