This section allows you to view all posts made by this member. Note that you can only see posts made in areas you currently have access to.
Messages - ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪
Pages: 1 ... 24 25 26 27 28 [29] 30
561
« on: May 08, 2008, 10:58:47 PM »
thanxxx admin ur such a nice guy.......u supported me i changed my mind i was really pissed off yesterday..loki tang bohat karde neh
but hun meinu pata lagg gaya..i shuld live for myself not for anybody else
562
« on: May 07, 2008, 11:47:31 PM »
thanxxxxxxxx everyone who supported me k byeeeeeeeeeeeeeee gud bye everyone foreeverrrrrrrrrrrr shaid kade v hun na miliaaaaaaaaaaaaaaaaaa jandi war da salammmmmmmmmmmmmmmmmmmmmmmmmmmm hope everyone i ill remember me............ i ill live in my poems here
563
« on: May 07, 2008, 12:04:34 AM »
thanks mani jano
and bhola.............Kini Khushi Si Usde Aaun Di, Kinna Dukh Hai Ve Usde Jaan Lageya, Dil Sadda Pehla Hi C Mom Warga, IK Oh Vi Ro Piya Sanu Hasaun Lagya……..!!!
564
« on: May 06, 2008, 05:25:10 PM »
amannnnnnn find me debi song frm debi live 2 song named " takna sadia tenu vekhi bhull v jawa gye"
565
« on: May 06, 2008, 05:03:18 PM »
banke sohne kacche ghare te tar na sake.. ishq vich kite vaade poore kar na sake, lokien saare kehnde main kite bewafie c... koi mere to tan puche mere te ki aye c, lokan de ilzaam main sehndi chale gaye... duniya de reet nu nebhaundi chali gaye,
babul di pagg main roll a saki.... veera di gal main mod na sake, maaa de gal lag main v kurlaye c.... apneya ne vi kitte thodi tanashahi c, apneya da maan(respect) main bachaundi chali gaye duniya de reet nu nebahundi chali gaye........
sab kehnde main kul nu daag hai laya apneya da sir mitti vich milaya, apne pyaar da izhaar mainkar na saki... sohne sajan laye deewar ban na saki, apne ujre pyaar te hanju vahundi chali gaye..... duniya di reet nu nebahundi chali gaye....
