1
November 24, 2024, 01:12:45 AM
This section allows you to view all posts made by this member. Note that you can only see posts made in areas you currently have access to.
Pages: [1] 2
3
Love Pyar / V Often Fail 2 Undrstnd D Feelngs Of ...« on: May 31, 2010, 09:44:38 AM »
V Often Fail 2 Undrstnd
D Feelngs Of D 1 Who Is Vry Close 2 Our Heart, Coz D Book Wen Held Very Close 2 Our Eyes Is Very Difficult 2 Read . 4
Love Pyar / L o v e Is Lot Like A Backache....« on: May 31, 2010, 09:43:29 AM »
L o v e
Is Lot Like A Backache... It Doesn't Show Up On X-rays....... But You Know Its There ....... 7
Shayari / Par Ohde Bina Zindgi Udaas Jehi Rehndi Ae« on: May 29, 2010, 03:38:00 AM »Dil Ch Aksar Aas Jehi Rehndi Ae, Akhan Nu Kise Di Talash Jehi Rehndi Ae, Vaise Taan Koi Kami Nahi Meri Zindgi Vich, Par Ohde Bina Zindgi Udaas Jehi Rehndi Ae :cry: 8
Love Pyar / ~~LOVE Cycle~~« on: May 29, 2010, 03:36:28 AM »
LOVE Cycle
Whn u LOVE,u get hurt Whn u get hurt u hate Whn u hate u try 2 4gt Whn u try 2 4gt u start Misng Whn u start misng u fall in love again . . 9
Love Pyar / cute LoVe.. ...« on: May 29, 2010, 03:33:28 AM »A boy found a TEAR in her g.f's eye,
so he hugd her.. stilll gurl cntinued 2 cry boy askd-why? gurl-if 4 evry tear i gt hug 4rm u den i wud cry 4evr 10
Knowledge / Important Blood Information ....« on: May 28, 2010, 09:23:14 AM »
Important Blood Information ...
Blood type ........... people have it O + ........ 40 % O - ........ 7 % A + ........ 34 % A - ........ 6 % B + ........ 8 % .. B - ........ 1 % AB + ........ 3 % AB - ......... 1 % Your Blood Type Reveal Your Personality TYPE O You want to be a leader, and when you see something you want, you keep striving until you achieve your goal. You are a trend-setter, loyal, passionate, and self-confident. Your weaknesses include vanity and jealously and a tendency to be too competitive. TYPE A You like harmony, peace and organization. You work well with others, and are sensitive, patient and affectionate. Among your weaknesses are stubbornness and an inability to relax. TYPE B You're a rugged individualist, who's straightforward and likes to do things your own way. Creative and flexible, you adapt easily to any situation. But your insistence on being independent can sometimes go too far and become a weakness. TYPE AB Cool and controlled, you're generally well liked and always put people at ease You're a natural entertainer who's tactful and fair. But you're standoffish, blunt, and have difficulty making decisions. 11
Knowledge / Amazing Records....« on: May 28, 2010, 09:19:41 AM »
Largest Swimming Pool
WHO: San Alfonso del Mar WHAT: 1,013 m (3,324 ft) long - Area of 8 ha (19.77 acre) WHERE: Algarrobo, Chile WHEN: December 2006 The largest swimming pool in the world is the San Alfonso del Mar seawater pool in Algarrobo, Chile. It is 1,013 m (3,324 ft) long and has an area of 8 ha (19.77 acre), it was completed in December 2006. Heaviest Car Balanced on the Head WHO: John Evans WHAT: 159.6 kg (352 lb) WHERE: London Studios, UK WHEN: May 24, 1999 Heaviest Weight Lifted with Ear WHO: Zafar Gill WHAT: 61.7 kg (136 lb) WHERE: Vienna, Austria WHEN: September 30, 2007 The heaviest weight lifted using only the ear is 61.7 kg (136 lb) by Zafar Gill (Pakistan), who lifted gym weights hanging from a clamp attached to his right ear during the event Vienna Recordia, in Vienna, Austria, on September 30, 2007. Heaviest Aircraft Pulled (Individual) WHO: David Huxley WHAT: 187 tonnes (184 tons) WHERE: Sydney, Australia WHEN: October 15, 1997 David Huxley pulled a Boeing 747-400, weighing 187 tonnes (184 tons), a distance of 91 m (298.5 ft) in 1 minute and 27.7 seconds on October 15, 1997 at Sydney, Australia. David has now retired from the strongman circuit. He currently owns and runs an event management and public relations company called Tartan Warriors, based in Sydney, Australia. 12
PJ Games / Find a country /State name with the last letter... {NEW}« on: May 28, 2010, 05:54:09 AM »
Find a country or state name with the last letter...
