November 21, 2024, 10:06:58 PM

Show Posts

This section allows you to view all posts made by this member. Note that you can only see posts made in areas you currently have access to.


Messages - ღנαттι нєєя ღ

Pages: 1 2 3 4 5 6 [7] 8
121
Knowledge / Re: Amazing Records....
« on: May 28, 2010, 09:52:18 AM »
That pool looks like an ocean.


thnxx siso...

122
Knowledge / Re: Amazing Records....
« on: May 28, 2010, 09:28:54 AM »
hmmmmmmmm pata nai g..ehnu pushh ke dasuu  :laugh:  :laugh:
BTW thnxx g...

123
thnxx priyaa sis..  :hug:

124
Knowledge / Important Blood Information ....
« on: May 28, 2010, 09:23:14 AM »
Important Blood Information ...

Blood type ........... people have it

O + ........ 40 %

O - ........ 7 %

A + ........ 34 %

A - ........ 6 %

B + ........ 8 %
..
B - ........ 1 %


AB + ........ 3 %

AB - ......... 1 %





Your Blood Type Reveal Your Personality


TYPE O

You want to be a leader, and when you see something you want, you keep striving until you achieve your goal. You are a trend-setter, loyal, passionate, and self-confident. Your weaknesses include vanity and jealously and a tendency to be too competitive.



TYPE A

You like harmony, peace and organization. You work well with others, and are sensitive, patient and affectionate. Among your weaknesses are stubbornness and an inability to relax.


TYPE B

You're a rugged individualist, who's straightforward and likes to do things your own way. Creative and flexible, you adapt easily to any situation. But your insistence on being independent can sometimes go too far and become a weakness.


TYPE AB

Cool and controlled, you're generally well liked and always put people at ease You're a natural entertainer who's tactful and fair. But you're standoffish, blunt, and have difficulty making decisions.

125
Knowledge / Amazing Records....
« on: May 28, 2010, 09:19:41 AM »
Largest Swimming Pool




WHO:
San Alfonso del Mar

WHAT:
1,013 m (3,324 ft) long - Area of 8 ha (19.77 acre)

WHERE:
Algarrobo, Chile
WHEN:
December 2006

The largest swimming pool in the world is the San Alfonso del Mar seawater pool in Algarrobo, Chile. It is 1,013 m (3,324 ft) long and has an area of 8 ha (19.77 acre), it was completed in December 2006.




Heaviest Car Balanced on the Head



WHO:
John Evans

WHAT:
159.6 kg (352 lb)

WHERE:
London Studios, UK

WHEN:
May 24, 1999




Heaviest Weight Lifted with Ear



WHO:
Zafar Gill

WHAT:
61.7 kg (136 lb)

WHERE:
Vienna, Austria

WHEN:
September 30, 2007


The heaviest weight lifted using only the ear is 61.7 kg (136 lb) by Zafar Gill (Pakistan), who lifted gym weights hanging from a clamp attached to his right ear during the event Vienna Recordia, in Vienna, Austria, on September 30, 2007.


Heaviest Aircraft Pulled (Individual)



WHO:
David Huxley

WHAT:
187 tonnes (184 tons)

WHERE:
Sydney, Australia

WHEN:
October 15, 1997

David Huxley pulled a Boeing 747-400, weighing 187 tonnes (184 tons), a distance of 91 m (298.5 ft) in 1 minute and 27.7 seconds on October 15, 1997 at Sydney, Australia. David has now retired from the strongman circuit. He currently owns and runs an event management and public relations company called Tartan Warriors, based in Sydney, Australia.

126
Find a country or state name with the last letter...


Let's Go


Punjab..

127
HAHAHAHAHHAHA TUSI ITHE KIDHA AGAYE
AAJ JI,,,ACHA TE EH INDIA WALA PREET HAI

wht ??

128
Guess what the person abv u cant live without....
Frndzz
mobile
etc
some1
nythng... :blink:

129
PJ Games / 3 words: 2 same, 1 different letter! [new game]
« on: May 28, 2010, 05:49:43 AM »
Example: Laughing Out Loud,
No Talking Time
For Lasting Love...

Hope U Lyk It..

Let's Begin!