apne zakhama di malham(medicine) main bana na saki.... apne eh ishq kahani kisse nu suna na saki, sache raab naal kitte main ik ruswai c... rabba meri eho jehi taqdeer kyun banaye c.... apne madi(bad)taqdeer nu salundi(praise) chali gaye duniya de reet nu nebahundi chali gaye
566
« on: May 06, 2008, 04:59:22 PM »
break:) break:) break:) sad;> ਲਖਾ ਸਜਾ ਕੇ ਸਪਨੇ ਘਰੋ ਚਲੀ ਸੀ ਸੋਹਣੀ ਕਚੇ ਘੜੇ ਤੇ ਤਰਨਾ ਬਹੁਤ ਮਹਿਗਾ ਪਿਆ ਸੀ
ਚਦਰਾ ਨੇ ਜਡ ਥਲੇ ਵਡਤਾ ਸੀ ਜਾ ਕੇ ਆਸ਼ਿਕ ਮਿਰਜੇ ਨੂ ਇਸ਼ਕ ਕਰਨਾ ਬਹੁਤ ਮਹਿਗਾ ਪਿਆ ਸੀ
ਕੀ ਓਹੀ ਸਖਸ਼ ਸੀ ਇਸ ਦੁਨੀਆ ਵਿਚ ਸਾਡੇ ਕਾਬਿਲ ਸਾਨੂ ਸਿਰਫ਼ ਓਸ ਤੇ ਮਰਨਾ ਬਹੁਤ ਮਹਿਗਾ ਪਿਆ ਸੀ
ਕਾਸ਼ ਪਹਿਲੀ ਮੁਲਾਕਾਤ ਵੇਲੇ ਹੀ ਯਾਰੀ ਟੁਟ ਜਾਦੀ ਬਾਜੀ ਜਿਤ ਕੇ ਹਰਨਾ ਬਹੁਤ ਮਹਿਗਾ ਪਿਆ ਸੀ
567
« on: May 05, 2008, 06:45:16 PM »
i got it frm orkut.com they hav such a nice shyers sisu
568
« on: May 05, 2008, 06:43:44 PM »
ਜ਼ਿੰਦਗੀ ਏ ਮੇਰੀ ਹੁਣ ਸੜੇ ਤੱਤੀ ਰੇਤ ਵਾਂਗ, ਤੇਰੀ ਛਾਂ ਬਿਨਾਂ ਚੱਲ ਹੋਣਾ, ਔਖਾ ਹੋਈ ਜਾਂਦਾ ਏ। ਹੱਸਕੇ ਮੈਂ ਜਰ ਗਿਆ ਪਹਾੜ ਜਿਡੇ ਦੁੱਖ ਸਾਰੇ, ਵਿਛੋੜਾ ਤੇਰਾ ਝੱਲ ਹੋਣਾ, ਔਖਾ ਹੋਈ ਜਾਂਦਾ ਏ। ਜਿਉਣਾ ਤੇਰੇ ਤੋਂ ਬਗੈਰ ਕਦੇ, ਸੋਚਿਆ ਨਹੀ ਸੀ ਮੈਂ, ਹੁਣ ਤੇਰੇ ਬਿਨ ਮਰ ਵੀ ਹੋਣਾ, ਔਖਾ ਹੋਈ ਜਾਂਦਾ ਏ। ਤੇਰੇ ਕੋਲ ਹੁੰਦੇ ਨੇ ਹਰ ਸਵਾਲ ਦੇ ਜਵਾਬ ਪੂਰੇ, ਪਰ ਮੇਰੇ ਸਵਾਲ ਦਾ ਹਲ ਹੋਣਾ, ਔਖਾ ਹੋਈ ਜਾਂਦਾ ਏ। ਹੁਣ ਹਸਤੀ ਤੇਰੀ ਬਹੁਤ ਉੱਚੀ, ਨਿਗਾਹ ਤੇਰੀ ਕਈਆਂ ਤੇ, ਨਜ਼ਰ ਸਾਡੇ ਵੱਲ ਹੋਣਾ, ਔਖਾ ਹੋਈ ਜਾਂਦਾ ਏ। ਲਿਖਣਾ ਨੀ ਆਉਦਾ ਮੈਨੂੰ, ਨਹੀੳ ਕਦੇ ਲਿਖਿਆ ਸੀ, ਪਰ ਜਜ਼ਬਾਤਾਂ ਨੂੰ ਠੱਲ ਪਾਉਣਾ, ਔਖਾ ਹੋਈ ਜਾਂਦਾ ਏ....।
569
« on: May 05, 2008, 06:39:33 PM »
ਓਹਨਾਂ ਸਾਡੇ ਪੱਥਰ ਵੀ ਜਦ ਮਾਰਿਆ ਅਸਾਂ ਨੇ ਸਾਂਭ ਲਿਆ, ਸਾਡਾ ਦਿੱਤਾ ਫੁੱਲ ਵੀ ਓਹ ਪੈਰਾਂ ਦੇ ਹੇਠਾਂ ਰੋਲ਼ਦੇ ਰਹੇ। ਅਸੀਂ ਓਹਨਾਂ ਦੇ ਬੋਲਾਂ ਨੂੰ ਸੌਗ਼ਾਤ ਸਮਝ ਕੇ ਚੁਣਦੇ ਰਹੇ, ਹਰ ਸੌਗ਼ਾਤ ਓਹ ਸਾਡੀ ਨੂੰ ਬਸ ਚੰਦ ਸਿੱਕਿਆਂ ਨਾਲ਼ ਤੋਲਦੇ ਰਹੇ। ਸੱਦਿਆ ਸੀ ਓਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਵਣ ਲਈ, ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਓਹ ਬੋਲਦੇ ਰਹੇ। ਅਸੀਂ ਹਰ ਇੱਕ ਸ਼ੈਅ ਜੋ ਓਹਨਾਂ ਦੀ ਨੂੰ ਰੱਬ ਵਾਂਗਰਾਂ ਪੂਜਦੇ ਰਹੇ, ਓਹ ਹਰ ਇੱਕ ਸ਼ੈਅ ਜੋ ਸਾਡੀ ਸੀ, ਨੂੰ ਪੈਰਾਂ ਹੇਠ ਮਧੇਲ਼ਦੇ ਰਹੇ। ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਓਹਨਾਂ ਟੁਕੜੇ ਟੁਕੜੇ ਕਰ ਸੁੱਟਿਆ, ਫਿਰ ਟੁੱਟੇ ਹੇਏ ਟੁਕੜਿਆਂ ਨੂੰ ਓਹ ਪੋਟਿਆਂ ਨਾਲ਼ ਫਰੋਲ਼ਦੇ ਰਹੇ....