Let's Go Punjab.. 13
PJ Games / Guess what the person abv u cant live without . .[New Gm]« on: May 28, 2010, 05:50:38 AM »
Guess what the person abv u cant live without....
Frndzz mobile etc some1 nythng... :blink: 14
PJ Games / 3 words: 2 same, 1 different letter! [new game]« on: May 28, 2010, 05:49:43 AM »
Example: Laughing Out Loud,
No Talking Time For Lasting Love... Hope U Lyk It.. Let's Begin! 15
Shayari / ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ [must read]« on: May 28, 2010, 05:45:14 AM »
ਪੁਛਦੀ ਏ ਰੱਬਾ ਤੇਰਾ ਕੈਸਾ ਏ ਸਾਮਾਜ ਏ
ਕੁੜੀਆ ਦੀ ਸਦਾ ਹੀ ਦਬਾਉਦਾ ਕਿਉ ਆਵਾਜ ਏ ਕਦੇ ਢਿਡ ਵਿੱਚ ਮਾਰਦੇ,,,,ਕਦੇ ਤੇਲ ਪਾ ਕੇ ਸਾੜਦੇ ਚੁੱਪ ਕਰ ਕਾਹਤੋ ਬੈਠਾ ਰਹਿਦਾ ਤੂ ਅਸੀ ਜੇ ਨਾ ਹੋਈਆ ਕਿਥੌ ਮਾ ਫਿਰ ਲੱਭਣੀ ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ………….. ਬਣੀਆ ਹਾ ਧੀਆ ਦੱਸੌ ਸਾਡਾ ਕੀ ਕਸੂਰ ਏ ਸਾਡੇ ਮਾਪੇ ਸਾਡੇ ਕੋਲੇ ਰਹਿਦੇ ਕਾਹਤੋ ਦੂਰ ਗੋਦੀ ਪੁਤਾ ਨੂ ਬਿਠਾਦੇ,,ਰੱਜ ਲਾਡ ਨੇ ਲਡਾਦੇ ਸਾਡੇ ਵੱਲ ਕਦੇ ਕਰਦੇ ਨਾ ਮੂਹ ਅਸੀ ਜੇ ਨਾ ਹੋਈਆ ਕਿਥੌ ਮਾ ਫਿਰ ਲੱਭਣੀ ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ……….. ਕੁਛੜ ਨਾ ਚੁੱਕੇ ਕੋਈ ਰੱਜ ਰੱਜ ਰੋਦੀਆ ਅੰਤਲੇ ਸਾਹਾ ਤੱਕ ਅੱਖਾ ਰਹਿਣ ਚੌਦੀਆ ਕੋਈ ਕਰੇ ਨਾ ਪਿਆਰ,,ਸਾਰੇ ਦੇਣ ਦੁਰਕਾਰ ਸਾਦਾ ਵਿਲਕਦੀ ਰਹਿਦੀ ਰੱਬਾ ਰੂੰਹ ਅਸੀ ਜੇ ਨਾ ਹੋਈਆ ਕਿਥੌ ਮਾ ਫਿਰ ਲੱਭਣੀ ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ………….. ਸਾਡੇ ਪਿਛੇ ਘਰ ਚ ਲੜਾਈ ਹੁੰਦੀ ਰੋਜ ਏ ਕਹਿਦੇ ਤੇਰੇ ਵਿਆਹ ਦਾ ਧੀਏ ਬੜਾ ਬੌਝ ਏ ਕਦੇ ਦਿਲ ਕਰੇ ਮਰਜਾ,,,ਸਿਰ ਚੜ ਕੁਝ ਕਰਜਾ ਜਾ ਡੁਬ ਜਾਵਾ ਕਿਸੇ ਜਾ ਕੇ ਖੂਹ ਅਸੀ ਜੇ ਨਾ ਹੋਈਆ ਕਿਥੌ ਮਾ ਫਿਰ ਲੱਭਣੀ ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ………….. ਜਿਊਦੀ ਨੂ ਪਵਨ ਰਾਖ ਵਾਗ ਗੰਗਾ ਰੋੜਦੇ ਅੇਨੇ ਸਾਲ ਰੱਖ ਫਿਰ ਸੋਹਰੇ ਘਰ ਤੋਰਦੇ ਸੱਸ ਦਿੰਦੀ ਬੜੇ ਤਾਹਨੇ,,,ਤੂੰ ਲਿਆਈ ਚਾਰ ਆਨੇ ਸੁਣ ਹੋ ਜਾਦਾ ਕਾਲਜਾ ਵੀ ਲੂਹ ਅਸੀ ਜੇ ਨਾ ਹੋਈਆ ਕਿਥੌ ਮਾ ਫਿਰ ਲੱਭਣੀ ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ………….. 16
Shayari / 'Preet' Na Ho Khafa Apni Zindgi Ton Kyo K Teri Zindgi Ton Bina V Ik Adhoori Hai« on: May 28, 2010, 05:41:03 AM »Gamaan Ton Bina Zindgi Adhoori Hai Ae Musafir Phir V Tera Jeena Jaroori Hai 'Preet' Na Ho Khafa Apni Zindgi Ton Kyo K Teri Zindgi Ton Bina V Ik Adhoori Hai 17
Shayari / ~~ ਤੇਰਾ ਸਿੱਖ ਨਾ ਹੋਵਾ ਤਾਂ ਕੀ ਹੋਵਾ? ~~« on: May 28, 2010, 05:39:02 AM »
ਦੇਖ-ਦੇਖ ਕੇ ਤੇਰੇ ਅਜਬ ਕੌਤਕ ਤੇਰਾ
