June 24, 2024, 08:08:14 AM

Show Posts

This section allows you to view all posts made by this member. Note that you can only see posts made in areas you currently have access to.


Messages - Rubi

Pages: 1 2 [3] 4 5 6
41
Pics / Re: gagn da lappi
« on: June 14, 2011, 02:16:06 PM »
tusi patola nahi ho  :thinking:
aunty ji hune shyed  :blush:
who r u ?new bird :D: :D: :D:

42
Pics / Re: gagn da lappi
« on: June 14, 2011, 02:12:45 PM »
Ahh Patole kitho aa Gye :hehe:
:thaa: :thaa: :thaa: :thaa: :thaa: :thaa:

43
Pics / Re: gagn da lappi
« on: June 14, 2011, 02:10:08 PM »
 :D: :D: :D: :D: :D: :D:

44
Gup Shup / Re: Happy Womens Day !! (2011)
« on: March 08, 2011, 07:47:53 AM »
It's really not necessary.  :loll:

why not necessary? :angry:

45
Pics / Re: TERI DOLI VALI CAR
« on: March 07, 2011, 03:27:56 AM »

enna gussa :omg:

46
Pics / Re: GILL-GALIB
« on: March 07, 2011, 03:25:10 AM »

done ik no. de besharm :omg: :omg:

47


Galib saab ,ena kuj ho gaya te mainu kyun nhi sadeya  :sad:
vese bahut vadhiya c viah tuhada,hun reception te na bhul jana :D:

48
Complaints / Re: give some sence to mtg
« on: March 03, 2011, 12:35:57 PM »
changa kita tusi ban kita nai ta mai nai c shadna ess nu

achha ji

49

ਤੇਰੀਆਂ ਮੈਂ ਕਰ ਦੂੰ ਗੀ MODIFY ਆਦਤਾਂ
ਇਕ ਵਾਰ ਜੇ ਤੂੰ ਮੇਰੇ ਵੱਸ ਪੈ ਗਿਆ
ਹੱਸਣਾ ਵੀ ਭੁੱਲ ਜੇ ਗਾ, ਤੱਕਣਾ ਵੀ ਭੁੱਲ ਜੇ ਗਾ
ਤੱਕਲੇ ਵਰਗਾ ਸਿੱਧਾ ਕਰ ਦੂੰ ਗੀ ਸੱਜਣਾ
ਮੇਰੇ ਬਾਰੇ ਇਕ ਕੁੜੀ ਅੱਜ ਕੱਲ ਇਹੋ ਸੋਚਦੀ ਏ ਸੱਜਣਾ



bach bure halata ton :omg: :omg: :omg:

50
ਤੂੰ ਵੀ ਕਮਲੀ ਤੇ ਮੈ ਵੀ ਕਮਲਾ

ਤੇ ਹੋ ਜਾਵੇ ਪਿਆਰ ਵਾਲਾ ਹਮਲਾ
 
ਤੇਰੀ ਅੱਖ 'ਚੋ ਨਿਕਲੇ ਮਿਜ਼ਾਇਲ

ਹਮਲਾ ਹੋ ਜੇ ਜਿਵੇ ਕਰਦਾ ਫਿਦਾਇਨ

ਪਿਆਰ ਵਿੱਚ ਇਓ ਘਿਰ ਜਾਵਾਂ

ਜਿਵੇ USA ਨੇ ਘੇਰਿਆ ਕਾਬਲ ਤੇ ਕੰਧਾਰ

ਆਖੀਰ ਤੇਰੇ ਕੋਲ ਜਾਣਾ ਮੈ ਹਾਰ



 :surp: :surp: X_X X_X


51


ਕਿਓ ਦੋਸ਼ ਦੇਵੇ ਉਸ ਨੂੰ,ਤੇਰਾ ਹੀ ਰਾਹ ਅਵੱਲਾ ਸੀ
ਇਸ਼ਕੇ ਦੀਆਂ ਰਾਹਾਂ ਔਖੀਆ,ਤੇਰਾ ਹੀ ਦਿਲ ਝੱਲਾ ਸੀ

52
NICE JI        =D> =D> =D> =D> =D> =D> =D>

thanks

53
bahut sohna likheya  =D>

thanks ji

54

ਪੜ ਪੜ ਇਸ਼ਕ ਕਿਤਾਬਾਂ ਉਹ ਖੁਦਾ ਹੋ ਗਿਆ
ਆਪਣੇ ਆਪ ਤੋਂ ਹੀ ਉਹ ਜੁਦਾ ਹੋ ਗਿਆ
 ਨਿਘੀ ਜਿਹੀ ਪੌਣ ਦਾ ਬੁੱਲਾ ਅੱਜ ਉਹਨੂੰ ਛੋਹ ਗਿਆ
ਕਿਸੇ ਪੀੜ ਦਾ ਇਕ ਵਲਵਲਾ ਹਰ ਨਾੜ ਟੋਹ ਗਿਆ
ਅੱਖਾਂ ਚੋਂ ਨੀਂਦਰ ਉਡ ਗਈ ਕੁਝ ਦਿਲ ਨੂੰ ਹੋ ਗਿਆ