by priceless jatti
570
« on: May 05, 2008, 06:34:20 PM »
thanxx romeo ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ, ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ। ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ, ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ। ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ, ਦੇਬੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ। ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ, ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ....
571
« on: May 05, 2008, 06:33:02 PM »
nice wrkk remeo ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ, ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ, ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ, ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ....
572
« on: May 05, 2008, 06:31:09 PM »
ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ, ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ, ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ, ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ....
573
« on: May 05, 2008, 06:29:52 PM »
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ | ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ....
574
« on: May 05, 2008, 06:26:55 PM »
ਕੁੱਛ ਖੇਲ ਅਸੀਂ ਵੀ ਖੇਲੇ ਸਾਂ, ਰੱਬ ਜਾਣੇ ਕੈਸਾ ਖੇਲ ਹੋਇਆ, ਇੱਕ ਐਸਾ ਯਾਰ ਬਣਾ ਬੈਠੇ, ਨਾ ਵਿੱਛਡ੍ਹ ਸਕੇ ਨਾ ਮੇਲ ਹੋਇਆ....
575
« on: May 05, 2008, 06:25:10 PM »
hih hih hih ki gal ajj admins bohat funny shyeri likh rahe neh????
576
« on: May 05, 2008, 06:22:42 PM »
ahhhhha thats holorious
577
« on: May 05, 2008, 06:19:57 PM »
ਓ ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ, ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ, ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ, ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ, ਅਸੀਂ ਫੇਰ ਵੀ ਪਿਆਰ ਨਿਭਾਵਾਂਗੇ, ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ, ਏਸ ਜਨਮ ਤੇ ਨਹੀਂ ਹੋਇਆ ਤੂੰ ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ.............
by priceless jatti
578
« on: May 04, 2008, 11:43:00 PM »
Tere naal beetha eh vahale mainu yaad neh, waqta de lange parshawe mainu yaad neh! ajj ve hai yaad mainu har ek pal , joh ekhat ehia beethaehia appa ishqe de raat ch. tere naal beetha eh vahale mainu yaad neh, waqta de lange parshawe mainu yaad neh...
vich eh classs de ek dujje nu eh takna, akha vich akha pake o hasna o yaad hai. baata joh pyaar dehia pa ehie c tu mainu , o sab ajje v yaad neh. tere naal betha eh vahale mainu yaad neh, waqta de lange parshawe mainu yaad neh...
sahid karda ta howega tu mainu v yaad , aundi howagi tere supneia vich var var mein. jado aundi howe ge nish sochda ta howega mein kitta hona tenu yaad eh. tere naal beethaeh vahale mainu yaad neh, waqta de lange parshawe mainu yaad neh...
ki ho ehnia jeh appne ch ajj duria ne meet de v hai pardasa de majboore ne. "navi" neh har ek yaad tere rakhe eh dil ch vasai. tere naal beetha eh vahale mainu yaad neh waqta de lange parshawe mainu yaad neh...
hey guyzz i wrote this...its not a copy paste thanx everyone who read my last "bewaffa" hope u guyz like this one tooo...........plz reply me as it ill inspire me to writye more and special thanx to aman and crazychickk for last replies.
