This section allows you to view all posts made by this member. Note that you can only see posts made in areas you currently have access to.
Messages - ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪
Pages: 1 ... 13 14 15 16 17 [18] 19 20 21 22 23 ... 30
341
« on: June 20, 2008, 08:10:07 PM »
ahhhha sis kam te chal paya pa...basss koi rishta nahi labhia ahhhha sis sabzi te agge baundi a ayi a...ahhha
342
« on: June 20, 2008, 08:06:45 PM »
ahhhhaaaaaaa sis nahi....sare puch rahe c k love letter kis tera da hunda wa so formattt dassia wa
343
« on: June 17, 2008, 11:21:07 PM »
sis chori da wa ta kar k.....ahhhhaaaaaaaaaaaaaaa
344
« on: June 17, 2008, 02:43:43 PM »
thanxxxxx ji
345
« on: June 17, 2008, 02:41:15 PM »
hih hih hih hih hih hihniceeeeeeeeeeeeeeeee
346
« on: June 17, 2008, 01:39:26 PM »
Kinj apna aakh dayiye ohna nu, Jo bin dasse hi chal jande ne, Sattan de es dil nu dungiyaan, Ja vich gairaan de ral jande ne, Bhul ke yaad purane sajjna di, Naveyaan de rang dhal jande ne, Maneya lakh majboori hundi, Per kar sajjna naal chal jande ne...!!!! [/b]
347
« on: June 17, 2008, 01:36:29 PM »
Darr si sanu samundraan da, Dob ditta sanu kinareyan ne. Dhupp ton darrdeyan asin raat labhi, Zakhmi kar ditta saanu taareyan ne. Koi 1 marda saanu ta jar jande, Par mareyan saanu wari-2 saareyan ne. Begane marde ta has ke mar jande, Par mareyan saanu jaan to pyareyan ne.......
348
« on: June 17, 2008, 01:22:48 PM »
ਵਿਉਂਤ ਹੰਭ ਗਏ ਹਾਂ ਫਿਰਨੀ ਉਤੋਂ ਸੱਜਣਾਂ ਖਾਤਰ ਤੁਰ-ਤੁਰ ਕੇ ਉਹ ਖੌਰੇ ਕਿਸ ਖੂੰਜੇ ਬਹਿ ਗਏ, ਸਖੀਆਂ ਦੇ ਸੰਗ ਜੁੜ-ਜੁੜ ਕੇ, ਸਾਨੂੰ ਪੈ ਗਏ ਮਿੱਤਰ ਰਲਾਉਣੇ ਜੁਗਤਾਂ ਨਵੀਆਂ ਘੜਨੇ ਲਈ, ਦੱਸ ਕੀ ਵਿਉਂਤ ਬਣਾਈਏ, ਉਹਦੇ ਬੂਹੇ ਅੱਗੇ ਖੜਨੇ ਲਈ,
ਆਟਾ ਪੀਹਣ ਦੇ ਲਈ ਕਰੀਏ, ਘੇਰੇ ਵੱਡੇ ਵਾਟਾਂ ਦੇ, ਰਾਹ ਵਿੱਚ ਨੇ ਕਿਸੇ ਰੱਖ ਦਿੱਤੇ, ਨਘ ਸਾਇਕਲ ਦੇ ਮਗਰਾਟਾਂ ਤੇ, ਹੁਣ ਪਰ ਨਾ ਕੋਈ ਚੈਨ਼ ਹੀ ਲੱਥੀ, ਸਾਡੇ ਹੱਥੋਂ ਚੜਨੇ ਲਈ, ਕਿੰਝ ਸੱਜਣਾਂ ਤੱਖ ਪੁਚਾਈਏ, ਗੱਲ ਕੋਠੇ ਉੱਤੇ ਖੜਨੇ ਦੀ,