130
PJ Games / Re: ~~tusi bade _______ o~~
« on: May 28, 2010, 05:48:15 AM »
tusi badde anjane ho g..

131
hmmmmmmmmmmmm aman this is nt 4 u..  :tongue:  :angr:

 :laugh:


132
ਪੁਛਦੀ ਏ ਰੱਬਾ ਤੇਰਾ ਕੈਸਾ ਏ ਸਾਮਾਜ ਏ


ਕੁੜੀਆ ਦੀ ਸਦਾ ਹੀ ਦਬਾਉਦਾ ਕਿਉ ਆਵਾਜ ਏ
ਕਦੇ ਢਿਡ ਵਿੱਚ ਮਾਰਦੇ,,,,ਕਦੇ ਤੇਲ ਪਾ ਕੇ ਸਾੜਦੇ
ਚੁੱਪ ਕਰ ਕਾਹਤੋ ਬੈਠਾ ਰਹਿਦਾ ਤੂ
ਅਸੀ ਜੇ ਨਾ ਹੋਈਆ ਕਿਥੌ ਮਾ ਫਿਰ ਲੱਭਣੀ
ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ…………..

ਬਣੀਆ ਹਾ ਧੀਆ ਦੱਸੌ ਸਾਡਾ ਕੀ ਕਸੂਰ ਏ
ਸਾਡੇ ਮਾਪੇ ਸਾਡੇ ਕੋਲੇ ਰਹਿਦੇ ਕਾਹਤੋ ਦੂਰ
ਗੋਦੀ ਪੁਤਾ ਨੂ ਬਿਠਾਦੇ,,ਰੱਜ ਲਾਡ ਨੇ ਲਡਾਦੇ
ਸਾਡੇ ਵੱਲ ਕਦੇ ਕਰਦੇ ਨਾ ਮੂਹ




ਅਸੀ ਜੇ ਨਾ ਹੋਈਆ ਕਿਥੌ ਮਾ ਫਿਰ ਲੱਭਣੀ
ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ………..

ਕੁਛੜ ਨਾ ਚੁੱਕੇ ਕੋਈ ਰੱਜ ਰੱਜ ਰੋਦੀਆ

ਅੰਤਲੇ ਸਾਹਾ ਤੱਕ ਅੱਖਾ ਰਹਿਣ ਚੌਦੀਆ



ਕੋਈ ਕਰੇ ਨਾ ਪਿਆਰ,,ਸਾਰੇ ਦੇਣ ਦੁਰਕਾਰ
ਸਾਦਾ ਵਿਲਕਦੀ ਰਹਿਦੀ ਰੱਬਾ ਰੂੰਹ
ਅਸੀ ਜੇ ਨਾ ਹੋਈਆ ਕਿਥੌ ਮਾ ਫਿਰ ਲੱਭਣੀ
ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ…………..

ਸਾਡੇ ਪਿਛੇ ਘਰ ਚ ਲੜਾਈ ਹੁੰਦੀ ਰੋਜ ਏ
ਕਹਿਦੇ ਤੇਰੇ ਵਿਆਹ ਦਾ ਧੀਏ ਬੜਾ ਬੌਝ ਏ
ਕਦੇ ਦਿਲ ਕਰੇ ਮਰਜਾ,,,ਸਿਰ ਚੜ ਕੁਝ ਕਰਜਾ



ਜਾ ਡੁਬ ਜਾਵਾ ਕਿਸੇ ਜਾ ਕੇ ਖੂਹ
ਅਸੀ ਜੇ ਨਾ ਹੋਈਆ ਕਿਥੌ ਮਾ ਫਿਰ ਲੱਭਣੀ
ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ…………..

ਜਿਊਦੀ ਨੂ ਪਵਨ ਰਾਖ ਵਾਗ ਗੰਗਾ ਰੋੜਦੇ
ਅੇਨੇ ਸਾਲ ਰੱਖ ਫਿਰ ਸੋਹਰੇ ਘਰ ਤੋਰਦੇ



ਸੱਸ ਦਿੰਦੀ ਬੜੇ ਤਾਹਨੇ,,,ਤੂੰ ਲਿਆਈ ਚਾਰ ਆਨੇ
ਸੁਣ ਹੋ ਜਾਦਾ ਕਾਲਜਾ ਵੀ ਲੂਹ
ਅਸੀ ਜੇ ਨਾ ਹੋਈਆ ਕਿਥੌ ਮਾ ਫਿਰ ਲੱਭਣੀ
ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ…………..

133
Gamaan Ton Bina Zindgi Adhoori Hai
Ae Musafir Phir V Tera Jeena Jaroori Hai
'Preet' Na Ho Khafa Apni Zindgi Ton
Kyo K Teri Zindgi Ton Bina V Ik Adhoori Hai



134
ਦੇਖ-ਦੇਖ ਕੇ ਤੇਰੇ ਅਜਬ ਕੌਤਕ ਤੇਰਾ
ਸਿੱਖ ਨਾ ਹੋਵਾ ਤਾਂ ਕੀ ਹੋਵਾ?
ਸਭ ਕੁੱਝ ਵਾਰਿਆ ਮੈਨੂੰ ਬਚਾਉਣ ਬਦਲੇ
ਫਿਰ ਤੇਰਾ ਸਿੱਖ ਨਾ ਹੋਵਾ ਤਾਂ ਕੀ ਹੋਵਾ?
ਸਾਡੀ ਖਾਤਿਰ ਬਾਪ ਅਤੇ ਮਾਸੁਮ ਬੱਚੇ ਸ਼ਹੀਦ ਕੀਤੇ
ਤੇਰਾ ਸ਼ੁਕਰ ਗੁਜ਼ਾਰ ਨਾ ਹੋਵਾ ਤਾਂ ਕੀ ਹੋਵਾ?
ਕੇਸ ਸਿਰ ਅਤੇ ਦਾੜੀ ਰੱਖਕੇ ਮਰਦ ਬਣ ਸ਼ੇਰ ਜਾਂਦੇ
ਪਾਣੀ ਵਿੱਚ ਪਤਾਸੇ ਜੋ ਖੋਰ ਦਿੱਤੇ ਪੀ-ਪੀ ਕੇ ਹੋਈ ਸ਼ੇਰ ਜਾਂਦੇ
ਦੇਖ-ਦੇਖ ਕੇ ਤੇਰੇ ਅਜਬ ਕੌਤਕ ਤੇਰਾ ਸਿੱਖ ਨਾ ਹੋਵਾ ਤਾਂ ਕੀ ਹੋਵਾ?

135
Shayari / ਪਰ ਬਾਬਾ ਜੀ ਨੇ 'ਕੱਲੇ.......
« on: May 28, 2010, 05:37:27 AM »
ਪੂਰੇ ਸਤਿਗੁਰ ਮੇਹਰ ਜਾ ਕੀਤੀ ਸ਼ਾਦੀ ਦਾ ਦਿਨ ਆਇਆ
ਸਤਿਗੁਰਾਂ ਦੇ ਧੰਨਵਾਦ ਲਈ ਅਖੰਡ ਪਾਠ ਕਰਾਇਆ
ਅਖੰਡ ਪਾਠ ਦੇ ਕਮਰੇ ਲਾਗੇ ਟੈਲੀਵਿਜ਼ਨ ਚੱਲੇ
ਸਾਰਾ ਟੱਬਰ ਟੀਵੀ ਅੱਗੇ ਬਾਬਾ ਜੀ ਨੇ 'ਕੱਲੇ

ਪਾਠ ਕੋਈ ਵੀ ਸੁਣਦਾ ਨਹੀਂਓ ਪਾਠੀ ਜਾਵੇ ਪੜਦਾ
ਬੀਬੀ ਕਹਿੰਦੀ ਟਾਈਮ ਹੈ ਨਹੀਂ ਤਵੇ ਤੇ ਫੁੱਲਕਾ ਸੜਦਾ
ਆਏ ਪ੍ਰਾਹੁਣੇ ਕੀ ਖਾਵਣਗੇ ਟੱਬਰ ਵਿਉਂਤਾਂ ਘੜਦਾ
ਪਹਿਰੇ ਉੱਤੇ ਕੋਈ ਨਾ ਬੈਠਾ ਅੰਦਰ ਕੁੱਤਾ ਵੜਦਾ
ਕੋਠੇ ਉੱਤੇ ਨੱਚਣ ਕੁੱਦਣ ਗੁਰੂ ਗ੍ਰੰਥ ਜੀ ਥੱਲੇ
ਘਰ ਵਿੱਚ ਵੇਖੋ ਕਿੰਨੇ ਮੈਂਬਰ ਪਰ ਬਾਬਾ ਜੀ ਨੇ 'ਕੱਲੇ

ਕਦੇ-ਕਦੇ ਕੋਈ ਅੰਦਰ ਆ ਕੇ ਅਗਰਬੱਤੀ ਨੇ ਲਾਉਂਦੇ
ਅਗਰਬੱਤੀਆਂ ਲਾ ਕੇ ਜਾਪਣ ਏਦਾਂ ਭੁੱਲ ਬਖ਼ਸ਼ਾਉਂਦੇ
ਰਾਤ ਪਈ ਤਾਂ ਸਾਰੇ ਸੌਂ ਗਏ ਬਾਬਾ ਜੀ ਦੇ ਲਾਗੇ
ਸ਼ਬਦ ਗੁਰੂ ਤਾਂ ਵਾਜਾਂ ਮਾਰੇ ਕੋਈ ਨਾ ਸੁੱਤਾ ਜਾਗੇ
ਏਦਾਂ ਸੌਂ ਕੇ ਰਾਤ ਗੁਜ਼ਾਰੀ ਮਸਤੀ ਹੇਠ ਦਬੱਲੇ
ਸਾਰੇ ਸੌਂ ਗਏ ਕੌਣ ਜਾਗਦਾ ਬਾਬਾ ਜੀ ਨੇ 'ਕੱਲੇ