Copyright © 2008 by Priceless_Jatti.co
579
« on: May 03, 2008, 09:29:11 PM »
(NOTE:no offence 2 ne1 except fa da typical "fukraa" kinda guyz)
is gore rang da ki karna je tu mahi{rabb} nu na bhaanve.. eh shano shaukat ki karni jedi marke nal na jave.. os compliment nu meri jutti v na puchchdi jedi sache dilon na aave..
oye fukreya...teri 'yamaha R1' te 'audi' jaake kisse champa chameli nu dikhaanvi aa set wet gel la k kisse hor nu fassaavin..eheheh saanu baaraan boraan valeyaan nu pistol na dikhaanvi gucci de chashme mainu nahi.. apni bhuaa nu dilvaanyi aah flirting ki karni ..long term 'ch kamm na aave yaar oh sacha..jisda ik var takkna mera dil kad le jaave..
chal bass kar.. hor 'cologne' laun di lod nahi.. mainu chahida ae oh jisde dil ton khushbu punjaabiyat di aave nahi chahida ve mainu yaar sohna.. chahida oh jeda umraan saath nibhave
written by gurbinder
580
« on: May 03, 2008, 09:21:41 PM »
ਵੇਖ ਲਓ... ~~~~~~~~~~~~~~~~~~~~~~~~~~~~~ ਸੱਪਾਂ ਦੇ ਸਪੋਲ਼ੀਏ ਨਾ ਮਿੱਤ ਕਦੇ ਬਣਦੇ, ਦੁੱਧ ਜਿੰਨਾ ਮਰਜ਼ੀ ਪਿਆ ਕੇ ਵੇਖ ਲਓ। ਡੂੰਘਾ ਜਿਹਾ ਡੰਗ ਇੱਕ ਮਾਰ ਜਾਣ ਮੌਕਾ ਲੱਗੇ, ਸੱਚ ਨਹੀਂ ਜੇ ਆਉਂਦਾ ਅਜ਼ਮਾ ਕੇ ਵੇਖ ਲਓ। ਲਾਲਚੀ ਦੀ ਨੀਅਤ ਕਦੇ ਖਾ ਖਾ ਕੇ ਰੱਜਦੀ ਨਾ, ਪੈਸਾ ਜਿੰਨਾ ਮਰਜ਼ੀ ਖਵਾ ਕੇ ਵੇਖ ਲਓ। ਪੈਰਾਂ ਤੇ ਕੁਹਾੜਾ ਜਿਵੇਂ ਯਾਰੀ ਇੰਝ ਮੂਰਖ ਦੀ, ਕਮ-ਅਕਲਾਂ 'ਨਾ ਯਾਰੀ ਲਾ ਕੇ ਵੇਖ ਲਓ। ਪੱਥਰ ਦਾ ਦਿਲ ਕਦੇ ਮੋਮ ਹੋਇਆ ਕਰਦਾ ਨਹੀਂ, ਦੁੱਖ ਜਿੱਡਾ ਮਰਜ਼ੀ ਸੁਣਾ ਕੇ ਵੇਖ ਲਓ। ਚੇਤਿਆਂ ਦੇ ਵਿੱਚ ਜਿਹੜਾ ਵਸ ਜਾਵੇ ਇੱਕ ਵਾਰੀ, ਭੁੱਲਦਾ ਨਾ ਕਿੰਨਾ ਵੀ ਭੁਲਾ ਕੇ ਵੇਖ ਲਓ। ਇੱਕ ਦਿਨ ਸੱਚੀ ਗੱਲ ਸਾਹਮਣੇ ਹੈ ਆਉਣੀ ਹੁੰਦੀ, ਚਾਹੇ ਜਿੰਨਾ ਓਸ ਨੂੰ ਦਬਾ ਕੇ ਵੇਖ ਲਓ। ਜ਼ੁਲਮ ਕਮਾ ਕੇ ਕਦੇ ਧਰਮ ਦਬਾ ਨਾ ਹੁੰਦੇ, ਲੱਖ ਵਾਰ ਨੀਹਾਂ 'ਚ ਚਿਣਾ ਕੇ ਵੇਖ ਲਓ। ~~~~~~~~~~~~~~~~~~~~~~~~~~~~~ written by bany
Pages: 1 ... 24 25 26 27 28 [29] 30
|