ਟੈਂਕੀ ਵਾਲੇ ਭਾਈ ਬਣ ਕੇ, ਚਲੋ ਵਿਹੜੇ ਅੰਦਰ ਬੜੀਏ ਜੀ, ਖੁੱਲੇ ਮੂੰਹ ਦੀ ਨਾਲੀ ਤੇ ਕੋਈ ਟੂਟੀ ਜਿਹੀ ਫਿੱਟ ਕਰੀਏ ਜੀ, ਦੱਸੀਏ ਕੀਮਤ ਪਾਣੀ ਦੀ,ਕਿਉਂ ਲੋੜ ਹੈ ਟੂਟੀ ਜੜਣੇ ਦੀ, ਨਾਲੇ ਲੜਦੇ ਲੜਦੇ ਦੱਸਜਾਂ ਗੇ, ਜੇ ਆਦਤ ਹੋਈ ਲੜਨੇ ਦੀ,
ਸਾਡਾ ਬੈਠ ਗਿਆ ਕਬੂਤਰ ਹੈ ਸੱਜਣਾਂ ਦੇ ਅਨਟੀਣੇ ਤੇ, ਕੋਈ ਐਸੀ ਚੋਗ ਖਿਲਾਰਾਂ ਗੇ, ਸਾਡੇ ਜਿਗਰੀ ਸੱਜਣ ਚੀਨੇ ਤੇ, ਫਿਰ ਗੁੜ ਦੀ ਚਾਹ ਪਿਆਵਾਂਗੇ,ਸੱਜਣਾਂ ਨੂੰ ਖੁਸ ਕਰਨੇ ਲਈ, ਉਸ ਫਰ ਫਰ ਕਰਦੇ ਲੈ ਜਾਣੀ, ਸਾਡੇ ਚਿੱਠੀ ਹੱਥੋਂ ਪੜਨੇ ਲਈ
ਮੰਗਣ ਦੀ ਕੋਈ ਆਦਤ ਨੀਂ, ਪਰ ਸੱਜਣਾਂ ਖਾਤਰ ਪਾ ਲਾਂ ਗੇ, ਮੂੰਹ ਨੇਰੇ ਜਿਹੇ ਜਾ ਕੇ ਆਪਾਂ, ਲੋਹੇ ਦਾ ਦਰ ਖੜਕਾ ਲਾਂ ਗੇ, ਸੰਦ ਖੇਤੀ ਦਾ ਕੋਈ ਮੰਗਲਾਂ ਗੇ ,ਵੱਟਾਂ ਤੇ ਮਿੱਟੀ ਧਰਨੇ ਲਈ, ਨਾਲੇ ਸੱਜਣਾਂ ਲਈ ਸੁਖਾਲਾ,ਪੱਬ ਨੰਗੇ ਲੈ ਕੇ ਚੜਨੇ ਲਈ,
ਲਉ ਬਣ ਗਈ ਜੀ ਗੱਲ ਮਿੱਤਰਾਂ ਦੀ, ਟਰਾਂਸਫਾਰਮਰ ਸੜ ਗਿਆ ਹੈ, ਤਪਦੇ ਹੋਏ ਮਹੀਨੇ ਵਿੱਚ ਪਿੰਡ ਸਾਰਾ ਕੋਠੇ ਚੜ ਗਿਆ ਹੈ, ਉਹਦੇ ਦੀਵਿਆਂ ਯੈਸ ਬਣਾ ਦਿੱਤੀ,‘ਹਾਂ’ ਦੀ ਸ਼ੈਨਤ ਕਰਨੇ ਲਈ, ਲੋਕੀਂ ਐਵੇਂ ਕਾਲਿਜ਼ ਜਾਂਦੇ ,ਬਸ ਫੋਕੀ ਬੀ. ਏ ਕਰਨੇ ਲਈ, [/b]
349
« on: June 17, 2008, 01:14:14 PM »
wahhhhhhhhhhhhhhhhhh aman nice
350
« on: June 17, 2008, 01:12:44 PM »
Balle; Balle; Balle; Balle;
351
« on: June 17, 2008, 01:11:14 PM »
koi kerfulli liyi translate kar sakda vichare nu samaj nahi ayiii
352
« on: June 17, 2008, 01:09:24 PM »
nice ji
353
« on: June 16, 2008, 06:41:19 PM »
sale sale sale!!! meri vote for sale......jhera lenni mangds plzzz contact meee offer limited time liyi hai...so hurry up guyz!!! ahhha hih hih hih
354
« on: June 15, 2008, 10:36:52 PM »
wahhhh wahhh................
355
« on: June 15, 2008, 06:21:16 PM »
ahhhha hih hih hih hih hih vichara jotty
356
« on: June 15, 2008, 05:18:43 PM »
ਮੈਂ ਲਵ ਲੇਟਰ ਲਿਖਣ ਦੀ ਕੋਸ਼ਿਸ ਕੀਤੀ ਹੈ ਉਮੀਦ ਹੈ ਕੇ ਮੇਰੇ ਨਿਮਾਣੇ ਜਿਹੇ ਯਤਨ ਨੂੰ ਪੰਸਦ ਕੋਰੋਗੇ ...i think most of people dont know hws love letter look like....lol.ਪਿਆਰੇ.........., ਸਤਿ ਸੀ ਅਕਾਲ ਮੈਂ ਬੜੀ ਹਿੰਮਤ ਕਰਕੇ ਅੱਜ ਤੁਹਾਡੇ ਭੇਜੇ ਖ਼ਤ ਦਾ ਜੁਆਬ ਲਿੱਖਣ ਲੱਗੀ ਆਂ ੧ ਮੈਂ ਤੂਹਾਨੂੰ ਕਈ ਵਾਰੀ ਆਪਨੇ ਦਿਲ ਦੀ ਗੱਲ ਦੱਸਣ ਸੀ ਕੋਸ਼ਿਸ ਕੀਤੀ ਪਰ ਦੱਸ ਨਾ ਸਕੀ੧ ਹਰ ਵਖਤ ਖੁਸ਼ ਤੂੰ ਰਹ ਸੱਜਣਾਂ , ਹਰ ਖੁਸ਼ੀ ਤੇਰੇ ਤੋਂ ਵਾਰ ਦੇਵਾ, ਰੱਬ ਜਨਮ ਮੈਨੂੰ ਹਾਜ਼ਰ ਦੇਵੇ, ਹਰ ਜਨਮ ਤੇਰੇ ਤੋਂ ਵਾਰ ਦੇਵਾ੧ ਮੈਂ ਜੱਗ ਚੰਦਰੇ ਦੇ ਤਾਨਿਆ ਤੋਂ ਡਰਦੀ ਹਾਂ ਇਸ ਲਈ ........................ ਉਸ ਪਿਆਰ ਦੀ ਮੈੰਨੂ ਚਾਹ ਨਹੀਂ, ਮੁੱੜ ਕੇ ਜਿੱਸ ਨੇ ਮੁੱਕ ਜਾਨਾ, ਉਸ ਯਾਰ ਦੀ ਮੈੰਨੂ ਤਾੰਘ ਨਹੀਂ, ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ, ਚਾਹੁੰਦੀ ਹਾਂ ਅਜਿਹਾ ਹਮਸਫ਼ਰ, ਮੰਜ਼ਲ ਤੱਕ ਸਾਥ ਨਿਭਾਏ ਜਿਹੜਾ, ਸਾਡੇ ਪਿਆਰ ਦਿਆਂ ਲੋਕ ਮਿਸਾਲਾਂ ਦੇਣ, ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ.... ਮੈਂ ਨਿਮਾਣੀ ਆਪਨੀ ਇਜ਼ਤ ਤੇਰੇ ਹਵਾਲੇ ਕਰਦੀ ਹਾਂ, ਬੱਸ ਇਹਨਾ ਯਾਦ ਰੱਖਣਾ ਕਿਤੇ ਮੇਰੀ ਵ਼ਫਾ ਦਾ ਮੁੱਲ ਬੇਵਫਾਈ ਵਿੱਚ ਨਾ ਦੇ ਦੇਣਾ੧ ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ... ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ... ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ... ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ ਤੇਰੀ ਰੂਹ ਹੋਵੇ...!! ਤੁਹਾਡੇ ਦੀ ਉਡੀਕ ਵਿੱਚ ........... ਤੁਹਾਡੀ ਜਾਨ, ਨਸ਼ੀਲੀ ਜੱਟੀ
357
« on: June 15, 2008, 04:29:36 PM »
thankss sis te hun mein love letter likh rahi a ..mayb i ill post it in in nxt 15 mins here
358
« on: June 15, 2008, 03:59:01 PM »
ਕਰੀਂ ਮਾਫ ਵੇ ਰੱਬਾ ਮੈਂ ਕਿਸੇ ਨੂੰ ਤੇਰਾ ਦਰਜਾ ਦੇ ਬੈਠੀ ਤੇਰੀ ਦਿੱਤੀ ਇਸ ਜਿੰਦ ਨਿਮਾਣੀ ਚੋਂ ਕਿਸੇ ਨੂੰ ਕਰਜ਼ਾ ਦੇ ਬੈਠੀ ਅਣਭੋਲ ਉਮਰ ਚ ਕੀਤੀ ਮੈਂ ਗਲਤੀ ਨੈਣਾ ਨਾਲ ਨੈਣ ਮਿਲਾ ਬੈਠੀ ਲੋਕਾਂ ਨੇ ਤੈਨੂੰ ਯਾਰ ਬਣਾਇਆ ਸੀ ਮੈਂ ਯਾਰ ਨੂੰ ਰੱਬ ਬਣਾ ਬੈਠੀ । -ਪਾਗਲ ਨਸ਼ੀਲੀ ਜੱਟੀ [/b]
359
« on: June 15, 2008, 03:49:20 PM »
ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ ਕਰਦਾ ਏ ਜਦ ਕੋਈ ਬਹਾਰ ਦੀ ਗੱਲ ਝਾਂਜਰ, ਝੁਮਕੇ, ਲਾਲੀ ਤੇ ਕੱਜਲ ਸਭ ਮਿਲਕੇ ਰਚਦੇ ਸਿੰਗਾਰ ਦੀ ਗੱਲ ਅੱਖਾਂ ਚ ਸ਼ਰਮ ਸੀ, ਬੁੱਲਾਂ ਤੇ ਕੰਪਨ ਹਾਏ ! ਓਹ ਤੇਰੇ ਇਜਹਾਰ ਦੀ ਗੱਲ.... [/b]
360
« on: June 15, 2008, 03:47:12 PM »
ਸ਼ੌਂਕ ਦਿਲ ਦੇਣ ਦਾ ਤੇ ਨਾ ਹੀ ਦਿਲ ਲੈਣ ਦਾ, ਨਾਹੀਂ ਰੋਣ ਧੋਣ ਦਾ, ਨਾਹੀਂ ਚਕਰਾਂ ਚ ਪੈਣ ਦਾ, ਰਹਿਣਾ ਖਿੜੇ ਮੱਥੇ,ਕਰਕੇ ਕਮਾਲ ਤੁਰਨਾ, ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ, ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ, ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ, ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ.... ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ, ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨਾਂ, ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ... [/b]
Pages: 1 ... 13 14 15 16 17 [18] 19 20 21 22 23 ... 30
|