ਰੌਲੇ-ਰੱਪੇ ਦੇ ਵਿੱਚ ਲੰਘੇ ਏਦਾਂ ਤਿੰਨ ਦਿਹਾੜੇ
ਹੀਰਾ-ਮੋਤੀ ਹੱਥ ਨਾ ਆਇਆ ਭਾਗ ਕਿੰਨੇ ਨੇ ਮਾੜੇ
ਪੈਲੇਸ ਦੇ ਵਿੱਚ ਬੁੱਕ ਕਰਾਏ ਅੱਜ ਦੇ ਲਾਵਾਂ-ਫੇਰੇ
ਸਤਿਗੁਰ ਕਾਜ ਸਵਾਰਣ ਖਾਤਿਰ ਪਹੁੰਚੇ ਹੋਏ ਸਵੇਰੇ
੧੨ ਵਜੇ ਤੋਂ ਪਿੱਛੋਂ ਜਾ ਕੇ ਕਿਤੇ ਬਰਾਤ ਜਾ ਆਈ
ਥੱਕ-ਹਾਰ ਕੇ ਲੰਮਾ ਪੈ ਗਿਆ ਗੁਰਦੁਆਰੇ ਦਾ ਭਾਈ
ਸੇਹਰੇ ਲੱਗੇ ਕਲਗੀ ਲੱਗੀ ਜੈਮਾਲਾ ਵੀ ਪਾਈ
ਫਿਲਮੀ ਧੁਨ ਤੇ ਗੂੰਜ ਰਹੀ ਹੈ ਕੰਨ ਪਾੜ ਸ਼ਹਿਨਾਈ
ਵਿਆਹ 'ਚ ਸਭ ਨੇ ਮਿਲਕੇ ਖ਼ੂਬ ਰੰਗ ਜਮਾਇਆ
ਪਰ ਗੁਰੂ ਗ੍ਰੰਥ ਜੀ ਨੂੰ ਮੱਥਾ ਟੇਕਣ ਕੋਈ ਨਾ ਆਇਆ
ਵੇਖੋ ਕਿੰਨਾ ਖਰਚ ਹੈ ਕੀਤਾ ਹੋ ਗਈ ਬੱਲੇ-ਬੱਲੇ
ਤਾਬਿਆ ਤੇ ਗ੍ਰੰਥੀ ਤਾਂ ਬੈਠਾ
ਪਰ ਬਾਬਾ ਜੀ ਨੇ 'ਕੱਲੇ..

136
thnxx frndzz

@roop...ya siso..  :hug:

138
PJ Games / Re: ~~tusi bade _______ o~~
« on: May 27, 2010, 09:59:22 AM »
tusi badde anjane ho g..

139
PJ Games / Re: sis.....bro....gf....bf....friend....Stranger
« on: May 27, 2010, 09:57:41 AM »
stranger...

140
ਸਭ ਪੜਾ੍ਈਆਂ ਹੋ ਗਈਆਂ ਬੇ-ਕਾਰ

ਸਰਟੀਫਿਕੇਟ ਜਾਪਣ ਜਿਵੇਂ ਰੱਦੀ ਅਖ਼ਬਾਰ

ਪਈ ਵਕਤ ਦੀ ਕੈਸੀ ਚੰਦਰੀ ਇਹ ਮਾਰ

ਵਿਦੇਸ਼ ਵਿੱਚ ਮਿਲੇ ਛੋਟੇ-ਮੋਟੇ ਰੁਜ਼ਗਾਰ

ਕਦੀ ਬੇਕਰੀ 'ਚ ਲੱਗਾ ਕਦੀ ਧੋਤੀ ਮੈਂ ਕਾਰ

ਉੱਤੋਂ ਪਿੰਡ ਵੱਲ ਖਿੱਚੇ ਮੈਨੂੰ 'ਮਾਂ' ਦਾ ਪਿਆਰ

ਪਰ ਜਾਣ ਨਾ ਦਿੰਦਾ ਉਹ ਕਰਜ਼ੇ ਦਾ ਭਾਰ

ਲੋਕੋ

ਡਾਲਰਾਂ ਥੱਲੇ ਦੱਬ ਗਿਆ ''ਪੰਜਾਬ'' ਦਾ ਸਰਦਾਰ ||

Pages: 1 2 3 4 5 6 [7] 8