ਸਿੱਖ ਨਾ ਹੋਵਾ ਤਾਂ ਕੀ ਹੋਵਾ? ਸਭ ਕੁੱਝ ਵਾਰਿਆ ਮੈਨੂੰ ਬਚਾਉਣ ਬਦਲੇ ਫਿਰ ਤੇਰਾ ਸਿੱਖ ਨਾ ਹੋਵਾ ਤਾਂ ਕੀ ਹੋਵਾ? ਸਾਡੀ ਖਾਤਿਰ ਬਾਪ ਅਤੇ ਮਾਸੁਮ ਬੱਚੇ ਸ਼ਹੀਦ ਕੀਤੇ ਤੇਰਾ ਸ਼ੁਕਰ ਗੁਜ਼ਾਰ ਨਾ ਹੋਵਾ ਤਾਂ ਕੀ ਹੋਵਾ? ਕੇਸ ਸਿਰ ਅਤੇ ਦਾੜੀ ਰੱਖਕੇ ਮਰਦ ਬਣ ਸ਼ੇਰ ਜਾਂਦੇ ਪਾਣੀ ਵਿੱਚ ਪਤਾਸੇ ਜੋ ਖੋਰ ਦਿੱਤੇ ਪੀ-ਪੀ ਕੇ ਹੋਈ ਸ਼ੇਰ ਜਾਂਦੇ ਦੇਖ-ਦੇਖ ਕੇ ਤੇਰੇ ਅਜਬ ਕੌਤਕ ਤੇਰਾ ਸਿੱਖ ਨਾ ਹੋਵਾ ਤਾਂ ਕੀ ਹੋਵਾ? 18
Shayari / ਪਰ ਬਾਬਾ ਜੀ ਨੇ 'ਕੱਲੇ.......« on: May 28, 2010, 05:37:27 AM »
ਪੂਰੇ ਸਤਿਗੁਰ ਮੇਹਰ ਜਾ ਕੀਤੀ ਸ਼ਾਦੀ ਦਾ ਦਿਨ ਆਇਆ
ਸਤਿਗੁਰਾਂ ਦੇ ਧੰਨਵਾਦ ਲਈ ਅਖੰਡ ਪਾਠ ਕਰਾਇਆ ਅਖੰਡ ਪਾਠ ਦੇ ਕਮਰੇ ਲਾਗੇ ਟੈਲੀਵਿਜ਼ਨ ਚੱਲੇ ਸਾਰਾ ਟੱਬਰ ਟੀਵੀ ਅੱਗੇ ਬਾਬਾ ਜੀ ਨੇ 'ਕੱਲੇ ਪਾਠ ਕੋਈ ਵੀ ਸੁਣਦਾ ਨਹੀਂਓ ਪਾਠੀ ਜਾਵੇ ਪੜਦਾ ਬੀਬੀ ਕਹਿੰਦੀ ਟਾਈਮ ਹੈ ਨਹੀਂ ਤਵੇ ਤੇ ਫੁੱਲਕਾ ਸੜਦਾ ਆਏ ਪ੍ਰਾਹੁਣੇ ਕੀ ਖਾਵਣਗੇ ਟੱਬਰ ਵਿਉਂਤਾਂ ਘੜਦਾ ਪਹਿਰੇ ਉੱਤੇ ਕੋਈ ਨਾ ਬੈਠਾ ਅੰਦਰ ਕੁੱਤਾ ਵੜਦਾ ਕੋਠੇ ਉੱਤੇ ਨੱਚਣ ਕੁੱਦਣ ਗੁਰੂ ਗ੍ਰੰਥ ਜੀ ਥੱਲੇ ਘਰ ਵਿੱਚ ਵੇਖੋ ਕਿੰਨੇ ਮੈਂਬਰ ਪਰ ਬਾਬਾ ਜੀ ਨੇ 'ਕੱਲੇ ਕਦੇ-ਕਦੇ ਕੋਈ ਅੰਦਰ ਆ ਕੇ ਅਗਰਬੱਤੀ ਨੇ ਲਾਉਂਦੇ ਅਗਰਬੱਤੀਆਂ ਲਾ ਕੇ ਜਾਪਣ ਏਦਾਂ ਭੁੱਲ ਬਖ਼ਸ਼ਾਉਂਦੇ ਰਾਤ ਪਈ ਤਾਂ ਸਾਰੇ ਸੌਂ ਗਏ ਬਾਬਾ ਜੀ ਦੇ ਲਾਗੇ ਸ਼ਬਦ ਗੁਰੂ ਤਾਂ ਵਾਜਾਂ ਮਾਰੇ ਕੋਈ ਨਾ ਸੁੱਤਾ ਜਾਗੇ ਏਦਾਂ ਸੌਂ ਕੇ ਰਾਤ ਗੁਜ਼ਾਰੀ ਮਸਤੀ ਹੇਠ ਦਬੱਲੇ ਸਾਰੇ ਸੌਂ ਗਏ ਕੌਣ ਜਾਗਦਾ ਬਾਬਾ ਜੀ ਨੇ 'ਕੱਲੇ ਰੌਲੇ-ਰੱਪੇ ਦੇ ਵਿੱਚ ਲੰਘੇ ਏਦਾਂ ਤਿੰਨ ਦਿਹਾੜੇ ਹੀਰਾ-ਮੋਤੀ ਹੱਥ ਨਾ ਆਇਆ ਭਾਗ ਕਿੰਨੇ ਨੇ ਮਾੜੇ ਪੈਲੇਸ ਦੇ ਵਿੱਚ ਬੁੱਕ ਕਰਾਏ ਅੱਜ ਦੇ ਲਾਵਾਂ-ਫੇਰੇ ਸਤਿਗੁਰ ਕਾਜ ਸਵਾਰਣ ਖਾਤਿਰ ਪਹੁੰਚੇ ਹੋਏ ਸਵੇਰੇ ੧੨ ਵਜੇ ਤੋਂ ਪਿੱਛੋਂ ਜਾ ਕੇ ਕਿਤੇ ਬਰਾਤ ਜਾ ਆਈ ਥੱਕ-ਹਾਰ ਕੇ ਲੰਮਾ ਪੈ ਗਿਆ ਗੁਰਦੁਆਰੇ ਦਾ ਭਾਈ ਸੇਹਰੇ ਲੱਗੇ ਕਲਗੀ ਲੱਗੀ ਜੈਮਾਲਾ ਵੀ ਪਾਈ ਫਿਲਮੀ ਧੁਨ ਤੇ ਗੂੰਜ ਰਹੀ ਹੈ ਕੰਨ ਪਾੜ ਸ਼ਹਿਨਾਈ ਵਿਆਹ 'ਚ ਸਭ ਨੇ ਮਿਲਕੇ ਖ਼ੂਬ ਰੰਗ ਜਮਾਇਆ ਪਰ ਗੁਰੂ ਗ੍ਰੰਥ ਜੀ ਨੂੰ ਮੱਥਾ ਟੇਕਣ ਕੋਈ ਨਾ ਆਇਆ ਵੇਖੋ ਕਿੰਨਾ ਖਰਚ ਹੈ ਕੀਤਾ ਹੋ ਗਈ ਬੱਲੇ-ਬੱਲੇ ਤਾਬਿਆ ਤੇ ਗ੍ਰੰਥੀ ਤਾਂ ਬੈਠਾ ਪਰ ਬਾਬਾ ਜੀ ਨੇ 'ਕੱਲੇ.. 19
Shayari / ਡਾਲਰਾਂ ਥੱਲੇ ਦੱਬ ਗਿਆ ''ਪੰਜਾਬ'' ਦਾ ਸਰਦਾਰ ..« on: May 27, 2010, 09:56:15 AM »ਸਭ ਪੜਾ੍ਈਆਂ ਹੋ ਗਈਆਂ ਬੇ-ਕਾਰ
ਸਰਟੀਫਿਕੇਟ ਜਾਪਣ ਜਿਵੇਂ ਰੱਦੀ ਅਖ਼ਬਾਰ ਪਈ ਵਕਤ ਦੀ ਕੈਸੀ ਚੰਦਰੀ ਇਹ ਮਾਰ ਵਿਦੇਸ਼ ਵਿੱਚ ਮਿਲੇ ਛੋਟੇ-ਮੋਟੇ ਰੁਜ਼ਗਾਰ ਕਦੀ ਬੇਕਰੀ 'ਚ ਲੱਗਾ ਕਦੀ ਧੋਤੀ ਮੈਂ ਕਾਰ ਉੱਤੋਂ ਪਿੰਡ ਵੱਲ ਖਿੱਚੇ ਮੈਨੂੰ 'ਮਾਂ' ਦਾ ਪਿਆਰ ਪਰ ਜਾਣ ਨਾ ਦਿੰਦਾ ਉਹ ਕਰਜ਼ੇ ਦਾ ਭਾਰ ਲੋਕੋ ਡਾਲਰਾਂ ਥੱਲੇ ਦੱਬ ਗਿਆ ''ਪੰਜਾਬ'' ਦਾ ਸਰਦਾਰ || 20
Shayari / ਮੈਂ ਇੱਕ ਮੜੀ ਦਾ ਦੀਵਾ ਹਾਂ . . ..« on: May 27, 2010, 09:54:31 AM »ਮੇਰਾ ਦਰਦ ਤਾਂ ਸਾਰੇ ਜਾਣਦੇ ਨੇ
ਪਰ ਇਸਨੂੰ ਸੱਜਣਾ ਵੰਡਾਵੇ ਕੌਣ ਮੇਰੇ ਹੰਝੂ ਤਾਂ ਸਾਰੇ ਵੇਖਦੇ ਨੇ ਪਰ ਆਪਣੀ ਅੱਖ ਤੋਂ ਬਹਾਵੇ ਕੌਣ ਮੈਂ ਇੱਕ ਮੜੀ ਦਾ ਦੀਵਾ ਹਾਂ ਮੈਨੂੰ ਖੁਸ਼ੀ ਦੇ ਨਾਲ ਜਗਾਵੇ ਕੌਣ ਮੈਂ ਹੰਝੂਆ ਦੇ ਸਾਗਰ ਹਾਂ ਦੱਸ ਮੇਰੀ ਪਿਆਸ ਬੁਝਾਵੇ ਕੌਣ. .
Pages: [1] 2
|