55
Shayari / ਕੱਚੇ ਕੱਚ ਦੇ ਬਲੌਰੀ ਗਜਰੇ
« on: March 03, 2011, 10:15:28 AM »


ਕੱਚੇ ਕੱਚ ਦੇ ਬਲੌਰੀ ਗਜਰੇ
ਬਾਹਾਂ ਗੋਰੀਆਂ ਚ ਰਹਿਣ ਨੱਚਦੇ
ਵੇ ਮੈਂ ਰੱਖਦੀ ਲੁਕੋ ਕੇ ਤੇਰਾ ਨਾਂ
ਤੇ ਭੈੜੇ ਦੁਨੀਆਂ ਨੂੰ ਰਹਿਣ ਦੱਸਦੇ

ਰਾਤੀਂ ਤਾਰਿਆਂ ਨੂੰ ਮੈ ਤੱਕਦੀ
ਤੇ ਕਦੇ ਚੰਨ ਕੋਲ ਗੱਲ ਕੋਈ ਕਰਾਂ
ਤੇਰਾ ਨਾਂ ਲੈਂਦੀ ਹੌਲੀ ਜਿਹੇ ਸੋਹਣਿਆ
ਸੱਚੀਂ ਆਪਣੇ ਆਪ ਤੋਂ ਡਰਾਂ
ਪਾ ਕੇ ਗਲਵੱਕੜੀ ਜਿਹੀ ਮੇਰੇ ਗੁੱਟਾਂ
ਮੈਨੂੰ ਦੇਖ ਦੇਖ ਰਹਿਣ ਹੱਸਦੇ

ਰੱਖਾਂ ਸਾਂਭ ਸਾਂਭ ਟੁੱਟ ਨਾ ਇਹ ਜਾਣ ਵੇ
ਕੱਚੇ ਕੱਚ ਤੇ ਵੀ ਹੁੰਦਾ ਕਾਹਦਾ ਮਾਣ ਵੇ
ਜਦੋਂ ਛਣ ਛਣ ਕਰਦੇ ਵੇ ਸੱਜਣਾ
ਸੱਚੀਂ ਕੱਢ ਲੈਂਦੇ ਚੰਨਾ ਮੇਰੀ ਜਾਨ ਵੇ
ਦਿਲ ਕਰੇ ਕਦੇ ਦੂਰ ਮੈਥੋਂ ਹੋਣ ਨਾ
ਬਾਹਾਂ ਗੋਰੀਆਂ ਚ ਰਹਿਣ ਜੱਚਦੇ

ਵੇ ਮੈਂ ਰੱਖਦੀ ਲੁਕੋ ਕੇ ਤੇਰਾ ਨਾਂ
ਤੇ ਭੈੜੇ ਦੁਨੀਆਂ ਨੂੰ ਰਹਿਣ ਦੱਸਦੇ

56
Complaints / Re: all members plz read and comment
« on: March 03, 2011, 09:49:09 AM »

ਆਤਮਾ ਤਾਂ ਧੁਖ ਰਹੀ,ਮੂੰਹ ਚ ਰਾਮ ਤੇ ਬਗਲ ਚ ਛੁਰੀ ਰਹੀ

ਖਾਣ ਲਈ ਲੱਖਾਂ ਫਲ ਸਬਜੀਆਂ,ਤੇਰੀ ਅੱਖ ਬੱਕਰੇ ਤੇ ਬੁਰੀ ਰਹੀ

ਪਾਠ ਨੇ ਵੀ ਦੇਣਾ ਸੀ ਤਾਰ ਤੈਨੂੰ,ਪਰ ਤੇਰੀ ਸੋਚ ਹੋਰ ਪਾਸੇ ਰੁੜੀ ਰਹੀ


57

galib tere dimag ch ta pakka fark aa :D:

58
Complaints / Re: all members plz read and comment
« on: March 03, 2011, 09:02:36 AM »
mai ta aap ni pauna chaunda gand nu forum ch, but mai ki kara minu dant pehndi ah, je forum ch naa payu taa, mai pehla ban karke bandeya nu ohna di chat history nai paunda c, fer dant peyee minu  :sad:

kis ton daant payi tuhanu :surp: admins ton :scared:
j ohna da hi eh haal aa tan baakiya da ki hovega :omg:

59


ਸਾਹਾਂ ਦੀ ਸੰਦਲੀ ਡੋਰ ਨੂੰ ਕੀ ਹੋ ਗਿਆ
ਝੱਲੇ ਨੈਣਾਂ ਨੂੰ ਲੱਗਦਾ ਅੱਜ ਕੋਈ ਮੋਹ ਗਿਆ
ਦਿਲ ਦਰਿਆ ਦੀਆਂ ਛੱਲਾਂ ਅੱਥਰੂ ਕੇਰ ਦਿਤੇ
ਪੀੜ ਦਾ ਕੋਈ ਕੰਡਾ ਸੀਨੇ ਪੋਹ ਗਿਆ

REET

60
Gup Shup / Re: Funny Punjabi One Liners
« on: February 28, 2011, 03:06:12 AM »


some word written on the backside of a bus


'ਜੇ ਮੈਂ ਤੁਰ ਗਈ ਨਿਰੰਜਨਾ ਰੋਵੇਂਗਾ'

Pages: 1 2 [3] 4 5 6